Nojoto: Largest Storytelling Platform

Best ਦਵਿੰਦਰ Shayari, Status, Quotes, Stories

Find the Best ਦਵਿੰਦਰ Shayari, Status, Quotes from top creators only on Nojoto App. Also find trending photos & videos about

  • 1 Followers
  • 10 Stories

دوندر ماحل

ਰੁੱਤਾਂ ਟਹਿਕਣ ਲੱਗ ਪਈਆਂ, ਖਿਸਕਣ ਲੱਗ ਪਏ ਹੱਥ, ਤਬਦੀਲੀ ਨੂੰ ਨਾ ਜੇ ਰੋਕਿਆ, ਸ਼ਾਂਤ ਹੋ ਜਾਣੇ ਸਭ ਸੱਥ। #੦੨੧੫P੧੬੧੨੨੦੨੩ #ਦਵਿੰਦਰ ਮਾਹਲ ਮਾਹਲ ਰਣਬੀਰਪੁਰੇਵਾਲਾ #Quotes

read more
ਰੁੱਤਾਂ ਟਹਿਕਣ ਲੱਗ ਪਈਆਂ, ਖਿਸਕਣ ਲੱਗ ਪਏ ਹੱਥ, 
ਤਬਦੀਲੀ ਨੂੰ ਨਾ ਜੇ ਰੋਕਿਆ, ਸ਼ਾਂਤ ਹੋ ਜਾਣੇ ਸਭ ਸੱਥ।
#੦੨੧੫P੧੬੧੨੨੦੨੩

©Dawinder Mahal ਰੁੱਤਾਂ ਟਹਿਕਣ ਲੱਗ ਪਈਆਂ, ਖਿਸਕਣ ਲੱਗ ਪਏ ਹੱਥ, 
ਤਬਦੀਲੀ ਨੂੰ ਨਾ ਜੇ ਰੋਕਿਆ, ਸ਼ਾਂਤ ਹੋ ਜਾਣੇ ਸਭ ਸੱਥ।
#੦੨੧੫P੧੬੧੨੨੦੨੩
#ਦਵਿੰਦਰ ਮਾਹਲ 
ਮਾਹਲ ਰਣਬੀਰਪੁਰੇਵਾਲਾ

دوندر ماحل

  ਮੇਰਾ ਸਫ਼ਰ, ਕੱਕੀ ਕੱਕੀ ਰੇਤ ਤੇ ਊਠ ਦੀਆਂ ਉਹਨਾਂ ਪੈਂੜਾ ਵਰਗਾ ਹੈ, ਜਿਸ ਨੂੰ ਹਵਾ ਦੀ ਫੁਰਫਰਾਹਟ ਪਲਾਂ ‘ਚ ਮਿਟਾ ਦਿੰਦੀ ਹੈ, ਕਿੰਨਾ ਤੈਂਅ ਕੀਤੇ ਪੈਰਾਂ ਨੂੰ, ਅੱਗੇ ਕਿੰਨਾ ਤੈਂਅ ਕਰਨਾ ਹੈ, ਸ਼ਾਇਦ ਵਕਤ ਨੂੰ ਵੀ ਨਹੀਂ ਪਤਾ। #੧੧੧੫P੨੬੧੦੨੦੨੩ #ਦਵਿੰਦਰ ਮਾਹਲ #Quotes #dawindermahal #oldpunjabipoetry #dawindermahal_11 #punjbiunipatiala #pb11wale #MahalRanbirpurewala #punjabimusically

read more
 
ਮੇਰਾ ਸਫ਼ਰ, 
ਕੱਕੀ ਕੱਕੀ ਰੇਤ ਤੇ ਊਠ ਦੀਆਂ ਉਹਨਾਂ ਪੈਂੜਾ ਵਰਗਾ ਹੈ, 
ਜਿਸ ਨੂੰ ਹਵਾ ਦੀ ਫੁਰਫਰਾਹਟ ਪਲਾਂ ‘ਚ ਮਿਟਾ ਦਿੰਦੀ ਹੈ,
ਕਿੰਨਾ ਤੈਂਅ ਕੀਤੇ ਪੈਰਾਂ ਨੂੰ, ਅੱਗੇ ਕਿੰਨਾ ਤੈਂਅ ਕਰਨਾ ਹੈ,
ਸ਼ਾਇਦ ਵਕਤ ਨੂੰ ਵੀ ਨਹੀਂ ਪਤਾ।
#੧੧੧੫P੨੬੧੦੨੦੨੩

