Find the Latest Status about ਯਾਰੀ ਦੋਸਤੀ ਵਾਲੇ ਸਟੇਟਸ from top creators only on Nojoto App. Also find trending photos & videos.
ਮਨpreet ਕੌਰ
ਪਾਈਏ ਨਾ ਕਦੇ ਸਹੁੰ ਯਾਰੀ ਦੀ, ਭਾਵੇਂ ਕਸੂਰ ਹੋਵੇ ਜਾਂ ਬੇਕਸੂਰ ਹੋਈਏ। ਮਿਸਾਲ ਅੱਜ ਵੀ ਬਣੇ ਆ ਮਿਸਾਲ ਕੱਲ੍ਹ ਵੀ ਹੋਵਾਂਗੇ, ਨਾਲ ਨਾਲ ਰਹੀਏ ਜਾਂ ਨਜ਼ਰਾਂ ਤੋਂ ਦੂਰ ਹੋਈਏ। ©ਮਨpreet ਕੌਰ #ਯਾਰੀ #ਦੋਸਤੀ #frindship #Love #NojotoYaari #nojotopunjabi #Nojoto #nojotohindi #nojotoquotes
#ਯਾਰੀ #ਦੋਸਤੀ #frindship Love Yaari #nojotopunjabi Nojoto #nojotohindi s #nojotoquotes #ਪਿਆਰ #NojotoYaari
read moreManinder Kaur Bedi
ਬਾਬੇ ਦੇ ਦਰ ਤੋਂ ਖ਼ੈਰਾਤ ਪਾਉਣ ਵਾਲੇ ਕਿਸੇ ਗਰੀਬ ਨੂੰ ਖ਼ੈਰਾਤ ਪਾਉਣ ਲੱਗੇ ਫੋਟੋ ਖਿੱਚ ਸਟੇਟਸ ਪਾਉਂਦੇ ਨੇ ਕੀ ਆਖੀਏ ਇਹੋ ਜਿਹੇ ਲੋਕਾਂ ਨੂੰ ਜੋ ਦਾਤੇ ਦੀਆਂ ਦਾਤਾਂ ਨੂੰ ਭੁਲਾ ਖ਼ੁਦ ਦਾਤਾਂ ਦੇਣ ਵਾਲੇ ਅਖਵਾਉਂਦੇ ਨੇ ©Maninder Kaur Bedi ਸਟੇਟਸ
ਸਟੇਟਸ #ਸ਼ਾਇਰੀ
read more_the_poetry__hub_
Two Besties In my life there are two besties. Prathamesh means box of chocolate, He is sometime sweet sometime sour. Prerana means box of medicine, She has a medicine for my every problem. But without this two besties my life is incomplete. I need this two always with me like a shadow. They love me, fight with me, cares for me, scold me, help me... But never leave me only. They are always with me in my every situation. Love you the most my tom and jerry! ©Srushti Rokade #ਦੋਸਤੀ
#ਦੋਸਤੀ #Quotes
read moreSrushti Shinde
शब्दपेक्षा सोबतीचा सामर्थ्य जास्त असत, म्हणून मैत्रीच खरं समाधान खाद्यवरच्या हातात असत, मैत्री अशी करा जी दिसली नाही तरी चालेल, पण जाणवली पाहिजे... ©Srushti Shinde #ਦੋਸਤੀ
#ਦੋਸਤੀ
read morejhalla
ਦੋਸਤੀ ਦਾ ਨਿੱਘ ਅਵੱਲਾ ਦੋਸਤੀ ਦਾ ਨਿੱਘ ਅਵੱਲਾ ਮੇਰਾ ਯਾਰ ਰੂਪ ਜਿਵੇਂ ਅੱਲਾ ਲਿਵ ਵਾਂਗ ਜੁੜੀ ਹੈ ਨਾਲ ਓਹਦੇ ਜਿਓਂ ਆਸ਼ਿਕ ਪਾਗਲ਼ ਝੱਲਾ ਝੱਲਾ ਦੋਸਤੀ
ਦੋਸਤੀ
read moreLect Veerpal Mann
ਦੋਸਤ ਘੱਟ ਤੇ ਦੁਸ਼ਮਣ ਜਿਆਦਾ ਬਣਾਏ ਨੇ ਮੈਂ! ਕਿਉਂਕਿ ਸੱਚ ਮੂੰਹ ਤੇ ਬੋਲਣ ਦੀ ਆਦਤ ਹੈ ਮੈਨੂੰ!✍ Lect. Veerpal Mann ©Veerpal kaur Mann #ਦੋਸਤੀ
#ਦੋਸਤੀ #ਸ਼ਾਇਰੀ
read more-... ਕਾਤਿਬ
ਦੋਸਤੀ- ਦੋਸਤ ਬਣਦੇ ਗਏ ਤੇ ਟੁੱਟ ਦੇ ਗਏ ਕੋਈ ਉਮਰਾਂ ਦਾ ਹਾਣੀ ਨਾ ਮਿਲਿਆ ਫੇਰ ਦੋਸਤੀ ਖੁਦ ਨਾਲ ਕੀਤੀ ਕਿਧਰੇ ਟੁੱਟਣ ਭੱਜਣ ਦੀ ਗੁੰਜਾਇਸ਼ ਖਤਮ ਹੋਈ। ©preetkatib #ਦੋਸਤੀ
#ਦੋਸਤੀ #Motivational
read more