Nojoto: Largest Storytelling Platform
    PopularLatestVideo

Deep Mehra

✍️✍️✍️ #SUMAN# Navneet Kaur Mamta Kumari Sapna Shahi Sunita Shaw #ਸ਼ਾਇਰੀ

read more
ਕਹਿੰਦੀ 
ਰੱਖ ਬਣਾਕੇ ਦੂਰੀ ਸੱਜਣਾ
ਮੇਰੇ ਤੋ ਤੂੰ ਫੁੱਟ ਫੁੱਟ ਦੀ 
ਹੁਣ ਮੈ ਤਾਂ ਤੈਨੂੰ ਭੁੱਲ ਗਈ ਵੇ
ਤੇ ਤੂੰ ਵੀ ਆਦਤ ਪਾ ਲਾ ਘੁੱਟ ਘੁੱਟ ਦੀ
ਦੀਪ ✍️✍️✍️ #suman# Navneet Kaur Mamta Kumari Sapna Shahi Sunita Shaw

Gurdeep Rakhra

read more
ਮਾਏ ਤੂੰ ਤਾਂ ਕਹਿੰਦੀ ਹੁੰਦੀ ਸੀ, ਏ ਖੇਡਾਂ ਨੇ ਸਭ ਕਰਤਾਰ ਦੀਆਂ l
ਪਰ ਰੱਬ ਨੂੰ ਵੀ ਉਦੋ ਸ਼ਰਮ ਆਈ, ਜਦੋ ਦੇਖੀਆਂ ਉਹਨੇ ਕਰਤੂਤਾਂ ਸਰਕਾਰ ਦੀਆਂ l ਦੱਸੋ 125 ਫੁੱਟ ਨੀਚੇ ਕਿਵੇਂ ਉਹ ਸਾਹ ਘੁੱਟ-ਘੁੱਟ ਕੇ ਲੈਂਦਾ ਏ  l ਮੈਂ ਓਸ ਦੇਸ਼ ਦਾ ਵਾਸੀ ਹਾਂ, ਜਿੱਥੇ ਘਟੀਆ ਸਿਸਟਮ ਕਰਕੇ, ਇੱਕ ਮਾਂ ਨੂੰ ਅਪਣਾ ਪੁੱਤ ਮਰਵਾਉਣਾ ਪੈਂਦਾ ਏ l
ਦਾਵਾ ਕਰਦੇ ਚੰਦ ਤੇ ਜਾਣ ਦਾ, 125 ਫੁੱਟ ਨੀਚੇ ਜਾਇਆ ਜਾਂਦਾ ਨ੍ਹੀ l
ਸਭ ਨੇ ਬੇਈਮਾਨ ਏਥੇ, ਕਿਸੇ ਕੋਲੋਂ ਹੱਕ ਦਾ ਖਾਇਆ ਜਾਂਦਾ ਨ੍ਹੀ l
ਮਦਦ ਲੈਣ ਲਈ ਸਰਕਾਰ ਤੋਂ, ਖੁੱਦ ਨੂੰ ਅਮੀਰ ਕਹੋਣਾ ਪੈਂਦਾ ਏ lਮੈਂ ਓਸ ਦੇਸ਼ ਦਾ ਵਾਸੀ ਹਾਂ, ਜਿੱਥੇ ਘਟੀਆ ਸਿਸਟਮ ਕਰਕੇ, ਇੱਕ ਮਾਂ ਨੂੰ ਅਪਣਾ ਪੁੱਤ ਮਰਵਾਉਣਾ ਪੈਂਦਾ ਏ #NojotoQuote

Vicky Santpuria

#ਮੈਂ #ਆਵਾਜ਼ ਮੇਰੀ ਮੈਨੂੰ ਸੁਣਦੀ ਨਹੀਂ, ਫਿਰ ਵੀ ਕਹਿਣਾ #ਅੰਦਰੋ ਟੁੱਟ ਗਿਆ, #ਰੱਬ ਨੇ ਤਾਂ ਯਾਰੋ ਮੈਨੂੰ #ਜਨਮ ਹੈ ਦਿੱਤਾ, #writer #हिन्दी #ਸੱਚ #ਪੰਜਾਬੀ #ਵਿੱਕੀ_ਸੰਤਪੂਰੀਆ #ਲੁੱਟ #ਘੜਾ #ਖੁਦ #ਲੋਕੀ #ਫੁੱਟ #ਨੰਗਾ #ਕਪੜਿਆਂ #ਹੱਥੋ #ਛੁੱਟ #ਲਾਲਚ #ਜੜਾਂ #ਆਪਣਿਆ #ਫੂਕ #ਸਾਂਹ #ਘੁੱਟ

read more
ਮੈਂ

ਆਵਾਜ਼  ਮੇਰੀ  ਮੈਨੂੰ  ਸੁਣਦੀ  ਨਹੀਂ,

ਫਿਰ ਵੀ ਕਹਿਣਾ ਅੰਦਰੋ ਟੁੱਟ ਗਿਆ,

ਰੱਬ ਨੇ ਤਾਂ ਯਾਰੋ ਮੈਨੂੰ ਜਨਮ ਹੈ ਦਿੱਤਾ,

ਕਿੰਝ ਕਹਿ ਦੇਣਾ ਰੱਬ ਹੀ ਲੁੱਟ ਗਿਆ,

ਘੜਾ ਪਾਪ ਦਾ ਕਹਿੰਦੇ ਭਰਿਆ ਖੁਦ ਨੇ, 

ਮੈਂ ਵੇਖਿਆ ਨਹੀਂ ਲੋਕੀ ਕਹਿਣ ਫੁੱਟ ਗਿਆ,

ਮੈਂ ਨੰਗਾ ਬਿਨਾ ਕਪੜਿਆਂ ਆਇਆ ਸੀ,

ਕਿਵੇਂ ਕਹਿ ਦੇਣਾ ਸਬ ਹੱਥੋ ਛੁੱਟ ਗਿਆ,

ਪਤਾ ਸੱਚ ਏਹੀ ਕੁਝ ਨਾਲ ਨਹੀਂ ਜਾਣਾ,

ਲਾਲਚ ਮੇਰੀਆ ਜੜਾਂ ਹੀ ਪੁੱਟ ਗਿਆ,

ਆਪਣਿਆ ਨੇ ਹੀ ਵੇਖਯੋ ਫੂਕ ਦੇਣਾ ਹੈ,

ਏਕ ਦਿਨ "ਵਿਕੀ" ਸਾਂਹ ਜੇ ਘੁੱਟ ਗਿਆ...

      ✍🏻   ਵਿੱਕੀ ਸੰਤਪੂਰੀਆ #ਮੈਂ

#ਆਵਾਜ਼  ਮੇਰੀ  ਮੈਨੂੰ  ਸੁਣਦੀ  ਨਹੀਂ,

ਫਿਰ ਵੀ ਕਹਿਣਾ #ਅੰਦਰੋ ਟੁੱਟ ਗਿਆ,

#ਰੱਬ ਨੇ ਤਾਂ ਯਾਰੋ ਮੈਨੂੰ #ਜਨਮ ਹੈ ਦਿੱਤਾ,


About Nojoto   |   Team Nojoto   |   Contact Us
Creator Monetization   |   Creator Academy   |  Get Famous & Awards   |   Leaderboard
Terms & Conditions  |  Privacy Policy   |  Purchase & Payment Policy   |  Guidelines   |  DMCA Policy   |  Directory   |  Bug Bounty Program
© NJT Network Private Limited

Follow us on social media:

For Best Experience, Download Nojoto

Home
Explore
Events
Notification
Profile