Nojoto: Largest Storytelling Platform

Best brokenboy Shayari, Status, Quotes, Stories

Find the Best brokenboy Shayari, Status, Quotes from top creators only on Nojoto App. Also find trending photos & videos aboutthe love of my life broke up with me, broke up with love of my life, he broke up with me but i still love him, i broke up with my boyfriend but i still love him, i broke up with him but i still love him,

  • 26 Followers
  • 31 Stories

Mohit MK

pagl pandit ok

Alfaazdeepali deep

प्यार  में ठोकर खाया हुआ
 वो लड़का संभल गया
देखो;
अब वो कितना जिम्मेदार बन गया
चेहरे पर हमेशा हसी रहती है उसके
बस अब वो खुश रहना भूल गया
प्यार में ठोकर खाया हुआ
वो लड़का संभल गया
किसी के होने ना होने से 
उसको फर्क नहीं पड़ता
वो ख़ुद मे खोया रहता है,
अब वो किसी को याद नहीं करता
उदासी को छिपा लिया है व्यस्त जीवन मंत्र से;
और दर्दों को भी अब वक्त नहीं देता
रात में जल्दी सोने की आदत बना रहा है
देखो;
प्यार में ठोकर खाकर वो लड़का अब संभल रहा है!

©Alfaazdeepali deep #brokenboy #Broken #broken_heart #Quote #SAD #Fake #FakeLove

BROKENBOY

जला हुआ जंगल छुप कर रोता रहा लकड़ी उसी की थी उस माचिस की तीली में...!! #brokenboy #Forest

read more
जला हुआ जंगल छुप कर रोता रहा

लकड़ी उसी की थी उस माचिस की तीली में...!!

©BROKENBOY👨 जला हुआ जंगल छुप कर रोता रहा

लकड़ी उसी की थी उस माचिस की तीली में...!!

#brokenboy 

#Forest

BROKENBOY

"ਹਵਾ ਦੇ ਰਸਤੇ" ਹਵਾ ਦੇ ਰਸਤੇ ਅੱਗ ਰਵਾਨੀ ਹੋ ਗੲੀ। ੳੁਹਦੇ ਪੈੜਾਂ ਦੀ ਛੋਹ ਧਰਤ ਦਾ ਸੀਨਾ ਕਤਰੇ ਦੀ ਤ੍ਰੇਹ ਅੰਬਰ ਦੇ ਸਿੱਖਰ 'ਤੇ

read more
"ਹਵਾ ਦੇ ਰਸਤੇ"

ਹਵਾ ਦੇ ਰਸਤੇ
ਅੱਗ ਰਵਾਨੀ ਹੋ ਗੲੀ।
ੳੁਹਦੇ ਪੈੜਾਂ ਦੀ ਛੋਹ
ਧਰਤ ਦਾ ਸੀਨਾ
ਕਤਰੇ ਦੀ ਤ੍ਰੇਹ
ਅੰਬਰ ਦੇ ਸਿੱਖਰ 'ਤੇ
ੳੁੱਤਰੀ ਨਵ-ਬੂੰਦ
ਜਦ ਵੀ ਮਿਲੀ 
ਤੇਰੀ ਹੋ ਕੇ ਰਹਿ ਗੲੀ।

ਕਿੰਨੇ ਹੀ ਮੁਸਾਫ਼ਿਰ 
ਹਵਾ ਦੇ ਰਸਤੇ
ਹਵਾ ਹੋ ਚੁੱਕੇ।
ਕਿੰਝ ਕੋਣ ਜਾਣੇ।
ਜਦ ਅੱਗ ਗੁਜ਼ਰੀ
ੳੁਹਦੇ ਅੰਦਰੋ ਅੱਗ ਹੋ ਕੇ
ਅਾਪਣਾ ਵਜ਼ੂਬ ਟੋਲਦੀ
ਅੱਗ ਦੇ ਰਸਤੇ
ਹਵਾ ਰਵਾਨੀ ਹੋ ਗੲੀ।

ਹੁਣ ਸਦੀਅਾਂ ਬੀਤ ਗੲੀਅਾਂ
ਲਹਿੰਦੇ ਚੜ੍ਹਦੇ ਸੂਰਜ ਨੂੰ ਤੱਕਦੀ
ਖ਼ੌਰੇ ਕਿਸਦੀ ਯਾਦ ਹੈ
ੳੁਹ ਅੱਜ ਵੀ ਹੈ ੳੁਸ 'ਚ ਛੂਕਦੀ।

                            #BROKENBOY "ਹਵਾ ਦੇ ਰਸਤੇ"

ਹਵਾ ਦੇ ਰਸਤੇ
ਅੱਗ ਰਵਾਨੀ ਹੋ ਗੲੀ।
ੳੁਹਦੇ ਪੈੜਾਂ ਦੀ ਛੋਹ
ਧਰਤ ਦਾ ਸੀਨਾ
ਕਤਰੇ ਦੀ ਤ੍ਰੇਹ
ਅੰਬਰ ਦੇ ਸਿੱਖਰ 'ਤੇ

