Nojoto: Largest Storytelling Platform

Best ਉਸਦੀ Shayari, Status, Quotes, Stories

Find the Best ਉਸਦੀ Shayari, Status, Quotes from top creators only on Nojoto App. Also find trending photos & videos about

  • 13 Followers
  • 15 Stories

ਮਨਦੀਪ ਛੀਨਾ

#ਤੂੰ#ਸਿਰਫ਼#ਉਸਦੀ#ਖੁਸ਼ੀ#ਦੇਖ #ਵਿਚਾਰ

read more

jittu sekhon

#ਬਹੁਤ #ਨੇ #ਇਥੇ #ਮੇਰੇ #ਮਰਨ #ਤੇ #ਰੋਣ #ਵਾਲੇ ..#ਪਰ #ਤਲਾਸ਼ #ਉਸਦੀ #ਏ #ਜੋ #ਮੇਰੇ #ਇਕ #ਵਾਰ #ਰੋਣ #ਤੇ #ਮਰਨ #ਤਕ ਜਾਵੇ ਫੀਲਿੰਗ..... #ਕੋਈ #ਹੂ #ਕਿ #ਨਹੀਂ....?😣

vj star

👉ਕੁੜੀ ਆਪਣੇ #boyfriend ਨੂੰ ਮਿਲਣ ਗਈ ਉਸਨੂੰ ਕਹਿਣ ਲੱਗੀ ਚੱਲ ਆਪਾ ਘਰੋਂ ਭੱਜ ਕੇ ਵਿਆਹ ਕਰਵਾ ਲਈਏ। ਮੁੰਡਾ ਚੁੱਪ ਰਿਹਾ ਕੁੜੀ ਵਾਰ-ਵਾਰ ਓਹੀ ਗੱਲ ਆਖ ਰਹੀ ਸੀ ਕਿ ਮੇਰੇ ਘਰਦਿਆਂ ਨੇ ਨਹੀਂ ਮੰਨਣਾ ਤੂੰ ਚਲ ਆਪਾ ਕੀਤੇ ਦੂਰ ਚਲੇ ਜਾਈਏ। ਮੁੰਡਾ ਫਿਰ ਵੀ ਕੁੱਝ ਨਾ ਬੋਲਿਆ ਚੁੱਪ ਰਿਹਾ ਕੁਛ ਸਮੇ ਬਾਅਦ ਕੁੜੀ ਦਾ #ਬਾਪ ਉਸਨੂੰ ਲੱਭਦਾ ਹੋਇਆ ਓਧਰ ਆ ਰਿਹਾ ਸੀ ਕੁੜੀ ਆਪਣੇ ਬਾਪ ਨੂੰ ਦੇਖ ਕੇ ਉੱਥੋਂ ਤੁਰਨ ਲੱਗੀ ਮੁੰਡੇ ਨੇ ਕੁੜੀ ਨੂੰ ਜਾਂਦੀ-ਜਾਂਦੀ ਨੂੰ ਪੁੱਛਿਆ ਤੇਰਾ #BirthDay ਕਲ੍ਹ ਆ ਕੁੜੀ ਸਿਰ ਹਲਾ ਕੇ ਚਲੀ ਗਈ. ਦੂਸਰੇ ਦਿਨ ਕੁੜੀ ਦਾ birthday ਸੀ ਮੁੰਡੇ ਨੇ ਉਸਦੀ ਸਹੇਲੀ ਹੱਥ ਇਕ #ਗਿਫਟ ਭੇਜਿਆ। ਜਦੋ ਕੁੜੀ ਨੇ ਉਹ ਗਿ #nojotophoto #ਪਗੜੀ