©Dawinder Mahal  
ਮੇਰਾ ਸਫ਼ਰ, 
ਕੱਕੀ ਕੱਕੀ ਰੇਤ ਤੇ ਊਠ ਦੀਆਂ ਉਹਨਾਂ ਪੈਂੜਾ ਵਰਗਾ ਹੈ, 
ਜਿਸ ਨੂੰ ਹਵਾ ਦੀ ਫੁਰਫਰਾਹਟ ਪਲਾਂ ‘ਚ ਮਿਟਾ ਦਿੰਦੀ ਹੈ,
ਕਿੰਨਾ ਤੈਂਅ ਕੀਤੇ ਪੈਰਾਂ ਨੂੰ, ਅੱਗੇ ਕਿੰਨਾ ਤੈਂਅ ਕਰਨਾ ਹੈ,
ਸ਼ਾਇਦ ਵਕਤ ਨੂੰ ਵੀ ਨਹੀਂ ਪਤਾ।
#੧੧੧੫P੨੬੧੦੨੦੨੩
#ਦਵਿੰਦਰ ਮਾਹਲ

دوندر ماحل

ਜਿਸ ਦੀਵੇ ਦੀ ਲੋਂਅ ਹੇਠ, ਕੀਟ ਤੁਰਨਾ ਫਿਰਨਾ ਸਿੱਖਦੇ ਨੇ, ਖੰਭ ਆਉਣ ਦੀ ਸੂਰਤ ਵਿੱਚ, ਓਸੇ ਲੋਂਅ ਨੂੰ ਬੁਝਾਉਂਦੇ-ਬੁਝਾਉਂਦੇ, ਖੁੱਦ ਦੀ ਹਸਤੀ ਮਿਟਾ ਬੈਠਦੇ ਨੇ, ਹਾਲਾਂਕਿ ਦੀਵੇ ਤੇ ਲੋਂਅ ਨੂੰ ਕੋਈ ਫ਼ਰਕ ਪੈਂਦਾ। #0828P07082023# #ਦਵਿੰਦਰ ਮਾਹਲ #dawindermahal #dawindermahal_11 #MahalRanbirpurewala #punjabimusically Poetry #punjabiuni.

read more
ਜਿਸ ਦੀਵੇ ਦੀ ਲੋਂਅ ਹੇਠ,
ਕੀਟ ਤੁਰਨਾ ਫਿਰਨਾ ਸਿੱਖਦੇ ਨੇ,
ਖੰਭ ਆਉਣ ਦੀ ਸੂਰਤ ਵਿੱਚ, 
ਓਸੇ ਲੋਂਅ ਨੂੰ ਬੁਝਾਉਂਦੇ-ਬੁਝਾਉਂਦੇ,
ਖੁੱਦ ਦੀ ਹਸਤੀ ਮਿਟਾ ਬੈਠਦੇ ਨੇ, 
ਹਾਲਾਂਕਿ ਦੀਵੇ ਤੇ ਲੋਂਅ ਨੂੰ ਕੋਈ ਫ਼ਰਕ ਪੈਂਦਾ।
#0828P07082023

©Dawinder Mahal ਜਿਸ ਦੀਵੇ ਦੀ ਲੋਂਅ ਹੇਠ,
ਕੀਟ ਤੁਰਨਾ ਫਿਰਨਾ ਸਿੱਖਦੇ ਨੇ,
ਖੰਭ ਆਉਣ ਦੀ ਸੂਰਤ ਵਿੱਚ, 
ਓਸੇ ਲੋਂਅ ਨੂੰ ਬੁਝਾਉਂਦੇ-ਬੁਝਾਉਂਦੇ,
ਖੁੱਦ ਦੀ ਹਸਤੀ ਮਿਟਾ ਬੈਠਦੇ ਨੇ, 
ਹਾਲਾਂਕਿ ਦੀਵੇ ਤੇ ਲੋਂਅ ਨੂੰ ਕੋਈ ਫ਼ਰਕ ਪੈਂਦਾ।
#0828P07082023#  #ਦਵਿੰਦਰ ਮਾਹਲ #dawindermahal #dawindermahal_11 #MahalRanbirpurewala #punjabimusically #Poetry #punjabiuni.

