Find the Latest Status about ਪੰਜਾਬ ਦੇ ਚੋਣਾਂ ਦੇ ਨਤੀਜਿਆਂ ਦੀ ਹਰ ਅਪਡੇਟ from top creators only on Nojoto App. Also find trending photos & videos.
دوندر ماحل
ਹਰ ਇੱਕ ਦੇ ਆਪਣੇ ਖਿਆਲ ਨੇ, ਤੇ ਹਰ ਕੋਈ ਲਹਿਦਾ ਰਾਹਾਂ ਅਪਣਾਉਦਾ ਏ, ਕੋਈ ਆਪਣੀ ਜ਼ਿੰਦਗੀ ਵੀ ਨਹੀਂ ਜੀਉਂ ਸਕਦਾ, ਤੇ ਇਕ ਸ਼ਾਇਰ ਮਹਿਸੂਸ ਕਰ ਬਹੁਤਿਆਂ ਦੀ ਜ਼ਿੰਦਗੀ ਜੀਉਂਦਾ ਏ। #੦੪੦੦P੦੨੦੭੨੦੨੪ ©دوندر ماحل ਹਰ ਇੱਕ ਦੇ ਆਪਣੇ ਖਿਆਲ ਨੇ, ਤੇ ਹਰ ਕੋਈ ਲਹਿਦਾ ਰਾਹਾਂ ਅਪਣਾਉਦਾ ਏ, ਕੋਈ ਆਪਣੀ ਜ਼ਿੰਦਗੀ ਵੀ ਨਹੀਂ ਜੀਉਂ ਸਕਦਾ, ਤੇ ਇਕ ਸ਼ਾਇਰ ਮਹਿਸੂਸ ਕਰ ਬਹੁਤਿਆਂ ਦੀ ਜ਼ਿੰਦਗੀ ਜੀਉਂਦਾ ਏ।
ਹਰ ਇੱਕ ਦੇ ਆਪਣੇ ਖਿਆਲ ਨੇ, ਤੇ ਹਰ ਕੋਈ ਲਹਿਦਾ ਰਾਹਾਂ ਅਪਣਾਉਦਾ ਏ, ਕੋਈ ਆਪਣੀ ਜ਼ਿੰਦਗੀ ਵੀ ਨਹੀਂ ਜੀਉਂ ਸਕਦਾ, ਤੇ ਇਕ ਸ਼ਾਇਰ ਮਹਿਸੂਸ ਕਰ ਬਹੁਤਿਆਂ ਦੀ ਜ਼ਿੰਦਗੀ ਜੀਉਂਦਾ ਏ। #Quotes #Mahal #dawindermahal #dawindermahal_11 #੦੪੦੦P੦੨੦੭੨੦੨੪
read moreدوندر ماحل
ਮੰਜ਼ਿਲ ਦੀ ਕੀ ਔਕਾਤ ਨਾ ਮਿਲੇ, ਤੁਸੀਂ ਜ਼ਜ਼ਬਿਆਂ `ਚ ਹਿੰਮਤ ਤਾਂ ਭਰੋ, ਹਰ ਸਫ਼ਲਤਾ ਦੀ ਕਾਢ ਕੋਸ਼ਿਸ਼ ਹੁੰਦੀ, ਤੁਸੀਂ ਕਸ਼ਿਸ਼ ਮਗਰੋਂ ਕੋਸ਼ਿਸ਼ ਤਾਂ ਕਰੋ। #੧੧੫੦P੨੯੦੬੨੦੨੪ ©دوندر ماحل ਮੰਜ਼ਿਲ ਦੀ ਕੀ ਔਕਾਤ ਨਾ ਮਿਲੇ, ਤੁਸੀਂ ਜ਼ਜ਼ਬਿਆਂ `ਚ ਹਿੰਮਤ ਤਾਂ ਭਰੋ, ਹਰ ਸਫ਼ਲਤਾ ਦੀ ਕਾਢ ਕੋਸ਼ਿਸ਼ ਹੁੰਦੀ, ਤੁਸੀਂ ਕਸ਼ਿਸ਼ ਮਗਰੋਂ ਕੋਸ਼ਿਸ਼ ਤਾਂ ਕਰੋ। #੧੧੫੦P੨੯੦੬੨੦੨੪
ਮੰਜ਼ਿਲ ਦੀ ਕੀ ਔਕਾਤ ਨਾ ਮਿਲੇ, ਤੁਸੀਂ ਜ਼ਜ਼ਬਿਆਂ `ਚ ਹਿੰਮਤ ਤਾਂ ਭਰੋ, ਹਰ ਸਫ਼ਲਤਾ ਦੀ ਕਾਢ ਕੋਸ਼ਿਸ਼ ਹੁੰਦੀ, ਤੁਸੀਂ ਕਸ਼ਿਸ਼ ਮਗਰੋਂ ਕੋਸ਼ਿਸ਼ ਤਾਂ ਕਰੋ। #੧੧੫੦P੨੯੦੬੨੦੨੪ #Poetry