read more
 👉ਕੁੜੀ ਆਪਣੇ #Boyfriend ਨੂੰ ਮਿਲਣ ਗਈ ਉਸਨੂੰ ਕਹਿਣ ਲੱਗੀ ਚੱਲ ਆਪਾ ਘਰੋਂ ਭੱਜ ਕੇ ਵਿਆਹ ਕਰਵਾ ਲਈਏ। ਮੁੰਡਾ ਚੁੱਪ ਰਿਹਾ ਕੁੜੀ ਵਾਰ-ਵਾਰ ਓਹੀ ਗੱਲ ਆਖ ਰਹੀ ਸੀ ਕਿ ਮੇਰੇ ਘਰਦਿਆਂ ਨੇ ਨਹੀਂ ਮੰਨਣਾ ਤੂੰ ਚਲ ਆਪਾ ਕੀਤੇ ਦੂਰ ਚਲੇ ਜਾਈਏ। ਮੁੰਡਾ ਫਿਰ ਵੀ ਕੁੱਝ ਨਾ ਬੋਲਿਆ ਚੁੱਪ ਰਿਹਾ ਕੁਛ ਸਮੇ ਬਾਅਦ ਕੁੜੀ ਦਾ #ਬਾਪ ਉਸਨੂੰ ਲੱਭਦਾ ਹੋਇਆ ਓਧਰ ਆ ਰਿਹਾ ਸੀ ਕੁੜੀ ਆਪਣੇ ਬਾਪ ਨੂੰ ਦੇਖ ਕੇ ਉੱਥੋਂ ਤੁਰਨ ਲੱਗੀ ਮੁੰਡੇ ਨੇ ਕੁੜੀ ਨੂੰ ਜਾਂਦੀ-ਜਾਂਦੀ ਨੂੰ ਪੁੱਛਿਆ ਤੇਰਾ #Birthday ਕਲ੍ਹ ਆ ਕੁੜੀ ਸਿਰ ਹਲਾ ਕੇ ਚਲੀ ਗਈ.
ਦੂਸਰੇ ਦਿਨ ਕੁੜੀ ਦਾ birthday ਸੀ ਮੁੰਡੇ ਨੇ ਉਸਦੀ ਸਹੇਲੀ ਹੱਥ ਇਕ #ਗਿਫਟ ਭੇਜਿਆ। ਜਦੋ ਕੁੜੀ ਨੇ ਉਹ ਗਿ

Shinda Benipal

ਕਿਉਂ ਇੱਕ ਪਿਓ ਨੂੰ ਸ਼ੱਕ ਹੋਇਆ ਕਿ ਉਸਦੀ ਧੀ ਦੁੱਧ ਵਿੱਚ ਨੀਂਦ ਦੀਆਂ ਗੋਲੀਆਂ ਨਾ ਮਿਲਾ ਦੇਵੇ। ਇਕ ਬਹੁਤ ਹੀ ਸੋਹਣਾ ਦਰਿਸ਼ ਦਿਮਾਗ ਦੀਆ ਅੱਖਾਂ ਸਾਹਮਣੇ ਆ ਰਿਹਾ। ਇਕ ਅੱਧ ਚਿੱਟੀ ਜੀ ਦਾਹੜੀ ਵਾਲਾ ਬੰਦਾ ਰਸੋਈ 'ਚ ਖੜਾ ਆਪਣੀ ਧੀ ਦੀ ਸਬਜੀ ਬਣਾਉਣ ਵਿੱਚ ਮਦਦ ਕਰ ਰਿਹੈ। ਇਸ ਤੋਂ ਪਹਿਲਾ ਸਬਜੀ ਉਹਦੀ ਪਤਨੀ ਬਣਾਉਦੀ ਸੀ ਪਰ ਅੱਜ ਉਹ ਆਪਣੇ ਪੇਕੇ ਘਰ ਗਈ ਆ ਇਸ ਲਈ ਸਾਰੇ ਕੰਮ ਸਾਂਭਣ ਦੀ ਡਿਊਟੀ ਧੀ ਦੀ ਐ। ਧੀ ਜਦੋਂ ਨਹਾ ਰਹੀ ਸੀ ਤਾਂ ਸਿਆਣੇ ਬਾਪੂ ਨੇ ਉਹਦਾ ਸਕੂਲ ਦਾ ਬੈਗ ਵੀ ਠੀਕ ਕੀਤਾ। ਹੁਣ ਧੀ ਦਾ ਰੋਣਾ ਆ ਗਿਆ ਉਹ ਸੋਚ ਰਹੀ ਸੀ ਕਿ ਐਵੀਂ ਲੋਕੀ ਕਹਿੰਦੇ ਰਹਿੰਦੇ ਆ ਕਿ ਧੀਆਂ ਦੀ ਜੂਨ ਬੁਰੀ ਆ ਦੇਖੋ ਮੇਰੇ ਪਾਪਾ ਮੇਰੀ ਕਿੰਨੀ #nojotophoto

read more
 ਕਿਉਂ ਇੱਕ ਪਿਓ ਨੂੰ ਸ਼ੱਕ ਹੋਇਆ ਕਿ ਉਸਦੀ ਧੀ ਦੁੱਧ ਵਿੱਚ ਨੀਂਦ ਦੀਆਂ ਗੋਲੀਆਂ ਨਾ ਮਿਲਾ ਦੇਵੇ।

