Nojoto: Largest Storytelling Platform

Best ਬੰਦਾ Shayari, Status, Quotes, Stories

Find the Best ਬੰਦਾ Shayari, Status, Quotes from top creators only on Nojoto App. Also find trending photos & videos about

  • 27 Followers
  • 29 Stories

ਦੀਪਕ ਸ਼ੇਰਗੜ੍ਹ

#ਬੰਦਾ #ਪੰਜਾਬੀ_ਕਵਿਤਾ #ਦੀਪਕ_ਸ਼ੇਰਗੜ੍ਹ

read more
                  🙂ਬੰਦਾ 😯

ਖੁੱਦ    ਨੂੰ    ਖੁੱਦ    ਚੋਂ    ਜਦ   ਭਾਲ਼ੇ   ਬੰਦਾ।
ਤਦ     ਅੰਦਰੋਂ  -  ਅੰਦਰੀ      ਰੌਵੇ     ਬੰਦਾ।
ਕਿੰਨਿਆ    ਜਜ਼ਬਾਤਾ     ਨੂੰ    ਮਾਰੇ    ਬੰਦਾ।
ਹਰ    ਦੁੱਖ    ਮੂਹਰੇ    ਆਪ   ਖਲੌਵੇ  ਬੰਦਾ।

ਜਦ    ਖਾਲੀ    ਹੱਥ    ਘਰ   ਮੁੜਦਾ   ਬੰਦਾ।
ਤਦ   ਦੇਹਲ਼ੀ   ਘਰ  ਦੀ   ਕਿੰਝ   ਟੱਪੇ  ਬੰਦਾ।
ਚੁੱਪ  ਧਾਰ   ਜਦ   ਘਰ ਅੰਦਰ  ਵੜਦਾ ਬੰਦਾ।
ਤਦ    ਕੰਧਾਂ    ਰੌਦੀਆਂ   ਨੂੰ    ਸੁਣਦਾ   ਬੰਦਾ।

ਰੁੱਖੀ - ਮਿੱਸੀ  ਖਾ, ਜਾ  ਮੰਜੇ  ਤੇ   ਪੈਂਦਾ   ਬੰਦਾ।
ਫਿਕਰਾਂ   ਸੰਗ   ਫਿਰ   ਰਾਤ   ਲੰਘਾਵੇ   ਬੰਦਾ।
ਕਲ  ਦੀ  ਫਿਕਰ, ਤੇ ਅੱਜ ਬੈਠਾ ਭੁਲਾਈ ਬੰਦਾ।
ਖੌਰੇ  ਕੀ - ਕੀ  ਤਨ  ਤੇ   ਜਾਵੇ  ਹੰਢਾਈ  ਬੰਦਾ।

ਫਿਕਰਾਂ   ਦੇ   ਸੰਗ   ਜਾਪੇ  ਵਿਆਹਿਆ  ਬੰਦਾ।
ਅੱਜ-ਕਲ੍ਹ  ਦਿਸਿਆ  ਨ੍ਹੀਂ  ਕੋਈ  ਹੱਸਦਾ  ਬੰਦਾ।
ਸੋਚ - ਸੋਚ  ਕੇ, ਸੋਚੀ   ਹੀ   ਪੈਂਦਾ  ਜਾਵੇ  ਬੰਦਾ।
ਛੋਟੀਆਂ-ਛੋਟੀਆਂ ਖੁਸ਼ੀਆਂ,ਭੁਲਾਈ  ਜਾਵੇ ਬੰਦਾ।