read moreਜ਼ਿੰਦਗੀ ਦੀਆਂ ਪਗ ਡੰਡੀਆਂ@Preet
ਤੇਰੀ ਦਿੱਲੀ ਦਰਵੇਸ਼ ਹੋਈ#ਪੰਜਾਬ ਮੇਰਾ ਪੰਜਾਬ# Ilovepanjab# I LOVE PUNJAB #ਮਿਥਿਹਾਸ
read moreਦੀਪਕ ਸ਼ੇਰਗੜ੍ਹ
ਜਦ ਕਦੇ ਵੀ ਓਹਨੂੰ ਮਿਲਣਾ। ਮਿਲਣਾ ਲੈ ਕੇ 'ਦਿਲ' ਚ ਚਾਅ। ਮਿੱਠੀਆਂ - ਮਿੱਠੀਆਂ ਢੇਰ ਗੱਲਾਂ। 'ਚੁੱਲ੍ਹੇ' ਤੇ ਰਿੱਝਦੀ ਰਹਿਣੀ ਚਾਹ। ਸ਼ਾਦਗੀ,ਨਿਮਰਤਾ ਨੇਕ ਨਿਆਮਤ। ਸਭ ਦਿੱਤਾ ਓਹਦੀ ਝੋਲ਼ੀ ਪਾਅ। ਨੱਕੀ 'ਕੋਕਾ', 'ਕੰਨੀ, ਝੁਮਕੇ। 'ਫੱਬਤ ਵੇਖ ਰੁੱਕਣ 'ਸ਼ਾਹ। ਰੰਗ 'ਸਾਂਵਲ਼ਾ', ਲੰਮੇ ਵਾਲ਼। ਰਾਹੀ ਤਕ ਕੇ ਭੁੱਲਣ ਰਾਹ'। ਓ ਜਦ ਵੀ ਆਖੇ ਜਾਵਾਂ ਮੈਂ। ਮੈਂ ਮੁੜ 'ਚੁੱਲ੍ਹੇ' ਧਰਲਾਂ ਚਾਹ। ©ਦੀਪਕ ਸ਼ੇਰਗੜ੍ਹ #ਪੰਜਾਬੀ_ਕਵਿਤਾ #ਪੰਜਾਬੀਸ਼ਾਇਰੀ #ਪੰਜਾਬ #ਪੰਜਾਬੀਸਾਹਿਤ
#ਪੰਜਾਬੀ_ਕਵਿਤਾ #ਪੰਜਾਬੀਸ਼ਾਇਰੀ #ਪੰਜਾਬ #ਪੰਜਾਬੀਸਾਹਿਤ
read moreManinder Kaur Bedi
ਨਾ ਚੁੱਲ੍ਹੇ ਬਲਦੀਆਂ ਛਟੀਆਂ ਨਾ ਦਾਤੀ ਕੱਟਦੀ ਸਾਗ ਨਾ ਕੁੰਡੀ ਚਟਣੀ ਕੁੱਟਦੇ ਨਾ ਪੀੜ੍ਹੀ 'ਤੇ ਬੈਠੇ ਨਾਰ ਹੌਲੀ ਹੌਲੀ ਗੁਆਚ ਗਿਆ ਮੇਰਾ ਸੋਹਣਾ ਪੰਜਾਬ ©Maninder Kaur Bedi ਸੋਹਣਾ ਪੰਜਾਬ
ਸੋਹਣਾ ਪੰਜਾਬ #ਸ਼ਾਇਰੀ
read moreਦੀਪਕ ਸ਼ੇਰਗੜ੍ਹ
👊 ਮੰਜ਼ਲ👊 ਤਿੱਖੇ - ਤਿੱਖੇ 'ਕੰਢੇ ਰਾਹਾਂ ਚ' ਹਜ਼ੂਰ। ਮਿੱਠਾ - ਮਿੱਠਾ ਸਰ ਮਿਹਨਤ ਦਾ ਸਰੂਰ। ਮੰਜ਼ਲ ਨੂੰ ਚੜਿਆ ਵੱਖਰਾ ਗਰੂਰ। ਨੇੜੇ - ਤੇੜੇ ਨਾ ਜਾਪੇ, ਓ ਹਾਲੇ ਬੜੀ ਦੂਰ। ਗਰੀਬੀ' ਚ ਜ਼ਨਮੇ ਤਾਂ ਸਾਡਾ ਕੀ ਕਸੂਰ। ਤੁਰ ਜਾਈਏ ਗੁੰਮਨਾਮ, ਏ ਨਈਓ ਮੰਜ਼ੂਰ। ਨਿੱਕੇ-ਨਿੱਕੇ ਚਾਅ ਸਾਡੇ ਅਸਾਂ ਕਰਨੇ ਆ ਪੂਰ। ਓਸ ਮਾਲਕ' ਦੀ ਰਜਾ ਚ ਰਹੀਏ ਗਮਰੂਰ। ©ਦੀਪਕ ਸ਼ੇਰਗੜ੍ਹ #ਮੰਜ਼ਲ #ਦੀਪਕ_ਸ਼ੇਰਗੜ੍ਹ #ਪੰਜਾਬ #ਪੰਜਾਬੀ_ਕਵਿਤਾ #ਪੰਜਾਬੀਸ਼ਾਇਰੀ
