Nojoto: Largest Storytelling Platform

New jasleen kaur virk Quotes, Status, Photo, Video

Find the Latest Status about jasleen kaur virk from top creators only on Nojoto App. Also find trending photos & videos about, jasleen kaur virk.

Stories related to jasleen kaur virk

    LatestPopularVideo

JASHAN Fatta

khush kaur virk #ਕਹਾਣੀ

read more
ਮੈਂ ਇੱਕ ਯਾਰ ਬਣਾਇਆ
ਜਿਸਨੂੰ ਮੇਰੇ ਤੋਂ ਪਾਇਆ 
ਵੀ ਨਹੀ 😢 ਜਾਣਾ
ਵਾਰ ਵਾਰ ਉਹ ਭੁੱਲ ਮੈਨੂੰ
ਪਰ ਮੇਰੇ ਕੋਲੋਂ ਉਹ 
ਭੁਲਾਇਆ ਵੀ ਨਹੀ ਜਾਣਾ
ਹੁਣ ਨਹੀਂ ਮੇਰੀ ਉਸਨੂੰ 
ਲੋੜ ਚੱਲ ਕੋਈ ਗੱਲ ਨਹੀ
ਪਰ ਮੈਥੋਂ ਕੋਈ ਹੋਰ ਆਪਣੇ 
ਦਿਲ ਚ ਵਸਾਇਆ ਨਹੀ ਜਾਣਾ
ਪਰ ਜਿਸ ਦਿਨ ਲੋੜ ਪੈਣੀ 
ਉਸਨੂੰ,, ਜਸ਼ਨ,,ਦੀ
ਫਿਰ ਮੈਥੋਂ ਰੱਬ ਕੋਲੋਂ ਮੁੜਕੇ 
ਆਇਆ ਨਹੀ ਜਾਣਾ 😭 khush kaur virk

JASHAN Fatta

khush kaur virk

read more
my WhatsApp no:9876516041 khush kaur virk

JASHAN Fatta

khush kaur virk #ਸ਼ਾਇਰੀ #Pehlealfaaz

read more
#Pehlealfaaz ਰੂਹ ਤੋਂ ਕੀਤਾ ਤੇਰਾ ਹੁਣ,
 ਸਾਥ ਨਾਂ ਛੱਡੀ ਮੈਂ ਸਾਹ ਛੱਡ ਜਾਉ, 
ਤੂੰ ਜਿੰਨਾ ਮਰਜੀ ਰੂਸ ਜਾਂ,, ਜਸ਼ਨ,, 
ਇਹ ਨਾਂ ਸੋਚੀ ਕੀ ਮੈਂ ਤੈਨੂੰ ਦਿਲੋ ਕੱਢ ਜਾਓ khush kaur virk

JASHAN Fatta

khush kaur virk

read more
ਚੰਨ ਨੂੰ ਵੇਖ ਫਰਿਆਦ ਮੰਗਦੇ ਹਾਂ, ਹੁਣ ਜਿੰਦਗੀ ਚ 

ਬੱਸ ਤੇਰਾ ਪਿਆਰ ਮੰਗਦੇ ਹਾਂ,

ਮੈਂ ਭੁੱਲ ਕੇ ਵੀ ਕਦੇ ਮੇਰੇ ਤੋਂ ਦੂਰ ਨਾਂ ਹੋ ਜਾਵੀ 

ਅਸੀ ਕਿਹੜਾ ਤੇਰੇ ਤੋਂ ਜਾਨ ਮੰਗਦੇ ਹਾਂ khush kaur virk

JASHAN Fatta

ਵਕਤ khush kaur virk

read more

JASHAN Fatta

#cards Kittu❤ khush kaur virk #ਸ਼ਾਇਰੀ

read more
ਦੁਨੀਆਂ ਲੱਗੀ ਸੜਨ ਮੇਰੇ ਤੋਂ
ਤੂੰ ਵੀ ਮੇਰੇ ਵੱਲ ਔਖਾ ਜਿਹਾ ਝਾਕੀ ਏ 
ਹਜੇ ਤਾਂ ਸਿਰਫ਼ ਤੁਣਕਾ ਵੱਜਿਆ
ਗੁੱਡੀ ਚੜਨੀ ਤਾਂ ਹਜੇ ਬਾਕੀ ਏ

