Nojoto: Largest Storytelling Platform

Best ਫਿਰ Shayari, Status, Quotes, Stories

Find the Best ਫਿਰ Shayari, Status, Quotes from top creators only on Nojoto App. Also find trending photos & videos about

  • 84 Followers
  • 165 Stories

ਮਨਦੀਪ ਛੀਨਾ

#SadStorytelling #ਫਿਰ#ਪਤਾ#ਲੱਗੂ #ਵਿਚਾਰ

read more

RANA KHUMAN

#lovebeat sapna ahaana Garima Shukla RJ_Keshvi ਯਾਦਵਿੰਦਰ ਸਿੰਘ dawinder Baljeet Chauhan #ਸ਼ਾਇਰੀ #ਲਿਖਾ #ਪੰਜਾਬੀ #ਨਜੋਟੋ_ਪੰਜਾਬੀ #ਨਜੋਟੋਪੰਜਾਬੀ #ਫਿਰ #ਮੁਹੱਬਤ #ਸ਼ਿਵ_ਕੁਮਾਰ_ਬਟਾਲਵੀ_ਜੀ

read more

jittu sekhon

ਫੀਲਿੰਗ.... #ਪਿਆਰ #ਵਿੱਚ #ਸ਼ੱਕ #ਨਾ #ਕਰ... #ਹੈ #ਫਿਰ #ਨੇ #ਅਗਰ #ਮੁਹੱਬਤ #ਇਸ਼ਕ #ਤਾਂ #ਸ਼ਿਕਾਇਤ #ਸ਼ਿਕਵੇ #ਜੇਕਰ

read more
2020  #ਇਸ਼ਕ #ਹੈ #ਅਗਰ #ਤਾਂ #ਸ਼ਿਕਾਇਤ #ਨਾ #ਕਰ,, 
#ਸ਼ਿਕਵੇ #ਨੇ #ਜੇਕਰ #ਤਾਂ #ਫਿਰ #ਮੁਹੱਬਤ #ਨਾ #ਕਰ....😥🙂 ਫੀਲਿੰਗ.... #ਪਿਆਰ #ਵਿੱਚ #ਸ਼ੱਕ #ਨਾ #ਕਰ...

ਮਾਹੀ ਢਿੱਲੋ

ਇਹ ਲੋਕ ਛੋਟੀ ਜਿਹੀ ਜਿੰਦਗੀ ਵਿੱਚ ਕਈ ਵਾਰ ਬਦਲਦੇ ਵੇਖੇ ਮੈਂ । ਜਿਵੇ ਇੱਕੋ ਹੱਥ 'ਚ ਨਿੱਤ ਨਵੇਂ ਅਖਬਾਰ ਬਦਲਦੇ ਵੇਖੇ ਮੈਂ । ਕੰਨ ਲਾ ਕੇ ਸੁਣਿਓ ਗੱਲ ਮੇਰੀ ਮੈਂ ਥੋਡੇ ਭਲੇ ਦੀ ਕਹਿੰਦਾ ਹਾਂ ਇਹ ਕਹਿਣ ਵਾਲੇ ਪਰਚਾਰਕ ਨਿੱਤ ਪਰਚਾਰ ਬਦਲਦੇ ਵੇਖੇ ਮੈਂ। ਜੋ ਤਿੰਨਾਂ ਵਿੱਚ ਨਾ ਤੇਰਾਂ ਵਿੱਚ ਜੀਹਨੂੰ ਘਰ ਵਿੱਚ ਕੋਈ ਪੁੱਛਦਾ ਨੀ, ਉਹ ਗੱਲੀਂ ਬਾਤੀਂ ਇੰਡੀਆ ਦੀ ਸਰਕਾਰ ਬਦਲਦੇ ਵੇਖੇ ਮੈਂ । ਸਭ ਰਿਸ਼ਤੇ ਨਾਤੇ ਪੈਸੇ ਦੇ ਜੇ ਪੈਸਾ ਹੈ ਤਾਂ ਰਿਸ਼ਤੇ ਨੇ , ਗਿਆ ਪੈਸਾ ਤੇ ਫਿਰ ਰਿਸ਼ਤਿਆਂ ਦੇ ਸੰਸਾਰ ਬਦਲਦੇ ਵੇਖੇ ਮੈਂ। #ਕਲਮਾਂ