ਅਖੀਰ ਮਿੱਟੀ ਹੋ ਜਾਣਾ,ਮਿੱਟੀ ਤੋ ਬਣਿਆ ਬੰਦਾ।
ਮਿੱਟੀ ਲਈ  ਜੋੜੇ ਤੇ ਮਿੱਟੀ ਲਈ ਹੀ ਰੌਵੇ  ਬੰਦਾ।
ਕੰਢੇ ਬੀਜ ਆਪੇ, ਦੋਸੀ ਰੱਬ ਨੂੰ ਠਹਿਰਾਏ ਬੰਦਾ।
ਬਦੋ-ਬਦੀ  ਫਿਕਰਾਂ ਦੇ ਸੰਗ ਮੁੱਕਦਾ ਜਾਏ ਬੰਦਾ।

©ਦੀਪਕ ਸ਼ੇਰਗੜ੍ਹ #ਬੰਦਾ
#ਪੰਜਾਬੀ_ਕਵਿਤਾ 
#ਦੀਪਕ_ਸ਼ੇਰਗੜ੍ਹ

ਮਨਦੀਪ ਛੀਨਾ

#uskajaana #ਉਹ#ਬੰਦਾ#ਸੀ#ਰੰਗ #ਬਰੰਗਾ #ਵਿਚਾਰ

read more

Gurvinder Singh

#ਬੰਦਾ #ਰਬ #Strings simran kaur dawinder singh Heartless Girl ❣❣ Anshu writer Neeraj ♛ #Society

read more

ਬ@ਠ ਸ@ਬ

#ਬੰਦਾ ਵਾਲਾ #ਸਲੂਕ,,, ਤੇਰੇ ਨਾਲ ਉਦੋਂ ਤੱਕ ਹੀ ਹੋਊ👉,,, ਜਦੋ ਤੱਕ ਤੂੰ #ਬੰਦਾ ਬਣਕੇ👌 ਰਹੇਗਾ।👈

Ber_Wala_Deol

ਹੌਂਸਲਾ ਹਿੰਮਤ ਅਤੇ ਹੌਸਲੇ ਤੋਂ ਬਿਨਾਂ ਇਨਸਾਨ ਕੁਝ ਨਈ।।
ਜੇ ਬੰਦਾ ਇਹ ਦੋਵੇਂ ਚੀਜ਼ਾ ਰੱਖਦਾ ਹੈ।।
ਤਾਂ ਬੰਦਾ ਆਪਣੀ ਜ਼ਿੰਦਗੀ ਵਿਚ ਸਭ ਕੁਝ ਪਾ ਸਕਦਾ ਹੈ।।
ਨਹੀ ਤਾਂ ਬੰਦਾ ਹਾਰ ਕੇ ਬੈਠ ਜਾਂਦਾ ਹੈ।।
@_ber_wala_deol Need ur support 🎀 #berwaladeol #sukhdeepdeol #lyricist #singer

_@Ramandeepkaur Mattu

#Quote

read more
ਜਦ ਵੀ ਦੇਖੇ ਮੈਂ ਮਹਿਲ ਮੁਨਾਰੇ ਦੇਖੇ
ਕਦੇ ਉਸਾਰਦਿਆਂ ਦੇਖਿਆ ਨਾ ਚੂਲਾ  ਏ

ਜਦ ਵੀ ਦੇਖਿਆ ਮੈਂ ਬਾਪੂ ਨੂੰ
ਤੁਰਿਆ ਜਾਂਦਿਆਂ ਵੇਖਿਆ, ਵੇਖਿਆ ਮੈਂ ਇਕੱਲਾ ਏ

ਹੁਣ ਨਾ ਹੀ ਕੋਈ ਪਿਆਰ ਰਹਿ ਗਿਆ ਪਰਿਵਾਰਾ 'ਚ
ਹਰ ਬੰਦਾ ਆਪਣਿਆਂ  ਦੇ ਹੁੰਦੇ ਇਕੱਲਾ ਏ

ਨਾ ਕੋਈ ਹਾਸਾ ਰਹਿ ਗਿਆ
ਤੇ ਨਾ ਹੀ ਕੋਈ ਸੁਣਦਾ ਕਿਸੇ ਦੀ 
ਹਰ ਬੰਦਾ ਹੋ ਗਿਆ ਝੱਲਾ ਏ

ਜਦ ਵੀ  ਦੇਖਿਆ ਹੁਣ ਬਾਪੂ ਨੂੰ
ਤੁਰੇ ਜਾਂਦੇ ਦੇਖਿਆ ਮੈਂ ਇਕੱਲਾ ਏ
ਤੁਰੇ ਜਾਂਦੇ ਦੇਖਿਆ....

