Nojoto: Largest Storytelling Platform

Best ਕੌਮ Shayari, Status, Quotes, Stories

Find the Best ਕੌਮ Shayari, Status, Quotes from top creators only on Nojoto App. Also find trending photos & videos about ਕੌਮ meaning in english, ਕੌਮੀਅਤ in english, ਕੌਮ ਦੇ ਹੀਰੇ, ਕੌਮੀ ਲਹਿਰ ਦੇ ਪ੍ਰਭਾਵ, ਕੌਮ ਦਾ ਅਰਥ,

  • 10 Followers
  • 10 Stories
    PopularLatestVideo

Aman jassal

#Punjabi #ਪੰਜਾਬੀ #punjab nojoto #NeverForget1984 #gharuan #ਸਿੱਖ #ਕੌਮ #ਅਜਾਦੀ #ਜੋਧੇ #Mythology

read more
mute video

Deep sidhu

#OpenPoetry ਸਿੱਖ-ਸਿੱਖ ਨਹੀ ਰਿਹਾ

*  ੲੇ ਕੈਸਾ ਕਲਯੁਗ ਅਾ ਰਿਹਾ!
ਮਨੁੱਖ ਦੀ ੲਿਨਸਾਨੀਅਤ ਮਾਰ ਮੁਕਾ ਰਿਹਾ...
ਮਾੜੇ ਕੰਮਾ 'ਚ ੳੁਲਜਿਅਾ ਫਿਰਦਾ ੲੇ,
ਅਾਪਣੀ ਜ਼ਿੰਦਗੀ ਨੂੰ ਹੈ ਗਾਲ ਰਿਹਾ ,
ਕੀ ਦੌਸ਼ ਹੈ ਦੇਣਾ ਹੌਰਾ ਨੂੰ ?
ਅੱਜ ਸਿੱਖ ਹੀ ਸਿੱਖ ਨੂੰ ਮਾਰ ਰਿਹਾ||

*  ਸਿੱਖ ਗੁਰੂ ਨੇ ਸਾਜੇ ਸੀ,
ਜੌ ੲਿੱਜਤਾ ਦੇ ਰਾਖੇ ਸੀ !
ੳ ਅੱਜ ਭਟਕੇ ਫਿਰਦੇ ਰਾਹਾ ਤੌ,
ਨਾ ਡਰਦੇ ਕੌੲੀ ਗੁਨਾਹਾ ਤੌ!
ਹਰ ਕੌੲੀ ਕਰ ਮਖੌਲ ਰਿਹਾ,
ਸਿੱਖ ਕੌਮ ਦਾ ਹਿਰਦਾ ਡੌਲ ਰਿਹਾ||

*  ਸਿੱਖ ਕੌਮ ਦੀ ੲਿੱਜ਼ਤ ਬਚਾਓੁਣ ਲੲੀ,
ਕਰ ਯਤਨ ਹਰ ਕੌੲੀ ਹਾਰ ਰਿਹਾ!
ਕੀ ਦੌਸ਼ ੲੇ ਦੇਣਾ ਹੌਰਾਂ ਨੂੰ
ਕਿ ਅੱਜ ਸਿੱਖ ਹੀ ਸਿੱਖ ਨੂੰ ਮਾਰ ਰਿਹਾ ||

ਸ. ਜਸ਼ਨਪ੍ੀਤ  ਸਿੰਘ ਖਾਲਸਾ...

Harpreet Singh

ਸ਼ਹੀਦ ਸਰਦਾਰ ਭਗਤ ਸਿੰਘ ਜੀ 15ਅਗਸਤ

read more
ਨਿਕਲਿਆ ਸੀ ਜੋਧਾ ਧਰਤੀ ਦੀ ਹਿੱਕ ਪਾੜ ਕੇ ਦਿੱਤੀ ਕੌਮ ਦੀ ਅੱਗ ਜਗਾਹ, ਕਿੱਥੇ ਚਰਖਿਆਂ ਨਾਲ ਆਜਾਦੀ ਮਿਲਦੀ ਦਿੱਤਾ ਕੌਮ ਨੂੰ ਸੰਦੇਸ਼ਾ ਲਗਾਹ, ਸੁੱਟ ਅਸੈਂਬਲੀ ਵਿੱਚ ਬੰਬ ਦਿੱਤੀਆਂ ਮੁਰਦਿਆਂ ਦੀਆਂ ਅੱਖਾਂ ਖੁਲਾਹ, ਬਰਾੜਾ ਕਸ਼ਟ ਸਹਿਣੇ ਸੀ ਮਰਦੇ ਦਮ ਜੇਹ ਦਿੰਦਾ ਨਾਂ ਸਮਝਾ `ਇਨਕਲਾਬ ਜਿੰਦਾਬਾਦ' 'ਇਨਕਲਾਬ ਜਿੰਦਾਬਾਦ' ਸ਼ਹੀਦ ਸਰਦਾਰ ਭਗਤ ਸਿੰਘ ਜੀ #15ਅਗਸਤ

