Nojoto: Largest Storytelling Platform

Best ਮੇਰੇ Shayari, Status, Quotes, Stories

Find the Best ਮੇਰੇ Shayari, Status, Quotes from top creators only on Nojoto App. Also find trending photos & videos about

  • 371 Followers
  • 1093 Stories

Jagwinder Singh Jaggi …My Matter

#ਮੇਰੇ ਖੇਤ #Society

read more

Gurvinder Chauhan

#ਮੇਰੇ ਵਾਲੀ# #Quotes

read more

Gurpreet Khunan

#ਮੇਰੇ #me #me #ਕਵਿਤਾ

read more
ਵਰਤਣ ਨੂੰ ਕਾਹਲੇ ਸੀ ਸਾਨੂੰ
ਜਿਨ੍ਹਾਂ ਦੇ ਵਰਕੇ ਪਾੜੇ 
ਗਿਣੇ ਚੁਣੇ ਜਾਣਦੇ ਨੇ ਮੈਨੂੰ..
ਸਮਝ ਕਿੰਨੇ ਸਕੇ ਇਹ ਹਲੇ ਰਾਜ ਏ!
✍️ਗੁਰਪ੍ਰੀਤ ਖੂੰਨਣ

©Gurpreet Khunan #ਮੇਰੇ #Me
#me

mohitmangi

#ਪਿਆਰ #ਕਵਿਤਾ #ਮੇਰੇ #ਦਿਲ #ਸੀ #mohitmangi #maa #mohabbat #Love

read more
ਪੱਥਰ ਪਾਣੀ ਚ ਤਰ ਜਾਂਦੇ ,

ਬਿਨ ਮੁਰਸ਼ਦ ਜਿਉਂਦੇ ਜੀ ਮਰ ਜਾਂਦੇ !

ਜਦੋਂ ਸਾਂਈਂ ਮੇਰਾ ਕਰਮ ਕਰੇ ,

ਪੱਲੇ ਪਲਾਂ ਵਿੱਚ ਭਰ ਜਾਂਦੇ !

©mohitmangi #ਪਿਆਰ #ਕਵਿਤਾ #ਮੇਰੇ #ਦਿਲ #ਸੀ #mohitmangi #maa #mohabbat

sukh ak

#ਮੇਰਾ #ਗਮ #ਹੀ #ਮੇਰੇ #ਕਾਮ #ਆਈਆਂ

read more

Sonu Kumar Yadav

#ਮੇਰੇ #ਵਿਚਾਰ #gurunanakjayanti

read more
#GuruNanakJayanti ਵੋ ਜੋ ਪਹਿਲੇ ਸੀ,

ਉਹ ਜਿੰਨਾ ਨੇ ਸਿੱਖ ਕੌਮ ਦੀ ਨਿਵ ਰਾਖੀ ਸੀ
ਉਹ ਜਿਹਨਾਂ ਨੇ ਪ੍ਰੇਮ ਨੂੰ ਸਭਾ ਮਾਨਵ ਜਾਤੀ ਤਕ ਲੈਕੇ ਗਏ ਸੀ
ਜਿਹਨਾ ਨੇ  ਤੇਰਾ - ਤੇਰਾ ਕੇਹ ਦੇ ਹੋਏ,
ਸਾਰਾ ਅਣਾਜ ਬਤੀਆ ਸੀ।

ਜਿਹਨਾ ਦਾ ਪ੍ਰੇਮ ਅਤੇ ਕਰੁਣਾ ਸਬ ਮਨੁੱਖਾ ਲਏ ਹੈ।
ਜੋ ਕਾਜਿਲੰਦੇ ਬੇਬੇ ਨਾਨਕੀ ਦਾ ਛੋਟਾ ਵੀਰ ਹੈ,
ਉਹ ਸ਼੍ਰੀ ਗੁਰੂ ਨਾਨਕ ਦੇਵ ਜੀ .... ਸਾਹਿਬ ਹੈ।।।।