ਇਕ ਬਹੁਤ ਹੀ ਸੋਹਣਾ ਦਰਿਸ਼ ਦਿਮਾਗ ਦੀਆ ਅੱਖਾਂ ਸਾਹਮਣੇ ਆ ਰਿਹਾ। ਇਕ ਅੱਧ ਚਿੱਟੀ ਜੀ ਦਾਹੜੀ ਵਾਲਾ ਬੰਦਾ ਰਸੋਈ 'ਚ ਖੜਾ ਆਪਣੀ ਧੀ ਦੀ ਸਬਜੀ ਬਣਾਉਣ ਵਿੱਚ ਮਦਦ ਕਰ ਰਿਹੈ। ਇਸ ਤੋਂ ਪਹਿਲਾ ਸਬਜੀ ਉਹਦੀ ਪਤਨੀ ਬਣਾਉਦੀ ਸੀ ਪਰ ਅੱਜ ਉਹ ਆਪਣੇ ਪੇਕੇ ਘਰ ਗਈ ਆ ਇਸ ਲਈ ਸਾਰੇ ਕੰਮ ਸਾਂਭਣ ਦੀ ਡਿਊਟੀ ਧੀ ਦੀ ਐ। ਧੀ ਜਦੋਂ ਨਹਾ ਰਹੀ ਸੀ ਤਾਂ ਸਿਆਣੇ ਬਾਪੂ ਨੇ ਉਹਦਾ ਸਕੂਲ ਦਾ ਬੈਗ ਵੀ ਠੀਕ ਕੀਤਾ।

ਹੁਣ ਧੀ ਦਾ ਰੋਣਾ ਆ ਗਿਆ ਉਹ ਸੋਚ ਰਹੀ ਸੀ ਕਿ ਐਵੀਂ ਲੋਕੀ ਕਹਿੰਦੇ ਰਹਿੰਦੇ ਆ ਕਿ ਧੀਆਂ ਦੀ ਜੂਨ ਬੁਰੀ ਆ ਦੇਖੋ ਮੇਰੇ ਪਾਪਾ ਮੇਰੀ ਕਿੰਨੀ

ਗੁਰਜੰਟ ਗੰਗਾਨਗਰ 🖋

read more
ਕੀ ਦਸਾਂ ਉਸਨੂੰ ਵੇਖਣ ਤੋਂ ਬਾਦ ਕੀ ਹੋਈ ਮੇਰੇ ਨਾਲ ਬਾਤ ਸੀ 
ਮੈਂ ਤਕਿਆ ਉਸਦੀ  ਰੂਹ ਨੂੰ ਤੇ ਭੁਲਿਆ ਅਪਣੀ ਜਾਤ ਸੀ 
ਪੂਰੀ ਕਾਇਨਾਤ ਵਿੱਚ ਬਸ ਉਸਦੀ ਹੀ ਪੇਂਦੀ ਬਾਤ ਸੀ 
ਉਸਦਾ ਇੱਕ ਇੱਕ ਬੋਲ ਪੋਂਦਾ  ਦਿਲ ਸਾਡੇ ਤੇ ਮਾਤ ਸੀ 
ਅੱਜ ਤੱਕ ਵੀ ਨਾ ਸਮਝ ਪਾਇਆ 
ਉਸਦੇ ਨੈਣਾ ਦਾ ਜਾਦੂ ਸੀ ਜਾ ਸਾਂਵਲੇ ਰੰਗ ਦੀ ਕਰਾਮਾਤ ਸੀ

gurjant singh....🖋

Bhupinder Singh

read more
ਮੇਰਾ ਮਹਿਬੂਬ ਬੜਾ ਸੋਹਣਾ ਏ 
ਜਿਵੇ ਯਾਦ  ਕਰਾ ਨਿਤ ਉਸਨੂੰ 
ਉਹ ਵੀ ਯਾਦ ਕਰਦਾ ਹੋਣਾ ਏ

