Nojoto: Largest Storytelling Platform

Best ਲੁੱਟ Shayari, Status, Quotes, Stories

Find the Best ਲੁੱਟ Shayari, Status, Quotes from top creators only on Nojoto App. Also find trending photos & videos about ਲੁੱਟ in english, ਲੁੱਟ ਦੇ, ਲੁੱਟ ਕੇ, ਲੁੱਟਣਾ in english, ਲੁੱਟ,

  • 8 Followers
  • 8 Stories
    PopularLatestVideo

Gs rai

#tumharesaath #ਲੁੱਟ L♥️ve #ਮਿਥਿਹਾਸ

read more
mute video

jittu sekhon

#ਇੱਥੇ #ਦੁਨੀਆਂ #ਫਿਰੇ #ਲੁੱਟਦੀ #ਬੰਦੇ ਨੂੰ #ਅਸੀਂ #ਤਾਂ #ਲੁੱਟ #ਹੋਏ #ਕਈ #ਵਾਰ #ਸੱਜਣਾ #ਕੁਜ #ਨੇ #ਲੁੱਟਿਆ #ਮੂੰਹ #ਦੇ #ਮਿੱਠੇ #ਬਣ #ਕੇ #ਤੂੰ #ਲੁੱਟਿਆ #ਨੈਣਾਂ #ਨੂੰ #ਬਣਾ #ਹਥਿਆਰ #ਸੱਜਣਾ.....🙂🙂

KULWINDER SINGH khetla

#ਇਹਸਾਨ# ਜਤਾ ਕੇ ਲੁੱਟ ਲੈਂਦੇ

read more
ਇਹਸਾਨ ਕੁਝ ਨਕਾਬ ਚੜਾ ਕੇ ਲੁੱਟ ਲੈਂਦੇ,
ਕੁਝ ਸੀਨੇ ਲਾਕੇ ਲੁੱਟ ਲੈਂਦੇ 
ਚੰਗਾ ਜੇ ਚਾਉਣਾ ਤਾਂ ਦਿਲਾ ਅਹਿਸਾਨ ਨਾ ਲਵੀਂ।
ਆਪਣੇ ਜੋ ਹੁੰਦੇ ਨੇ ਉਹ ਅਹਿਸਾਨ ਜਤਾ ਕੇ ਲੁੱਟ ਲੈਂਦੇ। #ਇਹਸਾਨ# ਜਤਾ ਕੇ ਲੁੱਟ ਲੈਂਦੇ

