Nojoto: Largest Storytelling Platform

New confused screaming Quotes, Status, Photo, Video

Find the Latest Status about confused screaming from top creators only on Nojoto App. Also find trending photos & videos about, confused screaming.

    LatestPopularVideo

The Phoenix Witch

Screaming #poem

read more
Shhhh
Someone is Screaming...
Far from the Heart.
-The Phoenix Witch Screaming

Nancy Barman ( evil writer )

#screaming soul #

read more
Screaming soul
Yes am screaming soul.
I scream to the core of choking.
For a deaf and blind soul.
Can't sense my heartaches.
My soul screams in stillness.
Always, a smily emoji to hide my screaming soul. #screaming soul #

Yash Kedia

"The screaming walls" poem #Quotes

read more
 "The screaming walls" poem

Sherlyn Valentina

Yes Many People Are Fond of Me. 
Wait.....
Because 
I Am Temporary Person In Your Life...???

~SherL.. confused
#confused #confession #emotions #latenightthoughts

ਕਰਨ ਸਿੱਧੂ

(ਕੋਈ ਤਾਂ ਹੋਊ)
ਕੋਈ ਤਾਂ ਹੋਊ ਜੋ ਦਿਲ ਦਰਿਆ ਮੇਰੇ ਚ ਤਰ ਸਕੇ,
 ਕੋਈ ਤਾਂ ਹੋਊਂ ਜੋ ਮੇਰੀਆਂ ਅੱਖਾਂ ਰਾਹੀ,
 ਮੇਰੀ ਰੂਹ ਨੂੰ ਪੜ ਸਕੇ !
ਬਿਨਾਂ ਗੱਲੋਂ ਫਿਕਰ ਮੇਰੀ ਕਰ ਲਵੇ ,
ਜੋ ਮੇਰੇ ਛੋਟੇ ਛੋਟੇ ਨਖਰੇ ਹੱਸ ਕੇ ਜਰ ਲਵੇ ,
ਜੋ ਪੁਰਾਣੀਆਂ ਕੁਝ ਤਸਵੀਰਾਂ ਨੂੰ ,
ਦਿਲ ਦੇ ਘਰ ਚੋਂ ਕੱਢ ਸੁੱਟੂ,
 ਮੇਰੇ ਦੂਰ ਜਾਣ ਨਾਲ ਜੀਹਦਾ ਸਾਹ ਸੁੱਕੂ ,
ਕੋਈ ਤਾਂ ਹੋਊ,ਕੋਈ ਤਾਂ ਹੋਊ!!

©ਕਰਨ  ਸਿੱਧੂ #confused

ਕਰਨ ਸਿੱਧੂ

ਇਹ ਰਾਤਾ ਵੀ ਕਮਾਲ ਨੇ,
 ਜੋ ਆਸ਼ਕ ਦਾ ਦਰਦ ਵਡਾਉਦੀਆ ਨੇ !
ਸਾਰੀ ਰਾਤ ਰਵਾ ਕੇ ਆਸ਼ਕ ਨੂੰ ,
ਇਹ ਰਾਤਾ ਲਗਾਉਂਦੀਆਂ ਨੇ !
ਤਾਰਿਆ ਨੂੰ ਵੇਖ ਸੱਜਣ ਲਾਰੇ ਗਿਣਦੇ ਨੇ ,
ਰਾਤਾ ਦਾ ਮੁੱਲ ਉਹੀ ਜਾਣਦੇ,
ਟੁੱਟੇ ਦਿਲ ਜਿੰਨਾ ਦੇ ਨੇ....!!

©ਕਰਨ  ਸਿੱਧੂ #confused

ਕਰਨ ਸਿੱਧੂ

ਪਿਆਰ ਦੀ ਸ਼ੁਰੂਆਤ ਤਾ ਕੀਤੀ ਸੀ,
ਪਰ ਪਿਆਰ ਦਾ ਅੰਤ ਨਾ ਮਿਲਿਆ,
ਪਿਆਰ ਪਾਉਣ ਲਈ ਕਿਸਮਤ ਨਾਲ ਲੜਿਆ,
ਪਿਆਰ ਪਾਉਣ ਦਾ ਵਕ਼ਤ ਨਾ ਮਿਲਿਆ,
ਪਿਆਰ ਵਿਚ ਉਡਣਾ ਚਾਹਿਆ,
 ਪਰ ਖੰਭ ਨਾ ਮਿਲਿਆ,
ਪਿਆਰ ਦੇ ਜਖਮਾ ਦਾ ਕੋਈ ਦਾਰੂ ਨਾ ਮਿਲਿਆ,
ਸਿੱਧੂ ਰੋਣਾ ਤਾਂ ਚਾਹੁੰਦਾ ਸੀ,
ਰੋਣ ਲੀ ਕੋਈ ਮੋਢਾ ਨਾ ਮਿਲਿਆ..........।।

©ਕਰਨ  ਸਿੱਧੂ #confused

ਕਰਨ ਸਿੱਧੂ

ਚਿਹਰਿਆਂ ਦੇ ਰਾਜ ਤਾਂ ਪੜ੍ਹ ਹੋ ਜਾਂਦੇ 
ਇੱਥੇ ਦਿਲ ਪੜਣੇ ਔਖੇ ਨੇ।। 
ਰੰਗ ਸਾਂਵਲੇ ਵੀ ਕਿਹੜਾ ਮਿਲਦੇ 
ਖੁਬਸੂਰਤ ਚਿਹਰੇ ਪਿੱਛੇ ਛੁਪੇ ਧੋਖੇ ਨੇ। 
ਵਿਸ਼ਵਾਸ ਕਿੱਥੇ ਅੱਜਕਲ੍ਹ ਪਿਆਰਾਂ ਚ 
ਇੱਥੇ ਤਾਂ ਕਤਲ ਨੱਕ ਦੇ ਕੋਕੇ ਨੇ।। 
ਦਿਲੋਂ ਚਾਹੁੰਣ ਵਾਲਾ ਬੜਾ ਔਖਾ ਮਿਲਦਾ 
ਜਿਸਮਾਂ ਦੇ ਆਸ਼ਿਕ ਮਿਲਦੇ ਸੌਖੇ ਨੇ।।

©ਕਰਨ  ਸਿੱਧੂ #confused

ਕਰਨ ਸਿੱਧੂ

ਜੀਹਦਾ ਨਾਮ ਸਕੁਨ ਸੀ ਰੱਖਿਆ ,
ਉਹਨੇ ਸੱਚੀਂ ਤੜਫਾਇਆ ਬਹੁਤ..!!
ਦਿਲ ਨੇ ਮੇਰੀ ਇੱਕ ਨਾ ਮੰਨੀ ,
ਮੈਂ ਤਾਂ ਸੀ ਸਮਝਾਇਆ ਬਹੁਤ..!!
ਜੀਹਨੂੰ ਮੇਰੇ ਹਾਸੇ ਜਚ ਗਏ,
 ਉਹਨੇ ਫਿਰ ਰਵਾਇਆ ਬਹੁਤ..!!
ਚਿਹਰੇ 'ਤੇ ਗਮ ਫਿਰ ਵੀ ਦਿਖ ਗਏ ,
ਪਰ ਅੱਖੀਆਂ ਨੇ ਲੁਕਾਇਆ ਬਹੁਤ..!!

©ਕਰਨ  ਸਿੱਧੂ #confused

Shruti Rathi

loader
Home
Explore
Events
Notification
Profile