BROKENBOY

ਦਰਦ ਜਿਥੇ ਠੰਡੀਅਾਂ ਕਦੇ ਹਵਾਵਾਂ ਸੀ ਅੱਜ ਸਿੱਲੀ੍ਅਾਂ ਹੋ ਗਈਅਾਂ ਜੋ ਅੱਖਾਂ ਹੀਰੇ ਵਰਗੀਅਾਂ ਸੀ ਅੱਜ ਗਿਲੀਅਾਂ ਹੋ ਗਈਅਾਂ ਬੁੱਲਾ੍ਂ ਤੇ ਰੰਗ ਦੰਦਾਸੇ ਦਾ

read more
ਦਰਦ

ਜਿਥੇ ਠੰਡੀਅਾਂ ਕਦੇ ਹਵਾਵਾਂ ਸੀ 
ਅੱਜ ਸਿੱਲੀ੍ਅਾਂ ਹੋ ਗਈਅਾਂ
ਜੋ ਅੱਖਾਂ ਹੀਰੇ ਵਰਗੀਅਾਂ ਸੀ
ਅੱਜ ਗਿਲੀਅਾਂ ਹੋ ਗਈਅਾਂ

ਬੁੱਲਾ੍ਂ ਤੇ ਰੰਗ ਦੰਦਾਸੇ ਦਾ 
ਅੱਜ ਫਿੱਕਾ ਹੋ ਗਿਅਾ
ਮੇਰੀ ੳੁਮਰ ਤੇ ਦੁੱਖਾਂ ਦਾ ਪੈਂਡਾ 
ਇੱਕੋ ਮਿੱਕਾ ਹੋ ਗਿਅਾ

ਮੇਰੀ ਕਿਸਮਤ ਤਲੀਅਾਂ ਤੇ ਮਹਿੰਦੀ 
ਅੱਜ ਸੁਤਿਅਾਂ ਸੋ ਗਈ
ਵੇ ਮੈਂ ਵੱਸਦੀ ਵੱਸਦੀ ਰੱਬਾ ਵੇ
ਅੱਜ ੳੁਜੜੀ ਹੋ ਗਈ

ਹੱਥਾਂ ਵਿੱਚ ਚੂੜਾ ਪਾਇਅਾ
ਝਾਂਜਰ ਪੈਂਰੀ ਖੋ.ਗਈ
ਮੈਂ ਛਣ ਛਣ ਕਰਦੀ ਘੁੰਮਦੀ ਸਾਂ
ਅੱਜ ਅੋਹ ਦੀ ਅੋਹ ਗਈ

ਮੇਰੀ ਇੱਜ਼ਤ ਸੜ ਕੇ ਚੁੱਲੇ ਦੀ
ਅੱਜ ਲੱਕੜੀ ਹੋ ਗਈ
ਮੈਂ ਕਾਨੂੰਨ ਬਣ ਕਚਿਹਰੀ ਦੀ 
ਅੱਜ ਤੱਕੜੀ ਹੋ ਗਈ

ਮੇਰੇ ਗਲ ਦੀ ਚੁੰਨੀ ਮੇਰੇ ਲਈ
ਅੱਜ ਸੂਲੀ ਹੋ ਗਈ
ਵੇ ਮੈਂ ਕੱਲ ਦੀ ਜੰਮੀ ਲਾਡੋ ਸੀ
ਅੱਜ ਪੂਰੀ ਹੋ ਗਈ

#BROKENBOY ਦਰਦ

ਜਿਥੇ ਠੰਡੀਅਾਂ ਕਦੇ ਹਵਾਵਾਂ ਸੀ 
ਅੱਜ ਸਿੱਲੀ੍ਅਾਂ ਹੋ ਗਈਅਾਂ
ਜੋ ਅੱਖਾਂ ਹੀਰੇ ਵਰਗੀਅਾਂ ਸੀ
ਅੱਜ ਗਿਲੀਅਾਂ ਹੋ ਗਈਅਾਂ

ਬੁੱਲਾ੍ਂ ਤੇ ਰੰਗ ਦੰਦਾਸੇ ਦਾ

BROKENBOY

ਜ਼ਿੰਦਗੀ ਕੁਝ ਬਦਲ ਜਿਹੀ ਗਈ ਪਹਿਲਾਂ ਜਿਹੀ ਨਾ ਰਹੀ ਕਿਸੇ ਦੀ ਗੱਲ ਕਹੀ ਖੋਰੇ ਕਿਸ ਗਲ ਪਈ ਮਰਨਾ ਤਾਂ ਸੁਣੇਏ ਸੌਖਾ ਖੋਰੇ ਜਿੳੂਣਾ ਹੀ ਅੌਖਾ