©JASHAN Fatta #cards  Kittu❤ khush kaur virk

Jasleen Sodhi

jasleen

read more

JASHAN Fatta

#sunrays khush kaur virk #ਜਸ਼ਨ ਫੱਤਾ ✍️ #ਸ਼ਾਇਰੀ

read more
ਤਨ ਜੇ ਮੇਰਾ ਹੋਵੇ ਸਮੁੰਦਰ,
ਲੱਖਾਂ ਦੁੱਖਾਂ ਨੂੰ ਹਿਰਦੇ ਸਮੋਵਾਂ ।
ਦੁਨੀਆਂ ਵੀ ਦੁੱਖ ਦੇ ਦੇ ਹੰਭੇ,
ਮੈਂ ਭੋਰਾ ਨਾ ਅੱਖੋਂ ਰੋਵਾਂ ।
ਬੇਅੰਤ ਜੀਵਾਂ ਦਾ ਬਣਾ ਆਸਰਾ,
ਨਾ ਕਦੇ ਥੱਕਾਂ ਨਾ ਕਦੇ ਅੱਕਾਂ 
ਜਸ਼ਨ ਫੱਤਾ ✍️
ਹੈਲੋ I'd ਜਸ਼ਨ ਫੱਤਾ #sunrays  khush kaur virk #ਜਸ਼ਨ ਫੱਤਾ ✍️

JASHAN Fatta

#waiting khush kaur virk #ਜਸ਼ਨ ਫੱਤਾ ✍️ #ਕਵਿਤਾ

read more
ਪੁਰਾਣੇ ਸਮਿਆਂ ਦਾ ਪੰਜਾਬ,ਕਿੱਥੋਂ ਲੈ ਆਵਾਂ ਜਨਾਬ ।
ਜਿੱਥੇ ਰਾਵੀ ਤੇ ਚਨਾਬ,ਵਹਿੰਦੇ ਸੀ ਠਾਠਾਂ ਮਾਰ ਸੀ।
ਪੁਰਾਣੇ ਸਮਿਆਂ ਦਾ ਪੰਜਾਬ,ਕਿੱਥੋਂ ਲੈ ਆਵਾਂ ਜਨਾਬ ।
ਸੋਹਣੇ ਚਰਖਿਆਂ ਦੀ ਘੂੰਘਾਰ,ਨਾਲ ਵੰਗਾਂ ਦੀ ਛਣਕਾਰ ।
ਯਾਦ ਆਉਂਦੀ ਵਾਰ ਵਾਰ,   

 ਪੁਰਾਣੇ ਸਮਿਆਂ ਦਾ ਪੰਜਾਬ,
ਕਿੱਥੋਂ ਲੈ ਆਵਾਂ ਜਨਾਬ ।ਖੂਹ ਤੇ ਪਾਣੀ ਭਰੇ ਮੁਟਿਆਰ,
ਚੜ੍ਹਿਆ ਜਵਾਨੀ ਦਾ ਖ਼ੁਮਾਰ,ਉੱਤੋਂ ਕੋਕੇ ਦੀ ਲਿਸ਼ਕਾਰ ।

ਪੁਰਾਣੇ ਸਮਿਆਂ ਦਾ ਪੰਜਾਬ,
ਕਿੱਥੋਂ ਲੈ ਆਵਾਂ ਜਨਾਬ ।ਬਲਦਾਂ ਦੀਆਂ ਟੱਲੀਆਂ ਦੀ ਅਵਾਜ਼,ਸੁਣਦੀ ਸਵੇਰੇ ਤੜਕਸਾਰ ।
ਸਿਖਰ ਦੁਪਹਿਰੇ ਦਿਨ ਵਿਚਕਾਰ,ਭੱਤਾ ਲੈ ਕੇ ਜਾਂਦੀ ਨਾਰ ।

ਪੁਰਾਣੇ ਸਮਿਆਂ ਦਾ ਪੰਜਾਬ,
ਕਿੱਥੋਂ ਲੈ ਆਵਾਂ ਜਨਾਬ ਸਾਰਾ-ਸਾਰਾ ਦਿਨ ਸੀ ਚਲਦੀ,
ਖੁੰਢ ਚਰਚਾ 'ਚ ਵਿਚਾਰ ।ਸਾਡੇ ਪਿੰਡ ਦੀਆਂ ਸੀ ਸਾਂਝੀਆਂ,
ਹੁੰਦੀਆਂ ਧੀਆਂ ਜਦੋਂ ਜਵਾਨ ।ਨਹੀਂ ਸੀ ਦਿਲਾਂ 'ਚ ਵਿਕਾਰ ।

ਪੁਰਾਣੇ ਸਮਿਆਂ ਦਾ ਪੰਜਾਬ,
ਕਿੱਥੋਂ ਲੈ ਆਵਾਂ ਜਨਾਬ ।
ਜਸ਼ਨ ਫੱਤਾ ✍️
 hello ID  ਜਸ਼ਨ ਫੱਤਾ #waiting  khush kaur virk #ਜਸ਼ਨ ਫੱਤਾ ✍️

sukha randhawa photography

sukha + jasleen #ਵਿਚਾਰ

read more
loader
Home
Explore
Events
Notification
Profile