Nojoto: Largest Storytelling Platform

Best ਸਾਰਾ Shayari, Status, Quotes, Stories

Find the Best ਸਾਰਾ Shayari, Status, Quotes from top creators only on Nojoto App. Also find trending photos & videos about ਸਾਰਾਗੜ੍ਹੀ ਦੀ ਲੜਾਈ, ਸਾਰਾ ਪਿਆਰ, ਸਾਰਾ ਦਿਨ, ਸਾਰਾ ਕੰਮ, ਸਾਰਾ ਪੈਸਾ,

  • 14 Followers
  • 10 Stories

Gurtej Singh

###ਨਿੱਤ ਦਾ ਕਲੇਸ਼##

read more
ਨਿੱਤ ਦਾ ਕਲੇਸ਼ ਹੁੰਦਾ ਮਾੜਾ ਬੰਦਿਆ
ਘਰ ਬਾਰ ਉਜੜ ਜਾਂਦਾ ਸਾਰਾ ਬੰਦਿਆ
ਬਣਦਾ ਤਮਾਸ਼ਾ ਏਸ ਜ਼ਮਾ਼ਨੇ ਲੲੀ
ਫੇਰ ਦੇਖਦਾ ਏ ਖੜਾ ਜੱਗ ਸਾਰਾ ਬੰਦਿਆਂ।। ###ਨਿੱਤ ਦਾ ਕਲੇਸ਼##

Param Pavvy

read more
ਕਿੰਨਾ ਸੋਹਣਾ ਹੋਗਿਆ ਸਫ਼ਰ ਇਹ ਜ਼ਿੰਦਗੀ ਦਾ ,
ਜੋ ਤੇਰੇ ਨਾਲ ਗੁਜਰੇ ਹੁਣ ਸਾਰਾ ਸਾਰਾ ਦਿਨ ਵੇ,
ਚੜ੍ਹਦੀ ਸਵੇਰ ਤੇ ਤੂੰ ਚਾਨਣੀ ਰਾਤ ਜਿਹਾ ਹੋਗਿਆ ,
ਪਿਆਰਾਂ ਵਾਲੀ ਹਰ ਓਹ ਬਾਤ ਜਿਹਾ ਹੋ ਗਿਆ..
Param Pavvy

jhalla

ਜਵਾਕ

read more
ਤੂੰ ਪਰਾਇਆ ਕਰ ਗਿਆ ਬੜਾ ਦਿਲ ਕਰਦਾ ਓਹੀ ਜਵਾਕ ਬਣਨ ਨੂੰ
ਦੁਨੀਆਦਾਰੀ ਤੋਂ ਦੂਰ ਕੁਝ ਨਾ ਸਮਝਣ ਨੂੰ
ਓਹ ਸਾਰਾ ਸਾਰਾ ਦਿਨ ਗਲੀਆਂ ਚ ਘੁੰਮਦੇ ਰਹਿਣਾ
ਓਹ ਆਪਣੇ ਗੰਦੇ ਜਿਹੇ ਹੱਥਾਂ ਨਾਲ
ਇੱਕ ਦੂਜੇ ਨੂੰ ਚੁੰਮਦੇ ਰਹਿਣਾ
ਵਕਤ ਨੀ ਲਗਦਾ ਹੁਣ ਸ਼ਾਮ ਢਲਣ ਨੂੰ

ਬੜਾ ਦਿਲ ਕਰਦਾ ਓਹੀ ਜਵਾਕ ਬਣਨ ਨੂੰ
ਦੁਨੀਆਦਾਰੀ ਤੋਂ ਦੂਰ ਕੁਝ ਨਾ ਸਮਝਣ ਨੂੰ

ਸਾਰਾ ਦਿਨ ਧੱਕੇ ਖਾਂਦੇ ਰਹਿੰਦੇ 
ਡਗਰੇ ਕੱਢਦੇ ਜਾਂਦੇ ਰਹਿੰਦੇ
ਇੱਕ ਘਰੋਂ ਨਿਕਲੇ ਦੂਜੇ ਘਰ ਵੜ ਗਏ
ਦਿਨ ਓਹ ਬਸ ਹੁਣ ਭਾਉਂਦੇ ਰਹਿੰਦੇ
ਹੁਣ ਛੇਤੀ ਨਾ ਮਿਲਦਾ ਕੋਈ ਨਾਲ ਖੜਨ ਨੂੰ