دوندر ماحل

ਕਿਸੇ ਦੇ ਮੰਨਣ ਮਨਾਉਣ ਨਾਲ, ਸੰਝ ਸ਼ਾਮ ਨਹੀਂ ਹੁੰਦੀ, ਦਿਲਾਂ ਵਿੱਚ ਫਾਂਸਲੇ ਵੱਧ ਜਾਣ, ਤਾਂ ਗੱਲ ਕੋਈ ਆਮ ਨਹੀਂ ਹੁੰਦੀ। #1123P28052023 #ਦਵਿੰਦਰ ਮਾਹਲ ਰਣਬੀਰਪੁਰੇਵਾਲਾ #dawindermahal #dawindermahal_11 #MahalRanbirpurewala #punjabimusically #Poetry

read more
ਕਿਸੇ ਦੇ ਮੰਨਣ ਮਨਾਉਣ ਨਾਲ, ਸੰਝ ਸ਼ਾਮ ਨਹੀਂ ਹੁੰਦੀ, 
ਦਿਲਾਂ ਵਿੱਚ ਫਾਂਸਲੇ ਵੱਧ ਜਾਣ, ਤਾਂ ਗੱਲ ਕੋਈ ਆਮ ਨਹੀਂ ਹੁੰਦੀ।
#1123P28052023

©Dawinder Mahal ਕਿਸੇ ਦੇ ਮੰਨਣ ਮਨਾਉਣ ਨਾਲ, ਸੰਝ ਸ਼ਾਮ ਨਹੀਂ ਹੁੰਦੀ, 
ਦਿਲਾਂ ਵਿੱਚ ਫਾਂਸਲੇ ਵੱਧ ਜਾਣ, ਤਾਂ ਗੱਲ ਕੋਈ ਆਮ ਨਹੀਂ ਹੁੰਦੀ।
#1123P28052023
#ਦਵਿੰਦਰ ਮਾਹਲ ਰਣਬੀਰਪੁਰੇਵਾਲਾ #dawindermahal #dawindermahal_11 #MahalRanbirpurewala #punjabimusically #Poetry

دوندر ماحل

ਮਿਹਨਤਾਂ ਸਦਕੇ ਜ਼ੋਰ ਹੈ ਹੁੰਦਾ, ਤਗੜੇ ਜੁੱਸੇ ਗਾੜੇ ‘ਚ, ਲਿਖਣ ਵਾਲੇ ਦੀ ਕਲਮ ਬੋਲਦੀ, ਝਲਕੇ ਗਿਆਨ ਪਾੜੇ ‘ਚ, ਧਰਤ ਤੋਂ ਉੱਡੀ ਮਿੱਟੀ ਦੱਸਦੀ, ਲੱਗੀ ਵਾਅ ਜੋਸ਼ ਹਾੜੇ ‘ਚ, ਵਿੱਚ ਮੈਦਾਨੇ ਸ਼ੇਰ ਨੇ ਪਰਖੇ ਜਾਂਦੇ, ਤੇ ਮਾਹਲਾ ਮੱਲ ਅਖਾੜੇ ‘ਚ। #1159P13032023 #ਦਵਿੰਦਰ ਮਾਹਲ ਰਣਬੀਰਪੁਰੇਵਾਲਾ #dawindermahal_11 #MahalRanbirpurewala #punjabimusically Poetry #punjbiunipatiala #oldpunjabipoetry

read more
ਮਿਹਨਤਾਂ ਸਦਕੇ ਜ਼ੋਰ ਹੈ ਹੁੰਦਾ, ਤਗੜੇ ਜੁੱਸੇ ਗਾੜੇ ‘ਚ,
ਲਿਖਣ ਵਾਲੇ ਦੀ ਕਲਮ ਬੋਲਦੀ, ਝਲਕੇ ਗਿਆਨ ਪਾੜੇ ‘ਚ,
ਧਰਤ ਤੋਂ ਉੱਡੀ ਮਿੱਟੀ ਦੱਸਦੀ, ਲੱਗੀ ਵਾਅ ਜੋਸ਼ ਹਾੜੇ ‘ਚ,
ਵਿੱਚ ਮੈਦਾਨੇ ਸ਼ੇਰ ਨੇ ਪਰਖੇ ਜਾਂਦੇ, ਤੇ ਮਾਹਲਾ ਮੱਲ ਅਖਾੜੇ ‘ਚ।
#1159P13032023