Jagtar Gill

#ਵਯੰਗ

read more
ਰੁੜੇ  ਸੁਪਨੇ  ਅੱਖਾਂ ਸਾਹਵੇਂ ਲੋਕ ਰਹਿ ਗਏ  ਖੜੇ ਭਾਲਦੇ 

ਸਭ  ਹੋਇਆ  ਖੇਂਰੂੰ  ਖੇਂਰੂੰ   ਦੇਖ  ਧੂਹ  ਪੈਂਦੀ  ਕਾਲਜੇ 

ਲੀਡਰ  ਲੁੱਟ  ਕੇ  ਪੰਜਾਬ  ਬੈਠੇ  ਘਰ  ਭਰੀ  ਆਵਦੇ 
 
 ਲੁੱਟ   ਸਾਡੀਆਂ  ਹੀ  ਜੇਬਾਂ  ਪਿੱਛੋਂ  ਪੈਸੇ  ਦੇਕੇ  ਸਾਰਦੇ  

ਪਰ 'ਗਿੱਲਾ' ਜਾਨਾਂ  ਵਾਲੇ  ਘਾਟੇ  ਕਦੋਂ  ਪੂਰਦੇ ਮੁਆਵਜੇ 

Pray for Punjab 

Jagtar 1190

Quote deep gharu

#ਮਹਿੰਗਾੲੀ

read more
ਬਚਪਨ ਵੀ ਖਾ
ਗੲੀ ਲੁੱਟ ਰੱਬਾ
ਬੜੀ ਕੁੱਤੀ ਚੀਜ
ਮਹਿਗਾੲੀ ੲੇ

ਰੋਟੀ ਖਾਤਰ ਪਾਲੀ
ਲਾਡਾ ਨਾ ਧੀ ਬੁੱਢੇ
ਦੇ ਲੜ ਲਾੲੀ ੲੇ
ਚਾ ਲੁੱਟ ਫੁੱਟ ਖਾ
ਗੲੀ ਸਾਰੇ ਰੱਬਾ
ਬੜੀ ਕੁੱਤੀ ਚੀਜ
ਕਮਾੲੀ ੲੇ

ਡਿਗਰੀਅਾਂ ਕਰ 
ਵੀ ਬੇਰੁਜਗਾਰ ਫਿਰਨ
ਜਿੰਨਾ ਚਾਟ ਨਸ਼ੇ
ਦੀ ਲਾੲੀ ੲੇ
ਲੁੱਟ ਖਾ ਗੲੀ ਤੇਰੇ
ਪੁੱਤ ਨੂੰ ਮਾਂ ਬੜੀ
ਚਿੱਟਾ ਚੀਜ ਤਬਾੲੀ ੲੇ


ਬੜੇ ਰੀਝਾ ਪਾਲੇ
ਚਾਅ ਪਰਿਵਾਰਕ
ਪੁੱਤ ੲਿੰਡੀਅਾ ਤੋਂ 
ਫੋਰਨ ਚੱਲਿਅਾ ੲੇ
ਜੋ ਮਰਜੀ ਲੈ ਲੋ
ਪਰਿਵਾਰ ਨੂੰ ਪੁੱਤ
ਓਥੇ ਪਹੁੰਚ ਸੁਨੇਹਾ
ਘੱਲਿਅਾ ੲੇ ੲਿੰਡੀਅਾ
ਵਿਚ ੳੂਚ ਤੇ ਨੀਚ
ਹੈ ਜੋ ਫੋਰਨ ਵਿਚ ਓਹੀ
ਭੈਣ ਤੇ ਭਾੲੀ ੲੇ
ਢਿੱਡ ਖਾਤਰ ਅਾੳੁਣਾ
ਪੈਂਦਾ ਫੋਰਨ ਬੜੀ
ਕੁੱਤੀ ਚੀਜ ਕਮਾੲੀ 
ੲੇ #ਮਹਿੰਗਾੲੀ

Jasdeep Singh

read more
ਕੀ ਬਣ ਗਿਆ ਬੰਦਾ ਨਾ ਚੰਗਾ ਨਾ ਮੰਦਾ 
ਰੱਬ ਦੇ ਨਾਂ ਤੇ ਇੱਥੇ ਚਲਾ ਰੱਖਿਆਂ ਏ ਧੰਦਾ 
ਲੱਖ ਭਾਵੇ ਬਣਜੋ ਸਿਆਣੇ ਅੱਖ ਉਹਦੀ ਚ ਇਹ ਕੰਮ ਹੈ ਗੰਦਾ
ਨਾਮ ਉਹਦਾ ਲੈ ਕੇ ਲੁੱਟਦੇ ਹੋ ਕਿੰਨਾ ਇਕੱਠਾ ਕਰ ਲਿਆ ਚੰਦਾ 
ਲੁੱਟ ਲੈ ਨਜਾਰੇ ਜਿੰਨੇ ਲੁੱਟ ਸਕਦਾ ਆਖਰ ਚ ਮਰੇਗਾ ਲੱਗਕੇ ਫੰਦਾ

