Nojoto: Largest Storytelling Platform

Best ਜਜ਼ਬਾਤੀ Shayari, Status, Quotes, Stories

Find the Best ਜਜ਼ਬਾਤੀ Shayari, Status, Quotes from top creators only on Nojoto App. Also find trending photos & videos about ਜਜ਼ਬਾਤੀ meaning in hindi, ਜਜ਼ਬਾਤੀ mean in punjabi, ਜਜ਼ਬਾਤੀ meaning in english, ਜਜ਼ਬਾਤੀ ਸਿੱਧੂ, ਜਜ਼ਬਾਤੀ ਸ਼ਾਇਰੀ,

  • 4 Followers
  • 7 Stories
    PopularLatestVideo

jittu sekhon

ਫੀਲਿੰਗ.... #ਜਿਵੇਂ #ਦੇ #ਵੀ #ਆ #ਚੰਗੇ #ਆ....🙊🙈😜 #rude #ਪਰ #ਜਜ਼ਬਾਤੀ #ਬਥੇਰੇ #ਬੜੇ #ਮੱਥੇ #ਟੇਕੇ #ਪਾਪੀ

read more
#Rude #ਵੀ #ਬੜੇ #ਆ #ਜਜ਼ਬਾਤੀ #ਵੀ #ਬੜੇ #ਆ #ਮੱਥੇ #ਟੇਕੇ  #ਆ #ਬਥੇਰੇ #ਪਰ #ਪਾਪੀ #ਵੀ #ਬੜੇ #ਆ.....🙂🙈 ਫੀਲਿੰਗ.... #ਜਿਵੇਂ #ਦੇ #ਵੀ #ਆ #ਚੰਗੇ #ਆ....🙊🙈😜

ਸੇਬੀ ਪੁੰਨੀਆਂ

#ਪਿਆਰ #ਜਜ਼ਬਾਤੀ #ਵਿਚਾਰ

read more
ਤੂੰ ਮੈਂਨੂੰ ਜੋ ਰੋਜ ਆਉਂਦਾ ਏ ਖਵਾਬ ਏ ਤੂੰ 
ਮੇਰੇ ਹਰ ਸਵਾਲ ਦਾ ਜਵਾਬ ਏ ਤੂੰ 
ਜੇ ਮੈਂ ਦਸਤਾ ਤੂੰ ਮੰਨਣਾ ਨੀ ਕਮਲੀਏ ਕਿੰਨੀ ਲਾਜਵਾਬ ਏ ਤੂੰ #ਪਿਆਰ #ਜਜ਼ਬਾਤੀ

ਸੇਬੀ ਪੁੰਨੀਆਂ

#ਖੁਬਸੂਰਤ #ਜਜ਼ਬਾਤੀ #ਵਿਚਾਰ #ਖੂਬਸੂਰਤ

read more
#ਖੂਬਸੂਰਤ  ਉਹ ਕਿੰਨੇ ਖੁਬਸੂਰਤ ਸੀ ਜੋ ਚਿਹਰੇ ਹੱਸਦੇ ਸੀ 
ਮਹਿਲਾ ਤੋਂ ਚੰਗੇ ਸੀ ਬੇਸ਼ੱਕ ਝੁੱਗੀਆਂ ਵਿਚ ਵੱਸਦੇ ਸੀ #ਖੁਬਸੂਰਤ #ਜਜ਼ਬਾਤੀ

ਸੇਬੀ ਪੁੰਨੀਆਂ

#ਜਜ਼ਬਾਤੀ #ਵਿਚਾਰ

read more
ਜਿੰਦਗੀ ਦੇ ਵਿੱਚ ਤਾਂ ਅੱਜ ਤੱਕ ਮਿਲਿਆ ਨਹੀਂ 
ਹੁਣ ਮਰਕੇ ਦੇਖਦਾ ਖੌਰੇ ਸਕੂਨ ਮਿਲ ਜਾਵੇ #ਜਜ਼ਬਾਤੀ

