Nojoto: Largest Storytelling Platform

New fb status in punjabi shayari Quotes, Status, Photo, Video

Find the Latest Status about fb status in punjabi shayari from top creators only on Nojoto App. Also find trending photos & videos.

    LatestPopularVideo

Naveen Garg

#Punjabi shayari #Punjabi status #ਸ਼ਾਇਰੀ

read more
ਵਿਸ਼ਵਾਸ ਵਿਸ਼ਵਾਸ ਔ ਜੋ ਗੱਲਾਂ ਤੋਂ ਹੋ ਜੇ,
ਗ਼ਰੂਰ ਤਾ ਹਰ ਕੋਈ ਰਖਦਾ ਹੈ  ਮਨ ਚ ਸਜਨਾਂ,
ਕਿਸੇ ਦੇ ਜਜ਼ਬਾਤਾਂ ਤੇ ਕਾਬੂ ਪਾਉਣਾ ਪਿਆਰ ਨਹੀਂ ਹੂੰਦਾ,
ਪਿਆਰ ਔ ਜੋ ਦਿਲ ਤੋਂ ਹੋ ਜੇ।

ਨਵੀਨ ਗਰਗ #punjabi shayari
#punjabi status

Aman Dhanoa

ਤੂੰ ਯਾਰੀ ਯਾਰੀ ਕਰਦੀ ਸੀ ਤੇਰੇ ਕਹਿਣ ਤੇ ਯਾਰੀ ਲਾੲੀ ਨੀ
ਪੱਲ ਦੇ ਵਿੱਚ ਛੱਡ ਗੀ ਸਾਨੂੰ ਜੱਦ ਮਿੱਲ ਗੀ job ਸਰਕਾਰੀ ਨੀ #punjabi #status #shayari

Rashi Rashpal Virk

Shayari Punjabi status#

read more
ਜੋ ਜਿਗਰੇ ਵਾਲੇ ਹੂੰਦੇ ਆ 
ਉਹ ਜ਼ੂਲਮ ਦੇ ਵਿਰੁੱਧ ਆਪ ਖੜਦੇ ਨੇ
ਭਾਂਵੇਂ ਲੱਖ ਕੋਸ਼ਿਸ਼ ਕਰ ਲੳ ਚੂੱਪ ਕਰਾਉਂਣ ਦੀ 
ਪਰ ਬੱਦਲ ਹਮੇਸ਼ਾਂ ਖਾਮੋਸ਼ੀ ਦੇ ਖਿਲਾਫ ਲੜਦੇ ਨੇ
Rashi Rashpal virk #Shayari #Punjabi #status#

Mehmy Saab

punjabi status video punjabi status song punjabi status sad punjabi status new punjabi status for WhatsApp punjabi status attitude punjabi s #Song #Punjabi #Singer #New #ਪਿਆਰ #July #karan

read more

Deep Pathania

bindu bishnoi

#status Love #Shayari #Punjabi

read more

Rashi Rashpal Virk

alone status Punjabi shayari poem

read more
ਬਦ ਦੂਆ

ਸਾਡੇ ਨਾਲ ਧੋਖਾ ਕਰਕੇ  ਉਹ ਕਿੱਥੇ ਜਾਂਣਗੇ
ਅੱਗੋਂ ਧੌਖੇ ਹੀ ਮਿਲਣ ਗੇ ਉਹ ਜਿੱਥੇ ਜਾਂਣਗੇ
Rashi Rashpal virk #alone #status #Punjabi #shayari #poem

Prem Prakash Meena

sad status shayari for fb & whatsapp #kahanikaar #शायरी

read more

PRAKASH THAKUR

status# Punjabistatus# #Society

read more

Nojoto Punjabi ( ਨੋਜੋਟੋ ਪੰਜਾਬੀ )

shayari in punjabi | best punjabi shayari #ShabdadiSanjh #punjabishayari #nojotopunjabi

read more
loader
Home
Explore
Events
Notification
Profile