ਉਹਦਾ ਨਾਮ ਮੇਰੇ ਨਾਮ ਵਿੱਚ ਸਮਾਉਦਾ ਏ
ਉਡੀਕਾ ਮਾਹੀ ਦਾ ਪੇਗਾਮ ਕਦ ਆਉਦਾ ਏ

 ਕਿਹੜੀ ਘੜੀ ਉ ਵਸਲ ਦੀ ਕਿਹੜੀ ਰਾਤ ਹੋਵੇਗੀ
ਜਦ ਸਾਹਮਣੇ ਬਹਿ ਕੇ ਸਾਡੀ ਗੱਲ ਬਾਤ ਹੋਵੇਗੀ

ਉਸਦੀ ਇੱਕ ਝਲਕ ਲੱਖਾਂ ਸੂਰਜ਼ਾ ਦਾ ਚਾਨਣ ਜੀ
 ਖੁਦ ਭਉਰੇ ਵੀ ਆਕੇ ਖੁਸਬੂ ਉਸਦੀ ਮਾਨਣ ਜੀ

ਮੇਰੇ ਲਈ ਮਹਿਬੂਬ ਮੇਰਾ ਸਭ ਤੋ ਖਾਸ ਹੋਇਆ 
ਤੱਕਿਆ ਜਦੋ ਦਾ ੳੁਸ ਨੂੰ ਵੱਖਰਾ ਅਹਿਸਾਸ ਹੋਇਆ

  @Bhupindersingh

Raj Bhardwaj

ਜੇ ਰੱਬ ਦੀ ਮਰਜ਼ੀ ਬਿਨਾਂ ਪੱਤਾ ਵੀ ਨਹੀਂ

 ਹਿੱਲ ਸਕਦਾ , ਫ਼ੇਰ ਅਫ਼ਸੋਸ ਕਾਹਦਾ ?

ਹੜ 

ਵੀ ਉਸਦੀ ਮਰਜ਼ੀ ਨਾਲ਼ ਹੀ ਆਏ ਹੋਣਗੇ , 

 ਉਸਦੀ ਰਜ਼ਾ ਵਿੱੱਚ ਖੁਸ਼ ਰਹੋ !