ਬੜਾ ਦਿਲ ਕਰਦਾ ਓਹੀ ਜਵਾਕ ਬਣਨ ਨੂੰ
ਦੁਨੀਆਦਾਰੀ ਤੋਂ ਦੂਰ ਕੁਝ ਨਾ ਸਮਝਣ ਨੂੰ

ਓਹ ਯਾਰ ਬੇਲੀ ਸਕੂਲ ਚ ਵੀ ਓਹੀ
ਤੇ ਫਰ ਘਰੇ ਵੀ ਓਹੀ 
ਸਾਰਾ ਦਿਨ ਖੇਡਦੇ ਸੀ
ਜੇ ਕਦੇ ਲੜ ਪੈਂਦੇ ਤਾਂ 
ਬੜਾ ਇੱਕ ਦੂਜੇ ਨੂੰ ਉਦੇੜ੍ਹਦੇ ਸੀ
ਪਰ ਮਿੰਟ ਲਗਦਾ ਸੀ ਦੁਬਾਰਾ ਬੋਲਣ ਨੂੰ

ਬੜਾ ਦਿਲ ਕਰਦਾ ਓਹੀ ਜਵਾਕ ਬਣਨ ਨੂੰ
ਦੁਨੀਆਦਾਰੀ ਤੋਂ ਦੂਰ ਕੁਝ ਨਾ ਸਮਝਣ ਨੂੰ

ਓਹ ਕੁੜੀਆਂ ਚਿੜੀਆਂ ਓਹ ਸਾਰੇ ਮੁੰਡੇ
ਕੱਠੇ ਸਾਰੇ ਲੜਦੇ ਰਹਿੰਦੇ
ਫਿਰ ਇੱਕ ਜਣਾ ਸੁਲਾਹ ਕਰਾਉਂਦਾ
ਬਾਕੀ ਘੁਸਰ ਮੁਸਰ ਜੀ ਕਰਦੇ ਰਹਿੰਦੇ
ਓਹ ਮਾਂ ਦੀ ਝਿੜਕ ਓਹ ਬਾਪੂ ਦੀ ਘੂਰ
ਤੇ ਭੈਣ ਦੇ ਸੁਭਾਅ ਨਰਮ ਨੂੰ


ਬੜਾ ਦਿਲ ਕਰਦਾ ਓਹੀ ਜਵਾਕ ਬਣਨ ਨੂੰ
ਦੁਨੀਆਦਾਰੀ ਤੋਂ ਦੂਰ ਕੁਝ ਨਾ ਸਮਝਣ ਨੂੰ
ਝੱਲਾ ਜਵਾਕ

Gurpreet Sidhu Brar

❤❤❤

read more
ਤੇਰੇ ਯਾਰ ਦੀ  add ਲਈ ਹਾਮੀ ਇੱਕ channel ਭਰਦਾ
ਤੇਰੇ ਯਾਰ ਦਾ ਪਿੱਛਾ youtube da ਸਾਰਾ panel ਕਰਦਾ
ਤੇਰੇ ਯਾਰ ਦੇ  song ਆਉਣ ਦੀ ਲੋਕ ਕਰਦੇ ਨੇ wait ਤਾਹੀ 
ਤਾ ਕੱਲਾ ਕੱਲਾ ਬੱਚਾ ਬੱਚਾ ਜਾਵੇ ਗੁਰੀ ਘੁੰਮਣ ਗੁਰੀ ਘੁੰਮਣ 
ਕਰਦਾ ਜੱਟ ਦੀ ਕਲਮ ਦੀ ਗਵਾਹੀ ਸਾਰਾ ਜੱਗ ਭਰਦਾ
ਗੁਰੀ ਘੁੰਮਣ ਵਾਲਾ ❤❤✍🙏 ❤❤❤