Jarmanjit Singh Randhawa

read more
ਇੱਕ ਗੁਲਾਮੀ ਚੋ ਨਿਕਲੇ ਸੱਜਣਾਂ, ਦੂਜੀ ਗੁਲਾਮੀ ਚ ਫੱਸ ਗਏ।।
ਸਾਰਿਆਂ ਨੇ ਸਿੱਖਾਂ ਨਾਲ ਕਮਾਇਆ ਧੋਖਾ, ਜੋ ਆਪਣੇ ਕੀਤੇ ਵਾਦਿਆ ਤੋ ਨਸ ਗਏ।।

90% ਦੇ ਕੇ ਕੁਰਬਾਨੀਆਂ ਵੀ, ਤਾਂ ਵੀ ਜ਼ਰਾਇਨ ਪੇਸ਼ਾ ਕੌਮ ਅੱਖਵਾਏ।।
ਜਿਸ ਦੇਸ਼ ਲਈ ਸਿਰਾਂ ਦੇ ਢੇਰ ਲਾ ਤੇ, ਉਹਨਾਂ ਕੋਲੋਂ ਹੀ ਗਲਾਂ ਚ ਟੈਰ ਪਵਾਏ।।

ਇਸ ਦੇਸ਼ ਨੂੰ ਆਪਣਾ ਦੇਸ਼ ਕਿਵੇਂ ਆਖਾਂ, ਜਿੱਥੇ ਸਿੱਖਾਂ ਅਨੇਕਾਂ ਹੀ ਕਸ਼ਟ ਝੱਲੇ ਹੋਏ ਨੇ।।
ਬਾਦਸ਼ਾਹੀ ਕੌਮ ਬਣਗੀ ਗੁਲਾਮ, ਤੇ ਗੁਲਾਮਾਂ ਤਖਤ ਮੱਲੇ ਹੋਏ ਨੇ।।

ਜਿਸ ਮੁਲਕ ਦੇ ਲੋਕ ਤੇ ਆਗੂ ਦਿਲ ਦੇ ਹੋਣ ਖੋਟੇ, ਉਸ ਮੁਲਕ ਨੂੰ ਨਾਹੀਉ ਕੋਈ ਸੁਧਾਰ ਸਕਦਾ।।
ਜੇ ਭਾਰਤ ਦੇ ਲੋਕ ਆਪਣਾ ਸਿਰ ਵੀ ਵੱਡ ਕੇ ਰੱਖ ਦੇਣ, ਫਿਰ ਵੀ ਹਿੰਦੁਸਤਾਨ ਖਾਲਸੇ ਦਾ ਕਰਜ ਨਾਹੀਉ ਉਤਾਰ ਸਕਦਾ।।
jarmanjit singh

Sukhdeep Bhangu

#OpenPoetry

read more
#OpenPoetry ਦੋ ਅੰਤਰਾਸ਼ਟਰੀ ਸਿੱਖ ਸ਼ਖ਼ਸੀਅਤਾਂ ਭਾਈ ਰਵੀ ਸਿੰਘ ਅਤੇ ਭਾਈ ਜਗਮੀਤ ਸਿੰਘ ਕਨੇਡਾ ਨੇ ਕਸ਼ਮੀਰੀ ਕੌਮ ਦੇ ਹੱਕ  ਵਿਚ ਖੜੇ ਹੋਕੇ ਸਿੱਖ ਕੌਮ ਦਾ ਮਾਣ ਵਧਾਇਆ।

