Find the Latest Status about sardari from top creators only on Nojoto App. Also find trending photos & videos about, sardari.
सिंह
#OpenPoetry ਬਾਪੂ ਮੇਰਾ ਸਭ ਤੋਂ ਸੋਹਣਾ ਤੇਰੇ ਜਿਹਾ ਨਾ ਕੋਈ ਹੋਰ ਹੋਣਾ ਆਪ ਵਿਚ ਗ਼ਰੀਬੀ ਦੁੱਖ ਹੰਡਾਏ ਮੇਰੇ ਸਾਰੇ ਸ਼ੋਕ ਭੁਗਾਏ @dastar_sira_sardar_sira #sardariya
सिंह
#OpenPoetry ਮੇਰਾ ਅਲਾ ਸਭ ਤੋਂ ਨਿਆਰਾ ਜਿੰਦ ਤੇਰੇ ਉਤੋ ਵਾਰਾ ਦਿਲ ਕਰਦਾ ਘਰ ਤੇਰੇ ਆਕੇ ਸੰਗਤ ਤੇਰੀ ਦੇ ਜੋੜੇ ਚਾੜਾ ਨਾਮ ਤੇਰੇ ਦਾ ਰੰਗ ਹੈ ਚੜ ਜੇ ਮੇਰੇ ਹਰ ਸੁਖ ਦੁੱਖ ਵਿਚ ਨਾਲ ਤੂੰ ਖੜ ਜੇ @dastar_sira_sardar_sira #sardariya
Romi Sandhu
#Romisandhu.. #Vehlijanata.#Sardariforever...
#Romisandhu.. #Vehlijanata.#Sardariforever... #nojotophoto #ਕਵਿਤਾ
read moreसिंह
ਕਦੇ ਤਾਂ ਗਲ ਨਾਲ ਲਾਵੇ ਗਾ ਦੁਖੜੇ ਵੰਡਾਵੇ ਗਾ ।। ਅੱਖਰਾਂ ਵਿਚੋ ਬੋਲ ਸੱਜਣਾ ਦਿਲਦੇ ਦਰਵਾਜੇ ਖੋਲ ਸੱਜਣਾ ।। ਅਗਲੇ ਜਾਮੇ (ਜਨਮ) ਬੁਲਾਵੇ ਗਾ ਯਾਂ ਸਾਨੂੰ ਵੀ ਤੱਕੇ ਖਵਾਵੇ ਗਾ।। ਕਦੇ ਤਾਂ ਗਲ ਨਾਲ ਲਾਵੇ ਗਾ ਸੁਖਦੇਵ ਸਿੰਘ ਮੈ ਮੂਰਖ #ਵਾਹਿਗੁਰੂ#nojoto #lovegurbani #sardariyawale
#ਵਾਹਿਗੁਰੂnojoto #lovegurbani #sardariyawale
read moreJajbaati sidhu
ਕਹਿਦੀ ਛੱਡਦੇ ਪੱਗ ਬਨਣੀ, ਜੇ ਲਾਉਣੀ ਮੇਰੇ ਨਾਲ ਯਾਰੀ ਆ ਮੈ ਕਿਹਾ ਬੀਬਾ ਜਾ ਕੇ ਕਰ ਕੰਮ ਆਪਣਾ,ਤੇਰੇ ਨਾਲੋ ਮੈਨੂੰ ਪਿਆਰੀ ਸਰਦਾਰੀ ਆ। ©Jajbaati sidhu #sardari
Pathan Sahab [Mr. SR]
वफ़ाएँ भुलाकर उसने मेरी ग़द्दारी मशहूर कर दी। बेपनाह मुहब्बत सिरहाने पे पड़ी रही 【Pathan Sahab Mr. SR】 उसने मेरी मक्कारी मशहूर कर दी। में तो खुद ग़ुलाम था उसकी शोख अदाओं का पर उसने मेरी सरदारी मशहूर कर दी।। #NojotoQuote #sardari