Nojoto: Largest Storytelling Platform

New true love quotes in punjabi language Quotes, Status, Photo, Video

Find the Latest Status about true love quotes in punjabi language from top creators only on Nojoto App. Also find trending photos & videos about, true love quotes in punjabi language.

Stories related to true love quotes in punjabi language

    LatestPopularVideo

Sonam Jain

# in Punjabi language (little try)😜

read more
ऐथे आ  मां (गुस्से में) - ओय खोते!!!तेनु दसा थी मै  कुड़ियों नी नाल नहीं रेना है

सुनता ही नहीं ये मुंडा 

किथे मर गया है ओय # in Punjabi language (little try)😜

guru preet maan

#Punjabi language

read more
ਜੇ ਪੰਜਾਬੀ ਜਿਉਂਦੀ ਰਹੂ

ਤਾਂ

ਪੰਜਾਬੀ ਜਿਉਂਦੇ ਰਹਿਣਗੇ। #punjabi language

Internet Jockey

True love quotes in English #Quote

read more
True love will treat you the way you deserve
not the way you want
-Internet Jockey True love quotes in English

Vineet divydarsi

motivational quotes in Hindi language #जानकारी

read more

K.K

true language

read more
कुछ देर का इंतज़ार मिला हमको,

पर सबसे प्यारा यार मिला हमको,

तेरे बाद किसी और की ख्वाइश न रही,

क्योंकि तेरे प्यार से सब कुछ मिला हमको। true language

@official_mkay_ranjha

( ਜੇ ਤੂੰ ਪਿਆਰ ਕੀਤਾ ਹੁੰਦਾ ! )

ਜੇ ਤੂੰ ਪਿਆਰ ਕੀਤਾ ਹੁੰਦਾ 
ਤੂੰ ਵੀ ਅੱਗ ਵਿੱਚ ਤਰਣਾ ਸੀ ,
ਜੇ ਤੂੰ ਪਿਆਰ ਕੀਤਾ ਹੁੰਦਾ 
ਤੂੰ ਵੀ ਅੱਖਾਂ ਵਿਚੋਂ ਪੜਣਾ ਸੀ ,
ਜੇ ਤੂੰ ਪਿਆਰ ਕੀਤਾ ਹੁੰਦਾ 
ਗੁੱਸਾ ਨੱਕ ਤੇ ਨਹੀਂ ਚੜਣਾ ਸੀ ,
ਜੇ ਤੂੰ ਪਿਆਰ ਕੀਤਾ ਹੁੰਦਾ 
ਇੱਕੋ ਗੱਲ ਤੇ ਨਹੀਂ ਅੜਣਾ ਸੀ ,
ਜੇ ਤੂੰ ਪਿਆਰ ਕੀਤਾ ਹੁੰਦਾ 
ਮੇਰੇ ਨਾਲ ਅੱਜ ਖੜਣਾ ਸੀ ,
ਜੇ ਤੂੰ ਪਿਆਰ ਕੀਤਾ ਹੁੰਦਾ 
ਠੰਡ ਵਿੱਚ ਵੀ ਸੜਣਾ ਸੀ ,
ਜੇ ਤੂੰ ਪਿਆਰ ਕੀਤਾ ਹੁੰਦਾ 
ਅੱਖਾਂ ਖੁੱਲ੍ਹੀਆਂ ਚ ਮਰਨਾ ਸੀ 
ਅੱਖਾਂ ਖੁੱਲ੍ਹੀਆਂ ਚ ਮਰਨਾ ਸੀ !!
@official_mkay_ranjha #punjabi #Quotes #true #word 
#Life #experience

@official_mkay_ranjha

( ਜੇ ਤੂੰ ਪਿਆਰ ਕੀਤਾ ਹੁੰਦਾ ! )

