Nojoto: Largest Storytelling Platform

Best ਜਾਨ Shayari, Status, Quotes, Stories

Find the Best ਜਾਨ Shayari, Status, Quotes from top creators only on Nojoto App. Also find trending photos & videos about ਜਾਨ meaning in hindi, ਜਾਨ meaning in english, ਜਾਨਵਰਾ ਦੇ ਨਾ, ਜਾਨਵਰਾਂ ਦੇ ਨਾਂ, ਜਾਨਵਰਾਂ ਦੇ ਨਾਮ,

  • 38 Followers
  • 36 Stories
    PopularLatestVideo

Quote deep gharu

#ਜਾਨ #ਪਿਆਰ #ਜਜਬਾਤ

read more
ਵਸ ਜਾਂਦੇ ਨੇ ਕੁੱਝ ਲੋਕ ਦਿਲ ਵਿੱਚ ੲਿਸ ਕਦਰ
 ਕਿ ਜਿੰਨਾ ਨੂੰ ਦਿਲ ਚੋਂ ਕੱਡੋ ਤਾਂ ਜਾਨ ਨਿਕਲ ਜਾਂਦੀ ੲੇ

©Deep Gharu Lyrics #ਜਾਨ #ਪਿਆਰ #ਜਜਬਾਤ

rajvir Grewal

ਉਝ #ਗੇੜੀ ਦਾ ਨੀ ਸ਼ੌਕ #ਨਸ਼ਾ ਕੰਮ ਕਾਰ ਦਾ
 #ਮੁੰਡਾ_ਬਾिਣਅਾ_ਦਾ ਫਿਰੇ ਤੈਥੋ #ਜਾਨ ਵਾਰ ਦਾ 

ਨੀ #ਚੜਿਆ ਸਰੂਰ ਰਹਿੰਦਾ ਤੇਰੇ #ਪਿਆਰ ਦਾ 
ਲੋਕੀ ਕਹਿੰਦੇ ਨੇ #ਗੁਲਾਮ ਹੋਇਆ ਫਿਰੇ #ਨਾਰ ਦਾ.......

©rajvir Grewal

ia__km222

#ਪਿਆਰ #ਜਿੰਦਗੀ #ਜਾਨ #ਸਫਰ #ਦਿਲ #ਦੀਆਂ #ਗੱਲਾਂ #moonlight

read more
ਬੇਸ਼ੱਕ ਹੋਉ ਚੰਨ ਸੋਹਣਾ 
ਸਾਨੂੰ ਤਾਂ ਤੂੰ ਹੀ ਲੱਗਦੈ 😊😊

       ✍ਏਕਮ #ਪਿਆਰ #ਜਿੰਦਗੀ #ਜਾਨ #ਸਫਰ #ਦਿਲ #ਦੀਆਂ #ਗੱਲਾਂ 
#moonlight

Mehra Saab

#ਆਪਣੇ#ਜਾਨ ਆਪਣੀ ਸਭ ਨੂੰ ਪਿਆਰੀ ਆ #thought

read more
ਕਿਹੋ ਜਿਹਾ ਵਕ਼ਤ ਆ ਗਿਆ ਹੈ 
ਕੋਈ ਆਪਣਾ ਹੀ ਹੱਥ ਮਿਲਾਉਣ ਨੂੰ ਤਿਆਰ ਨਹੀਂ 
ਉਹ ਆਪਣੇ ਕਿਥੇ ਗਏ ਜਿਹੜੇ ਜਾਨ ਵਾਰਨ ਨੂੰ ਕਹਿੰਦੇ ਸੀ ,ਪਹਿਲਾਂ ਵਰਗਾ ਉਹ ਪਿਆਰ ਨਹੀਂ 
ਸਭ ਮਤਲਬ ਦੇ ਰਿਸ਼ਤੇ ਨੇ ,ਆਪਣੀ ਜਾਨ ਸਭ ਨੂੰ ਪਿਆਰੀ ਆ 
ਲੋੜ ਵੇਲੇ ਹੀ ਯਾਦ ਕਰਦੇ ਨੇ ਉਹ ਲੋਕ ਜਿਨ੍ਹਾਂ ਨਾਲ ਸਾਡੀ ਰਿਸ਼ਤੇਦਾਰੀ ਆ #ਆਪਣੇ#ਜਾਨ ਆਪਣੀ ਸਭ ਨੂੰ ਪਿਆਰੀ ਆ