।।ਵਾਹੇ ਗੁਰੂ ਜੀ ਦਾ ਖਾਲਸਾ ਤੇ ਵਾਹੇ ਗੁਰੂ ਜੀ ਦੀ ਫਤਿਹ।।।

©Sonu Kumar Yadav #ਮੇਰੇ #ਵਿਚਾਰ

#gurunanakjayanti

Davy Saab

##ਮੇਰੇ ਸਾਰੇ ਵੀਰ,ਭੈਣ,ਭਰਾ,ਬਜੁਰਗਾਂ,ਬੱਚਿਆਂ ਅਤੇ ਹੋਰ ਸਾਰਿਆਂ ਨੂੰ ਇੱਕ ਹੱਥ ਜੋੜ ਕੇ ਨਿਮਰਤਾ ਨਾਲ ਬੇਨਤੀ ਹੈ ਕਿ ਅੱਜ-ਕੱਲ ਇੱਕ ਨਵੀਂ ਬਿਮਾਰੀ ਚੱਲੀ ਹੈ(ਕਰੋਨਾ ਵਾਇਰਸ),ਜਿਸ ਨੂੰ ਲੈ ਕੇ ਹਰ ਪਾਸੇ ਦੇਸ਼ਾਂ-ਵਿਦੇਸ਼ਾਂ ਵਿੱਚ ਹਰ ਤਰਾਂ ਦੇ ਕੰਮ-ਕਾਰ ਪੂਰੀ ਤਰਾਂ ਠੱਪ ਹੋ ਚੁੱਕੇ ਨੇ!!
ਕੁਝ ਲੋਕ ਤਾਂ ਇਸ ਨੂੰ ਸੀਰਿਅਸ ਲੈ ਰਹੇ ਨੇ ਅਤੇ ਕਈ ਨਹੀਂ ਲੈ ਰਹੇ!!
ਜੋ ਤਾਂ ਲੈ ਰਹੇ ਨੇ ਉਹ ਇੰਨੀ ਕ ਜਿਆਦਾ ਟੈਂਨਸ਼ਨ ਲੈ ਰਹੇ ਨੇ ਕਿ ਡਿਪਰੈਸ਼ਨ ਵਰਗੀਆਂ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਨੇ ਅਤੇ ਉਹਨਾਂ ਨੂੰ ਅਪੀਲ ਹੈ ਕਿ ਜਿਆਦਾ ਟੈਂਨਸ਼ਨ ਨਾ ਲਉ,ਵਿਗਿਆਨਿਕ ਇਸ ਦਾ ਹੱਲ ਲੱਭ ਰਹੇ ਨੇ ,ਆਉਣੀ ਉਦੋਂ  ਹੀ ਹੈ ਜਦੋਂ ਮਾਲਕ ਚਾਹੇ!!
ਜੋ ਇਸਨੂੰ ਇੱਕ ਮਜਾਕ ਸਮਝ ਰਹੇ ਨੇ ਉਹਨਾਂ ਨੂੰ ਬੇਨਤੀ ਹੈ ਕਿ ਸਮਾਜਿਕ ਗਤੀਵੀਧੀਆਂ ਤੋਂ ਜਾਣੂ ਹੋਵੋ ਅਤੇ ਸਰਕਾਰ ਦੁਆਰਾ ਦਿੱਤੀਆਂ ਹਿਦਾਇਤਾਂ ਨੂੰ ਜਰੂਰ ਮੰਨੋ,ਇਹ ਕੋਈ ਮਜ਼ਾਕ ਨਹੀਂ ਬਲਕਿ ਅਸਲੀਅਤ ਹੈ##
ਧੰਨਵਾਦ
ਦਵਿੰਦਰ ਸਿੰਘ
ਧੰਨ ਗੁਰੂ ਨਾਨਕ ਦੇਵ ਜੀ ਸਭ ਦੇ ਅੰਗ-ਸੰਗ ਸਹਾਈ ਹੋਣ
🙏🙏🙏🙏🙏 #coronavirus

jittu sekhon

#ਬਹੁਤ #ਨੇ #ਇਥੇ #ਮੇਰੇ #ਮਰਨ #ਤੇ #ਰੋਣ #ਵਾਲੇ ..#ਪਰ #ਤਲਾਸ਼ #ਉਸਦੀ #ਏ #ਜੋ #ਮੇਰੇ #ਇਕ #ਵਾਰ #ਰੋਣ #ਤੇ #ਮਰਨ #ਤਕ ਜਾਵੇ ਫੀਲਿੰਗ..... #ਕੋਈ #ਹੂ #ਕਿ #ਨਹੀਂ....?😣

Shayar Amrit

#ਮੇਰੇ ਯਾਰ #ਸ਼ਾਇਰੀ

read more
ਰਵਾਉਣ ਵਾਲੇ ਤਾਂ ਸਾਨੂੰ ਏਥੇ ਹਜਾਰ ਨੇ,
ਪਰ ਮੈ ਸ਼ੁਕਰ ਗੁਜ਼ਾਰ ਹਾਂ ਉਹਨਾਂ ਯਾਰਾ ਦਾ, 
ਜਿਹਨਾਂ ਕਰਕੇ ਮੇਰੇ ਹਾਸੇ ਬਰਕਰਾਰ ਨੇ !! #ਮੇਰੇ ਯਾਰ

Mahobbat_Shayar

ਮੇਰੀ ਕਲਮ #ਮੇਰੇ ਅਲਫਾਜ਼ #ਕੁਝ ਅਧੂਰੀ ਜ਼ਿੰਦਗੀ

read more
ਲੋਗ ਮੈਨੂੰ ਅਜ ਵੀ ਉਸ ਨਾਲ ਜੋੜਦੇ ਨੇ 
ਜਿਸਨੇ ਆਪਣੇ ਨਾਲ ਜਿਉਣ ਦਾ ਖੁਆਬ ਤੋੜ ਦਿੱਤਾ✍️✍️ ਅਕਾਸ਼ ਮੇਰੀ ਕਲਮ #ਮੇਰੇ ਅਲਫਾਜ਼ #ਕੁਝ ਅਧੂਰੀ ਜ਼ਿੰਦਗੀ
loader
Home
Explore
Events
Notification
Profile