Nojoto: Largest Storytelling Platform

Best ਜਜ਼ਬਾਤ Shayari, Status, Quotes, Stories

Find the Best ਜਜ਼ਬਾਤ Shayari, Status, Quotes from top creators only on Nojoto App. Also find trending photos & videos about ਜਜ਼ਬਾਤੀ meaning in hindi, ਜਜ਼ਬਾਤ meaning in hindi, ਜਜ਼ਬਾਤੀ mean in punjabi, ਜਜ਼ਬਾਤੀ meaning in english, ਜਜ਼ਬਾਤ ਤੋਂ ਅਲਫਾਜ਼ ਤੱਕ,

  • 19 Followers
  • 24 Stories
    PopularLatestVideo

Kawal Dhillon

#ਜਜ਼ਬਾਤ #शायरी

read more
# ਫਿਤਰਤ ਰੱਖ ਕੇ ਚੋਰਾ ਵਾਲੀ ਦਿਲ ਨਹੀ ਜਿੱਤਿਆ ਜਾਂਦਾ.. ਜਿਸਦੀ ਸੋਚ ਹੀ ਹੋਵੇ ਛੋਟੀ ਓਹਤੋ aim ਨਹੀਓਂ ਮਿਥਿਆ ਜਾਂਦਾ... ਨਿੰਦਿਆ ਚੁਗ਼ਲੀ ਹੁੰਦੀ ਨਿਸ਼ਾਨੀ downfall ਦੀ..ਕਿਸੇ ਨੂੰ ਨੀਚੇ ਸੁੱਟ ਅੰਬਰਾ ਦੀ ਹਿੱਕ ਤੇ ਹੱਥ ਨਹੀਂ ਰੱਖਿਆ ਜਾਂਦਾ....

©Kawal Dhillon #ਜਜ਼ਬਾਤ

Kawal Dhillon

#ਜਜ਼ਬਾਤ #शायरी

read more
mute video

Sarvan Dhilon

#Silence #ਜਜ਼ਬਾਤ #ਵਿਚਾਰ

read more
mute video

Raj Lochan

ਰਾਜਾ ✍️ #ਸ਼ਾਇਰੀ #ਜਜ਼ਬਾਤ #ਵਿਚਾਰ

read more
ਬੂਹੇ ਉੱਤੇ ਖੜੇ ਮੰਗਤੇ ਨੂੰ ਨੀ ਮਾੜਾ ਬੋਲੀਦਾ
ਆਪਣਿਆਂ ਦਾ ਗੈਰਾਂ ਵਿੱਚ ਬਹਿਕੇ ਭੇਤ ਨੀ ਖੋਲੀਦਾ
ਪਿੱਛੇ ਨੂੰ ਨਾ ਭਜੀਏ ਕਿੱਤੇ ਕੋਲ ਕਰਾਰਾਂ ਤੋਂ
ਮੂੰਹੋਂ ਨਿਕਲੇ ਬੋਲ ਤੇਜ਼ ਹੁੰਦੇ ਨੇ ਹਥਿਆਰਾਂ ਤੋਂ

©Raj Lochan ਰਾਜਾ ✍️

#ਸ਼ਾਇਰੀ #ਜਜ਼ਬਾਤ

official ਕਾਤਿਲ ਲਿਖਾਰੀ

#Stop #Lines #ਜਜ਼ਬਾਤ #ज़िन्दगी

read more
mute video

official ਕਾਤਿਲ ਲਿਖਾਰੀ

#stetus #line #story #ਜਜ਼ਬਾਤ #ज़िन्दगी

read more
mute video

official ਕਾਤਿਲ ਲਿਖਾਰੀ

#really #such #ਜਜ਼ਬਾਤ #Lines #drowning #ज़िन्दगी

read more
ਜੇ ਤੂੰ ਡੁੱਬਣ ਲਈ ਨਾ ਸੁੱਟਦਾ ਤਾ
ਸ਼ਾਇਦ ਮੈਨੂੰ ਤੈਰਨਾ ਨਾ ਆਉਂਦਾ
ਹੁੰਦਾ 
ਧੰਨਵਾਦ ਆ ਤੇਰਾ 
ਤੇਰੇ ਕਰਕੇ ਤੈਰਨਾ ਸਿੱਖ ਗਏ
ਅਨਮੋਲ ਸਿੰਘ ✍️🙏

