Nojoto: Largest Storytelling Platform

Best ਸਫ਼ਰ Shayari, Status, Quotes, Stories

Find the Best ਸਫ਼ਰ Shayari, Status, Quotes from top creators only on Nojoto App. Also find trending photos & videos about ਸਫ਼ਰ ਤੇ, ਸਫ਼ਰ ਦੇ, ਸਫ਼ਰਨਾਮੇ ਦੇ ਤੱਤ, ਸਫ਼ਰ ਦੀ, ਸਫ਼ਰ ਦਾ,

  • 22 Followers
  • 22 Stories

ਸੰਦੀਪ ਸਫ਼ਰ

#ਸਫ਼ਰ #Shayari

read more
ਓਹਨੂੰ ਕਹਿ ਹੁਣ ਜ਼ੇਰਾ ਰੱਖੀਂ।
ਨਾਂ ਬੁੱਲਾਂ ਤੇ ਮੇਰਾ ਰੱਖੀ।
ਮੈਂ ਸੂਰਜ ਮੇਰਾ ਉੱਗਣਾ ਪੱਕਾ
ਤੂੰ  ਵੇਹੜੇ ਇੱਕ ਸਵੇਰਾ ਰੱਖੀਂ।।
ਮੇਰਾ ਖ਼ਿਆਲ ਹੁਣ ਮੈਨੂੰ ਦੇਦੇ
ਤੂੰ  ਹੋਰ ਕਿਸੇ ਦਾ ਬਥੇਰਾ ਰੱਖੀਂ। ।
ਅੰਨ੍ਹਾ ਤੇਰੀ ਉਡੀਕ ਚ ਹੋਇਆ
ਓਹਦੇ ਘਰ ਤਾਂ ਗੇੜਾ ਰੱਖੀਂ।।
ਮਨ ਮੇਰੇ ਦੀ ਬਾਤ ਲੰਮੇਰੀ
ਥੋੜਾ ਸਬਰ ਲੰਮੇਰਾ ਰੱਖੀਂ। ।
ਚਿੱਠੀ ਇਕ ਬਾਜ਼ ਹੱਥ ਘੱਲੀ
ਖਾਲੀ ਇੱਕ ਬੰਨ੍ਹੇਰਾ ਰੱਖੀਂ।  ।
ਹੁਣ ਤੱਕ ਖੌਰੇ ਅੱਕ ਹੀ ਚੱਬੇ
ਮਿੱਠਾ ਚਾਹ 'ਚ ਘਟ ਸ਼ੇਰਾ ਰੱਖੀਂ।।
ਤੂੰ ਰੱਬਾ ਜਦ ਸ਼ੋਹਰਤ ਵੰਡੇ
ਹੱਥ ਖੰਡ ਹਿੱਸਾ ਮੇਰਾ ਰੱਖੀਂ। ।
ਤੇਰੇ ਪੁੱਤ ਦੇ ਵਾਲ ਮੇਰੇ ਵਗਰੇ ਹੋਵਣ
ਨਾਂ ਕੋਈ ਭਲਾ ਚੰਗੇਰਾ ਰੱਖੀਂ। ।
ਪਹਿਲਾ ਬਸਤਾ ਉਹਦਾ ਰੱਖਕੇ
ਦੂਜਾ ਬਸਤਾ ਮੇਰਾ ਰੱਖੀਂ।

©ਸੰਦੀਪ ਸਫ਼ਰ #ਸਫ਼ਰ

Baaj

Safar ta lamba hi hovega, Tu naal challenga ke nahi, Bahuti hi cheti odar javenga, Kallia jee laggega ke nahi. #ਸਫ਼ਰ #safar #Collab #yqbhaji #YourQuoteAndMine #baaj

read more
ਸਫ਼ਰ ਤਾਂ ਲੰਮਾਂ ਹੀ ਹੋਵੇਗਾ,
ਤੂੰ ਦੱਸ ਨਾਲ ਚਲੇਂਗਾ ਕੇ ਨਈਂ,
ਬਹੁਤੇ ਛੇਤੀ ਹੀ ਓਦਰ ਜਾਵੇਂਗਾ,
ਕੱਲਿਆਂ ਜੀ ਲੱਗੇਗਾ ਕੇ ਨਈਂ। Safar ta lamba hi hovega,
Tu naal challenga ke nahi,
Bahuti hi cheti odar javenga,
Kallia jee laggega ke nahi.

#ਸਫ਼ਰ #safar 
#collab
#yqbhaji

Sandeep Kaur

#ਸਫ਼ਰ

read more
ਸਫ਼ਰ 




ਜਿੰਦਗੀ  ਦੇ ਸਫਰ ਵਿੱਚ, 
ਹਮਸਫਰ ਭਾਵੇ ਸ਼ਕਲ ਤੋ ਸੋਹਣਾ ਨਾ ਹੋਵੇ, 
 ਦਿਲ ਦਾ ਸੋਹਣਾ ਹੋਣਾ ਚਾਹੀਦਾ।
ਘਰ ਤੋਂ  ਭਾਵੇ ਗਰੀਬ ਹੋਵੇ, 
ਸਾਥ ਨਿਭਾਉਣ ਵਾਲਾ ਹੋਣਾ ਚਾਹੀਦਾ। 
written by Sandeep Sahal wali 
SUKH
         10:10pm #ਸਫ਼ਰ