Jagraj Sandhu

Sonam sigh BELINDA INDA Neeraj Bakle (neer✍🏻) ਦੀਪ ਧਾਲੀਵਾਲ ਮੋਗਾ Ritika Rajput #ਪਿਆਰ #ਸ਼ਾਇਰੀ #ਜਾਨ

read more
ਮੈ ਨੀ ਚਾਹੁੰਦਾ ਹੋਵੇ ਕੁੜੀ ਰੱਜ ਕੇ ਸੋਹਣੀ,
ਬੱਸ ਮੇਰੇ #ਪਿਆਰ ਦਾ ਮੁੱਲ ਪਾਉਣ ਵਾਲੀ ਹੋਵੇ ♥
.
ਮੈ ਨੀ ਚਾਹੁੰਦਾ ਕਰੇ ਗੁਲਾਮੀ ਮੇਰੀ,
ਮੇਰੀ #ਜਾਨ ਤਾਂ ਮੈਨੂੰ ਬੱਸ ਰੁੱਸੇ ਨੂੰ ਮਨਾਉਣ ਵਾਲੀ ਹੋਵੇ ♥
Tera @Jagraj Sonam sigh BELINDA INDA Neeraj Bakle (neer✍🏻) ਦੀਪ ਧਾਲੀਵਾਲ ਮੋਗਾ Ritika Rajput

sehaj

#ਜਖਮ #ਪਿਆਰ #ਸ਼ਾਇਰੀ #ਜਾਨ #ਕਵਿਤਾ

read more
mute video

Deep Pardeep

ਮੇਰੇ #ਇਸ਼ਕ ਦੀ #ਬਸ ਇੰਨੀ ਕੁ #ਕਹਾਣੀ ਏ..,, #ਸੱਜਣਾਂ ਤੋਂ ਵਾਰ ਦੇਵਾਂ #ਜਾਨ, #ਉਂਝ ਵੀ ਤਾਂ #ਜਾਣੀ ਹੀ ਏ..!! #ਦੀਪ_ਪ੍ਰਦੀਪ✍️ #ਸ਼ਾਇਰੀ

read more
ਮੇਰੇ ਇਸ਼ਕ ਦੀ
ਬਸ ਇੰਨੀ ਕੁ ਕਹਾਣੀ ਏ,,
ਸੱਜਣਾਂ ਤੋਂ ਵਾਰ ਦੇਵਾਂ ਜਾਨ,
ਉਂਝ ਵੀ ਤਾਂ ਜਾਣੀ ਹੀ ਏ..!! #ਦੀਪ_ਪ੍ਰਦੀਪ✍️ ਮੇਰੇ #ਇਸ਼ਕ ਦੀ #ਬਸ ਇੰਨੀ ਕੁ #ਕਹਾਣੀ ਏ..,,  #ਸੱਜਣਾਂ ਤੋਂ ਵਾਰ ਦੇਵਾਂ #ਜਾਨ, #ਉਂਝ ਵੀ ਤਾਂ #ਜਾਣੀ ਹੀ ਏ..!!  #ਦੀਪ_ਪ੍ਰਦੀਪ✍️