Gopi Cheema

Broken ਮੇਰੀ  Weakness ਸੀ ਮੇਰਾ ਜਜ਼ਬਾਤੀ ਹੋਣਾ 
ਦੂਜਾ ਉਹਨੂੰ ਖੁਦ ਤੋਂ ਜਿਆਦਾ ਚਹੁੰਣਾ 

ਮੇਰੀ ਤਾਂ ਆਦਤ ਹੀ ਉਹ ਕਮਲੀ ਸੀ 
ਉਹਦੀ ਆਦਤ ਸੀ ਹਮੇਸ਼ਾ ਮੈਨੂੰ ਮਾੜਾ ਪਾਉਣਾ 

ਮੈਂ ਆਮ ਜਿਹਾ! 
ਮੇਰਾ ਆਮ ਸੀ ਉਹਦੀ ਹਰ ਗੱਲ ਨੂੰ ਦਿਲ ਤੇ ਲਾਉਣਾ 

ਮੈਨੂੰ ਚੰਗਾ ਲਗਦਾ ਸੀ ਉਹਦਾ ਲੋਕਾਂ ਅੱਗੇ ਮੈਨੂੰ ਫੂਲ ਬਣਾਉਣਾ 

ਮੇਰੀ  Weakness ਸੀ ਮੇਰਾ ਜਜ਼ਬਾਤੀ ਹੋਣਾ 
ਦੂਜਾ ਉਹਨੂੰ ਖੁਦ ਤੋਂ ਵੀ ਜ਼ਿਆਦਾ ਚਹੁੰਣਾ #Lyrics_by_gopi_Cheema

Gopi Cheema

Broken ਮੇਰੀ  Weeknes ਸੀ ਮੇਰਾ ਜਜ਼ਬਾਤੀ ਹੋਣਾ 
ਦੂਜਾ ਉਹਨੂੰ ਖੁਦ ਤੋਂ ਜਿਆਦਾ ਚਹੁੰਣਾ

ਮੇਰੀ ਤਾਂ ਆਦਤ ਹੀ ਉਹ ਕਮਲੀ ਸੀ 
ਤੇ ਉਹਦੀ ਆਦਤ ਸੀ ਹਮੇਸ਼ਾ Wait ਕਰਾਉਣਾ  

ਮੈਂ ਆਮ ਜਿਹਾ ! 
ਮੇਰਾ ਆਮ ਸੀ ਉਹਦੀ ਹਰ ਗੱਲ ਦਿਲ ਤੇ ਲਾਉਣਾ 

 ਮੇਰੀ  Weeknes ਸੀ ਮੇਰਾ ਜਜ਼ਬਾਤੀ ਹੋਣਾ 
ਦੂਜਾ ਉਹਨੂੰ ਖੁਦ ਤੋਂ ਜਿਆਦਾ ਚਹੁੰਣਾ

ਮੈਨੂੰ ਚੰਗਾ ਲਗਦਾ ਸੀ ਉਹਦਾ ਲੋਕਾਂ ਅੱਗੇ ਮੈਨੂੰ ਫੂਲ ਬਣਾਉਣਾ 
ਮੇਰੀ  Weeknes ਸੀ ਮੇਰਾ ਜਜ਼ਬਾਤੀ ਹੋਣਾ #Lyrics_by_gopi_Cheema


About Nojoto   |   Team Nojoto   |   Contact Us
Creator Monetization   |   Creator Academy   |  Get Famous & Awards   |   Leaderboard
Terms & Conditions  |  Privacy Policy   |  Purchase & Payment Policy   |  Guidelines   |  DMCA Policy   |  Directory   |  Bug Bounty Program
© NJT Network Private Limited

Follow us on social media:

For Best Experience, Download Nojoto

Home
Explore
Events
Notification
Profile