Nojoto: Largest Storytelling Platform

New balkaran singh sidhu Quotes, Status, Photo, Video

Find the Latest Status about balkaran singh sidhu from top creators only on Nojoto App. Also find trending photos & videos about, balkaran singh sidhu.

Stories related to balkaran singh sidhu

    LatestPopularVideo

jasvir kaur sidhu

jasvir kaur sidhu /Jagtar. singh sidhu

read more
ਮੇਰੀ ਜੀਵਨ ਸਾਥੀ 

            ਹੋਵੇ ਜਦ ਤੂੰ ਹੋਵੇ  ਅੰਗ ਸੰਗ ਮੇਰੇ  
                  ਹਾਸੇ  ਖਿੜਦੇ  ਚਾਰ ਚੁਫੇਰੇ।
               ਬਿਨ ਤੇਰੇ  ਘਰ ਸੁੰਨਾ  ਲੱਗਦਾ 
                 ਸੱਚੀ  ਮੇਰਾ  ਜੀਅ ਨਾ  ਲੱਗਦਾ ।
ਹੌਸਲਾ  ਤੇਰਾ  ਐਨਾ ਮੈਨੂੰ                
ਉਠਦੀ ਵੇਖਾਂ ਮੁੱਖੜਾ ਤੇਰਾ ।              
        ਸਾਰਾ ਦਿਨ  ਪੂਰਾ  ਵਧੀਆ  ਲੰਘੇ              
 ਭੱਜ ਭੱਜ ਸਾਰੇ ਕੰਮ  ਨਿਬੇੜਾ।             
                     ਸਦਾ ਹੱਸਦਾ ਵੱਸਦਾ ਰਹਿ ਮਾਹੀਆ 
                 ਮੈ ਦੀਵਾ  ਤੇ ਤੂੰ  ਚਾਨਣ ਮੇਰਾ।
                                        ਜਸਵੀਰ ਕੌਰ ਸਿੱਧੂ jasvir kaur sidhu  /Jagtar. singh sidhu

ਅਮਨਕੋਮਲ

#saynotosmoking Kmaan sraj midnight writer Baljeet Chauhan Balkaran singh Ladhroia

read more
ਵਾਰ ਵਾਰ ਉਤਰਦਾ ਹੋਣਾ ਉਹ ਗਹਿਰਾਈ ਵਿੱਚ 
ਕਿੰਨੀ ਵਾਰ ਗੋਤੇ ਲਾਉਂਦਾ ਹੋਣਾ 
ਡੁੱਬਣ ਨੂੰ ਜੀਅ ਕਰ ਆਉਂਦਾ ਹੋਣਾ 
ਫਿਰ ਬਣਨ ਦੀ ਕੋਸ਼ਿਸ਼ ਕਰਦਾ ਹੋਣਾ 
ਕਦੇ ਖ਼ੁਦ ਨੂੰ ਹੀ ਖ਼ੁਦ ਜਕੜਦੇ ਦੇਖਿਆ 
ਕੋਈ ਪੰਛੀ ਪਿੰਜਰੇ ਨਾਲ ਮੁਹੱਬਤ ਨੀ ਕਰਦਾ 
ਵਕ਼ਤ ਓਹਨੂੰ ਗ਼ੁਲਾਮ ਬਣਾ ਲੈਂਦਾ 
ਓਹ ਗ਼ੁਲਾਮ ਬਣਿਆ 
ਦਲਦਲ ਵਿਚ ਦਫ਼ਨ ਹੋਣ ਨੂੰ ਮਨ ਕਰਦਾ 
ਵਾਰ ਵਾਰ ਉਤਰਦਾ ਗਹਿਰਾਈ ਵਿੱਚ 
ਸਾਹਾਂ ਦੀ ਰਫ਼ਤਾਰ ਕੂਕਰ ਦੀ ਸੀਟੀ ਵਾਂਗੂ ਇਕਦਮ ਉਬਾਲ 
ਓਹ ਬੇਵਸ ਹੋ ਜਾਂਦਾ ਹੋਣਾ 
ਜਿਸਮ ਖਿਆਲੀ ਆਜ਼ਾਦੀ ਦਿੰਦਾ 
ਗਹਿਰਾਈਆਂ ਚ ਉੱਤਰਨ ਦੀ 
ਡੁੱਬਣ ਦੀ 
ਤੈਰਨ ਦੀ 
ਰੂਹਾਨੀਅਤ ਚ ਲੀਨ ਹੋਣ ਦੀ 
ਸਵਾਦ-ਸਵਾਦ ਦਾ ਫ਼ਰਕ ਆ
ਗਹਿਰਾਈਆਂ ਦਾ ਵੀ ਫ਼ਰਕ ਆ 
ਮੰਗਦੀ ਤਾਂ ਮੁਹੱਬਤ ਵੀ ਗਹਿਰਾਈ ਹੀ ਹੁੰਦੀ ਆ........

©ਕੋਮਲ #saynotosmoking  Kmaan  sraj midnight writer Baljeet Chauhan  Balkaran singh Ladhroia

Alekh Sharma(Aayu)

#brothersday Prem Lata Solanki MD Aalmeen Khan सुमन Balkaran singh Ladhroia Er Vivekanand Singh #विचार

read more
Keep your one eye on your enemy, 
and keep your two eyes on your friends..... 
.
क्योंकि धोखा हमेशा आपके नजदीक वाला ही देता है.....