0

ਹੱਥਾਂ ਦੀਆਂ ਲਕੀਰਾਂ

read more
ਉਸ ਖੁਦਾ ਨੇ ਆਪ ਰਚਿਆ ਕੁਦਰਤ ਨੂੰ
 ਤੇ ਬੰਦਾ ਯਕੀਨ ਰੱਖਦਾ ਹੱਥਾਂ ਦੀਆਂ ਲਕੀਰਾਂ ਤੇ 
ਪਰ ਬੰਦਾ ਇਹ ਕਿਉ ਨੀ ਜਾਣਦਾ 
ਖੁਦਾ ਰੱਜ ਕੇ ਦਿੰਦਾ ਸਭ ਨੂੰ 

kaur ਹੱਥਾਂ ਦੀਆਂ ਲਕੀਰਾਂ

Sukh _ Writter_

ਆਲਮਪੁਰੀ👳 ਤੇਰਾ 🙏ਨਾ👎 ਵਾਯੁੱਧ ਕੋਈ✍️ ਹੋਣਾ ਸੀ। ਜੇ 💪ਉਦੇ ਭਾਣੇ👉 ਵਿੱਚ 🙏ਨਾ ਚਲਦਾ। ਰੱਬ🙏 ਤਰੀਕਾਂ ਦਿੰਦਾ🏍️ ਸਭ ਨੂੰ ਬੱਸ 👌ਬੰਦਾ ਤਾ 🚵ਜਾਰੀਆ ਬਣਦਾ। ਕਿੱਥੇ🤔 ਪਾ ਲੈਂਦਾ 🏡ਸੋਹਣੇ ਮਹਿਲਾ ❤️ਮਾੜੀਆਂ ਜੇ🙏 ਰੱਬ ਕਿਸਮੱਤ ਚੋਂ 👉ਨਾ ✍️ਲਿਖਦਾ। ਰੱਬ🙏 ਹੀ ਦਿਖਾਉਦਾ💪 ਯਾਰੋੰ ਦਿਨਾਂ 🏡ਚੰਗੇ ਜੀ❤️ ਦੱਸੋ ਬੰਦਾ 🚵ਯਾਰੋੰ ਕੀ ਕਰ🤔 ਸਕਦਾ। #Sukh

