Nojoto: Largest Storytelling Platform

New tawakkol karman pronunciation Quotes, Status, Photo, Video

Find the Latest Status about tawakkol karman pronunciation from top creators only on Nojoto App. Also find trending photos & videos about, tawakkol karman pronunciation.

Stories related to tawakkol karman pronunciation

    LatestPopularVideo

Karman Purewal

punjabi voice KARMAN PUREWAL Video #KARMAN #PUREWAL #Nojotovoice #nojotovideo

read more

Karman Purewal

Karman Purewal

read more

Karman Purewal

PUNJABI WRITER KARMAN PUREWWL #punjabiwriter #KARMAN #PUREWAL

read more
 PUNJABI WRITER KARMAN PUREWWL #PUNJABIWRITER #KARMAN #PUREWAL

Karman Purewal

#writer #KARMAN

read more

Karman Purewal

karman pUREWAL

read more

... rupankaj...

correct pronunciation.... #nojotovideo

read more

Karman Purewal

ਪਰੀਆਂ ਤੋਂ ਸੋਹਣੀ ਤੱਕਣੀ ਤੇਰੀ,
ਕਹਿਰ ਦਿਲਾਂ ਤੇ ਪਾਉਦੀ ਨੀਂ ,

ਅੱਖਾਂ ਭਰ ਭਰ ਦੇਖੇ ਜਦ ਤੂੰ ,
ਉਹਦੋ ਜਾਨ ਤੇ ਬਣ ਆਉਦੀ ਨੀਂ ,

ਨੱਖਰਾਂ ਤੇਰਾ ਸਭ ਤੋਂ ਵੱਖਰਾ 
ਜੋ ਦਿਲ ਮੇਰੇ ਨੂੰ ਠੱਗਦਾ ਨੀ,

ਐਸੀ ਸੂਰਤ ਸੋਹਣੀ ਤੇਰੀ,
ਚੰਨ ਵੀ ਫਿੱਕਾ ਲੱਗਦਾ ਨੀਂ ।।

ਲੇਖਕ ਕਰਮਨ ਪੁਰੇਵਾਲ


 #writer #karman #purewal

Karman Purewal

ਆਪਣੇ ਚੋਂ ਆਪਾ ਭੁੱਲਾ ਰਿਹਾ ਹਾਂ ਮੈਂ,
ਗੈਰਾਂ ਤੇ ਖੁਦ ਨੂੰ ਡੁੱਲਾਂ ਰਿਹਾ ਹਾਂ ਮੈਂ,

ਮੁਕਦੀ ਜਾਂਦੀ ਹੈ ਸੋਚ ਉਸਦੀ ਹਰ ਗੱਲ ਤੇ ਮੇਰੀ,
ਇਸ ਮਨ ਕਮਲੇ ਨੂੰ ਤੜਫਾਂ ਰਿਹਾ ਹਾਂ ਮੈਂ,

ਲਹਿਰਾਂ ਦੀ ਤਰ੍ਹਾਂ ਕੰਡਿਆਂ ਨੂੰ ਛੋਹ ਕੇ ਮੁੜ ਆਵਾ,
ਹਾਲੇ ਤਾਂ ਖੁਦ ਨੂੰ ਅਜਮਾ ਰਿਹਾ ਹਾਂ ਮੈਂ,

ਆਪਣੇ ਚੋਂ ਆਪਾ ਭੁੱਲਾ ਰਿਹਾ ਹਾਂ ਮੈਂ,
ਗੈਰਾਂ ਤੇ ਖੁਦ ਨੂੰ ਡੁੱਲਾਂ ਰਿਹਾ ਹਾਂ ਮੈਂ, #WRITER #KARMAN #PUREWAL,

pitandru

Karman Purewal

WRITTEN BY KARMAN PUREWAL #ਪੰਜਾਬੀ #Punjabi #writer #KARMAN #PUREWAL

read more
ਕਿੰਨਾ ਲਿਖਿਆ ਤੇਰੀ ਯਾਦ ਵਿਚ ਹਿਸਾਬ ਨਾ ਰਿਹਾ,
ਮਰ ਚੁੱਕਾ ਹੈ ਜਿੰਦਗੀ ਦਾ ਕੋਈ ਖੁਆਬ ਨਾ ਰਿਹਾ,

ਤੂੰ ਤਾਂ ਹਸਦੀ ਵਸਦੀ ਰਹਿ ਚੰਦਰੀਏ ਅਪਣੇ ਖੇੜੇ ਨੇ,
ਤੂੰ ਕੀ ਜਾਣੇ ਤੇਰੇ ਪਿੱਛੇ ਕਿੰਝ ਉੱਜੜੇ ਸਾਡੇ ਵਿਹੜੇ ਨੀ,

ਤੂੰ ਆਮ ਜਿਹੇ ਨੂੰ ਜਾਂਦੀ ਜਾਂਦੀ ਇਕ ਪਹਿਚਾਣ ਦੇ ਗਈ ਅੈ,
ਪਰ ਕਮਲੀਏ ਉਮਰਾਂ ਭਰ ਲਈ ਤੂੰ ਕਰਮਨ ਦੇ ਹਾਸੇ ਲੈ ਗਈ ਅੈ ।

ਲੇਖਕ ਕਰਮਨ ਪੁਰੇਵਾਲ #NojotoQuote WRITTEN BY KARMAN PUREWAL
#ਪੰਜਾਬੀ #PUNJABI #WRITER #KARMAN #PUREWAL
loader
Home
Explore
Events
Notification
Profile