©Dawinder Mahal ਮਿਹਨਤਾਂ ਸਦਕੇ ਜ਼ੋਰ ਹੈ ਹੁੰਦਾ, ਤਗੜੇ ਜੁੱਸੇ ਗਾੜੇ ‘ਚ,
ਲਿਖਣ ਵਾਲੇ ਦੀ ਕਲਮ ਬੋਲਦੀ, ਝਲਕੇ ਗਿਆਨ ਪਾੜੇ ‘ਚ,
ਧਰਤ ਤੋਂ ਉੱਡੀ ਮਿੱਟੀ ਦੱਸਦੀ, ਲੱਗੀ ਵਾਅ ਜੋਸ਼ ਹਾੜੇ ‘ਚ,
ਵਿੱਚ ਮੈਦਾਨੇ ਸ਼ੇਰ ਨੇ ਪਰਖੇ ਜਾਂਦੇ, ਤੇ ਮਾਹਲਾ ਮੱਲ ਅਖਾੜੇ ‘ਚ।
#1159P13032023
#ਦਵਿੰਦਰ ਮਾਹਲ ਰਣਬੀਰਪੁਰੇਵਾਲਾ #dawindermahal_11 #MahalRanbirpurewala #punjabimusically #Poetry #punjbiunipatiala #oldpunjabipoetry

دوندر ماحل

ਦੱਸ ਹੋ ਨਹੀਂ ਸਕਦਾ, ਤੇ ਕਰ ਕੋਈ ਕੀ ਨਹੀਂ ਸਕਦਾ, ਕੈਸੀ ਲੱਜਤ ਹੈ ਦੀਵਾਨਗੀ ਦੀ, ਕੋਈ ਮਰ ਨਹੀਂ ਸਕਦਾ ਤੇ, ਕੋਈ ਜੀਅ ਨਹੀਂ ਸਕਦਾ। #0830A10032023   #ਦਵਿੰਦਰ ਮਾਹਲ ਰਣਬੀਰਪੁਰੇਵਾਲਾ #dawindermahal #MahalRanbirpurewala #punjabimusically #Poetry

read more
ਦੱਸ ਹੋ ਨਹੀਂ ਸਕਦਾ, ਤੇ ਕਰ ਕੋਈ ਕੀ ਨਹੀਂ ਸਕਦਾ, 
ਕੈਸੀ ਲੱਜਤ ਹੈ ਦੀਵਾਨਗੀ ਦੀ,
ਕੋਈ ਮਰ ਨਹੀਂ ਸਕਦਾ ਤੇ, ਕੋਈ ਜੀਅ ਨਹੀਂ ਸਕਦਾ।
#0830A10032023

©Dawinder Mahal ਦੱਸ ਹੋ ਨਹੀਂ ਸਕਦਾ, 
ਤੇ ਕਰ ਕੋਈ ਕੀ ਨਹੀਂ ਸਕਦਾ, 
ਕੈਸੀ ਲੱਜਤ ਹੈ ਦੀਵਾਨਗੀ ਦੀ,
ਕੋਈ ਮਰ ਨਹੀਂ ਸਕਦਾ ਤੇ,
ਕੋਈ ਜੀਅ ਨਹੀਂ ਸਕਦਾ।
#0830A10032023
 
#ਦਵਿੰਦਰ ਮਾਹਲ ਰਣਬੀਰਪੁਰੇਵਾਲਾ #dawindermahal #MahalRanbirpurewala #punjabimusically #Poetry