Gurpreet Singh

#ਨਸ਼ਾ #ਵਿਚਾਰ

read more
ਨਸ਼ਾ ਕਰਨ   ਤੇ  ਵਾਹਿਗੁਰੂ ਜੀ  ਦੇ ਨਾਮ ਦਾ 
ਕਰੋ ਅਤੇ ਆਪਣੇ  ਸਾਰਾ ਜੀਵਨ  ਵਾਹਿਗੁਰੂ ਜੀ  ਦੇ   ਨਾਦੇ ਨਸ਼ੇ ਵਿੱਚ ਹੀ  ਸਾਰਾ  ਜੀਵਨ  ਵਾਹਿਗੁਰੂ ਜੀ  ਦਾ     ਚਰਨਾ ਦੇ ਨਾਲ ਹੀ  ਜੋੜਨਾ ਚਾਹੀਦਾ ਹੈ #ਨਸ਼ਾ

sharry mahian wala sharry

ਫੋਂਨ ਤੇ ਸ਼ਾੲਿਰੀ #DearZindagi

read more
#DearZindagi ਹੁਣ ਤਾਂ ਸਾਰਾ ਹੀ ਜਮਾਨਾ ਮੋਡਲ ਜਿਹਾ ਹੋ ਗਿਅਾ ; ਤੇ ਸਾਰਾ ਹੀ ਫੋਂਨਾ ਵਿੱਚ ਖੋਹ ਗਿਅਾ ; ਹੁਣ ਲੋਕ ਕਿੱਥੇ ਜਾਂਦੇ ਨੇ  ਤੇ ਕੀ ਖਾਂਦੇ ਨੇ ਕੀ ਪਾੳੁਂਦੇ ਨੇ ; ਕੀ ਲਾੳੁਂਦੇ ਨੇ ; ਤੇ ਕਦੋ ੳੁੱਠਦੇ ਨੇ ; ਕਦੋ ਸੌਦੇ ਨੇ ਤੇ ਕਦੋ ਰੌਦੇ ਨੇ ; ਤੇ ਕੀ ਲਿਖਦੇ ਨੇ  ਤੇ ਕੀ ਗਾੳੁਂਦੇ ਨੇ ; ਤੇ ਕਿੱਥੇ ਖੜਦੇ ਨੇ ਤੇ ਕੀ ਪੜਦੇ ਨੇ ; ਤੇ ਕੀਹਦੇ ਨਾਲ ਯਾਰੀ ੲੇ ਤੇ ਕੀਹਦੇ ਨਾਲ ਲੜਦੇ ਨੇ ; ੲਿਹ ਕਿਹੜਾ ਪਿੰਡ ੲੇ ਤੇ ਕਿਹੜਾ ਸ਼ਾਹਿਰ ੲੇ ; ਤੇ ਕਿਹੜੇ ਅਾਪਣੇ ਨੇ ਤੇ ਕਿਹੜਾ ਗ਼ੈਰ ੲੇ ; ਤੇ ਅੱਜ ਕੀ ਮੂਡ ਅਾ ਤੇ ਕੀ ਰੂਟ ਅਾ ;ਤੇ ਕਦੋ ਹੱਸਦੇ ਨੇ ਸ਼ੈਰੀ ਸਿਅਾ ਹੁਣ ਦੇ ਸਮੇਂ ਚ ਲੋਕ ਕਿੱਦਾ ਵੱਸਦੇ ਨੇ  ਬੱਸ ਹੁਣ ਲੋਕ ੲਿਹ ਸਭ ਕੁਝ ਸਟੇਟਸਾਂ ਸਟੋਰੀਅਾਂ ਚ ਦੱਸਦੇ ਨੇ ; Lyrics sharry mahian wala ਫੋਂਨ ਤੇ ਸ਼ਾੲਿਰੀ

