Nojoto: Largest Storytelling Platform

Best ਜੱਟ Shayari, Status, Quotes, Stories

Find the Best ਜੱਟ Shayari, Status, Quotes from top creators only on Nojoto App. Also find trending photos & videos about ਜੱਟ meaning in english, ਜੱਟਾਂ ਦੇ ਗੋਤ, ਜੱਟੀ ਦੀ ਬੁੰਡ, ਜੱਟਾਂ ਦਾ ਇਤਿਹਾਸ, ਜੱਟ ਦਾ ਮੁਕਾਬਲਾ,

  • 15 Followers
  • 18 Stories
    PopularLatestVideo

нαямαиρяєєт. sι∂нυ

#chaand #ਜੱਟ #ਪਿਆਰ #ਧੋਖਾ #ਨਾਰਾਜ਼ #Poetry

read more
mute video

S A T V I R . S I N G H

ਜੱਟ । #ਜੱਟ #ਜੱਟਵਾਦ #ਸਟੇਟਸ #ਪੰਜਾਬੀ #ਸਤਵੀਰ #ਪੰਜਾਬ #ਪੰਜਾਬੀਸ਼ਆਇਰੀ #शायरी #ਉਹਨਾਂ #ਜਿੰਨਾਂ #ਵਰਤੀ

read more
ਕਾਕਾ #ਜਿੰਨਾਂ ਨਾਲ #ਵਰਤੀ ਦਾ.
#ਉਹਨਾਂ ਨੂੰ ਨਹੀਂ #ਵਰਤੀ ਦਾ..

©S A T V I R  .  S I N G H ਜੱਟ ।

#ਜੱਟ #ਜੱਟਵਾਦ #ਸਟੇਟਸ #ਪੰਜਾਬੀ #ਸਤਵੀਰ #ਪੰਜਾਬ #ਪੰਜਾਬੀਸ਼ਆਇਰੀ

@ਜੱਟ_beimaan

ਵਿਛੌੜਾ #ਜੱਟ #ਦਿਲ #ਹਸ਼ਰ #ਕਲਮ #ਤੂੰਤੇਮੈ #ਸੱਜਣ #ਵਿਚਾਰ

read more
ਖੁਆਬਾ ਵਾਲਾ ਘਰ ਸਾਡਾ, ਖੁਆਬਾ ਵਿੱਚ ਈ ਰਹਿ ਗਿਆ
ਮਿਲਣੇ ਦੀ ਰੁੱਤ ਸੀ, ਤੇ ਵਿਛੌੜਾ ਸਾਡਾ ਪੈ ਗਿਆ


@jatt_beimaan ਵਿਛੌੜਾ #ਜੱਟ #ਦਿਲ #ਹਸ਼ਰ #ਕਲਮ #ਤੂੰਤੇਮੈ #ਸੱਜਣ

@ਜੱਟ_beimaan

ਪੁਰਾਣੇ massage #ਜੱਟ #ਮੇਰੀ ਕਲਮ #ਸੰਧੂ #ਲਾਹੌਰੀਏ #ਵਿਚਾਰ

read more
ਤੂੰ ਦੂਰ ਏ ਅੱਖੀਆ ਤੌ ,ਫਿਰ ਵੀ ਤੇਰਾ ਮੌਹ ਮੈ ਬਾਹਲਾ ਕਰਦਾ ਆ
ਟਿੱਕੀ ਰਾਤ ਛਾਵੇ ,ਤਾਰਿਆ ਦੀ ਪੁਰਾਣੇ ਤੇਰੇ massage ਪੜਦਾ ਆ


@ਜੱਟ_beimaan ਪੁਰਾਣੇ massage #ਜੱਟ #ਮੇਰੀ ਕਲਮ #ਸੰਧੂ #ਲਾਹੌਰੀਏ

ਬ@ਠ ਸ@ਬ

ਅਸੀ ਤਾਂ #ਤੁਫਾਨ ਵਰਗੇ ਆ,,,,,ਸਾਡੇ ਤੇ #ਕਾਹਦੀਆ #ਰੋਕਾ ਨੇ......
ਜਿਹਨਾ ਪਿੱਛੇ ਤੂੰ ਫਿਰਦੀ.....#ਜੱਟ ਦੇ ਪੈਰ ਦੀਆ #ਨੋਕਾ ਨੇ।।।।।

Gurpreet Sidhu Brar

❤❤❤🔥🔥🔥

read more
ਇੱਕੋ target  ਤੇ ਜੱਟ ਨੇ ਰੱਖੀ ਆ ਗੀ ਅੱਖ
ਮੰਜਿਲ ਹੱਥੀ ਥੁੱਕ ਲਾ ਚੱਕ ਲੈਣੀ ਆ ਤੂੰ ਹੌਸਲਾ ਤਾ ਰੱਖ
ਕਿਸੇ ਅੱਲੜ ਤੇ ਜੱਟ ਨੇ ਰੱਖੀ ਨੀ ਮਾੜੀ ਅੱਖ
ਜਦੋ ਮਿਹਨਤ ਤੇ ਕਿਸਮਤ ਦਾ ਸੁਮੇਲ ਹੋ ਜੇ
ਫਿਰ ਸੋਨੂੰ ਕਾਮਯਾਬ ਹੌਣ ਤੋ ਨੀ ਕੋਈ
ਰੋਕ ਸਕਦਾ ਭਾਵੇ ਕੋਈ ਜੋਰ ਲਾ ਲਵੇ ਲੱਖ
ਜਿਸ ਵੈਰੀ ਤੇ ਜੱਟ ਦੀ ਕਲਮ ਚੱਲ ਜਾਵੇ
ਫਿਰ ਉਹਦਾ ਛੱਡਦੀ ਨੀ ਕੱਖ
ਜਿਹੜਾ ਸਾਲਾਂ ਬਦਮਾਸ ਬਣਦਾ
ਵਾਲਾ ਉਹਨੂੰ ਘਰੋ ਲਿਆਉਣੇ ਚੱਕ
ਗੁਰੀ ਘੁੰਮਣ ਵਾਲਾ ❤🙏🔥✍ ❤❤❤🔥🔥🔥