دوندر ماحل

ਤੂੰ ਕਰਨ ਵਾਲਾ ਬਣ, ਦੱਸ ਹੋ ਕੀ ਨਹੀਂ ਸਕਦਾ, ਵੱਸ ਵਿੱਚ ਐ ਜੋ ਮਨ ਤੇਰੇ, ਉਹਨੂੰ ਈ ਬਸ ਵੱਸ ਵਿੱਚ ਕਰਨਾ, ਇਸ ਤੋਂ ਬਾਅਦ ਵਾਲੀ ਜ਼ਿੰਦਗੀ, ਤੇਰੇ ਵਾਂਗ ਕੋਈ ਜੀਓ ਨਹੀਂ ਸਕਦਾ, ਤੂੰ ਕਰਨ ਵਾਲਾ ਬਣ, ਦੱਸ ਹੋ ਕੀ ਨਹੀਂ ਸਕਦਾ । #Quotes #Sunrise #ਦਵਿੰਦਰ #dawindermahal #1130P27032022 #dawindermahal_11

read more
ਤੂੰ ਕਰਨ ਵਾਲਾ ਬਣ, ਦੱਸ ਹੋ ਕੀ ਨਹੀਂ ਸਕਦਾ, 
ਵੱਸ ਵਿੱਚ ਐ ਜੋ ਮਨ ਤੇਰੇ, ਉਹਨੂੰ ਈ ਬਸ ਵੱਸ ਵਿੱਚ ਕਰਨਾ, 
ਇਸ ਤੋਂ ਬਾਅਦ ਵਾਲੀ ਜ਼ਿੰਦਗੀ, ਤੇਰੇ ਵਾਂਗ ਕੋਈ ਜੀਓ ਨਹੀਂ ਸਕਦਾ,
ਤੂੰ ਕਰਨ ਵਾਲਾ ਬਣ, ਦੱਸ ਹੋ ਕੀ ਨਹੀਂ ਸਕਦਾ ।
#1130P27032022

©Dawinder Mahal ਤੂੰ ਕਰਨ ਵਾਲਾ ਬਣ,
ਦੱਸ ਹੋ ਕੀ ਨਹੀਂ ਸਕਦਾ, 
ਵੱਸ ਵਿੱਚ ਐ ਜੋ ਮਨ ਤੇਰੇ,
ਉਹਨੂੰ ਈ ਬਸ ਵੱਸ ਵਿੱਚ ਕਰਨਾ, 
ਇਸ ਤੋਂ ਬਾਅਦ ਵਾਲੀ ਜ਼ਿੰਦਗੀ, 
ਤੇਰੇ ਵਾਂਗ ਕੋਈ ਜੀਓ ਨਹੀਂ ਸਕਦਾ,
ਤੂੰ ਕਰਨ ਵਾਲਾ ਬਣ, 
ਦੱਸ ਹੋ ਕੀ ਨਹੀਂ ਸਕਦਾ ।

دوندر ماحل

ਤੇਰੇ ਨਾਲੋਂ ਤਾਂ ਅੜੀਏ ਪੱਥਰ ਈ ਚੰਗੇ ਨੇ, ਟੁੱਟਣ ਲੱਗਿਆ ਜੋ ਸੋ ਸੋ ਸੱਟਾਂ ਸਹਿਦੇ ਨੇ, ਦਿਸ਼ਾ ਬਦਲ ਲੈਂਦੇ ਪਰ ਦਸ਼ਾ ਬਦਲਣ ਨਾ, ਇਕ ਚਿਣਗ ਵਜੂਦ ਦੀ ਰੱਖ ਇਹ ਤੱਕਦੇ ਰਹਿੰਦੇ ਨੇ।#ਦਵਿੰਦਰ ਮਾਹਲ