read more
ਇਹ ਲੋਕ ਛੋਟੀ ਜਿਹੀ ਜਿੰਦਗੀ ਵਿੱਚ ਕਈ ਵਾਰ ਬਦਲਦੇ ਵੇਖੇ ਮੈਂ ।
ਜਿਵੇ ਇੱਕੋ ਹੱਥ 'ਚ ਨਿੱਤ ਨਵੇਂ ਅਖਬਾਰ ਬਦਲਦੇ ਵੇਖੇ ਮੈਂ ।
ਕੰਨ ਲਾ ਕੇ ਸੁਣਿਓ ਗੱਲ ਮੇਰੀ ਮੈਂ ਥੋਡੇ ਭਲੇ ਦੀ ਕਹਿੰਦਾ ਹਾਂ
ਇਹ ਕਹਿਣ ਵਾਲੇ ਪਰਚਾਰਕ ਨਿੱਤ ਪਰਚਾਰ ਬਦਲਦੇ ਵੇਖੇ ਮੈਂ।
ਜੋ ਤਿੰਨਾਂ ਵਿੱਚ ਨਾ ਤੇਰਾਂ ਵਿੱਚ ਜੀਹਨੂੰ ਘਰ ਵਿੱਚ ਕੋਈ ਪੁੱਛਦਾ ਨੀ,
ਉਹ ਗੱਲੀਂ ਬਾਤੀਂ ਇੰਡੀਆ ਦੀ ਸਰਕਾਰ ਬਦਲਦੇ ਵੇਖੇ ਮੈਂ ।
ਸਭ ਰਿਸ਼ਤੇ ਨਾਤੇ ਪੈਸੇ ਦੇ ਜੇ ਪੈਸਾ ਹੈ ਤਾਂ ਰਿਸ਼ਤੇ ਨੇ ,
ਗਿਆ ਪੈਸਾ ਤੇ ਫਿਰ ਰਿਸ਼ਤਿਆਂ ਦੇ ਸੰਸਾਰ ਬਦਲਦੇ ਵੇਖੇ ਮੈਂ।
ਇੱਕ ਮਣਕਾ ਇੱਕ ਥਾਂ ਯਾਰੀ ਦਾ ਕਈ ਹਾਰ ਪਰੋਈ ਫਿਰਦੇ ਨੇ,
ਜਦ ਗਿਣਤੀ ਵਧ ਜਾਏ ਯਾਰਾਂ ਦੀ ਫਿਰ ਹਾਰ ਬਦਲਦੇ ਵੇਖੇ ਮੈਂ।
ਫੋਟੋ ਖਿੱਚਵਾ ਕੇ ਸੱਜਣਾਂ ਦੀ ਜੋ ਗਲ ਵਿੱਚ ਪਾ ਕੇ ਰੱਖਦੇ ਸੀ,
ਕੁਝ ਦਿਨ ਬਦਲੇ ਕੁਝ ਦਿਲ ਬਦਲੇ ਦਿਲਦਾਰ ਬਦਲਦੇ ਵੇਖੇ ਮੈਂ।
ਜੋ ਕਹਿੰਦੇ ਸਨ ਤੂੰ ਜਾਨ ਮੇਰੀ ਤੈਨੂੰ ਜਾਨੋ ਵਧਕੇ ਚਾਹੁੰਦੇ ਹਾਂ,
ਜਦ ਜਾਨ ਕੜੱਕੀ ਵਿੱਚ ਫਸਦੀ ਉਹ ਪਿਆਰ ਬਦਲਦੇ ਵੇਖੇ ਮੈਂ।
ਜੋ ਕਹਿਣ ਦੁਨਿਆ ਛੱਡ ਦਿਆਂਗੇ, ਪਰ ਮਾਹੀ ਨੂੰ ਛੱਡ ਸਕਦੇ ਨਹੀ,
ਜਦ ਵਖ਼ਤ ਪਿਆ ਤਾਂ ਐਸੇ ਜਿਗਰੀ ਯਾਰ ਬਦਲਦੇ ਵੇਖੇ ਮੈਂ।।
ਮਾਹੀ ਪਰੀਤ ਇਹ ਲੋਕ ਛੋਟੀ ਜਿਹੀ ਜਿੰਦਗੀ ਵਿੱਚ ਕਈ ਵਾਰ ਬਦਲਦੇ ਵੇਖੇ ਮੈਂ ।
ਜਿਵੇ ਇੱਕੋ ਹੱਥ 'ਚ ਨਿੱਤ ਨਵੇਂ ਅਖਬਾਰ ਬਦਲਦੇ ਵੇਖੇ ਮੈਂ ।
ਕੰਨ ਲਾ ਕੇ ਸੁਣਿਓ ਗੱਲ ਮੇਰੀ ਮੈਂ ਥੋਡੇ ਭਲੇ ਦੀ ਕਹਿੰਦਾ ਹਾਂ
ਇਹ ਕਹਿਣ ਵਾਲੇ ਪਰਚਾਰਕ ਨਿੱਤ ਪਰਚਾਰ ਬਦਲਦੇ ਵੇਖੇ ਮੈਂ।
ਜੋ ਤਿੰਨਾਂ ਵਿੱਚ ਨਾ ਤੇਰਾਂ ਵਿੱਚ ਜੀਹਨੂੰ ਘਰ ਵਿੱਚ ਕੋਈ ਪੁੱਛਦਾ ਨੀ,
ਉਹ ਗੱਲੀਂ ਬਾਤੀਂ ਇੰਡੀਆ ਦੀ ਸਰਕਾਰ ਬਦਲਦੇ ਵੇਖੇ ਮੈਂ ।
ਸਭ ਰਿਸ਼ਤੇ ਨਾਤੇ ਪੈਸੇ ਦੇ ਜੇ ਪੈਸਾ ਹੈ ਤਾਂ ਰਿਸ਼ਤੇ ਨੇ ,
ਗਿਆ ਪੈਸਾ ਤੇ ਫਿਰ ਰਿਸ਼ਤਿਆਂ ਦੇ ਸੰਸਾਰ ਬਦਲਦੇ ਵੇਖੇ ਮੈਂ।