ਮਾਹੀ ਢਿੱਲੋ

ਇਹ ਲੋਕ ਛੋਟੀ ਜਿਹੀ ਜਿੰਦਗੀ ਵਿੱਚ ਕਈ ਵਾਰ ਬਦਲਦੇ ਵੇਖੇ ਮੈਂ । ਜਿਵੇ ਇੱਕੋ ਹੱਥ 'ਚ ਨਿੱਤ ਨਵੇਂ ਅਖਬਾਰ ਬਦਲਦੇ ਵੇਖੇ ਮੈਂ । ਕੰਨ ਲਾ ਕੇ ਸੁਣਿਓ ਗੱਲ ਮੇਰੀ ਮੈਂ ਥੋਡੇ ਭਲੇ ਦੀ ਕਹਿੰਦਾ ਹਾਂ ਇਹ ਕਹਿਣ ਵਾਲੇ ਪਰਚਾਰਕ ਨਿੱਤ ਪਰਚਾਰ ਬਦਲਦੇ ਵੇਖੇ ਮੈਂ। ਜੋ ਤਿੰਨਾਂ ਵਿੱਚ ਨਾ ਤੇਰਾਂ ਵਿੱਚ ਜੀਹਨੂੰ ਘਰ ਵਿੱਚ ਕੋਈ ਪੁੱਛਦਾ ਨੀ, ਉਹ ਗੱਲੀਂ ਬਾਤੀਂ ਇੰਡੀਆ ਦੀ ਸਰਕਾਰ ਬਦਲਦੇ ਵੇਖੇ ਮੈਂ । ਸਭ ਰਿਸ਼ਤੇ ਨਾਤੇ ਪੈਸੇ ਦੇ ਜੇ ਪੈਸਾ ਹੈ ਤਾਂ ਰਿਸ਼ਤੇ ਨੇ , ਗਿਆ ਪੈਸਾ ਤੇ ਫਿਰ ਰਿਸ਼ਤਿਆਂ ਦੇ ਸੰਸਾਰ ਬਦਲਦੇ ਵੇਖੇ ਮੈਂ। #ਕਲਮਾਂ