read more
ਤੇਰੇ ਨਾਲੋਂ ਤਾਂ ਅੜੀਏ ਪੱਥਰ ਈ ਚੰਗੇ ਨੇ,

ਟੁੱਟਣ ਲੱਗਿਆ ਜੋ ਸੋ ਸੋ ਸੱਟਾਂ ਸਹਿੰਦੇ ਨੇ,

ਦਿਸ਼ਾ ਬਦਲ ਲੈਂਦੇ ਪਰ ਦਸ਼ਾ ਬਦਲਣ ਨਾ,

ਇਕ ਚਿਣਗ ਵਜੂਦ ਦੀ ਰੱਖ ਇਹ ਤੱਕਦੇ ਰਹਿੰਦੇ ਨੇ। ਤੇਰੇ ਨਾਲੋਂ ਤਾਂ ਅੜੀਏ ਪੱਥਰ ਈ ਚੰਗੇ ਨੇ,
ਟੁੱਟਣ ਲੱਗਿਆ ਜੋ ਸੋ ਸੋ ਸੱਟਾਂ ਸਹਿਦੇ ਨੇ,
ਦਿਸ਼ਾ ਬਦਲ ਲੈਂਦੇ ਪਰ ਦਸ਼ਾ ਬਦਲਣ ਨਾ,
ਇਕ ਚਿਣਗ ਵਜੂਦ ਦੀ ਰੱਖ ਇਹ ਤੱਕਦੇ ਰਹਿੰਦੇ ਨੇ।#ਦਵਿੰਦਰ ਮਾਹਲ

دوندر ماحل

#ਦਵਿੰਦਰ ਮਾਹਲ

read more
ਕੀ ਪੱਲੇ  ਜੱਟਾਂ ਦੇ,
ਬੱਚਦੇ ਮਸਾਂ ਦੋ ਟੁੱਕ ਦਾਣੇ ਨੇ,

ਕਿਸ਼ਤ ਬੈਂਕ ਦੀ  ਮਸਾਂ ਮੋੜੇ,
ਥੁੜ ਗਏ ਪੈਸੇ ਆੜਤੀਏ ਦੇ,

ਅਜੇ ਰਹਿੰਦੇ,
 ਜੋ ਭਰਵਾਉਦੇ ਨੇ,

ਸਾਥੋਂ ਵਾਹੀ ਲਈ ਟਰੈਕਟਰ,
ਵੀ ਨਾ ਜੁੜਿਆ,

ਸੋਚਦਾ ਜੋ ਥਾਰਾ ਨਾਲ ਵਹਾਈ ਕਰਦੇ,
ਓਹ ਜੱਟ ਕਿਥੋਂ ਆਉਦੇ ਨੇ। #ਦਵਿੰਦਰ ਮਾਹਲ

دوندر ماحل

ਵਕਤ ਵਕਤ ਨਾਲ ਤਾਂ ਯਾਰਾ, ਪੱਲੇ ਪਛਤਾਵਾ ਰਹਿ ਗਿਆ ਏ, ਜਿੰਨਾ ਲਈ , ਜਿੰਨਾ ਨੂੰ ਛੱਡਿਆ, ਹੁਣ ਤਾਂ ਆਖਰੀ ਉਮੀਦਾਂ, ਬਸ ਸਾਹਾ ਰਹਿ ਗਿਆ ਏ, #ਦਵਿੰਦਰ ਮਾਹਲ

read more
ਵਕਤ ਵਕਤ ਨਾਲ ਤਾਂ ਯਾਰਾ,
ਪੱਲੇ ਪਛਤਾਵਾ ਰਹਿ ਗਿਆ ਏ,
ਜਿੰਨਾ ਲਈ ,
ਜਿੰਨਾ ਨੂੰ ਛੱਡਿਆ,
ਹੁਣ ਤਾਂ ਆਖਰੀ ਉਮੀਦਾਂ,
ਬਸ ਸਾਹਾ ਰਹਿ ਗਿਆ ਏ, ਵਕਤ ਵਕਤ ਨਾਲ ਤਾਂ ਯਾਰਾ,
ਪੱਲੇ ਪਛਤਾਵਾ ਰਹਿ ਗਿਆ ਏ,
ਜਿੰਨਾ ਲਈ ,
ਜਿੰਨਾ ਨੂੰ ਛੱਡਿਆ,
ਹੁਣ ਤਾਂ ਆਖਰੀ ਉਮੀਦਾਂ,
ਬਸ ਸਾਹਾ ਰਹਿ ਗਿਆ ਏ, 
#ਦਵਿੰਦਰ ਮਾਹਲ
loader
Home
Explore
Events
Notification
Profile