happi_sekhon

ਤੂੰ high branded ਕੱਪੜੇ ਪਾਉਂਦੀ,
ਤੇਰੀ queen ਵਾਲੀ life ਕੁੜੇ,
ਨੀ ਮੈਂ ਸਿੱਧਾ ਸਾਦਾ ਬੰਦਾ ਹਾਂ,
ਤੇ ਜ਼ਿੰਦਗੀ ਦੇ ਵਿਚ ਵੱਟ ਕੁੜੇ,
ਸੁਣਿਆ ਤੇਰਾ dad ਸਰਕਾਰੀ ਆ,
ਤੇ ਮੇਰਾ ਬਾਪੂ ਜੱਟ ਕੁੜੇ,
ਤੇਰੀ ਕੋਠੀ ਲੱਗਦੀ ਮਹਿਲਾ ਜਹੀ,
ਸਾਡੇ ਘਰ ਦੀ ਕੱਚੀ ਛੱਤ ਕੁੜੇ,
ਤੇਰਾ ਸੁਪਨਾ ਵਿਦੇਸ਼ੀ ਵੱਸਣ ਦਾ,
ਤੇ ਸਾਡੇ ਸੁਪਣੇ ਠੱਪ ਕੁੜੇ,
ਕਿਉਂਕਿ ਅਸੀਂ ਮਾੜੇ ਤੇ ਬੇਰੁਜਗਾਰ ਜੱਟ ਕੁੜੇ,
happi_sekhon

Amrit Samrow

yaaran lyi

read more
ਗੱਲਬਾਤ ਇਹਨਾਂ ਦੀ ਐ ਐਂਡ ਬੱਲੀਏ,
ਸੈੱਟ ਕੀਤੇ ਬੜੇ ਨੇ ਟਰੈਂਡ ਬੱਲੀਏ।
ਗੱਡੀਆਂ ਦੇ ਸੌਂਕੀ ਨਾਲੇ ਮੁੱਛਾਂ ਦੇ ਸ਼ੌਕੀਨ ਨੇ,
ਦੇਖਣ ਨੂੰ ਕੌੜ ਪਰ ਮੂੜ ਦੇ ਰੰਗੀਨ ਨੇ।
ਗਰੇਵਾਲ ਯਾਰ ਜਮਾਂ ਸਿਰਾ ਬੱਲੀਏ,
ਜੱਸਾ ਜੱਟ ਵੀ ਐ ਦਿਲੋਂ ਹੀਰਾ ਬੱਲੀਏ।
ਹਰਮਨ ਜੱਟ ਦੀ ਤਾਂ ਬਿੱਲੋ ਗੱਲ ਛੱਡਦੇ,
ਪਿੱਛੇ ਕਦੇ ਹੱਟੂ ਵਹਿਮ ਦਿਲੋਂ ਕੱਡਦੇ।
ਜੈਗੋਆਰ ਆਲਾ ਵੀ ਐ ਵਾਲਾ ਫੱਬਦਾ,
ਅਰਸ਼ ਨਾ ਕਿਸੇ ਗੱਲੋਂ ਘੱਟ ਲੱਗਦਾ।
ਅਵਤਾਰ ਬਾਈ ਵੀ ਲਾਵੇ ਐਂਡ ਬੱਲੀਏ,
ਸੈੱਟ ਕੀਤੇ ਇਹਨਾਂ ਨੇ ਟਰੈਂਡ ਬੱਲੀਏ। yaaran lyi

Gurpreet Sidhu Brar

read more
ਮੇਰੀ  ਕਲਮ ਨੇ ਹੁਣ ਕੁਝ ਐਸਾ ਇਤਿਹਾਸ
ਰਚਣਾ ਏ ਤੂੰ ਮੇਰੇ ਨਾਲ ਕਿਸਮਤੇ ਬਹੁਤ ਖੇਡ ਲਈਆ ਚਾਲਾ
ਹੁਣ ਵਾਰੀ ਮੇਰੀ ਆ ਕਿਸਮਤੇ ਜੱਟ ਨੇ ਤੇਰੀ ਹਿੱਕ ਤੇ ਚੜ ਕੇ ਨੱਚਣਾ ਏ 
ਗੈਰਾ ਨੇ ਤਾ ਜੱਟ ਦੀ ਚੜਦੀ ਗੱਡੀ ਦੇਖ
ਕੇ ਮੱਚਣਾ ਏ
ਗੁਰੀ ਘੁੰਮਣ ਵਾਲਾ ❤🙏✍

Omkar Gill

#OpenPoetry

read more
#OpenPoetry  ਕਲਮ ਨਹੀ ੲਿਹੇ ਅਾ ਬੰਦੂਕ ਜੱਟ ਦੀ ੲਿਹੀ ਜਿੰਦ ਜਾਨ ਅਾ ਮਸ਼ੂਕ ਜੱਟ ਦੀ ਕੀ ਅੌਕਾਤ ਅਾ ਡਾਲੇ ਵਾਲੇ ਦੀ 
ਕਰਦੀ ਕਲਮ ਅਾ Proof ਜੱਟ ਦੀ
DALE WALA GILL
loader
Home
Explore
Events
Notification
Profile