Nojoto: Largest Storytelling Platform

Best punjabisingers Shayari, Status, Quotes, Stories

Find the Best punjabisingers Shayari, Status, Quotes from top creators only on Nojoto App. Also find trending photos & videos aboutbest love shayari in punjab in hindi i for girlfriend, status for love in punjabi, love shayari image punjabi, punjabi love shayari, desi status in punjabi love,

  • 28 Followers
  • 57 Stories

Aashu Kumar

Meharban Singh Josan

after interview
with
Sukhjinder Shinda

©Meharban Singh Josan #Josan #meharbansinghjosan #sukun #sukhjindershinda #Turbanwala #punjabisingers

Abhi

vandna

#RIP #siddhumusewala #punjabisingers #Broken Anshu writer Dhyaan mira Vandana Mishra POOJA UDESHI Harlal Mahato

read more

Aman jassal

ਤੇਰੇ ਨਾਮ ਦਾ ਇੱਕ ਗੀਤ ਹੈ ਐਸਾ
ਮੈਨੂੰ ਕਹਿੰਦਾ ਬੇਚ ਕੇ ਵੱਟ ਲਾ ਪੈਸਾ
ਮੇਰੀ ਹਿੰਮਤ ਨੀ ਤੇਰੇ ਨਾਮ ਦੀ ਬੋਲੀ ਲਾ ਸਕਾ
ਤੇਰੀ ਯਾਦ ਦੇ ਬਿਨ ਮੈ ਉਂਝ ਵੀ ਓਹਨੂੰ ਗਾ ਨਾ ਸਕਾ
ਕੋਈ ਮਾਡਲ ਨੀ ਮਿਲਦੀ ਤੇਰੇ ਜ਼ਹੀ
ਇੱਕ ਰੋਲ ਤੇਰਾ ਵਿਚ ਕਰਨਾ
ਤੇਰੀ ਯਾਦ ਵਿਚ ਲਿਖੀਆਂ ਲਾਈਨਾਂ ਵਿੱਚ
ਹੱਥ ਹੋਰ ਦਾ ਨਹੀਂ ਮੈ ਫੜਨਾ
ਕਦੇ ਚੜ ਜਾਂਦਾ ਕਦੇ ਉਤਰ ਜਾਵੇ
ਤੇਰੇ ਪਿਆਰ ਦਾ ਬੁਖ਼ਾਰ ਹੈ ਐਸਾ
ਤੇਰੇ ਨਾਮ ਦਾ ਇੱਕ ਗੀਤ ਹੈ ਐਸਾ
ਮੈਨੂੰ ਕਹਿੰਦਾ ਵੇਚ ਕੇ ਵੱਟ ਲੇ ਪੈਸਾ

©Aman jassal #Mic 
#Punjabi 
#punjabisingers 
#punjabisong 
#punjabipeotry 
#Nojoto 
#punjabinojoto 
#paani

Follow us on social media:

For Best Experience, Download Nojoto

Home
Explore
Events
Notification
Profile