©the Royal king0786 #really #such #ਜਜ਼ਬਾਤ #Lines 

#drowning

official ਕਾਤਿਲ ਲਿਖਾਰੀ

#SAD #Lines #ਜਜ਼ਬਾਤ #such #apart #ज़िन्दगी

read more
ਮੈ ਰੋਕਿਆ ਸੀ ਤੇ ਓ ਬੋਲੇ ਵੀ ਜਾਣਾ
ਤੇ 
ਜਦੋਂ ਮੈ ਜਾਣ ਦਿੱਤਾ 
ਫਿਰ ਕਹਿੰਦੇ ਤੁਸੀਂ ਆ ਹੀ ਚੋਂਦੇ ਸੀ
ਅਨਮੋਲ ਸਿੰਘ ✍️🙏

©the Royal king0786 #SAD #Lines #ਜਜ਼ਬਾਤ #such 

#apart

Sandeep kumar

#ਦਿਲ #ਦੇ #ਜਜ਼ਬਾਤ# #CalmingNature Kapil Nayyar Jassi Ghamouria Naseem Markazi Sandeep Cingh Shubham Soni #शायरी

read more
ਉਹ ਹੌਲ਼ੀ ਹੌਲ਼ੀ ਆਈ ਸੀ ,
ਪਰ ਇਕਦਮ ਚਲੀ ਗਈ ।
ਉਹ ਕੀ ਚਲੀ ਗਈ ,
ਜਿਵੇਂ ਦੇਹ ਮੇਰੀ ਚੋ 
 ਰੂਹ ਹੀ ਚਲੀ ਗਈ।
ਕੀ ਕਰਨਾ ਇਸ ਜ਼ਿੰਦੜੀ ਦਾ
ਜੇਕਰ ਉਹ ਹੀ ਚਲੀ ਗਈ।
             ✍️✍️ Sandeep Mehna ✍️✍️

©Sandeep kumar #ਦਿਲ #ਦੇ #ਜਜ਼ਬਾਤ#

#CalmingNature  Kapil Nayyar Jassi Ghamouria Naseem Markazi  Sandeep Cingh Shubham Soni

Amaan

#ਜਜ਼ਬਾਤ #EveningBlush

read more
ਰੁੱਤਾਂ ਦਿਆ ਹਾਣੀਆ ਚਲ ਕੀਤੋ ਓਹ ਪੁਰਨੂਰ ਹਵਾਵਾਂ ਲੈ ਆਈਏ.
 ਓਹ ਛਾਵਾਂ ਸੰਘਣੇ ਰੁੱਖਾਂ ਦੀਆਂ ਓਹ ਮਹਿਕਾ ਵੰਡ ਦੇ ਫੁੱਲ ਗੁਲਾਬੀ, ਆ ਜਾ ਚੱਲੀਏ ਖੇਤਾਂ ਨੂੰ ਦੋਹਵੇਂ ਰਲ ਕੇ ਸਾਗ ਚੁੱਗ ਲਈਏ 
ਓਹ ਪੂਰੇ ਚੰਨ ਵਾਲੀ ਰਾਤ ਅਧੂਰੀ ਚਲ ਓਸਨੂੰ ਪੂਰਾ ਕਰ ਲਈਏ, ਚਲ ਓਹ ਨਰਮੇ ਦੇ ਸੋਹਣੇ ਪੈਂਦੇ ਫੁੱਲਾਂ ਵਿੱਚ ਕਦੇ ਬੈਠ ਕੇ ਗੱਲਾਂ ਕਰ ਲਈਏ

ਅਮਾਨ

©Amaan #ਜਜ਼ਬਾਤ 

#EveningBlush
loader
Home
Explore
Events
Notification
Profile