Nojoto: Largest Storytelling Platform

Best ਚੁੱਪ Shayari, Status, Quotes, Stories

Find the Best ਚੁੱਪ Shayari, Status, Quotes from top creators only on Nojoto App. Also find trending photos & videos about ਚੁੱਪ ਕਰ ਕੇ, ਚੁੱਪ ਦੀ ਆਵਾਜ਼, ਚੁੱਪ ਦਾ ਵਿਰੋਧੀ ਸ਼ਬਦ, ਚੁੱਪ ਹੋ, ਚੁੱਪ ਕਰ,

  • 35 Followers
  • 108 Stories
    PopularLatestVideo

ਦੀਪਕ ਸ਼ੇਰਗੜ੍ਹ

#ਚੁੱਪ #Nature #ਪੰਜਾਬੀ_ਕਵਿਤਾ #ਪੰਜਾਬੀਸ਼ਾਇਰੀ #ਪੰਜਾਬੀਸਾਹਿਤ #ਪੰਜਾਬੀ #ਦੀਪਕ_ਸ਼ੇਰਗੜ੍ਹ #ਵਿਚਾਰ

read more
Nature Quotes ਸਾਡੀ ਚੁੱਪ  ਨੇ  ਪਰਦੇ' ਫਾੜ ਦੇਣੇ।
ਥੋਡੇ  ਸੋਰ  ਨੇ  ਵੇਖੀ' ਬਹਿ ਜਾਣਾ।
ਤੁਸੀ ਓਹੀ  ਵੇਖਣ  ਨੂੰ  ਤਰਸੋਂ'ਗੇ।
ਪਰ ਦੀਪ ਸਿਆਂ ਨੀਂ, ਓ ਰਹਿਣਾ।

©ਦੀਪਕ ਸ਼ੇਰਗੜ੍ਹ #ਚੁੱਪ 
#Nature 
#ਪੰਜਾਬੀ_ਕਵਿਤਾ 
#ਪੰਜਾਬੀਸ਼ਾਇਰੀ 
#ਪੰਜਾਬੀਸਾਹਿਤ 
#ਪੰਜਾਬੀ 
#ਦੀਪਕ_ਸ਼ੇਰਗੜ੍ਹ

Tera Sukhi

#ਚੁੱਪ #yqdidi #yqbhaji #YourQuoteAndMine Collaborating with YourQuote Bhaji #terasukhi #terasukhiquotes #terasukhishayaris #Punjabi

read more
ਚੁੱਪ ਚੁੱਪ ਰਹਿਣਾ ਆ ਗਿਆ ਏ ਮੈਨੂੰ  ਤੇਰੇ  ਬਗੈਰ 
ਧੜਕਣ ਨੇ ਧੜਕਣਾ ਸਿਖ ਲਿਆ ਦਿਲ ਤੇਰੇ ਬਗੈਰ

ਹੁਣ ਤੇਰਾ ਕੀ ਕੰਮ ਰਿਹਾ ਇਸ ਥਾਂ ਮੇਰੇ  ਵਿੱਚ ਤੇਰਾ
ਸਾਹਾਂ ਨੇ ਨਫਜ਼ਾਂ ਨੂੰ ਮਿਲ ਲਿਆ ਜਿੱਥੇ ਮੇਰੇ  ਬਗੈਰ 
#ਚੁੱਪ #yqdidi #yqbhaji #yourquoteandmine
Collaborating with YourQuote Bhaji #terasukhi #terasukhiquotes #terasukhishayaris #punjabi

Pankaj Singh Chawla

चुप चुप रहिणा आ गया है #ਚੁੱਪ #Collab #yqbhaji #YourQuoteAndMine Collaborating with YourQuote Bhaji #pchawla16 #kalam #कलम #किताब

read more
चुप चुप रहना आ गया है,
मैनु खुद नु समझौना आ गया है,
रह नही सी हुँदा किसे नाल बैठ के चुप होणा,
आज खुद नाल बैठ के चुप रहना आ गया है,
कोई नही हूण जेहड़ा सुने मेरे दिल दी,
मेरिया गल्ला बाता नु कलम विच ढलना आ गया है,
कोई पढ़े न पढ़े मेरिया गल्ला बाता नु,
फर्क नही पैना हूण मेरिया किताबा नु,
हुन मैनु चुप रहना आ गया है।। चुप चुप रहिणा आ गया है
#ਚੁੱਪ #collab #yqbhaji  #YourQuoteAndMine
Collaborating with YourQuote Bhaji #pchawla16  #kalam #कलम #किताब