ਜੇ ਤੂੰ ਪਿਆਰ ਕੀਤਾ ਹੁੰਦਾ 
ਤੂੰ ਵੀ ਅੱਗ ਵਿੱਚ ਤਰਣਾ ਸੀ ,
ਜੇ ਤੂੰ ਪਿਆਰ ਕੀਤਾ ਹੁੰਦਾ 
ਤੂੰ ਵੀ ਅੱਖਾਂ ਵਿਚੋਂ ਪੜਣਾ ਸੀ ,
ਜੇ ਤੂੰ ਪਿਆਰ ਕੀਤਾ ਹੁੰਦਾ 
ਗੁੱਸਾ ਨੱਕ ਤੇ ਨਹੀਂ ਚੜਣਾ ਸੀ ,
ਜੇ ਤੂੰ ਪਿਆਰ ਕੀਤਾ ਹੁੰਦਾ 
ਇੱਕੋ ਗੱਲ ਤੇ ਨਹੀਂ ਅੜਣਾ ਸੀ ,
ਜੇ ਤੂੰ ਪਿਆਰ ਕੀਤਾ ਹੁੰਦਾ 
ਮੇਰੇ ਨਾਲ ਅੱਜ ਖੜਣਾ ਸੀ ,
ਜੇ ਤੂੰ ਪਿਆਰ ਕੀਤਾ ਹੁੰਦਾ 
ਠੰਡ ਵਿੱਚ ਵੀ ਸੜਣਾ ਸੀ ,
ਜੇ ਤੂੰ ਪਿਆਰ ਕੀਤਾ ਹੁੰਦਾ 
ਅੱਖਾਂ ਖੁੱਲ੍ਹੀਆਂ ਚ ਮਰਨਾ ਸੀ 
ਅੱਖਾਂ ਖੁੱਲ੍ਹੀਆਂ ਚ ਮਰਨਾ ਸੀ !!
@official_mkay_ranjha  #punjabi #Quotes #true #word 
#Life #experience

Deeshaan ❤️

# true love # ❤️ punjabi

read more

Shayar Deepak

ਮੈਂ ਉਸ ਨੂੰ ਅੰਗਰੇਜ਼ੀ ਵਿੱਚ ਕਿਹਾ!
ਆਈ ਲਵ ਯੂ!(I love you)
(ਇਹ ਤਾਂ ਅੱਜ ਕੱਲ੍ਹ ਹਰੇਕ ਏ ਕਹਿੰਦਾ ਫਿਰਦਾ!)
ਮੈਂ ਉਸ ਨੂੰ ਹਿੰਦੀ ਵਿੱਚ ਕਿਹਾ!
ਮੈਂ ਤੁਮਹੇਂ ਪ੍ਰੇਮ ਕਰਤਾ ਹੂੰ! (मैं तुम्हें प्रेम करता हूं)
(ਇਹ ਤਾਂ ਹਿੰਦੀ ਫ਼ਿਲਮਾਂ ਵਾਲਾ ਸਾਧਾਰਨ ਜਾ ਡਾਇਲੋਗ ਲਗਦਾ!)
ਮੈਂ ਉਸ ਨੂੰ ਉਰਦੂ ਵਿੱਚ ਕਿਹਾ!
ਹਮ ਆਪਸੇ ਮੁਹੱਬਤ ਕਰਤੇ ਹੈਂ! (ہم آپ سے محبت کرتے ہیں)
(ਤੇਰੇ ਮੂੰਹੋਂ ਜਚਦਾ ਜਾ ਨਹੀਂ ਐਵੀਂ ਜਾਲੀ ਜਾ ਲਗਦੈ!)
ਫੇਰ ਮੈਂ ਉਸ ਨੂੰ ਪੰਜਾਬੀ ਵਿੱਚ ਕਿਹਾ!
ਮੇਰੀ ਚੰਨੀਏਂ! ਮਿੱਤਰਾਂ ਦਾ ਤੇਰੇ ਉੱਤੇ ਦਿਲ ਆ ਗਿਆ!
ਹੁਣ ਉਹ ਬੋਲੀ ਕੁੱਝ ਨਹੀਂ!
ਬਸ ਅੱਖਾਂ 'ਚ ਅੱਖਾਂ ਪਾ ਕੇ ਹੱਸਦੀ ਰਹੀ!

✍️ ਸ਼ਾਇਰ ਦੀਪਕ

©Shayar Deepak #nojota #poem #love #punjabi #Language #Language_of_tears 

#zindagikerang

Nojoto Punjabi ( ਨੋਜੋਟੋ ਪੰਜਾਬੀ )

Good morning quotes in Punjabi . . #nojotopunjabi #Punjabi #Quotes #GoodMorning #Goodmorningquotes

read more
 Good morning quotes in Punjabi
.
.
#Nojoto #Nojotopunjabi #Punjabi #Quotes #GoodMorning #GoodMorningquotes
loader
Home
Explore
Events
Notification
Profile