Nojoto: Largest Storytelling Platform

Best ਕਰਤਾਰ Shayari, Status, Quotes, Stories

Find the Best ਕਰਤਾਰ Shayari, Status, Quotes from top creators only on Nojoto App. Also find trending photos & videos about

  • 3 Followers
  • 3 Stories

Sunny ugoke ugoke

#ਮੇਰੀਆਂ ਗੱਲਾਂ #ਕਰਤਾਰ ਸਿੰਘ ਸਰਾਭਾ 🙏

read more
ਐਨੀ ਛੋਟੀ ਉਮਰੇ ਆਪਣੇ ਆਪ ਨੂੰ
ਦੇਸ਼ ਦੇ ਹਵਾਲੇ ਕਰਨਾ
ਕਿਸੇ ਆਮ ਬੰਦੇ ਦੇ ਬਸ ਦੀ ਗੱਲ ਨਹੀਂ
ਇਸ ਤਰਾਂ ਦੇ ਕੰਮ ਮਹਾਨ ਬੰਦੇ ਹੀ ਕਰਦੇ ਨੇ
ਇਹ ਲੋਕ ਕਦੇ ਮਰਦੇ ਨਹੀ 
ਅਮਰ ਹੋ ਜਾਂਦੇ ਨੇ।
( ਸਨੀ ਸਿੰਘ ) #ਮੇਰੀਆਂ ਗੱਲਾਂ
#ਕਰਤਾਰ ਸਿੰਘ ਸਰਾਭਾ 🙏

Choudhary Ravi

#ਬੰਦਾ 👤 ਕਿਥੇ #ਕਿਸੇ 👥 ਦੇ #ਮਾਰਿਅਾ 🚫 ਮਰਦਾ 
ਬੱਸ #ਮਾਰੇ ⚠️ ਨਾ #ਕਰਤਾਰ 👆🏻 ਕੁੜੇ .....

Vicky Santpuria

#ਮੌਸਮ ਮੌਸਮ ਨੂੰ ਦੇਖ ਤੂੰ ਵੀ ਤਾਂ ਏਸੇ ਵਾਂਗੂੰ ਹੀ #ਬੇਇਮਾਨ ਹੋਈ ਸੀ, ਮੇਰੇ #ਚਾਵਾਂ ਵਾਲੀ #ਫਸਲ ਤੇ ਵਾਂਗ ਗੜਿਆਂ ਵਰ ਗਈ ਸੀ, ਤੇ ਮੈਂ ਕਮਲਾ ਰੀਝਾਂ ਨਾਲ ਪਾਲੀ ਫਸਲ ਨੂੰ ਆਪਣੇ #ਅੱਖੀਆਂ ਸਾਮਨੇ ਡਿਗਦੇ ਵੇਖ #ਹੰਝੂ ਕੇਰਦਾ ਰਿਹਾ, ਇਸ #ਤਬਦੀਲੀ ਨੂੰ ਓਸ #ਕਰਤਾਰ ਦਾ ਭਾਣਾ ਮੰਨ ਕੇ ਉੱਠਦੀ #ਧਾਹਾਂ ਨੂੰ #ਦਿਲ ਵਿਚ ਦਬ ਲਿਆ ਸੀ... ✍🏻 #ਵਿੱਕੀ_ਸੰਤਪੂਰੀਆ #ਰੱਬ_ਦਾ_ਭਾਣਾ🙏 #farmers #Poetry #Life #rain #lyrics #ਪੰਜਾਬੀ_ਸਾਹਿਤ

read more
@officialVickySantpuria (ਸੰਤਪੂਰੀਆ) #ਮੌਸਮ
ਮੌਸਮ ਨੂੰ ਦੇਖ ਤੂੰ ਵੀ ਤਾਂ ਏਸੇ ਵਾਂਗੂੰ ਹੀ #ਬੇਇਮਾਨ ਹੋਈ ਸੀ,
ਮੇਰੇ #ਚਾਵਾਂ ਵਾਲੀ #ਫਸਲ ਤੇ ਵਾਂਗ ਗੜਿਆਂ ਵਰ ਗਈ ਸੀ,
ਤੇ ਮੈਂ ਕਮਲਾ ਰੀਝਾਂ ਨਾਲ ਪਾਲੀ ਫਸਲ ਨੂੰ ਆਪਣੇ #ਅੱਖੀਆਂ ਸਾਮਨੇ ਡਿਗਦੇ ਵੇਖ #ਹੰਝੂ ਕੇਰਦਾ ਰਿਹਾ,
ਇਸ #ਤਬਦੀਲੀ ਨੂੰ ਓਸ #ਕਰਤਾਰ ਦਾ ਭਾਣਾ ਮੰਨ ਕੇ ਉੱਠਦੀ #ਧਾਹਾਂ ਨੂੰ #ਦਿਲ ਵਿਚ ਦਬ ਲਿਆ ਸੀ...

✍🏻 #ਵਿੱਕੀ_ਸੰਤਪੂਰੀਆ
#ਰੱਬ_ਦਾ_ਭਾਣਾ🙏 #farmers


About Nojoto   |   Team Nojoto   |   Contact Us
Creator Monetization   |   Creator Academy   |  Get Famous & Awards   |   Leaderboard
Terms & Conditions  |  Privacy Policy   |  Purchase & Payment Policy   |  Guidelines   |  DMCA Policy   |  Directory   |  Bug Bounty Program
© NJT Network Private Limited

Follow us on social media:

For Best Experience, Download Nojoto

Home
Explore
Events
Notification
Profile