read more
ਇਹ ਲੋਕ ਛੋਟੀ ਜਿਹੀ ਜਿੰਦਗੀ ਵਿੱਚ ਕਈ ਵਾਰ ਬਦਲਦੇ ਵੇਖੇ ਮੈਂ ।
ਜਿਵੇ ਇੱਕੋ ਹੱਥ 'ਚ ਨਿੱਤ ਨਵੇਂ ਅਖਬਾਰ ਬਦਲਦੇ ਵੇਖੇ ਮੈਂ ।
ਕੰਨ ਲਾ ਕੇ ਸੁਣਿਓ ਗੱਲ ਮੇਰੀ ਮੈਂ ਥੋਡੇ ਭਲੇ ਦੀ ਕਹਿੰਦਾ ਹਾਂ
ਇਹ ਕਹਿਣ ਵਾਲੇ ਪਰਚਾਰਕ ਨਿੱਤ ਪਰਚਾਰ ਬਦਲਦੇ ਵੇਖੇ ਮੈਂ।
ਜੋ ਤਿੰਨਾਂ ਵਿੱਚ ਨਾ ਤੇਰਾਂ ਵਿੱਚ ਜੀਹਨੂੰ ਘਰ ਵਿੱਚ ਕੋਈ ਪੁੱਛਦਾ ਨੀ,
ਉਹ ਗੱਲੀਂ ਬਾਤੀਂ ਇੰਡੀਆ ਦੀ ਸਰਕਾਰ ਬਦਲਦੇ ਵੇਖੇ ਮੈਂ ।
ਸਭ ਰਿਸ਼ਤੇ ਨਾਤੇ ਪੈਸੇ ਦੇ ਜੇ ਪੈਸਾ ਹੈ ਤਾਂ ਰਿਸ਼ਤੇ ਨੇ ,
ਗਿਆ ਪੈਸਾ ਤੇ ਫਿਰ ਰਿਸ਼ਤਿਆਂ ਦੇ ਸੰਸਾਰ ਬਦਲਦੇ ਵੇਖੇ ਮੈਂ।
ਇੱਕ ਮਣਕਾ ਇੱਕ ਥਾਂ ਯਾਰੀ ਦਾ ਕਈ ਹਾਰ ਪਰੋਈ ਫਿਰਦੇ ਨੇ,
ਜਦ ਗਿਣਤੀ ਵਧ ਜਾਏ ਯਾਰਾਂ ਦੀ ਫਿਰ ਹਾਰ ਬਦਲਦੇ ਵੇਖੇ ਮੈਂ।
ਫੋਟੋ ਖਿੱਚਵਾ ਕੇ ਸੱਜਣਾਂ ਦੀ ਜੋ ਗਲ ਵਿੱਚ ਪਾ ਕੇ ਰੱਖਦੇ ਸੀ,
ਕੁਝ ਦਿਨ ਬਦਲੇ ਕੁਝ ਦਿਲ ਬਦਲੇ ਦਿਲਦਾਰ ਬਦਲਦੇ ਵੇਖੇ ਮੈਂ।
ਜੋ ਕਹਿੰਦੇ ਸਨ ਤੂੰ ਜਾਨ ਮੇਰੀ ਤੈਨੂੰ ਜਾਨੋ ਵਧਕੇ ਚਾਹੁੰਦੇ ਹਾਂ,
ਜਦ ਜਾਨ ਕੜੱਕੀ ਵਿੱਚ ਫਸਦੀ ਉਹ ਪਿਆਰ ਬਦਲਦੇ ਵੇਖੇ ਮੈਂ।
ਜੋ ਕਹਿਣ ਦੁਨਿਆ ਛੱਡ ਦਿਆਂਗੇ, ਪਰ ਮਾਹੀ ਨੂੰ ਛੱਡ ਸਕਦੇ ਨਹੀ,
ਜਦ ਵਖ਼ਤ ਪਿਆ ਤਾਂ ਐਸੇ ਜਿਗਰੀ ਯਾਰ ਬਦਲਦੇ ਵੇਖੇ ਮੈਂ।।
ਮਾਹੀ ਪਰੀਤ ਇਹ ਲੋਕ ਛੋਟੀ ਜਿਹੀ ਜਿੰਦਗੀ ਵਿੱਚ ਕਈ ਵਾਰ ਬਦਲਦੇ ਵੇਖੇ ਮੈਂ ।
ਜਿਵੇ ਇੱਕੋ ਹੱਥ 'ਚ ਨਿੱਤ ਨਵੇਂ ਅਖਬਾਰ ਬਦਲਦੇ ਵੇਖੇ ਮੈਂ ।
ਕੰਨ ਲਾ ਕੇ ਸੁਣਿਓ ਗੱਲ ਮੇਰੀ ਮੈਂ ਥੋਡੇ ਭਲੇ ਦੀ ਕਹਿੰਦਾ ਹਾਂ
ਇਹ ਕਹਿਣ ਵਾਲੇ ਪਰਚਾਰਕ ਨਿੱਤ ਪਰਚਾਰ ਬਦਲਦੇ ਵੇਖੇ ਮੈਂ।
ਜੋ ਤਿੰਨਾਂ ਵਿੱਚ ਨਾ ਤੇਰਾਂ ਵਿੱਚ ਜੀਹਨੂੰ ਘਰ ਵਿੱਚ ਕੋਈ ਪੁੱਛਦਾ ਨੀ,
ਉਹ ਗੱਲੀਂ ਬਾਤੀਂ ਇੰਡੀਆ ਦੀ ਸਰਕਾਰ ਬਦਲਦੇ ਵੇਖੇ ਮੈਂ ।
ਸਭ ਰਿਸ਼ਤੇ ਨਾਤੇ ਪੈਸੇ ਦੇ ਜੇ ਪੈਸਾ ਹੈ ਤਾਂ ਰਿਸ਼ਤੇ ਨੇ ,
ਗਿਆ ਪੈਸਾ ਤੇ ਫਿਰ ਰਿਸ਼ਤਿਆਂ ਦੇ ਸੰਸਾਰ ਬਦਲਦੇ ਵੇਖੇ ਮੈਂ।

Jerry Sandhu

Trust me ਜਾਨ ਨਿਕਲਦੀ ਜਾਦੀ ਏ। 
ਮੇਰੀ ਜਾਨ ਤੌ ਬਿਨਾ। #babbumann #ustaadmannsaab #itihaas

Gurpreet Sidhu Brar

❤❤✔✍

read more
ਜਦੋ ਤੁਹਾਡੇ ਖੰਭਾ ਚ ਜਾਨ ਹੋਵੇ 
ਉਦੋ ਅਸਮਾਨ ਦੀ ਹਿੱਕ ਚੀਰ ਦੇਵੋ
ਜੇ ਤਹਾਡੇ ਖੰਭਾ ਚ ਜਾਨ ਨਾ ਹੋਈ
ਅਸਮਾਨ ਤਹਾਡੀ ਹਿੱਕ ਚੀਰ ਦੇਵੇਗਾ
ਗੁਰੀ ਘੁੰਮਣ ਵਾਲਾ ❤❤✔✍
loader
Home
Explore
Events
Notification
Profile