Joban cheema

#ਸਫ਼ਰ #ਸ਼ਾਇਰੀ

read more
ਅੱਜ ਲਾ ਦੇਵਾ ਤੇਰੇ ਮੁੱਖ ਤੋਂ ਪਰਦਾ ,ਨੀ ਕਿੰਨਾ ਸੋਹਣਾ ਚੰਨ ਤਾਂ ਦੇਖਾ ,

ਮੇਰੇ ਬਾਜੋ ਰੋ ਰੋ ਅੱਖ ਗਿੱਲੀ ਕਰਲੀ ਹੋਣੀ  ਉਹ ਅੱਖ ਤੇ ਵੇਖਾਂ ,

ਜਦ ਕੋਈ ਮਾਹੀ ਦੂਰ ਜਾਂਦਾ , ਤਾਂ ਮਾਹੀ ਮੇਰਾ ਕਿਹੜੇ ਹਾਲ ਚ ਹੈ ਓਹਦਾ ਹਾਲ ਤਾਂ ਵੇਖਾ !!
         

          @jobancheema13 #ਸਫ਼ਰ

SanDeepDing

ਸਫ਼ਰ ਮੇਰੇ ਜਜ਼ਬਾਤਾਂ ਦਾ ਮੇਰੇ ਨਾਲ ਧੌਖਾ ਹੋ ਗਿਆ ਸੀ..।
ਪਰ ਤੇਰੇ ਨਾਲ ਸਫ਼ਰ ਜ਼ਿੰਦਗੀ ਦਾ ਸੌਖਾ ਹੋ ਗਿਆ ਸੀ..।।
💕😞💕
- ©SanDeepDing #ਸਫ਼ਰ #life #shayari #NojotoIndia #NojotoPunjabi #heart #diary #love #withyou #SanDeepDing

Sukhdarshan Singh

#ਸਫ਼ਰ #ਸ਼ਾਇਰੀ

read more
ਸਫ਼ਰ ਜਿੰਦਗੀ ਦਾ ਸਫਰ  ਕਦੋ ਕਿਥੇ ਮੁੱਕ ਜਾਣਾ ਕਿਸੇ ਨੂੰ ਨਹੀ ਪਤਾ 
 ਇਸ ਲਈ ਹਮੇਸ਼ਾ ਖੁਸ਼ ਰਹਿਣ ਦੀ ਕੋਸ਼ਿਸ਼ ਕਰਿਆ ਕਰੋ 
SUKH #ਸਫ਼ਰ

jodh deharka

ਸਫ਼ਰ #ਜੋਧਦੇਹੜਕਾ #jodhdeharka #ਸਫ਼ਰ Ritika suryavanshi gurpreet kaur suman_kadvasra Jyoti Shaw Gunjan Kumari #ਸ਼ਾਇਰੀ

read more
mute video

Amrinder ਬਾਈ

#ਸਫ਼ਰ #ਵਿਚਾਰ

read more
ਸਫ਼ਰ ਜ਼ਿੰਦਗੀ ਦਾ ਸਫ਼ਰ ਜੇਕਰ ਤੁਸੀਂ ਇਕੱਲੇ ਕਰ ਕਰ ਰਹੇ ਹੋ ਤਾਂ ਫਿਰ ਸਫ਼ਰ ਕਰਨ ਲਈ ਆਪਣੀ Entry ਏਦਾਂ ਕਰੋ ਜਿਵੇੰ ਕਿਸੇ ਫਿਲਮ ਚ ਦੁਸ਼ਮਣ  ਦੀ Entry ਹੁੰਦੀ ਆ ਇਹ ਇਸ ਕਰਕੇ ਕਿਹਾ ਕਿਂਉ ਕਿ ਫਿਲਮ ਜਿਨ੍ਹਾਂ ਚਿਰ ਦੁਸ਼ਮਣ ਰਹਿੰਦਾ ਪੂਰੀ ਮੜਕ ਨਾਲ ਆਪਣਾ ਕਿਰਦਾਰ ਨਿਬਾਉਂਦਾ ਇਸ ਕਰਕੇ ਜਿਨ੍ਹਾਂ ਸਫ਼ਰ ਕਰਨਾ ਪੂਰੀ ਮੜਕ ਨਾਲ ਕਰਨਾ ਕਿਸੇ ਦੀ ਪਰਵਾਹ ਨਾ ਕਰਨਾ #ਸਫ਼ਰ

ਬ@ਠ ਸ@ਬ

ਬਾਠ #ਸਫ਼ਰ

read more
👇ਖਹੇਗਾ ਸਾਡੇ ਨਾਲ ਤਾਂ ਖਤਮ 😠ਤੇਰੀ ਜਿੰਦਗੀ ਦਾ #ਸਫ਼ਰ ਹੋਊ।
ਸੋਚ ਸਮਝ 😈ਸਾਨ੍ਹਾ ਨਾਲ ਪੰਗੇ ਲੈ,,ਫੇਰ ਪਤਾ ਨੀ ਤੇਰਾ ਕੀ 👽ਹਸ਼ਰ ਹੋਊ।👆 ਬਾਠ

Sushil Verma

#ਸਫ਼ਰ

read more
zindgi ka safar #ਸਫ਼ਰ
loader
Home
Explore
Events
Notification
Profile