Nojoto: Largest Storytelling Platform

Best ਘੜਾ Shayari, Status, Quotes, Stories

Find the Best ਘੜਾ Shayari, Status, Quotes from top creators only on Nojoto App. Also find trending photos & videos about ਘੜਾ meaning in english, ਘੜਾ meaning in punjabi, ਘੜਾ ਦਾ ਲਿੰਗ ਬਦਲੋ, ਘੜਾ ਬਾਰੇ ਜਾਣਕਾਰੀ, ਘੜਾ translation,

  • 2 Followers
  • 2 Stories
    PopularLatestVideo

Amandeep Singh (Aman behar)

ਇਕ ਘੜਾ ਸੀ ਚਾਂਦੀ ਦਾ ਹਾੜ ਦਿਆ ਤੁੱਪਾ ਘੜਿਆ ਜਿਵੇ ਕਿਸੇ ਘਾੜ ਲਿਆ ਉਵੇ ਜਾਵਾ ਘੜਿਆ ਅਮਨ ਬੇਹਰ ਕੀ ਸੇਕ ਦਸਾ ਸਿਨੇ ਸਾਡੇ ਪਏ ਨੇ ਵਾਰਸ ਅਸੀ ਕੋਮ ਦੇ ਕਿਹੜੇ ਪਾਸੇ ਮੁੱਕ ਗਏ ਵੇ

read more
ਇਕ ਘੜਾ ਸੀ ਚਾਂਦੀ ਦਾ 
ਹਾੜ ਦਿਆ ਤੁੱਪਾ ਘੜਿਆ... ਇਕ ਘੜਾ ਸੀ ਚਾਂਦੀ ਦਾ 
ਹਾੜ ਦਿਆ ਤੁੱਪਾ ਘੜਿਆ 
ਜਿਵੇ ਕਿਸੇ ਘਾੜ ਲਿਆ 
ਉਵੇ ਜਾਵਾ ਘੜਿਆ
ਅਮਨ ਬੇਹਰ ਕੀ ਸੇਕ ਦਸਾ
ਸਿਨੇ ਸਾਡੇ ਪਏ ਨੇ
ਵਾਰਸ ਅਸੀ ਕੋਮ ਦੇ 
ਕਿਹੜੇ ਪਾਸੇ ਮੁੱਕ ਗਏ ਵੇ

Vicky Santpuria

#ਮੈਂ #ਆਵਾਜ਼ ਮੇਰੀ ਮੈਨੂੰ ਸੁਣਦੀ ਨਹੀਂ, ਫਿਰ ਵੀ ਕਹਿਣਾ #ਅੰਦਰੋ ਟੁੱਟ ਗਿਆ, #ਰੱਬ ਨੇ ਤਾਂ ਯਾਰੋ ਮੈਨੂੰ #ਜਨਮ ਹੈ ਦਿੱਤਾ, #writer #हिन्दी #ਸੱਚ #ਪੰਜਾਬੀ #ਵਿੱਕੀ_ਸੰਤਪੂਰੀਆ #ਲੁੱਟ #ਘੜਾ #ਖੁਦ #ਲੋਕੀ #ਫੁੱਟ #ਨੰਗਾ #ਕਪੜਿਆਂ #ਹੱਥੋ #ਛੁੱਟ #ਲਾਲਚ #ਜੜਾਂ #ਆਪਣਿਆ #ਫੂਕ #ਸਾਂਹ #ਘੁੱਟ

read more
ਮੈਂ

ਆਵਾਜ਼  ਮੇਰੀ  ਮੈਨੂੰ  ਸੁਣਦੀ  ਨਹੀਂ,

ਫਿਰ ਵੀ ਕਹਿਣਾ ਅੰਦਰੋ ਟੁੱਟ ਗਿਆ,

ਰੱਬ ਨੇ ਤਾਂ ਯਾਰੋ ਮੈਨੂੰ ਜਨਮ ਹੈ ਦਿੱਤਾ,

ਕਿੰਝ ਕਹਿ ਦੇਣਾ ਰੱਬ ਹੀ ਲੁੱਟ ਗਿਆ,

ਘੜਾ ਪਾਪ ਦਾ ਕਹਿੰਦੇ ਭਰਿਆ ਖੁਦ ਨੇ, 

ਮੈਂ ਵੇਖਿਆ ਨਹੀਂ ਲੋਕੀ ਕਹਿਣ ਫੁੱਟ ਗਿਆ,

ਮੈਂ ਨੰਗਾ ਬਿਨਾ ਕਪੜਿਆਂ ਆਇਆ ਸੀ,

ਕਿਵੇਂ ਕਹਿ ਦੇਣਾ ਸਬ ਹੱਥੋ ਛੁੱਟ ਗਿਆ,

ਪਤਾ ਸੱਚ ਏਹੀ ਕੁਝ ਨਾਲ ਨਹੀਂ ਜਾਣਾ,

ਲਾਲਚ ਮੇਰੀਆ ਜੜਾਂ ਹੀ ਪੁੱਟ ਗਿਆ,

ਆਪਣਿਆ ਨੇ ਹੀ ਵੇਖਯੋ ਫੂਕ ਦੇਣਾ ਹੈ,

ਏਕ ਦਿਨ "ਵਿਕੀ" ਸਾਂਹ ਜੇ ਘੁੱਟ ਗਿਆ...

      ✍🏻   ਵਿੱਕੀ ਸੰਤਪੂਰੀਆ #ਮੈਂ

#ਆਵਾਜ਼  ਮੇਰੀ  ਮੈਨੂੰ  ਸੁਣਦੀ  ਨਹੀਂ,

ਫਿਰ ਵੀ ਕਹਿਣਾ #ਅੰਦਰੋ ਟੁੱਟ ਗਿਆ,

#ਰੱਬ ਨੇ ਤਾਂ ਯਾਰੋ ਮੈਨੂੰ #ਜਨਮ ਹੈ ਦਿੱਤਾ,


About Nojoto   |   Team Nojoto   |   Contact Us
Creator Monetization   |   Creator Academy   |  Get Famous & Awards   |   Leaderboard
Terms & Conditions  |  Privacy Policy   |  Purchase & Payment Policy   |  Guidelines   |  DMCA Policy   |  Directory   |  Bug Bounty Program
© NJT Network Private Limited

Follow us on social media:

For Best Experience, Download Nojoto

Home
Explore
Events
Notification
Profile