Vicky Santpuria

#ਮੈਂ #ਆਵਾਜ਼ ਮੇਰੀ ਮੈਨੂੰ ਸੁਣਦੀ ਨਹੀਂ, ਫਿਰ ਵੀ ਕਹਿਣਾ #ਅੰਦਰੋ ਟੁੱਟ ਗਿਆ, #ਰੱਬ ਨੇ ਤਾਂ ਯਾਰੋ ਮੈਨੂੰ #ਜਨਮ ਹੈ ਦਿੱਤਾ, #writer #हिन्दी #ਸੱਚ #ਪੰਜਾਬੀ #ਵਿੱਕੀ_ਸੰਤਪੂਰੀਆ #ਲੁੱਟ #ਘੜਾ #ਖੁਦ #ਲੋਕੀ #ਫੁੱਟ #ਨੰਗਾ #ਕਪੜਿਆਂ #ਹੱਥੋ #ਛੁੱਟ #ਲਾਲਚ #ਜੜਾਂ #ਆਪਣਿਆ #ਫੂਕ #ਸਾਂਹ #ਘੁੱਟ

read more
ਮੈਂ

ਆਵਾਜ਼  ਮੇਰੀ  ਮੈਨੂੰ  ਸੁਣਦੀ  ਨਹੀਂ,

ਫਿਰ ਵੀ ਕਹਿਣਾ ਅੰਦਰੋ ਟੁੱਟ ਗਿਆ,

ਰੱਬ ਨੇ ਤਾਂ ਯਾਰੋ ਮੈਨੂੰ ਜਨਮ ਹੈ ਦਿੱਤਾ,

ਕਿੰਝ ਕਹਿ ਦੇਣਾ ਰੱਬ ਹੀ ਲੁੱਟ ਗਿਆ,

ਘੜਾ ਪਾਪ ਦਾ ਕਹਿੰਦੇ ਭਰਿਆ ਖੁਦ ਨੇ, 

ਮੈਂ ਵੇਖਿਆ ਨਹੀਂ ਲੋਕੀ ਕਹਿਣ ਫੁੱਟ ਗਿਆ,

ਮੈਂ ਨੰਗਾ ਬਿਨਾ ਕਪੜਿਆਂ ਆਇਆ ਸੀ,

ਕਿਵੇਂ ਕਹਿ ਦੇਣਾ ਸਬ ਹੱਥੋ ਛੁੱਟ ਗਿਆ,

ਪਤਾ ਸੱਚ ਏਹੀ ਕੁਝ ਨਾਲ ਨਹੀਂ ਜਾਣਾ,

ਲਾਲਚ ਮੇਰੀਆ ਜੜਾਂ ਹੀ ਪੁੱਟ ਗਿਆ,

ਆਪਣਿਆ ਨੇ ਹੀ ਵੇਖਯੋ ਫੂਕ ਦੇਣਾ ਹੈ,

ਏਕ ਦਿਨ "ਵਿਕੀ" ਸਾਂਹ ਜੇ ਘੁੱਟ ਗਿਆ...

      ✍🏻   ਵਿੱਕੀ ਸੰਤਪੂਰੀਆ #ਮੈਂ

#ਆਵਾਜ਼  ਮੇਰੀ  ਮੈਨੂੰ  ਸੁਣਦੀ  ਨਹੀਂ,

ਫਿਰ ਵੀ ਕਹਿਣਾ #ਅੰਦਰੋ ਟੁੱਟ ਗਿਆ,

#ਰੱਬ ਨੇ ਤਾਂ ਯਾਰੋ ਮੈਨੂੰ #ਜਨਮ ਹੈ ਦਿੱਤਾ,


About Nojoto   |   Team Nojoto   |   Contact Us
Creator Monetization   |   Creator Academy   |  Get Famous & Awards   |   Leaderboard
Terms & Conditions  |  Privacy Policy   |  Purchase & Payment Policy   |  Guidelines   |  DMCA Policy   |  Directory   |  Bug Bounty Program
© NJT Network Private Limited

Follow us on social media:

For Best Experience, Download Nojoto

Home
Explore
Events
Notification
Profile