Nojoto: Largest Storytelling Platform

New jazbaat shayari in punjabi Quotes, Status, Photo, Video

Find the Latest Status about jazbaat shayari in punjabi from top creators only on Nojoto App. Also find trending photos & videos about, jazbaat shayari in punjabi.

Stories related to jazbaat shayari in punjabi

    LatestPopularVideo

Tera_Shiva🏑

punjabishayari punjabi shayari jazbaat truefeelings

read more
ਇਕ ਦੌਬਾਰਾ ਅਹਿਸਾਸ ਹੋਇਆ ਏ,
ਆਪਣੇ ਨਾਲੋਂ ਵੱਧ ਕਿਸੇ ਦੀ ਫ਼ਿਕਰ ਹੋਈ ਆ।

ਬਹੁਤ ਸਮੇਂ  ਦੌਰਾਨ ਕੁਝ ਖਾਸ ਹੋਇਆ ਏ,
ਅਸਲ ਖੁਸ਼ੀ ਚੇਹਰੇ ਤੇ ਸਜੀ ਹੋਈ ਆ।

ਮੈਂ ਤਾਂ ਤੈਨੂੰ ਰੱਬ ਮੰਨ ਲਿਆ ਏ,
ਬਿਨਾ ਪਤਾ ਲੱਗੇ  ਕੀ ਤੇਰੇ ਦਿਲ ਵਿਚ ਮੇਰੀ ਥਾਂ‌ ਹੋਣੀ ਆ।
Tera_Shiva🏑 #punjabishayari #punjabi #shayari #jazbaat #truefeelings

Singh sukhbir

Guri Sooch

Insta__Soochguri✍️✍️ #punjabi
#shyari
#jazbaat

rehmat sidhu

Nojoto Punjabi ( ਨੋਜੋਟੋ ਪੰਜਾਬੀ )

shayari in punjabi | best punjabi shayari #ShabdadiSanjh #punjabishayari #nojotopunjabi

read more

Sahil Mandora

Vikaramjeet Singh

Gagan Lyrics

shayari in world and Punjabi #ਸ਼ਾਇਰੀ

read more
ਜਿੰਦਗੀ ਪੱਥਰ ਵਰਗੀ ਹੋ ਗਈਆ.
ਇੱਕੋ ਥਾਂ ਤੇ ਖਲੋ ਗਈਆਂ.
ਨਾ ਅੱਗੇ ਜਾਵੇ 
ਨਾ ਪਿੱਛੇ ਆਵੇ
ਬੱਸ ਗੁੰਮ-ਸੁੰਮ ਜਹੀ ਹੋ ਗਈਆਂ.
 ਜ਼ਿੰਦਗੀ ਪੱਥਰ ਵਰਗੀ ਹੋ ਗਈ ਆ.
 ਚਾਂਦ ਲਿਖਾਰੀ ✍️

©Gagan Lyrics shayari in world and Punjabi

Gurvansh Singh

Motivation Shayari in punjabi #humantouch

read more
ਕਾਮਯਾਬੀ ਕਦੇ ਵੀ ਇਕ ਦਿਨ ਵਿਚ ਨਹੀ ਮਿਲਦੀ,
ਪਰ ਜੇ ਮਨ ਬਣਾ ਲਈਏ ਫੇਰ ਇਕ ਦਿਨ ਜਰੂਰ ਮਿਲਦੀ ਹੈ॥

©Gurvansh Singh Motivation Shayari in punjabi 
#humantouch

voice x

ਆ ਵੇਖ ਮੇਰੇ ਜਜ਼ਬਾਤਾਂ ਨੂੰ..
ਮੈਨੂੰ ਸੌਣ ਨਹੀਂ ਦਿੰਦੇ ਰਾਤਾਂ ਨੂੰ..

ਆ ਵੇਖ ਕਿਵੇਂ ਮੇਰੇ ਰਾਹ ਬਦਲੇ, ਮਨ ਬਦਲੇ ਤੇ ਸੁਬਾਹ ਬਦਲੇ..
ਹੁਣ ਤਰਸਦਾ ਹਾਂ ਮੈਂ ਉਹਨਾਂ ਬਾਤਾਂ ਨੂੰ ਤੇ ਖੋ ਬੈਠਾ ਹਾਂ ਓਹਨਾ ਸੌਗਾਤਾਂ ਨੂੰ.
ਆ ਵੇਖ ਮੇਰੇ ਜਜ਼ਬਾਤਾਂ ਨੂੰ..
ਮੈਂਨੂੰ ਸੌਣ ਨਹੀਂ ਦਿੰਦੇ ਰਾਤਾਂ ਨੂੰ..

ਹੁਣ ਪਹਿਲਾਂ ਵਾਂਗੂ ਮੈਂ ਗੁਣਗੁਣਾਉਂਦਾ ਨਹੀਂ.
ਲਿਖਦਾ ਤਾਂ ਹਾਂ ਪਰ ਗਾਉਂਦਾ ਨਹੀਂ.
ਹੱਸਣਾ ਤਾਂ ਭੁੱਲ ਗਿਆ ਪਰ ਰੌਂਦਾ ਨਹੀਂ.
ਅੱਖਾਂ ਮੱਚ ਰਹੀਆਂ ਪਰ ਸੌਂਦਾ ਨਹੀਂ..
ਮੁੜ ਸੁਣਾ ਜਾ ਕੁਝ ਐਸਾ ਜੋ ਉਠਾ ਮੈਂ ਪਰਬਾਤਾਂ ਨੂੰ..
ਆ ਵੇਖ ਮੇਰੇ ਜਜ਼ਬਾਤਾਂ ਨੂੰ..
ਮੈਨੂੰ ਸੌਣ ਨਹੀਂ ਦਿੰਦੇ ਰਾਤਾਂ ਨੂੰ..

ਇਹ ਬੇੜਾ ਹੈ ਜ਼ਿੰਦਗੀ ਦਾ ਕੋਈ ਰੇਲ ਨਹੀਂ,
ਮੇਰੇ ਪੱਲ ਨੇ ਥੋੜੇ ਅਜੇ ਵੇਹਲ ਨਹੀਂ.
ਅਜੇ ਲੱਗਣਾ ਹੈ ਵਕ਼ਤ ਇਹਨਾਂ ਮੁਲਾਕਾਤਾਂ ਨੂੰ,
ਕਿਉਂਕਿ ਮੈਂ ਰੋਜ਼ ਟੁਟਿਆ-ਭਜਿਆ ਜੁੜਦਾ ਹਾਂ ,ਕਿੰਝ ਮੋੜ ਸਕਾਂ ਇਹਨਾਂ ਹਾਲਾਤਾਂ ਨੂੰ..
ਆ ਵੇਖ ਮੇਰੇ ਜਜ਼ਬਾਤਾਂ ਨੂੰ..
ਮੈਨੂੰ ਸੌਣ ਨਹੀਂ ਦਿੰਦੇ ਰਾਤਾਂ ਨੂੰ..

©voice x #punjabipoetry
#punjabi
#nojoto
#jazbaat
#pyar
#life
loader
Home
Explore
Events
Notification
Profile