सिंह

🌷🌷🌷🌷

read more
ਰਾਗੁ ਧਨਾਸਰੀ ਮਹਲਾ ੧ ॥
ਗਗਨ ਮੈ ਥਾਲੁ ਰਵਿ ਚੰਦੁ ਦੀਪਕ ਬਨੇ ਤਾਰਿਕਾ ਮੰਡਲ ਜਨਕ  ਮੋਤੀ

ਅਸਮਾਨ ਦੀ ਵੱਡੀ ਥਾਲੀ ਅੰਦਰ ਸੂਰਜ ਤੇ ਚੰਨ ਦੀਵੇ ਹਨ ਅਤੇ ਤਾਰੇ ਆਪਣੇ ਚੱਕਰਾਂ ਸਮੇਤ ਜੜੇ ਹੋਏ ਮੌਤੀ।

ਗਗਨ = ਆਕਾਸ਼। ਗਗਨ ਮੈ = ਗਗਨ ਮਯ, ਆਕਾਸ਼ ਰੂਪ, ਸਾਰਾ ਆਕਾਸ਼। ਰਵਿ = ਸੂਰਜ। ਦੀਪਕ = ਦੀਵੇ। ਜਨਕ = ਜਾਣੋ, ਮਾਨੋ, ਜਿਵੇਂ।ਸਾਰਾ ਆਕਾਸ਼ (ਮਾਨੋ) ਥਾਲ ਹੈ ਤੇ ਸੂਰਜ ਤੇ ਚੰਦ (ਉਸ ਥਾਲ ਵਿਚ) ਦੀਵੇ ਬਣੇ ਹੋਏ ਹਨ। ਤਾਰਿਆਂ ਦੇ ਸਮੂਹ, ਮਾਨੋ, (ਥਾਲ ਵਿਚ) ਮੋਤੀ ਰੱਖੇ ਹੋਏ ਹਨ। 🌷🌷🌷🌷

Gumnam Hindupuria

read more
ਹਰ ਪਿੰਡ ਪਿੰਡ ਦਾ ਪਖੰਡ ਅਾਪਣੇ ਅਾਪਣੇ ਪਿੰਡ ਵਾਲਿਅਾ ਨੂੰ ਜਰੂਰ ਸ਼ੇਅਰ ਕਰੋ ਜੇ ਤੁਹਾਡੇ ਪਿੰਡ ਵਾਲੇ ਵੀ ਵਡਿਅਾਈ ਦੇ ਭੁੱਖੇ ਨੇ......

ਸੰਗਮਰਮਰ ਨਾਲ ਜੜ ਦਿੱਤੇ
ਮੇਰੇ ਪਿੰਡ ਦਿਅਾ ਲੋਕਾਂ
ਮੰਦਿਰ,ਮਸਜਿਦ,ਗੁਰੂਦੁਅਾਰੇ..
ਇੱਕ ਗਿਅਾਨ ਦੀ ਜੋਤ ਜਗਾਵਣ ਵਾਲਾ
ਭਾਂਵੇ ਖੰਡਰ ਹੋ ਜੇ ਫਰਕ ਨਹੀਂ
ਕਿੳੁਂ ਜੋ ਓਥੇ ਪੜਨ ਵਿਚਾਰੇ,ਕਰਮਾ ਮਾਰੇ...

ਦਾਨੀ ਸੱਜਣ ਹਿੱਕ ਠੋਕ ਕੇ ਅਾਖਣ
ੳੁੱਚੇ, ਸੁੱਚੇ ਘਰ ਰਹੂਗਾ ਸਾਡਾ ਪਰੀਤਮ ਪਿਅਾਰਾ
ਓਹੀ ਪਰੀਤਮ ਜਿਹੜਾ ਚੀਖ ਚੀਖ ਕੇ ਅਾਖੇ
"ਗੁਮਨਾਮ"ਮੈਂ ਨਿੰਕਾਰ ਹਾਂ ਸਾਰਾ...

