Find the Latest Status about life status in punjabi 63 from top creators only on Nojoto App. Also find trending photos & videos.
Mehmy Saab
Niku Heer
💗 ਬਿਨ ਮੰਗੇ ਜਿਹਨੂੰ ਸਭ ਕੁਝ ਮਿਲੇ… ਉਹ ਕੀ ਜਾਣੇ ਕਦਰ ਕੀਹਨੂੰ ਕਹਿੰਦੇ ਨੇ… ਨੱਕ ਰਗੜ ਕੇ ਮੰਗਦੇ ਜੋ ਨਿੱਤ ਰੱਬ ਕੋਲੋਂ… ਉਹਨੂੰ ਪੁੱਛੋ ਸਬਰ ਕੀਹਨੂੰ ਕਹਿੰਦੇ ਨੇ. 🌸🌻ਨਿੱਕੂ ਹੀਰ🌻🌸 ©Niku Heer #Punjabi #status #SAD #Life #coldnights
Naveen Garg
ਵਿਸ਼ਵਾਸ ਵਿਸ਼ਵਾਸ ਔ ਜੋ ਗੱਲਾਂ ਤੋਂ ਹੋ ਜੇ, ਗ਼ਰੂਰ ਤਾ ਹਰ ਕੋਈ ਰਖਦਾ ਹੈ ਮਨ ਚ ਸਜਨਾਂ, ਕਿਸੇ ਦੇ ਜਜ਼ਬਾਤਾਂ ਤੇ ਕਾਬੂ ਪਾਉਣਾ ਪਿਆਰ ਨਹੀਂ ਹੂੰਦਾ, ਪਿਆਰ ਔ ਜੋ ਦਿਲ ਤੋਂ ਹੋ ਜੇ। ਨਵੀਨ ਗਰਗ #punjabi shayari #punjabi status