read more
ਜ਼ਿੰਦਗੀ

ਕੁਝ ਬਦਲ ਜਿਹੀ ਗਈ
ਪਹਿਲਾਂ ਜਿਹੀ ਨਾ ਰਹੀ
ਕਿਸੇ ਦੀ ਗੱਲ ਕਹੀ
ਖੋਰੇ ਕਿਸ ਗਲ ਪਈ
ਮਰਨਾ ਤਾਂ ਸੁਣੇਏ ਸੌਖਾ
ਖੋਰੇ ਜਿੳੂਣਾ ਹੀ ਅੌਖਾ
ਜਿੰਦਗੀ ਦਾ ਮੁੱਲ
ਤੇ ਗੁਲਾਬ ਦਾ ਫੁੱਲ
ਦੂਜਿਅਾਂ ਕੰਮ ਅਾੳੂਂਦਾ
ਅੱਜ ਵੀ ਖਾਧੇ ਪਕਵਾਨ
ਫਿਰ ਕਿੳੁਂ ਨਾ ਧੰਨਵਾਨ
ਦਿਸਿਅਾ ਰੱਸੀ ਤੇ ਟੰਗਿਅਾ
ਕੱਲ ਜਿਸ ਥੱਲਿਓੁਂ ਲੰਘਿਅਾ
ਰਾਤ ਚੈਨ ਦੀ ਕੱਢੀ
ਕਿਤੇ ਗੋਲੀ ਵੀ ਛੱਡੀ
ਥਕਾਵਟ ਅਜੇ ਨਾ ਲੱਥੀ
ਅਗਲਾ ਹੁਕਮ ਵੀ ਨੱਥੀ
ਅਾਹ!ਨੇੜੇ ਨਾ ਬਹਿਣਾ
ਜ਼ਰਾ ਦੂਰ ਹੀ ਰਹਿਣਾ
ਗੁੱਸਾ ਵੀ ਸਹਿਣਾ
ਪਰ ਮੂੰਹੋਂ ਨਾ ਕਹਿਣਾ
ਚੀਂਗ - ਪੂੰਗ ਨੀ ਚੱਲਣੀ
ਦੋ ਤੇ ਦੋ ਪੰਜ ਹੀ ਘੱਲਣੀ
ਇੱਕ ਹੱਥ ਝੱਲਣੀ
ਦੂਜੇ ਹੱਥ ਮੱਲਣੀ
ਅੱਜ ਦੋਨੋਂ ਹੀ ਦੂਰ
ਕਿੱਥੇ ਰਾਂਝਾ ਕੌਣ ਹੂਰ
ਕੀ ਮਹਿੰਗਾ ਕੀ ਸਸਤਾ
ਹਾਲਾਤ ਜਦ ਹੋਵੇ ਖਸਤਾ
ਖਾਣ - ਪਾਣ ਤੌਂ ਮਹਿੰਗਾ ਇਲਾਜ
ਭੁਲਦੇ ਸਭ ਕੰਮ ਕਾਜ
ਪਿਅਾ ਮਗਰੋਂ ਦੌਰਾ
ਪਹਿਲਾਂ ਬਿੱਲ ਦਾ ਰੌਲਾ
ਗਰਮੀ ਬਈ ਗਰਮੀ
ਸੁਭਾਅ ਚ ਕਿੱਥੇ ਨਰਮੀ
ਤਾਪਮਾਨ ਵੱਧਦਾ ਜਾਵੇ
ਪਿੱਤ ਤੋੜ ਤੋੜ ਖਾਵੇ
ਫਿਰ ਕਿਓੁ ੳੁਹ ਜਿਹੀ?
ਸੱਚੀ ਬਦਲ ਗਈ
    
            #BROKENBOY ਜ਼ਿੰਦਗੀ

ਕੁਝ ਬਦਲ ਜਿਹੀ ਗਈ
ਪਹਿਲਾਂ ਜਿਹੀ ਨਾ ਰਹੀ
ਕਿਸੇ ਦੀ ਗੱਲ ਕਹੀ
ਖੋਰੇ ਕਿਸ ਗਲ ਪਈ
ਮਰਨਾ ਤਾਂ ਸੁਣੇਏ ਸੌਖਾ
ਖੋਰੇ ਜਿੳੂਣਾ ਹੀ ਅੌਖਾ

Mohd Sunavir

BROKENBOY

नफ़रत का ख़ुद कोई वजूद नहीं होता साहब ये तो महोब्बत की ग़ैर हाजरी का नतीजा है... #brokenheart #brokenboy #Feeling #Love hindi Nojoto

read more
Broken heart नफ़रत का ख़ुद कोई
वजूद नहीं होता
साहब
ये तो महोब्बत की
ग़ैर हाजरी का नतीजा है... नफ़रत का ख़ुद कोई
वजूद नहीं होता
साहब
ये तो महोब्बत की
ग़ैर हाजरी का नतीजा है...
#brokenheart #Brokenboy #feeling #love #Nojotohindi #Nojoto

Follow us on social media:

For Best Experience, Download Nojoto

Home
Explore
Events
Notification
Profile