read more
ਆਲਮਪੁਰੀ👳 ਤੇਰਾ 🙏ਨਾ👎 ਵਾਯੁੱਧ ਕੋਈ✍️ ਹੋਣਾ ਸੀ। 
ਜੇ 💪ਉਦੇ ਭਾਣੇ👉 ਵਿੱਚ 🙏ਨਾ ਚਲਦਾ। 
ਰੱਬ🙏 ਤਰੀਕਾਂ ਦਿੰਦਾ🏍️ ਸਭ ਨੂੰ ਬੱਸ 👌ਬੰਦਾ ਤਾ 🚵ਜਾਰੀਆ ਬਣਦਾ। 
ਕਿੱਥੇ🤔 ਪਾ ਲੈਂਦਾ 🏡ਸੋਹਣੇ ਮਹਿਲਾ ❤️ਮਾੜੀਆਂ ਜੇ🙏 ਰੱਬ ਕਿਸਮੱਤ ਚੋਂ 👉ਨਾ ✍️ਲਿਖਦਾ। ਰੱਬ🙏 ਹੀ ਦਿਖਾਉਦਾ💪 ਯਾਰੋੰ ਦਿਨਾਂ 🏡ਚੰਗੇ ਜੀ❤️ ਦੱਸੋ ਬੰਦਾ 🚵ਯਾਰੋੰ ਕੀ ਕਰ🤔 ਸਕਦਾ। #sukh ਆਲਮਪੁਰੀ👳 ਤੇਰਾ 🙏ਨਾ👎 ਵਾਯੁੱਧ ਕੋਈ✍️ ਹੋਣਾ ਸੀ। 
ਜੇ 💪ਉਦੇ ਭਾਣੇ👉 ਵਿੱਚ 🙏ਨਾ ਚਲਦਾ। 
ਰੱਬ🙏 ਤਰੀਕਾਂ ਦਿੰਦਾ🏍️ ਸਭ ਨੂੰ ਬੱਸ 👌ਬੰਦਾ ਤਾ 🚵ਜਾਰੀਆ ਬਣਦਾ। 
ਕਿੱਥੇ🤔 ਪਾ ਲੈਂਦਾ 🏡ਸੋਹਣੇ ਮਹਿਲਾ ❤️ਮਾੜੀਆਂ ਜੇ🙏 ਰੱਬ ਕਿਸਮੱਤ ਚੋਂ 👉ਨਾ ✍️ਲਿਖਦਾ। ਰੱਬ🙏 ਹੀ ਦਿਖਾਉਦਾ💪 ਯਾਰੋੰ ਦਿਨਾਂ 🏡ਚੰਗੇ ਜੀ❤️ ਦੱਸੋ ਬੰਦਾ 🚵ਯਾਰੋੰ ਕੀ ਕਰ🤔 ਸਕਦਾ। #sukh