ਅਾਖਣ ਜੀ ਇਹਨਾਂ ਦੇ ਪਿਓ ਸ਼ਰਾਬੀ
ਦਾਰੂ ਛੱਡਕੇ ਵਧੀਅਾ ਸਕੂਲੇ ਲਾਵਣ
ਮੈਂ ਸੁਣਿਅਾ ਰੱਬ ਹਰ ਸ਼ੈਅ ਚ ਵੱਸਦਾ
ਫੇਰ ਕਿੳੁਂ ਧਰਮ ਦੇ ਨਾ ਤੇ ਮਹਿਲ ਬਣਾਵਣ...

ਕਹਿੰਦੇ ਜੀ ਇਹਦੇ ਮਾਪੇ ਅਮਲੀ
ਪੁੱਤ ਧਰਮੀ ਬਣਾਵਾਗੇ
ਬੱਚਾ ਪੜਿਅਾ ਕਿਹਨੇ ਵੇਖਣਾ
ਅਸੀ ਲੱਖ(ਪੈਸੇ) ਗੁਰੂ ਘਰ ਲਾਵਾਂਗੇ..

ਜਿੱਥੇ ਅਾਪ ਪੜੇ ਤੇ ਖੇਡੇੇ
ਅਾਪਣਾ ਬੱਚਾ ਓਥੇ ਜਾਣ ਨੀ ਦਿੰਦੇ
ਅਾਖਣ ਜੀ ਮਾੜੀਅਾ ਗੱਲਾਂ ਸਿੱਖੂ
ਸਕੂਲ ਦੀ ਗਰਾਂੳੁਂਡ ਚ ਪੈਰ ਪਾੳੁਣ ਨੀ ਦਿੰਦੇ...

ਡਰ ਤਾਂ ਇਹ ਅਾ 
ਹੋਰਾਂ ਦੇ ਜਵਾਕਾਂ ਲਈ ਬਿਜਿਅਾ
ਸਾਡੇ ਜਵਾਕ ਨਾ ਵੱਡ ਲੈਣ
ਜਿਹੜੀਅਾ ਪਾੜਾ ਹੋਰਾਂ ਵਿਚ ਪਾਈਅਾ
ਸਾਡੇ ਬੱਚਿਅਾ ਰਾਹੀ ਕੱਢ ਨਾ ਲੈਣ..

ਮੇਰਾ ਇੱਕ ਤਾਨਾ ਏ ਪਰਦੇਸੀਅਾ ਨੂੰ
ਨਾਲੇ ਅੈਥੇ ਰੱਜੇ ਪੁੱਜੇ ਦੇਸੀਅਾ ਨੂੰ
ਅਾਪਣਾ ਅਸਲੀ ਫਰਜ ਪਛਾਣੋ
ਨੇੜੇ ਹੋ ਕੇ ਦੁੱਖੀਅਾ ਦੇ
ਦਿਲੀ ਓਹਨਾਂ ਦੇ ਦਰਦ ਨੂੰ ਜਾਣੋ...

ਕੀ ਹੋਇਅਾ ਜੇ ੳੁਹ ਥੋੜੀ ਕਦਰ ਨੀ ਪਾੳੁਦੇ
ਰੱਬ ਤਾਂ ਹੈ ਸਭ ਜਾਣਦਾ
"ਹਿੰਦੂਪੁਰੀਏ"ਤੂੰ ਨਾ ਤਿੰਨ ਵਿਚ ਨਾ ਤੇਰਾਂ ਵਿਚ
ਚੁੱਪ ਕਰ
ਨਹੀਂ ਤਾਂ "ਗੁਮਨਾਮ"ਲੋਕਾਂ ਕਹਿਣਾ 
ਅੈਵੇ ਭੁਸਰਿਅਾ ਫਿਰਦਾ ਸਿੱਕਾ ਭਾਨ ਦਾ..