Simranjit Singh

ਜੱਦ ਲੰਗਜੇ ਉਮਰ ਜਵਾਨੀ 
ਫਿਰ ਪਿਆਰ ਯਾਦ ਆਉਂਦੇ ਨੇ
ਵਿੱਛੜ ਜਾਵੇ ਜੱਦ ਮੇਲਾ ਫਿਰ
 ਯਾਰ ਯਾਦ ਆਉਂਦੇ ਨੇ 
ਉਂਝ ਕੌਮਾਂ ਜੱਸੜਾ ਵੇ ਜੱਗ
ਤੇ ਬੜੀਆਂ ਜੱਦ ਗੱਲ ਅਣਖਾਂ 
ਦੀ ਚੱਲੇ ਸਰਦਾਰ ਯਾਦ ਆਉਂਦੇ ਨੇ #TarsemJassar 
#sardar
#Punjabi

✍ਰਣਜੀਤ ਕੌਰ

read more
ਜਿੱਥੇ ਸ਼ਿਕਵਿਆਂ ਨੂੰ ਪਹਿਲ 
ਉਥੇ ਪਿਆਰ ਦੀ ਨੀਂ ਲੋੜ
ਜੋ ਗੱਲ ਨਾਂ ਸਮਝੇ 
ਉਸ ਨਾਲ਼ ਇਜ਼ਹਾਰ ਦੀ ਨੀਂ ਲੋੜ
ਚੱਲੇ ਸ਼ਬਦਾਂ ਦਾ ਜਦੋਂ ਵਾਰ 
ਫਿਰ ਤਲਵਾਰ ਦੀ ਨੀਂ ਲੋੜ
ਜੋ ਖੁਸ਼ਾਮਦ 'ਚ ਆ ਜਾਵੇ
ੳਹਨੂੰ ਸਲਾਹਕਾਰ ਦੀ ਨੀਂ ਲੋੜ
ਜੋ ਸਮਝੇ ਰਿਸ਼ਤਿਆਂ ਨੂੰ ਬੋਝ
ਉਹਨੂੰ ਪਰਿਵਾਰ ਦੀ ਨੀਂ ਲੋੜ
ਜਦੋਂ ਵਕਤ ਆਵੇ ਖਰਾਬ
ਫਿਰ ਕਿਸੇ ਖਾਰ ਦੀ ਨੀਂ ਲੋੜ
ਜਿਥੇ 'ਰਣਜੀਤ' ਮਰਜੇ ਜ਼ਮੀਰ 
ਉਥੇ ਵਫਾਦਾਰ ਦੀ ਨੀਂ ਲੋੜ