Karm.J Puar

#Quote

read more
ਸੱਪ ਦੇ ਡੰਗ ਨਾਲੋਂ ਕਿਤੇ ਜ਼ਿਆਦਾ ਜ਼ਹਿਰ ਇਨਸਾਨ ਦੇ ਡੰਗ ਵਿੱਚ ਹੁੰਦੈ।

ਬੰਦਾ ਮਰਦਾ ਵੀ ਨਹੀਂ ਤੇ ਤੜਫ਼ਦਾ ਵੀ ਸਾਰੀ ਉਮਰ ਰਹਿੰਦੈ।

ਤੇ ਜਦੋਂ ਉਹ ਡੰਗ ਵੀ ਆਪਣੇ ਕਿਸੇ ਖ਼ਾਸ ਦਾ ਹੋਵੇ।

ਮਰ ਕੇ ਵੀ ਧੁਰ ਅੰਦਰੋਂ ਬੰਦਾ ਕੰਬਦਾ
ਰਹਿੰਦੈ।।

Anil Kumar Kumar

1. ਘਰ ਵਿਚ ਕੰਮ ਕਰ ਰਹੀ #ਕੰਮਵਾਲੀ ਦੇ ਗੰਦੇ ਹੱਥ ਸਾਨੂੰ ਲੱਗ ਜਾਣ ਤਾਂ ਉਹ ਮਨਜੂਰ ਨਹੀਂ ,,, ਪਰ ਜੇ ਓਹੀ ਕੰਮਵਾਲੀ ਆਪਣਾ #ਜਿਸਮ ਦੇਣ ਲਈ ਤਿਆਰ ਹੋਵੇ ਤਾਂ ਉਹ ਸਾਨੂੰ ਮਨਜੂਰ ਹੈ 2. ਬੰਦਾ ਇਹ ਖਿਆਲ ਰੱਖਦਾ ਹੈ ਕੀ ਦੁਕਾਨ ਤੇ ਕੰਮ ਕਰਨ ਵਾਲੇ ਗਰੀਬ ਮਜਦੂਰ ਨੂੰ 100 ਵੱਧ #ਤਨਖਾਹ ਨਾ ਚਲੀ ਜਾਵੇ, ਪਰ ਆਪਣੇ #ਪੁੱਤ ਨੂੰ 1000 ਦੇ ਕੇ ਵੀ ਨਹੀਂ ਪੁੱਛਦਾ ਕੇ ਤੂੰ ਕਰਨੇ ਕੀ ਨੇ ਇੰਨੇ ਪੈਸੇ 3. ਹੈਰਾਨੀ ਹੁੰਦੀ ਹੈ ਜਦੋ ਪੁੱਤ ਦੀ ਲਵ #ਮੈਰਿਜ ਕਰਵਾ ਕੇ #ਨੂੰਹ ਨੂੰ ਘਰੇ ਲਿਆ ਕੇ ,,,ਆਪਣੀ ਧੀ ਦੇ ਵਿਆਹ ਲਈ ਮਾਂ ਬਾਪ ਕਿਸੇ #ਵਿਚੋਲੇ ਨੂੰ ਲੱਭ ਰਹੇ ਹੁੰਦੇ ਨੇ 4. ਆਪਣੀ ਧੀ ਨੂੰ #ਕੁੱਖ ਵਿਚ ਮਾਰ ਕੇ ਫਿਰ ਓਹੀ ਬੰਦਾ ਆਪਣੀ #nojotophoto #Babbu #ਕਾਲਜ #ਸਾਈਕਲ #ਸਿਨੇਮੇ #ਟੈਲੀਵਿਜਨ

read more
 1. ਘਰ ਵਿਚ ਕੰਮ ਕਰ ਰਹੀ #ਕੰਮਵਾਲੀ ਦੇ ਗੰਦੇ ਹੱਥ ਸਾਨੂੰ ਲੱਗ ਜਾਣ ਤਾਂ ਉਹ ਮਨਜੂਰ ਨਹੀਂ ,,,
ਪਰ ਜੇ ਓਹੀ ਕੰਮਵਾਲੀ ਆਪਣਾ #ਜਿਸਮ ਦੇਣ ਲਈ ਤਿਆਰ ਹੋਵੇ ਤਾਂ ਉਹ ਸਾਨੂੰ ਮਨਜੂਰ ਹੈ
2. ਬੰਦਾ ਇਹ ਖਿਆਲ ਰੱਖਦਾ ਹੈ ਕੀ ਦੁਕਾਨ ਤੇ ਕੰਮ ਕਰਨ ਵਾਲੇ ਗਰੀਬ ਮਜਦੂਰ ਨੂੰ 100 ਵੱਧ #ਤਨਖਾਹ ਨਾ ਚਲੀ ਜਾਵੇ,
ਪਰ ਆਪਣੇ #ਪੁੱਤ ਨੂੰ 1000 ਦੇ ਕੇ ਵੀ ਨਹੀਂ ਪੁੱਛਦਾ ਕੇ ਤੂੰ ਕਰਨੇ ਕੀ ਨੇ ਇੰਨੇ ਪੈਸੇ 
3. ਹੈਰਾਨੀ ਹੁੰਦੀ ਹੈ ਜਦੋ ਪੁੱਤ ਦੀ ਲਵ #ਮੈਰਿਜ ਕਰਵਾ ਕੇ #ਨੂੰਹ ਨੂੰ ਘਰੇ ਲਿਆ ਕੇ ,,,ਆਪਣੀ ਧੀ ਦੇ ਵਿਆਹ ਲਈ ਮਾਂ ਬਾਪ ਕਿਸੇ #ਵਿਚੋਲੇ ਨੂੰ ਲੱਭ ਰਹੇ ਹੁੰਦੇ ਨੇ    
4. ਆਪਣੀ ਧੀ ਨੂੰ #ਕੁੱਖ ਵਿਚ ਮਾਰ ਕੇ ਫਿਰ ਓਹੀ ਬੰਦਾ ਆਪਣੀ
loader
Home
Explore
Events
Notification
Profile