Pankaj Singh Chawla

चुप दी आवाज़ चुप दी ओह आवाज़ जदों मेरे कन्ना विच पेंदी ए, होली जेहि मेरे कन्ना विच कहन्दी ए, मैं आवाज़ आ तेरे ज़मीर दी, मैं उदो ही सुनाई देंदी आ जदों चुप कोई बेहन्दा ए, गहरी सोच विच डूब के विचार जड़ कोई करदा है, बोल पेंदी हाँ मैं तद होली जेहि उसदे कन्ना विच, #Collab #YourQuoteAndMine #ਚੁੱਪ #yqbhaji #pchawla16

read more
चुप दी आवाज़

चुप दी ओह आवाज़ जदों मेरे कन्ना विच पेंदी ए,
होली जेहि मेरे कन्ना विच कहन्दी ए,
मैं आवाज़ आ तेरे ज़मीर दी,
मैं उदो ही सुनाई देंदी आ जदों चुप कोई बेहन्दा ए,
गहरी सोच विच डूब के विचार जड़ कोई करदा है,
बोल पेंदी हाँ मैं तद होली जेहि उसदे कन्ना विच,
ते विचार आपने रखदी आ,
सामने बैठे बन्दे नाल जीवे गल्ला बाता करदी आ,
हर इक गाल दा हल हुँदा उसी गल विच,
उस हल नु उसदे अगे रखदी आ,
मैं चुप दी आवाज़ आ,
मैं ज़मीर तेरे विचों बोल्दी आ,
मैं कलम दी आवाज़ आ,
मैं लेखक दी किताब आ,
मैं चुप दी आवाज़ आ,
आज पंकज दी चुप दी आवाज़ बन बोल्दी आ,
मैं कल ताड़े नाल वी बोलांगी,
चुप बैठ के अपने ज़मीर नु जगायो,
मैं ताड़े नाल गल्ला बाता करांगी।। चुप दी आवाज़

चुप दी ओह आवाज़ जदों मेरे कन्ना विच पेंदी ए,
होली जेहि मेरे कन्ना विच कहन्दी ए,
मैं आवाज़ आ तेरे ज़मीर दी,
मैं उदो ही सुनाई देंदी आ जदों चुप कोई बेहन्दा ए,
गहरी सोच विच डूब के विचार जड़ कोई करदा है,
बोल पेंदी हाँ मैं तद होली जेहि उसदे कन्ना विच,

Shankki Sharma

चुप चुप रहिणा आ गया है #ਚੁੱਪ #Collab #yqbhaji #YourQuoteAndMine Collaborating with YourQuote Bhaji

read more
ਹੋਲੀ ਹੋਲੀ ਸਬ ਸਹਿਣਾ ਆ ਗਿਆ ਹੈ
ਲਬਾਂ ਨਾਲ ਕਹਿਣਾ ਤਾਂ ਨਹੀਂ ਆਇਆ
ਸਾਨੂ ਅੱਖਾਂ ਨਾਲ ਕਹਿਣਾ ਆ ਗਿਆ ਹੈ
 चुप चुप रहिणा आ गया है
#ਚੁੱਪ #collab #yqbhaji  #YourQuoteAndMine
Collaborating with YourQuote Bhaji

Jagraj Sandhu

#ਚੁੱਪ #jagrajsandhu #Hope #ਜੀਵਨ

read more
ਚੁੱਪ ਹਮੇਸ਼ਾ ਖਾਲੀ ਨਹੀਂ ਹੁੰਦੀ.. ਇਸ ਵਿਚ ਬਹੁੱਤ ਸਾਰੇ ਜਵਾਬ ਛਿਪੇ ਹੁੰਦੇ ਹਨ !!!