#ਮੰਜ਼ਲ #ਦੀਪਕ_ਸ਼ੇਰਗੜ੍ਹ #ਪੰਜਾਬ #ਪੰਜਾਬੀ_ਕਵਿਤਾ #ਪੰਜਾਬੀਸ਼ਾਇਰੀ
read moreRakesh Ladhrh Robert
White ਜਿਨ੍ਹਾਂ ਦੇ ਇਰਾਦਿਆ ਚ ਜਾਨ ਹੋਵੇ, ਉਹਨਾਂ ਦੀ ਇੱਕ ਦਿਨ ਪਹਿਚਾਣ ਹੋਵੇ | "ਲੱਧੜ "ਮੁੱਕਰਦੇ ਨਹੀਂ ਖੁਦ ਤੋਂ ਉਹ, ਜਿਨ੍ਹਾਂ ਦੇ ਜ਼ਮੀਰ ਦੀ ਸੱਚੀ ਜ਼ਬਾਨ ਹੋਵੇ | ©Rakesh Ladhrh Robert ਜਿਨ੍ਹਾਂ ਦੇ ਇਰਾਦਿਆ ਚ ਜਾਨ ਹੋਵੇ, ਉਹਨਾਂ ਦੀ ਇੱਕ ਦਿਨ ਪਹਿਚਾਣ ਹੋਵੇ | "ਲੱਧੜ "ਮੁੱਕਰਦੇ ਨਹੀਂ ਖੁਦ ਤੋਂ ਉਹ, ਜਿਨ੍ਹਾਂ ਦੇ ਜ਼ਮੀਰ ਦੀ ਸੱਚੀ ਜ਼ਬਾਨ ਹੋਵੇ |
ਜਿਨ੍ਹਾਂ ਦੇ ਇਰਾਦਿਆ ਚ ਜਾਨ ਹੋਵੇ, ਉਹਨਾਂ ਦੀ ਇੱਕ ਦਿਨ ਪਹਿਚਾਣ ਹੋਵੇ | "ਲੱਧੜ "ਮੁੱਕਰਦੇ ਨਹੀਂ ਖੁਦ ਤੋਂ ਉਹ, ਜਿਨ੍ਹਾਂ ਦੇ ਜ਼ਮੀਰ ਦੀ ਸੱਚੀ ਜ਼ਬਾਨ ਹੋਵੇ | #कविता
read moreدوندر ماحل
ਕੁੱਝ ਰਿਸ਼ਤਿਆਂ ਦੇ ਵਜੂਦ ਦੀ ਹੋਂਦ ਦੇ ਖਾਤਿਰ, ਕੁੱਝ ਰਿਸ਼ਤਿਆਂ ਨੂੰ ਅਣਗੌਲਿਆ ਕਰਨਾ ਬੇਹੱਦ ਲਾਜ਼ਮੀ ਹੁੰਦਾ ਹੈ। #੧੧੦੧P੧੪੦੪੨੦੨੪ ©دیویندر محل ਕੁੱਝ ਰਿਸ਼ਤਿਆਂ ਦੇ ਵਜੂਦ ਦੀ ਹੋਂਦ ਦੇ ਖਾਤਿਰ, ਕੁੱਝ ਰਿਸ਼ਤਿਆਂ ਨੂੰ ਅਣਗੌਲਿਆ ਕਰਨਾ ਬੇਹੱਦ ਲਾਜ਼ਮੀ ਹੁੰਦਾ ਹੈ। #੧੧੦੧P੧੪੦੪੨੦੨੪ #dawindermahal #dawindermahal_11 #
ਕੁੱਝ ਰਿਸ਼ਤਿਆਂ ਦੇ ਵਜੂਦ ਦੀ ਹੋਂਦ ਦੇ ਖਾਤਿਰ, ਕੁੱਝ ਰਿਸ਼ਤਿਆਂ ਨੂੰ ਅਣਗੌਲਿਆ ਕਰਨਾ ਬੇਹੱਦ ਲਾਜ਼ਮੀ ਹੁੰਦਾ ਹੈ। #੧੧੦੧P੧੪੦੪੨੦੨੪ #dawindermahal #dawindermahal_11 # #Comedy #Mahal #MahalRanbirpurewala
read more