janni

read more
{Marina Abramovic}
ਮਰੀਨਾ ਦਾ ਜਨਮ 1946 ਵਿੱਚ ਹੋਇਆ ਸੀ। ਸ਼ਾਇਦ ਕੁਝ ਲੋਕ ਇਸ ਬਾਰੇ ਜਾਣਦੇ ਵੀ ਹੋਣ ਤੇ ਕੁਝ ਨਾ ਵੀ। ਮਰੀਨਾ ਦੀ ਅਪਣੇ ਮਾਂ ਬਾਪ ਨਾਲ ਨਹੀਂ ਬਣਦੀ ਸੀ, ਕਿਉਂਕਿ ਉਸਦੀ ਮਾਂ ਉਸਨੂੰ ਬਹੁਤ ਜਿਆਦਾ ਤੰਗ ਕਰਦੀ ਸੀ ਤੇ ਤੰਗ ਵੀ ਐਨਾ ਕੇ ਹੱਦ ਤੋਂ ਜਿਆਦਾ ਉਸਨੂੰ ਇਸ ਤਰੀਕੇ ਨਾਲ ਸਤਾਇਆ ਜਾਂਦਾ ਸੀ ਕੇ ਉਸਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਮਰੀਨਾ ਇਕ performance artist ਸੀ।ਇਹ ਉਹ ਹੁੰਦੇ ਹਨ ਜੋ ਸਟੇਜ ਤੇ ਲੋਕਾਂ ਸਾਹਮਣੇ ਅਪਣਾ ਹੁਨਰ ਦਿਖਾਂਦੇ ਹਨ ਤੇ ਇਸ ਵਿੱਚ ਦਰਸ਼ਕ ਵੀ ਓਹਨਾਂ ਦਾ ਸਾਥ ਦਿੰਦੇ ਹਨ।
ਮਰੀਨਾ ਨੇ 1974 ਵਿਚ ਇਟਲੀ ਵਿੱਚ ਸ਼ੋਅ ਕੀਤਾ ਉਸ ਵਿੱਚ ਉਸਨੇ 6 ਘੰਟੇ ਬਸ ਚੁੱਪ ਚਾਪ ਖੜਨਾ ਸੀ ਤੇ ਲੋਕਾਂ ਨੂੰ ਇਹ ਕਿਹਾ ਗਿਆ ਸੀ ਕੇ ਉਹ 6 ਘੰਟੇ ਉਸ ਨਾਲ ਕੁਝ ਵੀ ਕਰ ਸਕਦੇ ਹਨ ਤੇ ਉਹ ਬਿਲਕੁਲ ਵੀ ਕੁਝ ਨਹੀਂ ਬੋਲੇਗੀ ਨਾ ਕੋਈ ਹਰਕਤ ਕਰੇਗੀ,
ਤੇ ਸ਼ੋਅ ਦਾ ਸਮਾਂ ਸੀ 8 ਤੋਂ 2 
ਉਸਦੀ performance  ਸ਼ੁਰੂ ਹੋਈ ਤਾਂ ਉਸਦੇ ਸਾਹਮਣੇ ਇਕ ਮੇਜ ਰੱਖਿਆ ਗਿਆ ਜਿਸ ਉੱਤੇ ਉਸਨੂੰ ਤੰਗ ਕਰਨ ਦਾ ਸਾਰਾ ਸਮਾਨ ਰੱਖਿਆ ਹੋਇਆ ਸੀ ਪਿਸਤੌਲ,ਚਾਕੂ,ਪਾਣੀ ,ਬਲੇਡ, ਰੱਸੀ ਤੇ ਹੋਰ ਵੀ ਬਹੁਤ ਕੁਝ
ਜਦ ਉਸਨੇ ਸ਼ੁਰੂ ਕੀਤਾ ਤਾਂ ਲੋਕਾਂ ਨੇ ਉਸਨੂੰ ਤੰਗ ਕਰਨਾ ਸ਼ੁਰੂ ਕੀਤਾ,
ਸਭ ਤੋਂ ਪਹਿਲਾਂ ਕੁਝ ਲੋਕਾਂ ਨੇ ਉਸਨੂੰ ਪਟਕ ਕੇ ਥੱਲੇ ਮਾਰਿਆ,ਫਿਰ ਕਿਸੇ ਨੇ ਉਸਦੇ ਸਿਰ ਉੱਤੇ ਗਰਮ ਚਾਹ ਪਾ ਦਿੱਤੀ,ਇਕ ਨੇ ਉਸਦੀ ਗਰਦਨ ਉੱਤੇ ਬਲੇਡ ਮਾਰਿਆ ਤੇ ਖੂਨ ਵੀ ਨਿਕਲ ਆਇਆ,
