Nojoto: Largest Storytelling Platform

Best ਨਸ਼ਾ Shayari, Status, Quotes, Stories

Find the Best ਨਸ਼ਾ Shayari, Status, Quotes from top creators only on Nojoto App. Also find trending photos & videos about ਨਸ਼ਾ meaning in english, ਨਸ਼ਾਖੋਰੀ ਤੇ ਲੇਖ, ਨਸ਼ਾ ਤੇ ਲੇਖ, ਨਸ਼ਾ ਮੁਕਤੀ ਲੇਖ, ਨਸ਼ਾ ਲੇਖ,

  • 29 Followers
  • 28 Stories
    PopularLatestVideo

Noor Barar

mute video

Eagle47

#ਨਸ਼ਾ #ਸ਼ਾਇਰੀ

read more
ਪੀ ਕੇ ਵੀ ਤੂੰ ਹੀ ਯਾਦ ਰਹੇਂ (ਕੰਨੋ)
ਮੇਰੇ ਪੈੱਗ ਵੀ ਤੈਨੂੰ ਯਾਦ ਕਰਦੇ ਨੇ
ਨਸ਼ਾ ਕਰਕੇ ਵੀ ਤੇਰੀ ਫਿਕਰ ਰਹੇਂ
ਮੇਰੇ ਨਸ਼ੇ ਤੇਰੀ ਹਿਮਾਇਤ ਕਰਦੇ ਨੇ

©Eagle47 #ਨਸ਼ਾ

rajvir Grewal

ਉਝ #ਗੇੜੀ ਦਾ ਨੀ ਸ਼ੌਕ #ਨਸ਼ਾ ਕੰਮ ਕਾਰ ਦਾ
 #ਮੁੰਡਾ_ਬਾिਣਅਾ_ਦਾ ਫਿਰੇ ਤੈਥੋ #ਜਾਨ ਵਾਰ ਦਾ 

ਨੀ #ਚੜਿਆ ਸਰੂਰ ਰਹਿੰਦਾ ਤੇਰੇ #ਪਿਆਰ ਦਾ 
ਲੋਕੀ ਕਹਿੰਦੇ ਨੇ #ਗੁਲਾਮ ਹੋਇਆ ਫਿਰੇ #ਨਾਰ ਦਾ.......

©rajvir Grewal

official_deep 0566

#ਨਸ਼ਾ #विचार

read more
ਨਸ਼ਾ  nasha karna koi
 jamda ni sikhda 
koi mazboor hunda 
kise da kasoor hunda 
koi karda showk naal 
koi karde kise de doori naal #ਨਸ਼ਾ

_@Ramandeepkaur Mattu

#ਨਸ਼ਾ

read more
#ਨਸ਼ਾ

ਰੋਂਦੇ ਰੋਂਦੇ ਇੱਕ ਬਾਪ ਨੇ ਆਪਣੇ 
ਪੁੱਤ ਦਾ ਕਫ਼ਨ ਤਿਆਰ ਕੀਤਾ
ਰੋਂਦੀ ਰਹੀ ਮਾਂ ਕੁਰਲਾਉਂਦੀ ਰਹੀ ਮਾਂ
ਪੁੱਤਰਾਂ ਪਰ ਤੂੰ ਨਾ ਨਸ਼ੇ ਦਾ ਤਿਆਗ ਕੀਤਾ 
ਇੱਕ ਬਾਪ ਨੇ ਆਪਣੇ ਹੱਥੀ 
ਪੁੱਤ ਦਾ ਕਫ਼ਨ ਤਿਆਰ ਕੀਤਾ.!!
ਕਿਹੜੇ ਗੁਨਾਹਾਂ ਦੀ ਸਜ਼ਾ ਤੂੰ ਦੇ ਗਿਆ ਮੈਨੂੰ
ਕਹਿ ਤੇਰੀ ਵਿਆਹੀ ਨੇ ਕਦੇ ਨਾ 
ਮੁੜ ਹਾਰ ਸ਼ਿੰਗਾਰ ਕੀਤਾ
ਰੋਂਦੇ ਰੋਂਦੇ ਇੱਕ ਬਾਪ ਨੇ ਆਪਣੇ
ਪੁੱਤ ਦਾ ਕਫ਼ਨ ਤਿਆਰ ਕੀਤਾ .!!
ਜਿਸ ਭੈਣ ਨੂੰ ਤੂੰ  ਵਿੱਚ ਬਚਪਨ ਦੇ ਐਨਾ ਪਿਆਰ ਕੀਤਾ 
ਤੂੰ ਅੱਜ ਨਸ਼ੇ 'ਚ ਧੁੱਤ ਹੋ ਕੇ ਉਸ ਭੈਣ ਤੇ 
ਭੈੜੇ ਬੋਲਾ ਨਾਲ ਪਰਹਾਰ ਕੀਤਾ
ਇੱਕ ਬਾਪ ਨੇ ਆਪਣੇ ਹੱਥੀ 
ਪੁੱਤ ਦਾ ਕਫ਼ਨ ਤਿਆਰ ਕੀਤਾ.!!
ਨਾ ਤੂੰ ਨਸ਼ਾ ਕਰ ਪੁੱਤਰਾਂ ਬਾਪੂ ਦਿਨ ਰਾਤ ਰੋਕਦਾ ਸੀ
ਪਰ ਤੂੰ ਬਾਪ ਆਪਣੇ ਦੀ ਕਹੀ 
ਹਰ ਗੱਲ ਟੋਕਰਾ ਸੀ 
ਦੇਖ ਪੁੱਤਰਾਂ ਰੋਂਦਾ ਤੇਰਾ ਬਾਪੂ 
ਸਮਝ ਨਹੀਂ ਆਉਂਦੀ ਉਸਨੂੰ ਕਿ
ਕਿਉਂ ਤੂੰ ਘਰ-ਬਾਰ ਛੱਡ ਆਪਣੇ
ਕਿਉਂ ਸਿਰਫ਼ ਨਸ਼ੇ ਨੂੰ ਪਿਆਰ ਕੀਤਾ
ਅੱਜ ਇੱਕ ਬਾਪ ਨੇ ਪੁੱਤ ਆਪਣੇ ਦਾ
ਹੱਥੀ ਕਫ਼ਨ ਤਿਆਰ ਕੀਤਾ 
ਹੱਥੀ ਪੁੱਤ ਦਾ ਤੇ ਨਸ਼ੇ ਦਾ ਅੰਤਿਮ ਸੰਸਕਾਰ ਕੀਤਾ
ਹੱਥੀ ਅੰਤਿਮ ਸੰਸਕਾਰ ਕੀਤਾ.!!

