Nojoto: Largest Storytelling Platform

Best pbquotes Shayari, Status, Quotes, Stories

Find the Best pbquotes Shayari, Status, Quotes from top creators only on Nojoto App. Also find trending photos & videos about

  • 1 Followers
  • 16 Stories

Kulbir MaAn

Maan #pb31 #kulbirmaan #punjabiquote #punjabipoetry #poem #shayri #poetrylovers #pbquotes

Kulbir MaAn

ਜ਼ਿੰਦਗੀ ਆ ਮਿੱਤਰਾ ਇਸ ਨੂੰ ਬਣਾਉਣ ਨੂੰ ਬਹੁਤ ਸਮਾਂ ਲੱਗਦਾ
ਏਹ ਕੋਈ ਮੈਗੀ ਥੋੜੀ ਆ ਜੋ ਦੋ ਮਿੰਟਾਂ ਚ ਤਿਆਰ ਹੋ ਜਾਉ  #punjabi #punjabipoetry #poem #shayri #poetrylovers #pbquotes #pb31

Kulbir MaAn

ਅਸੀ ਇੱਕਠੇ ਸੀ ਰਹਿੰਦੇ
ਇੱਕ ਦੂਜੇ ਦੀਆਂ ਰੋਟੀਆਂ ਸੀ ਖਾਦੇ
ਗੱਲ ਥੋੜ੍ਹੀ ਜਿਹੀ ਏ ਪੁਰਾਣੀ
ਓ ਸਕੂਲ ਵਾਲੀ ਕਹਾਣੀ ਚੇਤੇ ਆ
ਮੈਨੂੰ ਤੇਰੀ ਯਾਰੀ ਯਾਰਾਂ ਅੱਜ ਵੀ ਚੇਤੇ ਆ

ਆਪਣੀ ਮੋਜ ਮਸਤੀ ਚ ਰਹਿਣਾ
ਕਿਸੇ ਨੂੰ ਕੁਝ ਨਹੀਂ ਕਹਿਣਾ 
ਇਸ਼ਕ ਦੀ ਚੜੀ ਸੀ ਜੋ ਤੇਰੇ ਤੇ 
ਉਹ ਗੁਮਾਰੀ ਚੇਤੇ ਆ 
ਮੈਂਨੂੰ ਤੇਰੇ ਕੰਨ ਦੀ ਵਾਲੀ ਚੇਤੇ ਆ 
ਮੈਂਨੂੰ ਤੇਰੀ ਯਾਰੀ ਯਾਰਾਂ ਅੱਜ ਵੀ ਚੇਤੇ ਆ 



 #punjabiquote #punjabiquote #pbquotes #pb31 #pb31ਵਾਲੇ

Kulbir MaAn

ਸਵੇਰੇ ਜਲਦੀ ਉਠਣਾ ਤੇ ਤਿਆਰ ਹੋ ਕੇ ਬੱਸ ਸਟੈਂਡ ਤੇ ਜਾਣਾ ਲੋਕਾਂ ਨੇ ਦੇਖਣਾ ਮੋਢੇ ਤੇ ਕਿੱਟ ਪਾਈ ਹੋਣਾ ਤੇ ਕਿੱਟ ਚ ਬਾਪੂ ਦੇ ਤੇ ਖੁਦ ਦੇ ਸੁਪਨੇ ਜੋ ਪੂਰੇ ਕਰਨੇ ਆ ਉਹਨਾਂ ਦਾ ਭਾਰ ਹੋਣਾ ਬੱਸ ਚ ਜੇ ਸੀਟ ਮਿਲਣ ਤੇ ਕਿਸੇ ਕੁੜੀ ਨੂੰ ਛੱਡ ਦੇਣਾ ਤੇ ਬੱਸ ਬੈਠੇ ਲੋਕਾਂ ਦੀ ਗ਼ਲਤ ਸੋਚ ਤੇ ਸੋਚਣਾ ਕਿ ਏਹ ਕੁੜੀ ਤੇ ਟ੍ਰਾਈ ਲੱਗਾ ਰਿਹਾ ਆ ਪਰ ਜੇ ਵਾਲ ਖੜੇ ਆ ਤਾਂ ਮੈਂ ਗ਼ਲਤ ਸੋਚ ਨਹੀਂ ਰੱਖਦਾ ਸ਼ਾਮ ਨੂੰ ਆਉਣਾ ਤੇ ਥੱਕ ਕੇ ਹਾਰ ਕੇ ਰਾਤ ਨੂੰ ਰੋਣਾ ਲੋਕਾਂ ਲਈ ਹੱਸਣਾ ਅਪਣੇ ਦੁੱਖ ਅੰਦਰ ਹੀ ਰੱਖਣਾ ਹੱਸਣਾ ਅਪਣੇ ਬੇਬੇ ਬਾਪੂ ਲਈ ਪਰ ਲੋਕਾਂ ਗ਼ਲਤ ਸੋਚ ਨੇ ਕਿਹਾ ਕਿ ਤੂੰ ਗ਼ਲਤ ਆ ਸੁਪਨੇ ਅੱਖਾਂ ਦੇ ਸਾਹਮਣੇ ਟੁੱਟਣੇ ਤੇ ਸਭ ਕੁਝ ਖੋਣਾ ਇੱਕ ਮੁੰਡਾ ਬਣ ਕੇ ਰਹਿਣਾ ਤਾਂ ਸੋਖਾ ਪਰ ਇੱਕ ਚੰਗਾ ਮੁੰਡਾ ਬਣ ਕੇ ਰਹਿਣਾ ਬਹੁਤ ਔਖਾ  #pb31 #pbquotes #love #onesidelove #sad #punjabiquote