ਇੱਕ ਨੇ ਉਸਤੇ ਉਸਦੇ ਹੱਥੋਂ ਹੀ ਪਿਸਤੌਲ ਲਗਾ ਦਿੱਤੀ,
ਸਭ ਤੋਂ ਅਖੀਰ ਚ ਇਕ ਨੇ ਉਸਦੇ ਕੱਪੜੇ ਉਤਾਰ ਦਿੱਤੇ ਤੇ ਬਹੁਤ ਕੁਝ ਕੀਤਾ,ਉਸਨੂੰ ਕੁਰਸੀ ਨਾਲ ਬੰਨ ਦਿੱਤਾ ਗਿਆ ਸੀ।
ਉਸਨੇ ਲੋਕਾਂ ਨੂੰ 6 ਘੰਟੇ ਦਿੱਤੇ ਸਨ ਤੇ ਕਿਹਾ ਸੀ ਕ ਜੋ ਕੁਝ ਵੀ ਮੇਰੇ ਨਾਲ ਹੋਵੇਗਾ ਉਸਦੀ ਜੁੰਮੇਵਾਰ ਮੈਂ ਖੁਦ ਹੋਵਾਂਗੀ।
ਐਨਾ ਕੁਝ ਹੋਣ ਤੋਂ ਬਾਅਦ ਵੀ ਲੋਕਾਂ ਦਾ ਮਨ ਨਹੀਂ ਭਰਿਆ ਤੇ ਓਹਨਾਂ ਉਸਦੇ ਸਰੀਰ ਚ ਕੰਡੇ ਖੋਭ ਦਿੱਤੇ।
6 ਘੰਟੇ ਏਦਾਂ ਹੀ ਚਲਦਾ ਰਿਹਾ ਤਾਂ ਉਸਦੀ performance  ਖਤਮ ਹੋਈ।
ਮਰੀਨਾ ਨੇ ਤੁਰਨਾ ਸ਼ੁਰੂ ਕੀਤਾ ਤੇ ਇੱਕ ਇੱਕ ਕਰਕੇ ਹਾਲ ਚ ਖੜੇ ਓਹਨਾਂ ਲੋਕਾਂ ਕੋਲ ਗਈ ਜਿਹੜੇ ਐਨੀ ਦੇਰ ਤੋਂ ਉਸ ਨਾਲ ਬਦਸਲੂਕੀ ਕਰ ਰਹੇ ਸੀ ਮਰੀਨਾ ਓਹਨਾਂ ਦੀਆਂ ਅੱਖਾਂ ਚ ਅੱਖਾਂ ਪਾਕੇ ਦੇਖਣ ਲੱਗੀ,
ਪਰ ਓਹਨਾਂ ਲੋਕਾਂ ਚ ਜਿਨ੍ਹਾਂ ਨੇ ਓਹਦੇ ਕੱਪੜੇ ਤੱਕ ਉਤਾਰ ਦਿੱਤੇ ਸੀ ਉਸ ਨਾਲ ਅੱਖ ਵੀ ਨਹੀਂ ਮਿਲਾ ਪਾ ਰਹੇ ਸਨ।
ਉਹ ਮਰੀਨਾ ਨਾਲ ਅੱਖ ਮਿਲਾਉਣ ਦੀ ਸਤਿਥੀ ਵਿੱਚ ਨਹੀਂ ਸਨ।
ਮਰੀਨਾ ਨੇ ਅਪਣੀ performance  ਨਾਲ ਓਹਨਾਂ ਅੰਦਰ ਛੁਪਿਆ ਹੋਇਆ ਇੱਕ ਸ਼ੈਤਾਨ ਦਿਖਾਇਆ ਉਸਨੇ ਇਹ ਦਿਖਾਇਆ ਕੇ ਤੁਸੀ ਲੋਕ ਅੰਦਰ ਤੋਂ ਕਿੰਨੇ ਬੁਰੇ ਹੋ,
ਮਰੀਨਾ ਨੇ ਇਹ ਦਿਖਾਇਆ ਕੇ ਇਨਸਾਨ ਦੀ ਸਭ ਤੋਂ ਬੁਰੀ ਚੀਜ ਕੀ ਹੈ,
ਲੋਕ ਜਦੋਂ ਵੀ ਤੁਹਾਨੂੰ ਅਸਹਾਈ ਪਾਉਂਦੇ ਹਨ ਤਾਂ ਉਹ ਤੁਹਾਨੂੰ ਦੁੱਖ ਦੇਣ ਦਾ ਇੱਕ ਵੀ ਮੌਕਾ ਨਹੀਂ ਜਾਣ ਦਿੰਦੇ।
ਜੇਕਰ ਕੋਈ ਇਨਸਾਨ ਕਮਜ਼ੋਰ ਹੋਵੇ ਤੇ ਲੜਨ ਦੀ ਸਕਤੀ ਨਾ ਰੱਖਦਾ ਨਾ ਹੋਵੇ