_@Ramandeepkaur Mattu

#ਨਸ਼ਾ #Quote

read more
#ਨਸ਼ਾ

ਇਸ ਨਸ਼ੇ ਨੇ ਦੁਨੀਆਂ ਨੂੰ ਬਦਨਾਮ ਕੀਤਾ 
ਜੀਣਾ ਸਭ ਦਾ ਹਰਾਮ ਕੀਤਾ
ਇੱਕ ਸੁਹਾਗਣ ਦਾ ਦੂਰ ਉਸਤੋਂ
ਉਸਦਾ ਹਾਰ ਸ਼ਿੰਗਾਰ ਕੀਤਾ
ਬੱਚਿਆਂ ਨੂੰ ਆਪਣੇ ਮਾਂ-ਬਾਪ ਤੋਂ
ਦੂਰ ਕਰਨ ਦਾ ਕਾਰੋਬਾਰ ਕੀਤਾ
ਨਸ਼ੇ ਨਾਲ ਜੁੜ ਕੇ ਅੱਜ ਦੇ ਨੌਜਵਾਨਾਂ ਨੇ 
ਇਹ ਲੀਚੜ ਲੋਕਾਂ ਤੇ ਐਤਬਾਰ ਕੀਤਾ
ਰੱਬ ਦਾ ਨਾਮ ਛੱਡ ਕੇ ਬਹੁਤਿਆਂ ਨੇ
ਰੱਬ ਦਾ ਪੈਰੋਕਾਰ ਕੀਤਾ
ਨਵ ਜੰਮੀ ਪੀੜੀ ਨੇ ਲੱਗ ਨਸ਼ਿਆ ਤੇ 
ਆਪਣੇ ਸੰਸਕਾਰਾਂ ਨਾਲ ਦੁਰਵਿਵਹਾਰ ਕੀਤਾ
ਇਸ ਨਸ਼ੇ ਦੀ ਭੈੜੀ ਲੱਤ ਨੇ ਤਾਂ
ਮਾਵਾਂ-ਭੈਣਾਂ ਦੀ ਜ਼ਿੰਦਗੀ ਨੂੰ ਤਬਾਹ ਕੀਤਾ 
ਹੱਸਦੀ ਵੱਸਦੀ ਭੇਜੀ ਸੀ ਬਾਬੁਲ ਨੇ ਧੀ ਆਪਣੇ
ਪਰ ਇਸ ਨਸ਼ੇ ਤੇ ਲੱਗੇ ਸਿਰ ਦੇ ਸਾਈ ਨੇ 
ਇੱਕ ਬਾਪ ਦੀ ਧੀ ਦਾ ਤਿਰਸਕਾਰ ਕੀਤਾ 
ਹੰਝੂਆਂ 'ਚ ਰੁਲ  ਗਈ ਧੀ ਨਿਮਾਣੀ ਦੀ ਜ਼ਿੰਦ 
ਇਸ ਨਸ਼ੇ ਲੱਖਾਂ ਘਰਾਂ ਨੂੰ ਤਬਾਹ ਕੀਤਾ 
ਲੱਖਾਂ ਘਰਾਂ ਨੂੰ ਤਬਾਹ ਕੀਤਾ.!!! #ਨਸ਼ਾ

