Find the Latest Status about punjabi lines on sardari from top creators only on Nojoto App. Also find trending photos & videos about, punjabi lines on sardari.
manwinder Singh
ਉੱਡਦੀ ਏ ਗ਼ਰਦ, ਜਦੋਂ ਨਿਕਲਦੇ ਮਰਦ, ਖੂਨ ਖੌਲਦੇ ਦੇ ਹੀ ਰਹਿੰਦੇ, ਭਾਵੇਂ ਰੁੱਤ ਹੋਵੇ ਸ਼ਰਦ। ਕੌਮ ਹੈ ਜਿਹੜੀ ਜਿੱਥੇ ਜੰਮਦੇ ਸੂਰੇ, ਕਹਿਣੀ ਕਥਨੀ ਦੇ ਸਦਾ ਹੁੰਦੇ ਨੇ ਓ ਪੂਰੇ, ਕਰ ਕੁਰਬਾਨੀਆਂ ਜਿਹੜੇ ਚੜਦੇ ਨੇ ਸੂਲੀ, ਸਿਰ ਤੇ ਬੰਨਿਆ ਏ ਤਾਜ਼, ਰੌਜ਼ ਕਰਦੇ ਨੇ ਪੂਣੀ, ਸਿਰ ਤੇ ਬੰਨਿਆ ਏ ਤਾਜ਼, ਰੌਜ਼ ਕਰਦੇ ਨੇ ਪੂਣੀ। ਮਨਵਿੰਦਰ ਸਿੰਘ ✍️ ©manwinder Singh #sardari #Punjabi #Nojoto
#sardari #Punjabi #Motivational
read moreGagan Maan
ਕਿ ਸ਼ਬਦ ਲਿਖਾ ਓਸ ਮਾਂ ਲਈ ਜਿਸਨੇ ਮੈਨੂੰ ਬਚਪਨ ਤੋਂ ਲੈਕੇ ਹੁਣ ਤੱਕ ਇਕ ਇਕ ਸ਼ਬਦ ਸਿਖਾਇਆ । ©Gagan Maan #maa #Punjabi #sardari #MothersDay
#maa #Punjabi #sardari #MothersDay
read moremanwinder Singh
ਨਾ ਹਾਰ ਕਰੇ ਕਮਜ਼ੋਰ ਸਾਨੂੰ, ਜਿੱਤਾਂ ਦੀ ਨਾ ਲੋੜ ਸਾਨੂੰ, ਅੱਖ ਖੜੀ, ਮੁੱਛ ਖੜੀ ਉੱਤੋਂ ਹਿੱਕ ਤਣੀ ਗੱਭਰੂ ਨੇ, ਔਕੜਾਂ ਰੁਕਾਵਟਾਂ ਨਾ ਸਕਦੀਆਂ ਰੋਕ ਸਾਨੂੰ, ਕਾਮਯਾਬੀ ਸਾਡੇ ਪਿੱਛੇ, ਅਸੀਂ ਅੱਗੇ-ਅੱਗੇ ਚੱਲਦੇ, ਰੁਕਦੇ ਨਾ ਥੱਕਦੇ ਨਾ , ਦਰਿਆ ਵਾਂਗੂੰ ਵਗਦੇ, ਸੂਰਮੇ ਦੇ ਫੱਟ ਲੱਗੇ, ਵੈਰੀਆਂ ਦੇ ਸੱਟ ਲਗੇ, ਮੌਤ ਵੇਖ ਚੜਿਆ ਏ ਨੂਰ ਰਵਾਨੀ ਦਾ, ਇੱਥੋਂ ਪਤਾ ਲੱਗਦਾ ਏ, ਚੜ੍ਹਦੀ ਜਵਾਨੀ ਦਾ, ਇੱਥੋਂ ਪਤਾ ਲੱਗਦਾ ਏ, ਚੜ੍ਹਦੀ ਜਵਾਨੀ ਦਾ। ਮਨਵਿੰਦਰ ਸਿੰਘ ✍️ ©manwinder Singh #Punjabi #Nojoto #Punjabipoetry #sardari
#Punjabi #Punjabipoetry #sardari #Motivational
read moreSardar ji Motivational Speaker
Success Motivation sardarjimotivationalspeaker Life_experience Punjabi sikh sardari
read moreDard-Roohan-De
#chahalwrites #punjabi #sardari #love #dard #jajbaat #lovequotes #dardshayari
Davinder Singh
ਜ਼ਰਾ ਰੁੱਕ ਮੈਂ ਤੈਨੂੰ ਕੁੱਝ ਕਹਿਣਾ, ਜੇ ਕਰੇਂ ਹਾਂ ਤਾਂ ਤੇਰੇ ਦਿਲ ਚ ਹੈ ਰਹਿਣਾ, ਮੈਂ ਵੀ ਸਾਂਭੀ ਸਰਦਾਰੀ ਪੱਗ ਨਾਲ, ਤੂੰ ਵੀ ਸ਼ਰਮ ਬਣਾਈ ਰੱਖੀਂ ਆਪਣਾ ਗਹਿਣਾ...। ✍🏻davi #shayari #sardari #loveshayari #punjabi #punjabishayari #punjabilines #proposal #punjabilyrics #romanticshayari
AK. GILL
ਦਿਲ ਟੁੱਟਦੇ ਨੇਂ ਬਾਦ ਵਿੱਚ ਪਹਿਲਾਂ ਲੱਗ ਜਾਂਦੇ ਰੋਣ ਨੀਂ ਕਿ ਕਰਨਾ ਦੁਨਿਆਂ ਦਾਰੀ ਦਾ ਹਾਏ ਐਸੀ ਦੁਨਿਆਂ ਦਾਰੀ ਦਾ ਜਿੱਥੇ ਦਰਦ ਦਿਲਾਂ ਦੇ ਨਾਂ ਕੈਹ ਸਕਿਏ ਹੋ ਹੋ ਹੋ ਰੱਬਾ ਕਾਤੋਂ ਜਮੇਆ ਦੁਨਿਆਂ ਚ ਜੇ ਏਥੇ ਇਸ਼ਕ ਬਾਲੇ ਨਹੀਂ ਰੈਹ ਸਕਦੇ punjabi lines
punjabi lines
read more