janni

{Marina Abramovic} ਮਰੀਨਾ ਦਾ ਜਨਮ 1946 ਵਿੱਚ ਹੋਇਆ ਸੀ। ਸ਼ਾਇਦ ਕੁਝ ਲੋਕ ਇਸ ਬਾਰੇ ਜਾਣਦੇ ਵੀ ਹੋਣ ਤੇ ਕੁਝ ਨਾ ਵੀ। ਮਰੀਨਾ ਦੀ ਅਪਣੇ ਮਾਂ ਬਾਪ ਨਾਲ ਨਹੀਂ ਬਣਦੀ ਸੀ, ਕਿਉਂਕਿ ਉਸਦੀ ਮਾਂ ਉਸਨੂੰ ਬਹੁਤ ਜਿਆਦਾ ਤੰਗ ਕਰਦੀ ਸੀ ਤੇ ਤੰਗ ਵੀ ਐਨਾ ਕੇ ਹੱਦ ਤੋਂ ਜਿਆਦਾ ਉਸਨੂੰ ਇਸ ਤਰੀਕੇ ਨਾਲ ਸਤਾਇਆ ਜਾਂਦਾ ਸੀ ਕੇ ਉਸਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਮਰੀਨਾ ਇਕ performance artist ਸੀ।ਇਹ ਉਹ ਹੁੰਦੇ ਹਨ ਜੋ ਸਟੇਜ ਤੇ ਲੋਕਾਂ ਸਾਹਮਣੇ ਅਪਣਾ ਹੁਨਰ ਦਿਖਾਂਦੇ ਹਨ ਤੇ ਇਸ ਵਿੱਚ ਦਰਸ਼ਕ ਵੀ ਓਹਨਾਂ ਦਾ ਸਾਥ ਦਿੰਦੇ ਹਨ। ਮਰੀਨਾ ਨੇ 1974 ਵਿਚ ਇਟਲੀ ਵਿੱਚ ਸ਼ੋਅ ਕੀਤਾ ਉਸ ਵਿੱਚ ਉਸਨੇ 6 ਘੰਟੇ ਬਸ ਚੁੱਪ ਚਾਪ ਖੜਨਾ ਸੀ ਤੇ ਲੋ #ਕਹਾਣੀ

read more
 {Marina Abramovic}
ਮਰੀਨਾ ਦਾ ਜਨਮ 1946 ਵਿੱਚ ਹੋਇਆ ਸੀ। ਸ਼ਾਇਦ ਕੁਝ ਲੋਕ ਇਸ ਬਾਰੇ ਜਾਣਦੇ ਵੀ ਹੋਣ ਤੇ ਕੁਝ ਨਾ ਵੀ। ਮਰੀਨਾ ਦੀ ਅਪਣੇ ਮਾਂ ਬਾਪ ਨਾਲ ਨਹੀਂ ਬਣਦੀ ਸੀ, ਕਿਉਂਕਿ ਉਸਦੀ ਮਾਂ ਉਸਨੂੰ ਬਹੁਤ ਜਿਆਦਾ ਤੰਗ ਕਰਦੀ ਸੀ ਤੇ ਤੰਗ ਵੀ ਐਨਾ ਕੇ ਹੱਦ ਤੋਂ ਜਿਆਦਾ ਉਸਨੂੰ ਇਸ ਤਰੀਕੇ ਨਾਲ ਸਤਾਇਆ ਜਾਂਦਾ ਸੀ ਕੇ ਉਸਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਮਰੀਨਾ ਇਕ performance artist ਸੀ।ਇਹ ਉਹ ਹੁੰਦੇ ਹਨ ਜੋ ਸਟੇਜ ਤੇ ਲੋਕਾਂ ਸਾਹਮਣੇ ਅਪਣਾ ਹੁਨਰ ਦਿਖਾਂਦੇ ਹਨ ਤੇ ਇਸ ਵਿੱਚ ਦਰਸ਼ਕ ਵੀ ਓਹਨਾਂ ਦਾ ਸਾਥ ਦਿੰਦੇ ਹਨ।
ਮਰੀਨਾ ਨੇ 1974 ਵਿਚ ਇਟਲੀ ਵਿੱਚ ਸ਼ੋਅ ਕੀਤਾ ਉਸ ਵਿੱਚ ਉਸਨੇ 6 ਘੰਟੇ ਬਸ ਚੁੱਪ ਚਾਪ ਖੜਨਾ ਸੀ ਤੇ ਲੋ

❤Miss.Kaur❤

read more
ਜੋ ਮਿਲ ਜਾਏ ਆਸਾਨੀ ਨਾਲ 
ਉਸਦੀ ਖ਼ਵਾਇਸ਼ ਕਿਸਨੂੰ ਏ!!😏
👉ਜ਼ਿਦ ਤਾਂ ਉਸਦੀ ਏ🤞
ਜੋ ਮੁਕਦਰਾਂ ਚ ਲਿਖਿਆ ਈ ਨਹੀਂ!!🙏🏻
loader
Home
Explore
Events
Notification
Profile