ਕੀ ਹੋਇਅਾ ਜੇ ਪਿੰਡ ਵਿਚ ਚੌਂਦਾਂ ਨੇ
ਅਜੇ ਤੱਕ ਕਿਸੇ ਦਾ ਘਰ ਸਾਰਾ.....ਬਾਕੀ ਕਦੇ ਫੇਰ 
"ਗੁਮਨਾਮ ਹਿੰਦੂਪੁਰੀਅਾ"
7508692007

Gumnam Hindupuria

read more
ਹਰ ਪਿੰਡ ਪਿੰਡ ਦਾ ਪਖੰਡ ਅਾਪਣੇ ਅਾਪਣੇ ਪਿੰਡ ਵਾਲਿਅਾ ਨੂੰ ਜਰੂਰ ਸ਼ੇਅਰ ਕਰੋ ਜੇ ਤੁਹਾਡੇ ਪਿੰਡ ਵਾਲੇ ਵੀ ਵਡਿਅਾਈ ਦੇ ਭੁੱਖੇ ਨੇ......

ਸੰਗਮਰਮਰ ਨਾਲ ਜੜ ਦਿੱਤੇ
ਮੇਰੇ ਪਿੰਡ ਦਿਅਾ ਲੋਕਾਂ
ਮੰਦਿਰ,ਮਸਜਿਦ,ਗੁਰੂਦੁਅਾਰੇ..
ਇੱਕ ਗਿਅਾਨ ਦੀ ਜੋਤ ਜਗਾਵਣ ਵਾਲਾ
ਭਾਂਵੇ ਖੰਡਰ ਹੋ ਜੇ ਫਰਕ ਨਹੀਂ
ਕਿੳੁਂ ਜੋ ਓਥੇ ਪੜਨ ਵਿਚਾਰੇ,ਕਰਮਾ ਮਾਰੇ...

ਦਾਨੀ ਸੱਜਣ ਹਿੱਕ ਠੋਕ ਕੇ ਅਾਖਣ
ੳੁੱਚੇ, ਸੁੱਚੇ ਘਰ ਰਹੂਗਾ ਸਾਡਾ ਪਰੀਤਮ ਪਿਅਾਰਾ
ਓਹੀ ਪਰੀਤਮ ਜਿਹੜਾ ਚੀਖ ਚੀਖ ਕੇ ਅਾਖੇ
"ਗੁਮਨਾਮ"ਮੈਂ ਨਿੰਕਾਰ ਹਾਂ ਸਾਰਾ...

ਅਾਖਣ ਜੀ ਇਹਨਾਂ ਦੇ ਪਿਓ ਸ਼ਰਾਬੀ
ਦਾਰੂ ਛੱਡਕੇ ਵਧੀਅਾ ਸਕੂਲੇ ਲਾਵਣ
ਮੈਂ ਸੁਣਿਅਾ ਰੱਬ ਹਰ ਸ਼ੈਅ ਚ ਵੱਸਦਾ
ਫੇਰ ਕਿੳੁਂ ਧਰਮ ਦੇ ਨਾ ਤੇ ਮਹਿਲ ਬਣਾਵਣ...

ਕਹਿੰਦੇ ਜੀ ਇਹਦੇ ਮਾਪੇ ਅਮਲੀ
ਪੁੱਤ ਧਰਮੀ ਬਣਾਵਾਗੇ
ਬੱਚਾ ਪੜਿਅਾ ਕਿਹਨੇ ਵੇਖਣਾ
ਅਸੀ ਲੱਖ(ਪੈਸੇ) ਗੁਰੂ ਘਰ ਲਾਵਾਂਗੇ..

