Find the Latest Status about maluka ias from top creators only on Nojoto App. Also find trending photos & videos about, maluka ias.
gagandeep singh
ਕਿੰਨਾ ਦਰਦ ਹੈ ਦਿਲ ਵਿੱਚ ਇਹ ਕਿਸੇ ਨੂੰ ਦੱਸ ਨੀ ਹੁੰਦਾ ਹਝੂੰ ਵੱਧ ਲਿਖੇ ਆ ਲੇਖਾ ਵਿੱਚ ਤਾਹਿੳ ਖੁੱਲ ਕੇ ਹੱਸ ਨੀ ਹੁੰਦਾ ਕਦੇ ਕਦੇ ਤਾ ਸੋਚਦੇ ਆ ਕੀ ਕਰਨਾ ਸੀ ਏਹੋ ਜੀ ਜਿੰਦਗੀ ਤੋ ਪਰ ਮਰਜੀ ਤੋ ਬਗੈਰ ਤੇਰੇ ੳ ਰੱਬਾ ਇਸ ਦੁਨੀਆ ਤੋ ਨੱਠ ਨੀ ਹੁੰਦਾ Maluka
Maluka #ਸ਼ਾਇਰੀ
read moregagandeep singh
ਇਸਕ ਦੀ ਬਾਜੀ ਜਿੱਤਣ ਨਾਲੋ ਹਰ ਜਾਈਏ ਤਾ ਚੰਗਾ ਏ ਭੱਜਣ ਨਾਲੋ ਵਿੱਚ ਮੈਦਾਨੇ ਮਰ ਜਾਈਏ ਤਾ ਚੰਗਾ ਏ ਖੋਰੇ ਕੱਲ ਮਿਲੇ ਨਾ ਮੋਕਾ ਫਿਰ ਇੱੱਕਠਿਆ ਹੋਵਣ ਦਾ ਕੱਲ ਦੀਆ ਵੀ ਅੱਜ ਹੀ ਗੱਲਾ ਕਰ ਜਾਈਏ ਤਾ ਚੰਗਾ ਏ Maluka
Maluka #Shayari
read moregagandeep singh
ਇਹਨਾ ਅੱਖਾ ਨੂੰ ਅੱਜ ਵੀ ਉਡੀਕ ਹੈ ਤੇਰੇ ਆਉਣ ਦੀ ਪਹਿਲਾ ਵਾਗੂੰ ਹੱਥਾ ਵਿੱਚ ਹੱਥ ਤੇਰੇ ਪਾਉਣ ਦੀ Maluka
Maluka #Quote
read moreShankar Kumar
ias आपके घर में पाया जाने वाला इस जीव का सिर काटने पर भी कोई हफ्तों तक जिंदा रह सकता है? कॉकरोच ©Shankar Kumar #IAS ias #MerryChristmas
#IAS ias #MerryChristmas #Knowledge
read more