Harry

read more
ਕੋਸ਼ਿਸ ਤੋਂ ਬਹੁਤ ਕੀ ਥੀ ਪਰ ਫਿਰ ਵੀ ਮੰਜ਼ਿਲ ਸੇ ਦੂਰੀ ਰਹਿ ਗੲੀ,
ਪਿਆਰ ਤੋਂ ਹਦ ਸੇ ਜ਼ਿਆਦਾ ਕਰ ਬੈਠੇ ਪਰ ਫਿਰ ਵੀ ਮੁਹੱਬਤ ਅਧੂਰੀ ਰਹਿ ਗਈ,

'ਲਾਲੀ ਬਸੀ'

ਜਾਂਮ....... 'ਲਾਲੀ ਬੱਸੀ'

read more
ਤੇਰੀ ਯਾਦ ਆਤੀ ਹੈ ਸਾਸੋੰ ਮੇੰ ਸੀ ਲੇਤੇ ਹੈੰ 



ਅਕੇਲੇ ਬੈਠ ਕੇ ਤਨਹਾਈ ਮੈਂ 
ਗਮੋ ਕੋ ਪੀ ਲੇਤੇ ਹੈੰ 
ਜੀਨੇ ਕੀ ਕੋਈ ਵਜਹ ਤੋ ਨਹੀਂ ਮਿਲਤੀ
ਫਿਰ ਬੀ ਜੀ ਲੇਤੇ ਹੈੰ
ਯੂਂ ਤੋ ਉਤਰੀ ਨਹੀਂ 
ਤੇਰੀ ਆਂਖੋ ਸੇ ਜੋ ਪੀ ਰੱਖੀ ਹੈ
ਚਲੋ ਥੋੜਾ ਨਸ਼ਾ ਔਰ ਸਹੀ 
ਸੋਚ ਕੇ ਫਿਰ ਜਾਂਮ ਪੀ ਲੇਤੇ ਹੈੰ ਜਾਂਮ....... 'ਲਾਲੀ ਬੱਸੀ'

jhalla

ਰੋਜ਼ਮਰਾ

read more
ਰੋਜ਼ਮਰਾ
ਪ੍ਰਭਾਤਾਂ ਨੂੰ ਉੱਠਣਾ ਤੇ 
ਮੂੰਹ ਵੀ ਨਾ ਧੋਣਾ
ਮੱਝਾਂ ਨੂੰ ਪੱਠੇ ਤੇ ਭੁੱਖ ਦਾ ਮਿਟਾਉਣਾ
ਹੱਥ ਮੂੰਹ ਧੋਣਾ ਤੇ ਚਾਹਾਂ ਦਾ ਪੀਣਾ
ਕਿਤਾਬਾਂ ਦਾ ਚੱਕਣਾ
  ਦਿਮਾਗ  ਖਪਾਉਣਾ
ਫੋਨ ਦਾ ਚੱਕਣਾ
ਤੇ ਦਿਲ ਪਰਚਾਉਣਾ 
ਬਾਪੂ ਦਾ ਫੋਨ ਲਈ ਬਣਦਾ ਧਮਕਾਉਣਾ
ਪਸ਼ੂਆਂ ਨੂੰ ਫਿਰ ਤੋਂ ਪਾਣੀ ਪਿਆਉਣਾ
ਆਪ ਵੀ ਨਹਾਉਣਾ 
ਤੇ ਕਾਲਜ ਨੂੰ ਆਉਣਾ
ਫਿਰ ਤੋਂ ਕਿਤਾਬਾਂ ਨੂੰ
ਦੋਸਤ ਬਣਾਉਣਾ
ਯਾਰਾਂ ਨਾਲ ਬੈਠਣਾ
ਪੜ੍ਹਨਾ ਪੜ੍ਹਾਨਾ
ਬੇਬੇ ਦੇ ਪਰੌਂਠਿਆਂ ਨੂੰ
ਖੋ ਖੋ ਕੇ ਖਾਣਾ
ਕਾਲਜ ਤੋ ਵਾਪਸੀ ਤੇ
ਘਰਾਂ ਨੂੰ ਜਾਣਾ
 ਬੈਠੇ ਬੈਠੇ ਬੱਸਾਂ ਦਾ ਆਉਣਾ
ਘਰ ਆਕੇ ਝੱਟ ਕੁ
ਅੱਖ ਦਾ ਲਗਾਣਾ
ਥੱਕੇ ਟੁੱਟੇ ਦਾ ਫਿਰ ਕਬਰਾਂ ਚ ਜਾਣਾ
ਸ਼ਾਮਾਂ ਦਾ ਹੋਣਾ ਤੇ ਬ
ਛੋਟੇ ਦਾ ਆਉਣਾ
ਆਉਣ ਸਾਰ ਪਿਆਰ 
ਨਾਲੇ ਲੜਨਾ ਲਡਾਨਾ
ਘੰਟਾ ਕੁ ਸ਼ਾਮੀ ਗਰਾਊਂਡ ਚ ਆਉਣਾ
ਯਾਰਾਂ ਨੂੰ ਮਿਲਣਾ
ਤੇ ਮਨ ਪਰਚਾਉਣਾ
ਢਲਦੀਆਂ ਸ਼ਾਮਾਂ ਤੇ
ਟੁੱਕ ਦਾ ਓਹ ਖਾਣਾ
ਕੰਮ ਕਾਰ ਖਾ ਪੀ ਫਿਰ
ਕਬਰਾਂ ਚ ਜਾਣਾ
ਝੱਲਾ ਰੋਜ਼ਮਰਾ

