Nojoto: Largest Storytelling Platform

New poem on sikhi in punjabi Quotes, Status, Photo, Video

Find the Latest Status about poem on sikhi in punjabi from top creators only on Nojoto App. Also find trending photos & videos about, poem on sikhi in punjabi.

    LatestPopularVideo

ਵੀਰੂ

#Punjabi #Sikhi

read more
ਘੁੰਡ ਨਹੀਂ ਕੱਢਦੀ ਕੋਈ ਕੁੜੀ ਹੁਣ ਤਾਂ ਸਿਰ ਤੋਂ ਚੁੰਨੀ ਲਾਉਂਦੀਆ
ਜਿਹੜੀ ਫੋਟੋ ਭੇਜਣ ਤੋਂ ਵੀ ਡਰਦੀ ਸੀ Tik Tok ਤੇ ਵੀਡੀਓ ਪਾਉਂਦੀਆਂ
ਜਿਹੜੇ ਸਟੇਜ ਤੇ ਨੱਚਦੀ ਕੁੜੀ ਨੂੰ ਮੂੰਹ ਨਾਲ ਨੋਟ ਫੜਾਉਂਦੇ ਨੇ 
 ਆਪਣੇ ਘਰ ਦੀ ਧੀ ਭੈਣ ਨਾਲ ਓ ਕਿੱਦਾਂ ਅੱਖ਼ ਮਿਲਾਉਂਦੇ ਨੇ 
ਕੁੜੀਆਂ ਮੁੰਡੇ ਇਕ ਪਾਸੇ ਮਾਵਾਂ ਨੇ ਵੀ ਹੱਦ ਕਰਤੀ
ਕੀ ਕਰਨਾ ਐਹੋ ਜਿਹੇ ਵਿਰਸੇ ਨੂੰ ਜੀ ਨੇ ਸ਼ਰਮ ਨਾਲ ਬਾਪ ਦੀ ਅੱਖ ਭਰਤੀ
ਓਸ ਪਿਓ ਦੇ ਬੱਚੇ ਕੀ ਸ਼ੇਰ ਜੰਮਣੇ ਜਿਨੂੰ Tik Tok ਤੋਂ ਵੇਹਲ ਨਹੀਂ
40 ਲੜਪੇ ਸੀ 10 ਲੱਖ ਨਾਲ ਜੰਗ ਸੀ ਕੋਈ ਖੇਲ ਨਹੀਂ
ਅੱਜ ਕੱਲ ਦੇ ਬੱਚੇ ਸਿੱਖੀ ਤੋਂ ਦੂਰ ਹੋਏ ਸ਼ਹੀਦੀ ਦਿਹਾੜੇ ਭੁੱਲੇ ਨੇ
ਕੌਣ ਦੱਸੂ ਜੂਨ 84 ਨੂੰ ਬੰਬਾਂ ਨਾਲ ਸਿੰਘ ਖੁੱਲੇ ਨੇ 

ਵੀਰੂ......✍️ #Punjabi #Sikhi

Parneet Kaur

Jeet Singh

ਪਰਸ਼ਾਦ #Punjabi#relations#Sikhi

read more

Amandeep Singh (Aman behar)

ਹਜੇ ਕੱਚੇ ਪਾਡੇ ਪੱਕ ਰਹੇ" ਦੋੜ ਲੰਬੀ ਹੈ ਕਈ ਥੱਕ ਰਹੇ,
ਸਾਡੇ ਹੋਸਲੇ ਅਗ ਜਿਹੇ' ਖੂਨ ਕਿਵੇ ਨੇ ਸਾਡੇ ਮੱਗ ਰਹੇ,
ਕੋਈ ਸਾਰ ਨਾ ਇਥੇ ਇਨਸਾਨਾਂ ਦੀ' ਤਾਹੀ ਕੁਕਰਮ ਵੱਧ ਰਹੇ,
ਜਿਹੜੇ ਰਾਖੇ ਦੇਸ ਕੋਮ ਦੇ" ਵਿਚ ਗੀਤਾ ਨਚ ਰਹੇ। #punjabi #sikhi #love #sardarpunjabi #life #travel

gurjeet singh g sach

Vishal Baghla

punjabi poem on love

read more
ik gal aakha tenu,rusya na kr ni..
metho naiyo rh hunda, yaara tere bin...
nikki nikki gal utte, russe jad tu...
na raat langhe meri..na langhe mera din...

hsda hi changa lgge chehra tera....
hanju teri akh ch mai seh na ska...
jaane meriye kina mainu pyar tere naal...
lafza ch tainu mai eh keh na ska...
drr lgda e yaara mainu kde kde...
sama pyar wala kite metho, jave na eh chhin..
nikki nikki gal utte russe jd tu...
na raat langhe meri...na langhe mera din...

subha tera psnd kre duniya eh sari....
baatan lgge teri rasgulle nalo mithia...
akhiyan ch pake akhiyan, chit kre.....
baahan vich pala teri baahan chittiyan..
gair maujudgi teri, mayus kr jandi a..
tym langhda h mera pher pal gin gin...
nikki nikki gal utte russe jad tu...
na raat langhe meri...na langhe mera din..

dukh naiyo ditta kde, kise nu v jaanke...
eho jehe krma da, shayad eh fal hai...
zindgi ch meri tenu, lyata shehjadiye..
rab mere utte bda, meharbaan aj kal hai..
ik gal aakha tenu rusya na kr...
metho naiyo rh hunda yaara tere bin...
nikki nikki gal utte russe jad tu...
na raat langhe meri..na langhe mera din... #NojotoQuote punjabi poem on love

istagram idi DeepHarry452

#Sikhi

read more
ਮੈਰੇ ਵਿਚ ਹੁਣ ਮੈਂ ਨਾ ਰਹੀ,ਜੋ ਸਭ ਕੁਝ ਹੈ ਬਸ ਤੇਰਾ ਹੀ,
ਸਾਹ ਲੈਣੇ ਵੀ ਮੈ ਭੁੱਲ ਜਾਵਾਂਗਾ,ਬਸ ਭੁਲਣਾ ਨਾਮ ਨਾ ਤੇਰਾਂ ਹੀ,

©istagram idi hardeepkashyap11 #Sikhi

malkit sohi

Sikhi #nojotovideo

read more

lakhesar sab

ਤਾਰਿਆਂ ਭਰੀ ਰਾਤ ਉਸ ਲਈ, 
ਜੋ ਜੁਗਨੂੰ ਲੱਭ ਰਿਹਾ ਏ
ਇਹ ਫੁੱਲਾਂ ਦੀ ਬਰਸਾਤ ਉਸ ਲਈ , 
ਜੋ ਕੰਡਿਆਂ ਦੀ ਸੇਜ ਤੇ ਪਿਆ ਏ, 
ਬੜੀ ਊਚੀ ਸ਼ੋਰ ਸੁਣ ਰਿਹਾ ਹੈ, 
ਲੱਗ ਰਹੇ ਜੈਕਾਰੇ ਦਾ, 
ਏਦੂੰ ਉਤੇ ਮੁੱਲ ਮੋੜ ਵੀ ਨੀ ਸਕਦੇ, 
ਸਰਬੰਸ ਵਾਰਨ ਵਾਲੇ ਦਾ,,
Lakhesarsab

©lakhesar sab #Sikhi

Nojoto Punjabi ( ਨੋਜੋਟੋ ਪੰਜਾਬੀ )

Punjabi Poem | Poem in punjabi #ShabdadiSanjh #punjabipoem #nojotopunjabi Nojoto Open Mic - Shabda Di Sanjh

read more
loader
Home
Explore
Events
Notification
Profile