Kulbir MaAn

ਹੀਰੇ ਤੋਂ ਕੱਚ ਹੋ ਗਏ ਸਮਝੀ ਹਾਲਤਾਂ ਨੂੰ
ਰੋਂਦੀ ਏ ਅੱਖ ਮਰਜਾਣੀ ਜਾਗਾ ਮੈਂ ਰਾਤਾਂ ਨੂੰ
 #punjabi #punjabipoetry #poem #shayri #poetrylovers #pbquotes

Kulbir MaAn

ਕਿਸਮਤ ਤੋਂ ਮਿਲਿਆਂ ਹਾਰੇ ਨੇ 
ਓ ਮੈਂਨੂੰ ਝੂਠਾ ਹਾਸਾ ਵੀ ਨਹੀਂ ਆਉਂਦਾ 
ਕਿਉਂਕਿ ਟੁਟੇ ਹੋਏ ਆ ਦਿਲ ਯਾਰਾਂ ਦੇ 😢💔
 #punjabi #punjabipoetry #poem #shayri #poetrylovers #pbquotes

Kulbir MaAn

ਓ ਸਾਨੂੰ ਯਾਦ ਰੱਖੀ ਸੱਜਣਾਂ
ਦੁਨਿਆ ਤੋ ਗਏ ਲੋਕ 
ਕਦੇ ਵਾਪਸ ਨਹੀਂ ਆਉਂਦੇ  #pb31 #maan #onesidelove YourQuote Bhaji #punjabi #punjabiquote #pbquotes

Kulbir MaAn

ਕਿੰਨਾ ਕੁਝ ਸੋਚਿਆ ਸੀ ਸਭ ਕੁਝ ਅੱਖਾਂ ਦੇ ਸਾਹਮਣੇ ਹੀ ਟਿਹਰੀ ਹੋ ਗਿਆ ਓ ਭੋਲਾ ਜਾ ਚਿਹਰਾ ਮੇਰਾ ਹੁੰਦਾ ਹੁੰਦਾ ਪਤਾ ਨਹੀਂ ਲੱਗਾ ਕਿਹਦਾ ਹੋ ਗਿਆ ਹੁਣ ਅੱਖਾਂ ਵਿੱਚ ਹੰਝੂ ਤੇ ਖ਼ਤਮ ਮੇਰੀ ਕਹਾਣੀ ਆ  #punjabiquote #punjabipoetry #poem #shayri #poetrylovers #pbquotes

Kulbir MaAn

YourQuote Bhaji #Punjabi #PunjabiQuote #pbquotes

read more
ਵਕਤ ਨੇ ਚੁੱਪ ਰਹਿਣਾਂ ਸਿਖਾ ਦਿੱਤਾ
ਜ਼ਿੰਦਗੀ ਨੇ ਸਭ ਕੁਝ ਸਹਿਣਾਂ ਸਿਖਾ ਦਿੱਤਾ
ਹੁਣ ਕਿਸੇ ਤੋਂ ਕੋਈ ਆਸ ਨਹੀਂ ਰੱਖੀ
ਜ਼ਿੰਦਗੀ ਵਿਚ .
ਕਿਉਂਕਿ
ਹਾਲਾਤਾਂ ਨੇ ਮੈਨੂੰ ਇਕੱਲੇ ਰਹਿਣਾਂ ਸਿਖਾ ਦਿੱਤਾ YourQuote Bhaji #punjabi #punjabiquote #pbquotes

Kulbir MaAn

ਹਜੇ ਛੱਡਿਆ ਤੇਰਾ ਸ਼ਹਿਰ ਸੱਜਣਾਂ
ਤੈਨੂੰ ਭੁੱਲੇ ਤਾਂ ਨਹੀਂ
ਤੇਨੂੰ ਤੱਕ ਨਹੀਂ ਸਕਦੇ ਹੁਣ ਸੱਜਣਾਂ
ਕਿਸੇ ਹੋਰ ਤੇ ਡੁੱਲੇ ਤਾਂ ਨਹੀਂ
ਤੈਨੂੰ ਹੁਣ ਕੁਝ ਕਹਿ ਨਹੀਂ ਸਕਦੇ
ਕਿਸੇ ਹੋਰ ਨਾਲ ਬੋਲੇ ਤਾਂ ਨਹੀਂ
ਲੰਘ ਗਿਆ ਇੱਕ ਹੋਰ ਸਾਲ ਸੱਜਣਾਂ
ਪਰ ਕਦੇ ਖੁੱਲ ਕੇ ਹੱਸੇ ਤਾਂ ਨਹੀਂ 
 #punjabi #punjabipoetry #poem #shayri #poetrylovers #pbquotes
loader
Home
Explore
Events
Notification
Profile