©Alekh Sharma(Aayu) #brothersday  Prem Lata Solanki MD Aalmeen Khan सुमन  Balkaran singh Ladhroia Er Vivekanand Singh

pradeep singh

✍Pradeep singh sidhu

read more
 ✍Pradeep singh sidhu

meet gill

MONIKA SINGH MOOSTFA veer sidhu

read more
ਆਉ ਸਾਥੀਓ ਰਲ ਕੇ ਕਰੀਏ ਪ੍ਣਾਮ ਸਹੀਦਾਂ ਨੂੰ 
ਜਾਨ ਦੇਸ਼ ਲਈ ਵਾਰ ਗਏ ਸਲਾਮ ਓਨਹਾ ਸਹੀਦਾਂ ਨੂੰ
✍✍sahyar meet✍✍
meet MONIKA SINGH MOOSTFA veer sidhu

meet gill

MOOSTFA MONIKA SINGH veer sidhu

read more
ਦੂਰੋ ਹੀ ਹੁਣ ਕਰਨ ਨਮਸਤੇ 
ਬੰਦ ਪਏ ਸਭ ਗਲੀਆਂ ਰਸਤੇ 
ਹੋ ਗਿਆ ਹਰ ਮੋੜ ਤੇ ਪਹਿਰਾ ਸਭ ਧੰਦਾ ਹੀ
 ਠੱਪ ਕਰਾਤਾ 
ਬੱਲੇ ਓ ਥੋਡੇ ਚੀਨ ਵਾਲਿਓ ਆਹ ਕੀ ਵਾਇਰਸ 
ਫੈਲਾਤਾ
✍✍sahyar meet✍✍
meet MOOSTFA MONIKA SINGH veer sidhu

Jagtar jakhepalia

ਗਜ਼ਲਾ SUKHPAL SINGH Satnam Dhaliwal veer sidhu Deep Dhillon jasvir kaur sidhu

read more
ਕੀਹਦੇ ਤੇ ਕਰਾਂ ਯਕੀਨ, ਜਿੰਦਗੀ ਦਾ ਮਸਲਾ,

ਕਹਿ ਜੰਨਤ, ਨਰਕਾਂ ਨੂੰ ਭੇਜ ਦਿੰਦੇ ਨੇ ਲੋਕ ।

ਮਿਲੇ ਜੇ ਕੋਈ ਤਾਂ ਮਿਲ ਵੀ ਲਈਏ, ਹਰਜ ਕਿ ਏ,

ਜਿਸਮਾਂ ਤੋਂ ਨੇੜੇ ਰੂਹ ਤੋਂ ਦੂਰ ਹੋ ਕੇ ਮਿਲਦੇ ਨੇ ਲੋਕ ।

ਮਿਲਦੇ ਨੇ ਰਾਤ ਨੂੰ ਚੰਨ ਤਾਰਿਆਂ ਦੀ ਸਾਹਵੇਂ, 

ਪਤਾ,ਫਿਰ ਵੀ ਚੰਨ ਨੂੰ ਬਦਨਾਮ ਕਰਦੇ ਨੇ ਲੋਕ ।

ਦਿਲਾਂ ਸੱਚਿਆ ਵਾਲੇ ਯਾਰੀ ਲਾਉਣ ਤੋਂ ਤਾਂ ਡਰਦੇ 

ਆਪੇ ਯਾਰੀ ਤੋੜ ਆਪੇ ਭੰਡਦੇ ਨੇ ਲੋਕ ।


✍ ਮੰਡੇਰ ਜਖੇਪਲੀਆ ਗਜ਼ਲਾ  SUKHPAL SINGH Satnam Dhaliwal veer sidhu Deep Dhillon jasvir kaur sidhu

gurpreet kamboj

#sunrays SUKHPAL SINGH MOOSTFA Simarjeet Singh Simarjeet Singh deepkaur veer sidhu #ਵਿਚਾਰ

read more
ਡਰਨ ਲੱਗਾ ਹਾਂ                                                      ਖੁਦ ਨੂੰ ਸਹੀ ਸਾਬਿਤ ਕਰਨ ਵਿਚ,
ਹਰ ਦਫ਼ਾ ਪਹਿਲਾ ਤੋਂ ਜਿਆਦਾ ਗਲਤ ਸਾਬਿਤ ਹੋ ਜਾਂਦਾ ਹਾਂ
ਇਸ ਕੋਸਿ਼ਸ਼ ਵਿਚ.. #sunrays  SUKHPAL SINGH MOOSTFA Simarjeet Singh Simarjeet Singh deepkaur veer sidhu

Shayar Deepak

#Shayar nojoto #Poet#danger Vicky Sidhu Simarjeet Singh Simarjeet Singh ✍️w_vishwakarma veer sidhu ਸਿਮਰ ਭੁੱਲਾਰਾਈ ✍️ #ਸ਼ਾਇਰੀ

read more
ਦੋਸਤੀ, ਮੁਹੱਬਤ, ਰਿਸ਼ਤਾ ਜਾਂ ਰਿਸ਼ਤੇਦਾਰ ਦੀ ਗੱਲ ਨਾ ਕਰ
ਮੈਨੂੰ ਨਫ਼ਰਤਾਂ ਦੀ ਗੁੜ੍ਹਤੀ ਐ ਤੂੰ ਪਿਆਰ ਦੀ ਗੱਲ ਨਾ ਕਰ #shayar #nojoto #poet#danger Vicky Sidhu Simarjeet Singh Simarjeet Singh ✍️w_vishwakarma veer sidhu ਸਿਮਰ ਭੁੱਲਾਰਾਈ ✍️

komal yadav

Sidhu Sidhu Sidhu chhapda 👍 #Shayari

read more
loader
Home
Explore
Events
Notification
Profile