_@Ramandeepkaur Mattu

#Quote

read more
ਗੱਲ ਹੈਂ ਕੁਝ ਸਮਾਂ ਪੁਰਾਣੀ 
ਮੇਰੀ ਮੁਹੱਬਤ ਦੀ ਥੋੜੀ ਅਜੀਬ ਜਿਹੀ ਕਹਾਣੀ
❣❣❣❣❣
ਵੇਖਦੇ ਹੀ ਉਹਨੂੰ ਉਹਦੇ ਖਿਆਲਾਂ ਵਿੱਚ ਮੈਂ ਖੋ ਗਈ ਸੀ 
ਹਰ ਰੋਜ਼ ਉਹਦੇ ਨਾਲ ਗੱਲ ਕਰਨ ਦੀ ਆਦਤ
ਸ਼ਾਯਦ ਉਹਦੇ ਨਾਲ ਪਿਆਰ ਮੈਨੂੰ ਹੋ ਗਿਆ ਸੀ
❣❣❣❣❣
ਜਦ ਪਹਿਲੀ ਵਾਰ ਹੋਵੇਗੀ ਉਹਦੇ ਨਾਲ ਗੱਲ 
ਇਹ ਸੋਚ ਕੇ ਮੈਂ ਡਰਦੀ ਸੀ
ਕੀ ਮੈਂ ਵਧੀਆ ਲੱਗਦੀ  ਵੀ ਆ ਖੁਦ ਨੂੰ
ਸਵਾਲ ਮੈਂ ਕਰਦੀ ਸੀ ਫਿਰ ਕੁਝ
ਦਿਨ ਗੁਜਰੇ ਰਾਤਾਂ ਬੀਤੀਆਂ 
ਫਿਰ ਮੁਲਾਕਾਤ ਦੀ ਘੜੀ ਆਈ 
ਬੜੀ ਮੁਸ਼ਕਿਲ ਨਾਲ ਉਹਦੇ ਨਾਲ ਗੱਲ 
ਕਰਨ ਦੀ ਹਿੰਮਤ ਮੈਂ ਜੁਟਾਈ
ਫਿਰ ਕੁਝ ਪਲ ਬਹਿ ਕੋਲ ਮੇਰੇ ਉਹਨੇ ਗੱਲਾਂ
ਬਹੁਤ ਪਿਆਰੀਆਂ ਕੀਤੀਆ ਸੀ 
ਫਿਰ ਅਲਵਿਦਾ ਕਹਿਣ ਦੀ ਘੜੀ ਸੀ ਆਈ
❣❣❣❣❣❣
ਹੁਣ ਅਗਲੀ ਵਾਰ ਗੱਲ ਕਰ ਹੋਵੇਗੀ
ਇਹ Decide ਨਹੀਂ ਹੋ ਪਾਇਆ ਸੀ 
ਪਰ ਇੰਤਜ਼ਾਰ ਦਾ ਮਜ਼ਾ ਕੀ ਹੁੰਦਾ
ਮੈਨੂੰ ਉਸ ਦਿਨ ਸਮਝ ਆਇਆ ਸੀ
loader
Home
Explore
Events
Notification
Profile