Gopi zirewala

#ਨਸ਼ਾ SanDeep_Singh# secret ✍️Mr Sachin Ahir✍️ #ਕਵਿਤਾ

read more
ਨਸ਼ਾ  ਅੱਲੜ ਪੁਣੇਂ ਵਿਚ ਪਾਕੇ ਪੀ੍ਰਤ ਕੁੜੇ ਸਾਰੀ ਸਾਰੀ ਰਾਤ ਰਹਿਂਦਾ ਜਾਗਦਾ ।
ਯਾਦ ਤੇਰੁੀ ਜਦੋ ਆ ਕੇ ਸਤਾਉਦੀ ਲਾ ਲੈਦੇ ਪੈਗ ਸੀ ਸਰਾਬ ਦਾ।
ਇਹਦੇ ਵਿਚ ਦਸ ਮੇਰਾ ਕੀ ਕਸੂਰ।
ੲਿਹ ਤਾ ਤੇਰੇ ਹੀ ਪੁਆੜੇ ਸਾਰੇ ਪਾਏ ਹੋਏ ਨੇ।
ਤੇਰੇ ਵਿਜੋਗਾ ਨੂੰ ਸਹਾਰਾ ਦਿੱਤਾ ਨਸ਼ਿਆਂ ਦਾ 
ਨਸੇ ਕਿਹੜਾ ਧੁਰੋਂ ਅਸੀ ਲਾਏ ਨੇਂ। #ਨਸ਼ਾ  SanDeep_Singh# secret ✍️Mr Sachin Ahir✍️

ਬਲ ਆਦਮਕੇ

#ਨਸ਼ਾ #ਸ਼ਾਇਰੀ

read more
ਹੋਸ਼ ਭੁਲਾ ਦਿੱਤਾ ਮੇਰਾ ਤੇਰੇ ਇਸ਼ਕ ਦੇ ਨਸ਼ੇ ਨੇ
ਮੈਂ ਕੌਣ ਹਾਂ ਇਹ ਮੈਨੂੰ ਪਤਾ ਨਾ ਰਿਹਾ।।

~ਬਲ~ #ਨਸ਼ਾ

Happy dhaliwal

#ਨਸ਼ਾ dil de jajbat

read more
ਮੇਰੀ ਖਾਮੋਸ਼ੀ ਦਾ ਰਾਜ ਪੋਸ਼ਦੇ ਨੇ ਲੌਕ ਮੇਰੇ ਤੌਂ,
ਜੇ ਤੂੰ ਮਿਲਜੇ ਤਾਂ ਸਾਰੇ ਹਾਸੇ ਮਿਲ ਜਾਣਗੇ ਮੈਨੂੰ....
ਪਰ ਮੇਰੇ ਕਹਿੱਣ ਨਾਲ ਕੀ ਹੁੰਦਾ ,
ਮਨਜੂਰ ਹੌਣਾ ਵੀ ਤਾਂ ਚਾਹੀਦਾ ਤੈਨੂੰ.....
ਕੀ ਹੌੲੀਅਾ ਜੇ ਦੂਰ ਬੇਠੈ ਹਾ ੲਿੱਕ-ਦੂਜੇ ਤੌਂ 
ਚੇਤੈ ਮੈਂ ਵੀ ਤੈਨੂੰ ਰੌਜ ਕਰਾਂ,
ਮੈ ਵੀ ਯਾਦ ਤਾਂ ਹੌਓਗਾ ਤੈਨੂੰ.....
ਮੈਂ ਵੀ ਯਾਦ ਤਾਂ ਹੌਓਗਾ ਤੈਨੂੰ.....
ਹੈਪੀ ਧਾਲੀਵਾਲ..... #ਨਸ਼ਾ dil de jajbat

ਨਿਮਾਣਾ ਲਵੀ

ਨਸ਼ਾ #ਸ਼ਾਇਰੀ

read more
ਨਸ਼ਾ  ਹੁਣ ਨਸ਼ਾ ਇਥੇ ਸ਼ਰੇਆਮ ਵਿਕਾਤਾ
ਉਹ ਸ਼ਾਸ਼ਕ ਸਾਡੇ ਨਲਾਇਕਾਂ ਨੇ।
ਕੁੱਝ ਵਿਗਾੜ ਪੰਜਾਬ ਦੀ ਜਵਾਨੀ ਗਏ 
ਸਭਿਆਚਾਰ ਖੂੰਜੇ ਲਾ ਤਾ ਗਾਇਕਾਂ ਨੇ।ਜੋ ਗੱਭਰੂ ਹੁੰਦਾ ਸੀ ਸ਼ਿੰਗਾਰ ਦੇਸ਼ ਦਾ
ਲਵੀ ਭੂੰਜੇ ਬਿਠਾਤਾ  ਇਨ੍ਹਾਂ ਸਮੈਕਾਂ ਨੇ।
ਯਾਰਾ ਨਸ਼ਾ ਇਥੇ ਸ਼ਰੇਆਮ ਵਿਕਾਤਾ
ਉਹ ਸ਼ਾਸ਼ਕ ਸਾਡੇ ਨਲਾਇਕਾ ਨੇ। ਨਸ਼ਾ
loader
Home
Explore
Events
Notification
Profile