Find the Best ਮਾਰੇ Shayari, Status, Quotes from top creators only on Nojoto App. Also find trending photos & videos about ਮਾਰੇ ਰਾਖੇ à¨à¨•à©‹ ਆਪ, ਮਾਰੇ, ਮਾਰੇ ਗà¨, ਮਾਰੇ ਜਾ, ਮਾਰੇ ਗਠਅਤੇ,
Gopi Cheema
Natural Morning ਚੰਨ ,ਤਾਰੇ ਸਾਰੇ ਦੇ ਸਾਰੇ ਉਹਦੀ ਸਾਦਗੀ ਦੇ ਮਾਰੇ ਨਦੀਆਂ, ਕਿਨਾਰੇ ਪੰਛੀ , ਵਿਚਾਰੇ ਚੰਨ ,ਤਾਰੇ ਸਾਰੇ ਦੇ ਸਾਰੇ ਉਹਦੀ ਸਾਦਗੀ ਦੇ ਮਾਰੇ #Lyrics_by_gopi_Cheema
Naresh Nimana
ਰਾਤ ਲੱਗ ਗਈ ਸੀ ਅੱਗ ਮੇਰੇ ਘਰ ਨੂੰ ਜੋ ਮਿਲਿਆ ਅਖ਼ੀਰ ਚੁੱਕ ਲੈ ਆਇਆਂ ਜਲ ਰਹੀ ਹੈ ਲਾਸ਼ ਮੇਰੀ ਅਜੇ ਵੀ ਪਰ ਵੇਖ ਮੈਂ ਤੇਰੀ ਤਸਵੀਰ ਚੁੱਕ ਲੈ ਆਇਆਂ ਲੱਗਣ ਨਹੀਂ ਦਿੱਤਾ ਸੇਕ ਇਸਨੂੰ ਭਾਵੇਂ ਖੁਦ ਹੋਕੇ ਲੀਰੋ ਲੀਰ ਚੁੱਕ ਲੈ ਆਇਆਂ ਵਾਅਦਾ ਸੀ ਤੇਰੇ ਤੋਂ ਬਿਨਾਂ ਨਹੀਂ ਟੱਪਣੀ ਨਾਲ਼ ਮੈਂ ਉਹ ਲਕੀਰ ਚੁੱਕ ਲੈ ਆਇਆਂ ਤੂੰ ਰੱਬ ਐਂ ਮੇਰਾ ਕਰ ਅਮਲਾਂ ਦਾ ਨਬੇੜਾ ਤੂੰ ਲਿਖੀ ਸੀ ਤਕਦੀਰ ਚੁੱਕ ਲੈ ਆਇਆਂ ਮਾਫ਼ ਕਰੀ ਰਹਿ ਗਈ ਤੀਰਕਮਾਨ ਉੱਥੇ ਜੋ ਪਿੱਠ ਤੇ ਮਾਰੇ ਤੀਰ ਚੁੱਕ ਲੈ ਆਇਆਂ ਤੂੰ ਸਾਂਭ ਲੈ ਮਹਿਫ਼ੂਜ਼ ਹੈ ਤੇਰਾ ਜੋ ਮਿਰਜ਼ਾ ਲੋਕਾਂ ਮਾਰੇ ਮੇਰੇ ਵੀਰ ਚੁੱਕ ਲੈ ਆਇਆਂ ਉਹ ਅਮੀਰ ਹੋ ਕੇ ਵੀ ਜਾਨ ਬਚਾ ਨੱਠੇ ਮੈਂ ਗਰੀਬ ਹੋ ਅਮੀਰ ਚੁੱਕ ਲੈ ਆਇਆਂ ਤੂੰ ਮਿੱਠਾ ਨਹੀਂ ਜ਼ਹਿਰ ਜਿਸ ਚ ਪਾਇਆ ਤੇਰੇ ਹੱਥੀਂ ਬਣੀ ਖੀਰ ਚੁੱਕ ਲੈ ਆਇਆਂ ਮੇਰਾ ਹਾਲ ਤੇ ਤਸਵੀਰ ਦੇਖ ਫੱਕਰ ਕਿਹਾ ਵੇ ਇਹ ਕ਼ੀ ਤੂੰ ਫਕੀਰ ਚੁੱਕ ਲੈ ਆਇਆਂ ਤੇ ਲੋਕਾਂ ਭਾਣੇ ਮਰਿਆ 'ਨਰੇਸ਼ ਨਿਮਾਣਾ' ਪਰ ਮੈਂ ਤੇ ਮੇਰਾ ਜ਼ਮੀਰ ਚੁੱਕ ਲੈ ਆਇਆਂ Naresh Nimana
About Nojoto | Team Nojoto | Contact Us
Creator Monetization | Creator Academy | Get Famous & Awards | Leaderboard
Terms & Conditions | Privacy Policy | Purchase & Payment Policy Guidelines | DMCA Policy | Directory | Bug Bounty Program
© NJT Network Private Limited
Follow us on social media:
For Best Experience, Download Nojoto