Nojoto: Largest Storytelling Platform

Best ਮਾਰੇ Shayari, Status, Quotes, Stories

Find the Best ਮਾਰੇ Shayari, Status, Quotes from top creators only on Nojoto App. Also find trending photos & videos about ਮਾਰੇ ਰਾਖੇ ਏਕੋ ਆਪ, ਮਾਰੇ, ਮਾਰੇ ਗਏ, ਮਾਰੇ ਜਾ, ਮਾਰੇ ਗਏ ਅਤੇ,

  • 3 Followers
  • 3 Stories
    PopularLatestVideo

Gopi Cheema

Natural Morning  ਚੰਨ ,ਤਾਰੇ  ਸਾਰੇ ਦੇ ਸਾਰੇ 
ਉਹਦੀ ਸਾਦਗੀ ਦੇ ਮਾਰੇ 

ਨਦੀਆਂ, ਕਿਨਾਰੇ 
ਪੰਛੀ , ਵਿਚਾਰੇ 

 ਚੰਨ ,ਤਾਰੇ  ਸਾਰੇ ਦੇ ਸਾਰੇ 
ਉਹਦੀ ਸਾਦਗੀ ਦੇ ਮਾਰੇ #Lyrics_by_gopi_Cheema

Naresh Nimana

read more
ਰਾਤ ਲੱਗ ਗਈ ਸੀ ਅੱਗ ਮੇਰੇ ਘਰ ਨੂੰ
ਜੋ ਮਿਲਿਆ ਅਖ਼ੀਰ ਚੁੱਕ ਲੈ ਆਇਆਂ

ਜਲ ਰਹੀ ਹੈ ਲਾਸ਼ ਮੇਰੀ ਅਜੇ ਵੀ ਪਰ 
ਵੇਖ ਮੈਂ ਤੇਰੀ ਤਸਵੀਰ ਚੁੱਕ ਲੈ ਆਇਆਂ

ਲੱਗਣ ਨਹੀਂ ਦਿੱਤਾ ਸੇਕ ਇਸਨੂੰ ਭਾਵੇਂ 
ਖੁਦ ਹੋਕੇ ਲੀਰੋ ਲੀਰ ਚੁੱਕ ਲੈ ਆਇਆਂ

ਵਾਅਦਾ ਸੀ ਤੇਰੇ ਤੋਂ ਬਿਨਾਂ ਨਹੀਂ ਟੱਪਣੀ
ਨਾਲ਼ ਮੈਂ ਉਹ ਲਕੀਰ ਚੁੱਕ ਲੈ ਆਇਆਂ

ਤੂੰ ਰੱਬ ਐਂ ਮੇਰਾ ਕਰ ਅਮਲਾਂ ਦਾ ਨਬੇੜਾ
ਤੂੰ ਲਿਖੀ ਸੀ ਤਕਦੀਰ ਚੁੱਕ ਲੈ ਆਇਆਂ

ਮਾਫ਼ ਕਰੀ ਰਹਿ ਗਈ ਤੀਰਕਮਾਨ ਉੱਥੇ
ਜੋ ਪਿੱਠ ਤੇ ਮਾਰੇ ਤੀਰ ਚੁੱਕ ਲੈ ਆਇਆਂ

ਤੂੰ ਸਾਂਭ ਲੈ ਮਹਿਫ਼ੂਜ਼ ਹੈ ਤੇਰਾ ਜੋ ਮਿਰਜ਼ਾ
ਲੋਕਾਂ ਮਾਰੇ ਮੇਰੇ ਵੀਰ ਚੁੱਕ ਲੈ ਆਇਆਂ

ਉਹ ਅਮੀਰ ਹੋ ਕੇ ਵੀ ਜਾਨ ਬਚਾ ਨੱਠੇ
ਮੈਂ ਗਰੀਬ ਹੋ ਅਮੀਰ ਚੁੱਕ ਲੈ ਆਇਆਂ

ਤੂੰ ਮਿੱਠਾ ਨਹੀਂ ਜ਼ਹਿਰ ਜਿਸ ਚ ਪਾਇਆ
ਤੇਰੇ ਹੱਥੀਂ ਬਣੀ ਖੀਰ ਚੁੱਕ ਲੈ ਆਇਆਂ

ਮੇਰਾ ਹਾਲ ਤੇ ਤਸਵੀਰ ਦੇਖ ਫੱਕਰ ਕਿਹਾ
ਵੇ ਇਹ ਕ਼ੀ ਤੂੰ ਫਕੀਰ ਚੁੱਕ ਲੈ ਆਇਆਂ

ਤੇ ਲੋਕਾਂ ਭਾਣੇ ਮਰਿਆ 'ਨਰੇਸ਼ ਨਿਮਾਣਾ'
ਪਰ ਮੈਂ ਤੇ ਮੇਰਾ ਜ਼ਮੀਰ ਚੁੱਕ ਲੈ ਆਇਆਂ

Naresh Nimana

Choudhary Ravi

#ਬੰਦਾ 👤 ਕਿਥੇ #ਕਿਸੇ 👥 ਦੇ #ਮਾਰਿਅਾ 🚫 ਮਰਦਾ 
ਬੱਸ #ਮਾਰੇ ⚠️ ਨਾ #ਕਰਤਾਰ 👆🏻 ਕੁੜੇ .....


About Nojoto   |   Team Nojoto   |   Contact Us
Creator Monetization   |   Creator Academy   |  Get Famous & Awards   |   Leaderboard
Terms & Conditions  |  Privacy Policy   |  Purchase & Payment Policy   |  Guidelines   |  DMCA Policy   |  Directory   |  Bug Bounty Program
© NJT Network Private Limited

Follow us on social media:

For Best Experience, Download Nojoto

Home
Explore
Events
Notification
Profile