Find the Latest Status about jaggi sidhu new album from top creators only on Nojoto App. Also find trending photos & videos about, jaggi sidhu new album.
veer siddhu
ਸੁਣਿਐ ਇਹ ਕਿਸਾਨ ਵਿਚਾਰਾ ਹੁੰਦੈ ਕਰਜ਼ੇ ਹੇਠ ਆਤਮਾ ਹੱਤਿਆ ਕਰ ਲੈਂਦੈ ਸਮਝ ਨਹੀਂ ਆਉਂਦੀ ਇਹ ਧਰਤੀ ਦੀ ਹਿੱਕ ਕਿਸਾਨਾਂ ਦੇ ਕਿਹੜੇ ਕਰਜ਼ੇ ਹੇਠ ਹੈ ਜਿਸ ਕਾਰਨ ਇਹਦੀ ਹਿੱਕ ਦੇ ਜੀਵਾਂ ਦੀ ਹੱਤਿਆ ਕਿਸਾਨ ਕਰਦਾ ਹੈ। ਵੀਰਪਾਲ ਸਿੱਧੂ ਮੌੜ ©veer siddhu kmli Sidhu..
kmli Sidhu.. #ਸਸਪੈਂਸ
read moreveer siddhu
ਬਹੁਤ ਖ਼ਤਰਨਾਕ ਹੁੰਦੀਆਂ ਨੇ ਉਹ ਗੱਲਾਂ ਜਿਹੜੀਆਂ 'ਚ ਸਬਰ ਦਾ ਘੁੱਟ ਭਰਨਾ ਪੈਂਦਾ ਹੈ ਬਹੁਤ ਖ਼ਤਰਨਾਕ ਹੁੰਦੀਆਂ ਨੇ ਉਹ ਚੀਕਾਂ ਜਿੰਨਾ ਨੂੰ ਬਿਨਾਂ ਆਵਾਜ਼ ਕੀਤਿਆਂ ਅੰਦਰ ਹੀ ਜ਼ਰਨਾ ਪੈਂਦਾ ਹੈ।। ਵੀਰਪਾਲ ਸਿੱਧੂ ਮੌੜ ©veer siddhu kmli Sidhu...
kmli Sidhu... #ਸਸਪੈਂਸ
read moreveer siddhu
Autumn ਕਿਸੇ ਨੇ ਪੁੱਛਿਆ ਸਭ ਤੋਂ ਵੱਡੀ ਸਫ਼ਲਤਾ ਕੀ ਹੈ? ਮੈਂ ਕਿਹਾ ਤ੍ਰਿਪਤ ਹੋ ਕੇ ਮਰ ਜਾਣਾ.... ਕਿਸੇ ਨੇ ਪੁੱਛਿਆ ਸਭ ਤੋਂ ਵੱਡੀ ਅਸਫ਼ਲਤਾ ਕੀ ਹੈ? ਮੈਂ ਕਿਹਾ ਕਿਸੇ ਬਿਨਾਂ ਅਤ੍ਰਿਪਤ ਹੀ ਮਰ ਜਾਣਾ.... ਵੀਰਪਾਲ ਸਿੱਧੂ ਮੌੜ ©veer siddhu kmli Sidhu...
kmli Sidhu... #ਸਸਪੈਂਸ
read moreveer siddhu
ਰੋਟੀ ਦੀ ਜਗ੍ਹਾ ਹੋਰ ਕੁਝ ਖਾਧਾ ਜਾ ਸਕਦਾ ਹੈ ਪਰ ਮੁਹੱਬਤ ਦੀ ਜਗ੍ਹਾ ਹੋਰ ਕੁਝ ਵਰਗਾ ਕੁਝ ਨਹੀਂ ਖਾਧਾ ਜਾ ਸਕਦਾ ਤੈਨੂੰ ਨਹੀਂ ਪਤਾ ਕੁਝ ਚੀਜ਼ਾਂ ਦੇ ਫੇਰ ਬਦਲ ਨਹੀਂ ਹੁੰਦੇ.... ਵੀਰਪਾਲ ਸਿੱਧੂ ਮੌੜ ©veer siddhu kmli Sidhu..
kmli Sidhu.. #ਸਸਪੈਂਸ
read more