ਜਿੱਥੇ ਅਾਪ ਪੜੇ ਤੇ ਖੇਡੇੇ
ਅਾਪਣਾ ਬੱਚਾ ਓਥੇ ਜਾਣ ਨੀ ਦਿੰਦੇ
ਅਾਖਣ ਜੀ ਮਾੜੀਅਾ ਗੱਲਾਂ ਸਿੱਖੂ
ਸਕੂਲ ਦੀ ਗਰਾਂੳੁਂਡ ਚ ਪੈਰ ਪਾੳੁਣ ਨੀ ਦਿੰਦੇ...

ਡਰ ਤਾਂ ਇਹ ਅਾ 
ਹੋਰਾਂ ਦੇ ਜਵਾਕਾਂ ਲਈ ਬਿਜਿਅਾ
ਸਾਡੇ ਜਵਾਕ ਨਾ ਵੱਡ ਲੈਣ
ਜਿਹੜੀਅਾ ਪਾੜਾ ਹੋਰਾਂ ਵਿਚ ਪਾਈਅਾ
ਸਾਡੇ ਬੱਚਿਅਾ ਰਾਹੀ ਕੱਢ ਨਾ ਲੈਣ..

ਮੇਰਾ ਇੱਕ ਤਾਨਾ ਏ ਪਰਦੇਸੀਅਾ ਨੂੰ
ਨਾਲੇ ਅੈਥੇ ਰੱਜੇ ਪੁੱਜੇ ਦੇਸੀਅਾ ਨੂੰ
ਅਾਪਣਾ ਅਸਲੀ ਫਰਜ ਪਛਾਣੋ
ਨੇੜੇ ਹੋ ਕੇ ਦੁੱਖੀਅਾ ਦੇ
ਦਿਲੀ ਓਹਨਾਂ ਦੇ ਦਰਦ ਨੂੰ ਜਾਣੋ...

ਕੀ ਹੋਇਅਾ ਜੇ ੳੁਹ ਥੋੜੀ ਕਦਰ ਨੀ ਪਾੳੁਦੇ
ਰੱਬ ਤਾਂ ਹੈ ਸਭ ਜਾਣਦਾ
"ਹਿੰਦੂਪੁਰੀਏ"ਤੂੰ ਨਾ ਤਿੰਨ ਵਿਚ ਨਾ ਤੇਰਾਂ ਵਿਚ
ਚੁੱਪ ਕਰ
ਨਹੀਂ ਤਾਂ "ਗੁਮਨਾਮ"ਲੋਕਾਂ ਕਹਿਣਾ 
ਅੈਵੇ ਭੁਸਰਿਅਾ ਫਿਰਦਾ ਸਿੱਕਾ ਭਾਨ ਦਾ..

ਕੀ ਹੋਇਅਾ ਜੇ ਪਿੰਡ ਵਿਚ ਚੌਂਦਾਂ ਨੇ
ਅਜੇ ਤੱਕ ਕਿਸੇ ਦਾ ਘਰ ਸਾਰਾ.....ਬਾਕੀ ਕਦੇ ਫੇਰ 
"ਗੁਮਨਾਮ ਹਿੰਦੂਪੁਰੀਅਾ"
7508692007

Karman Badesha

#badesha

read more
ਹਾਰਨ ਲੲੀ ਕੋੲੀ ਤਿਆਰ ਨਹੀਂ
ਜਿੱਤਣ ਲਈ ਚੱਲਿਆ ਜੱਗ ਸਾਰਾ
ਪਿਆਰ ਨਾਲ ਤਾਂ ਕੋਈ ਆਪਣਾ ਬਣਿਆ ਨਹੀਂ
ਪਰਖ਼ਣ ਤੋਂ ਪਤਾ ਲੱਗਿਆ ਇਹ ਜ਼ਮਾਨਾ ਲਾਈ ਲੱਗ ਸਾਰਾ...; #badesha
loader
Home
Explore
Events
Notification
Profile