ਨਮੋਲ ਵਾਲਾ ਰੇਡੀਓ ਸਟੇਸ਼ਨ

Sachika Gupta Shalu Kumari Vani Princess Balraj Kumar

read more
ਚਿੱਟਾ ਖਾ ਗਿਆ ਜਵਾਨੀ,,ਮੇਰੇ ਪੰਜਾਬ ਦੀ,,ਗੱਲ ਰਹੀ ਨਾ ਕੋਈ ਸਾਡੇ ਇਹ ਹਿਸਾਬ ਦੀ ,।                        ਮੌਤ ਨੂੰ ਮਾਸੀ ਆਖਣ ਲੱਗ ਗਿਆ ,ਪਹਿਲਵਾਨ ਜੌ ਹੁੰਦਾ ਸੀ,,ਅੱਜ vibarat ਤੇ ਲੱਗਾ ਕਦੀ ਸਰੀਰ ਹੁੰਦਾ ਗੁੰਦਾ ਸੀ।  ਖੂਨ ਮੁਕ ਗਿਆ ਨਾੜਾ ਦੇ ਵਿਚੋਂ ।ਲਹੂ ਹੁਣ ਚਿੱਟਾ ਹੋ ਗਿਆ ,ਸੋਨੇ ਦੀ ਚਿੜੀ ਆਲਾ ਪੰਜਾਬ ਮੇਰੇ ਹਾਣੀਓ ਪਤਾ ਨੀ ਹੁਣ ਕਿੱਥੇ ਖੋ ਗਿਆ,,,
ਨਾ ਰੱਖੀ ਆਸ ਨਮੋਲ ਵਾਲਿਆ ਇੰਨਾ ਲੋਟੋ ਸਰਕਾਰਾਂ ਤੇ ,,
ਹਰਮਨ ,ਸੋਚ ਸਮਝ,ਕੇ ਚੱਲੀ,,ਮੌਤ ਗਲੀ ਗਲੀ ਵਿਕਣ ਲਾਤੀ  ਕੌਮ ਦੀਆ ਗਦਾਰਾ ਨੇ ,,
  ਹਰਮਨ ਸੋਚ ਸਮਝ ਕੇ ਚੱਲੀ ਮੌਤ ਗਲੀ ਗਲੀ ਵਿਕਣ ਲਾਈ ਕੌਮ ਦੀਆ ਗਦਾਰਾ ਨੇ ,,, Sachika Gupta Shalu Kumari Vani Princess Balraj Kumar

Maninder Sidhu

read more
ਮੈਨੂੰ ਕਿਸੇ ਨੇ ਪੁੱਛਿਆ ਕਿਸਮਤ ਕਿਸ ਨੂੰ 
ਕਹਿੰਦੇ ਹਨ ।???
ਮੈਂ ਕਿਹਾ ਇਸ ਦੁਨੀਆ ਵਿੱਚ 7 ਮਹਾਦੀਪ, 196 ਦੇਸ਼, 4200 ਧਰਮ ਹਨ।
ਫਿਰ ਵੀ ਸਾਡਾ ਜਨਮ ਸਿੱਖ ਕੌਮ ਚ, ਹੋਈਆਂ,
ਇਸਨੂੰ  ਕਹਿੰਦੇ ਆ ਕਿਸਮਤ  
ਜਿਸਦੀ ਅਰਦਾਸ ਸਰਬੱਤ ਦਾ ਭਲਾ ਮੰਗੇ
ਬਿਨਾਂ ਪੂਰੀ ਨੀ ਹੁੰਦੀ
ਅਸੀਂ ਉਸ ਮਹਾਨ ਕੌਮ ਚ ਜਨਮ  ਲਿਆ 
ਇਸ ਤੋ ਵੱਡੀ ਕਿਸਮਤ ਹੋਰ ਕਿਸਦੀ ਹੋਵੇਗੀ।

ਚੈਂਚਲ ਸਿੰਘ

bitter truth

read more
ਗ਼ੁਲਾਮ ਲਹੂ ਅਤੇ 
ਗ਼ੁਲਾਮ ਸੋਚ ਵਾਲਾ ਬੰਦਾ 
ਆਪਣੀ ਕੌਮ ਤੇ ਕਾਬਜ਼ 
ਲੋਕਾਂ ਨੂੰ ਨਿੰਦਣ ਦੀ ਬਜਾਏ 
ਆਪਣੀ ਕੌਮ ਦੇ 
ਆਜ਼ਾਦੀ ਘੁਲਾਟੀਆਂ ਨੂੰ ਹੀ 
ਨਿੰਦਦਾ ਰਹਿੰਦਾ ਹੈ bitter truth

ਅਕਾਸ਼ਦੀਪ ਸਿੰਘ

#ਮੇਰੀ ਕਲਮ #ਮੇਰੇ ਅਲਫਾਜ #ਕੌਮ ਦਾ ਦਰਦ

read more
ਨਾ ਝੁੱਕੇ ਸਿਰ ਅੱਗੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ
ਹੁਣ ਝੁੱਕਦਾ ਮੜੀਆਂ ਮਸਾਨਾ ਤੇ
ਇਹਨਾ ਕੌਮ ਦੇ ਘਰ ਦਾ ਫਿਕਰ ਕਿ ਕਰਨਾ 
ਜਿਹਨਾ ਦੀ ਫਿਕਰ ਰੁਕੀ ਆਪਣੇ ਮਕਾਨਾ ਤੇ✍✍ਅਕਾਸ਼ #ਮੇਰੀ ਕਲਮ #ਮੇਰੇ ਅਲਫਾਜ #ਕੌਮ ਦਾ ਦਰਦ


About Nojoto   |   Team Nojoto   |   Contact Us
Creator Monetization   |   Creator Academy   |  Get Famous & Awards   |   Leaderboard
Terms & Conditions  |  Privacy Policy   |  Purchase & Payment Policy   |  Guidelines   |  DMCA Policy   |  Directory   |  Bug Bounty Program
© NJT Network Private Limited

Follow us on social media:

For Best Experience, Download Nojoto

Home
Explore
Events
Notification
Profile