©Jagraj Sandhu #ਚੁੱਪ
#jagrajsandhu 

#Hope

mohitmangi

#ਪਿਆਰ #ਪੰਜਾਬੀ #ਚੁੱਪ #ਮੈਂ #ਜਜਬਾਤ #ਬਹੁਤ #mohitmangi #me #She #he #Love

read more
ਉਹ ਅੱਖ ਕਿਸੇ ਔਰ ਨੂੰ ਤੱਕਦੀ ਨਾ , ਜਿਹਨੇ ਤੱਕੀ ਯਾਰ ਦੀ ਅੱਖ ਹੋਵੇ !

ਉਹ ਗੁੱਡੀ ਕਿਸੇ ਦੀ ਕੱਟਿਆ ਨਹੀ ਕੱਟਦੀ , ਜਿਹਦੀ ਡੋਰ ਲਾਡੀ ਸਾ਼ਹ ਦੇ ਹੱਥ ਹੋਵੇ !

©mohitmangi #ਪਿਆਰ #ਪੰਜਾਬੀ #ਚੁੱਪ #ਮੈਂ #ਜਜਬਾਤ #ਬਹੁਤ #mohitmangi #me #She #he

Jagraj Sandhu

#jagrajsandhu #ਕਲਾ #ਚੁੱਪ #alone #Aadat

read more
ਅੱਜ ਬਹੁਤ ਦਿਨ ਬਾਅਦ ਮੈ‌..
ਪੰਨੇ ਆ ਤੇ ਅੱਖਰਾਂ ਨੂੰ ਸਜਾਇਆ ਸੀ।
ਗੁੱਸੇ ਤਾਂ ਮੈ ਸੀ ਉਸ ਨਾਲ..
ਪਰ ਫਿਰ ਵੀ ਮੈਂ ਫੋਨ ਉਸ ਨੂੰ ਮਲਾਇਆ ਸੀ।
ਮੇਰੀ ਹਾਜੀ ਦੇ ਜਵਾਬ ਵਿੱਚ ਉਨ੍ਹਾਂ ਦਾ..
ਅੱਗੋਂ ਬੜਾ ਗਹਿਰਾ ਹਾਸਾ ਆਇਆ ਸੀ।
ਸ਼ਾਇਦ 'ਜਗਰਾਜ ਤੇਰੇ ' ਰੁੱਸੇ ਦਾ ਉਸ ਨੂੰ ..
ਫਰਕ ਨਾ ਪਿਆ ਰਤਾ ਵੀ,,,
ਤਾਹੀਂ ਮੇਰੇ ਹਿੱਸੇ ਇੱਕ ਹੋਰ ਇਲਜ਼ਾਮ ਆਇਆ ਸੀ ।
ਮੈਨੂੰ ਰੁੱਸੇ ਨੂੰ ਮਨਾਉਣਾ ਤਾਂ ਕਿ ਸੀ ਸੱਜਣਾਂ ਨੇ..
ਅੱਗੋਂ ਉਨ੍ਹਾਂ ਨੇ ਆਪਣਾ ਗੁੱਸਾ ਦਿਖਾਇਆ ਸੀ।
ਅੱਜ ਤੋਂ ਬਾਅਦ ਮੈਨੂੰ ਫੋਨ ਨਾ ਕਰੀਂ ,
ਇਹ ਰੋਅਬ ਅੱਜ ਮੇਰੇ ਤੇ ਫੇਰ ਪਾਇਆਂ ਸੀ।

©Jagraj Sandhu #jagrajsandhu #ਕਲਾ 
#ਚੁੱਪ #alone #Aadat

RANA KHUMAN

#ਛੰਦਵਿਰਾਸਤੀ #ਹੈ #ਸੀ #ਸਿੱਖ #ਨੇ #ਚੁੱਪ #ਟੁੱਟ #ਨੂੰ #ਪਿਆਰ # #Flute

read more
mute video

RANA KHUMAN

#StoryOfHonesty sapna ahaana Garima Shukla RJ_Keshvi Baljeet Chauhan Sandeep kaur #ਸ਼ਿਵ_ਕੁਮਾਰ_ਬਟਾਲਵੀ_ਜੀ #ਸ਼ਾਇਰੀ #ਲੇਖਕ #ਸ਼ਬਦ #ਮੈਂ #ਚੁੱਪ #ਪਿਆਰ #ਸੁਪਨੇ #ਛੰਦ #

read more
mute video
loader
Home
Explore
Events
Notification
Profile