Find the Best punjabi_shyari Shayari, Status, Quotes from top creators only on Nojoto App. Also find trending photos & videos about love shayari image punjabi, desi status in punjabi love, punjabi girl with gun 110, punjabi shayari in punjabi font for facebook, romantic quotes for her in punjabi,
RooHaniyat
Ikk gl dsdi aa gor kri , Menu ta kr dita hun sajan brbaad na hor kri, Teri bekdri kr gya j koi Ta sajjna fr na shor kri..... #Light #love #punjabi_shyari
Seema Mehra
Seema Mehra
ਤੇਰੀ ਮੁਹੱਬਤ ਚ ਜੁਦਾਈਆਂ ਦਾ ਦੌਰ ਮੈਂ ਹੱਸ ਕੇ ਜਰਜੂੰਗੀ ਤੇਰਾ ਵਹਿਮ ਸੀ ਕਿ ਤੇਰੇ ਪਿੱਛੇ ਰੋ ਰੋ ਮਰਜੂੰਗੀ ਜੇ ਸਾਥ ਨਿਭਾਉਂਦਾ ਤਾਂ ਜਾਨ ਵਾਰ ਦਿੰਦੀ ਪਰ ਹੁਣ ਤੇਥੋਂ ਮਰਿਆ ਨਹੀਂ ਜਾਣਾ ਓਹ ਹਾਲ ਕਰਜੂੰਗੀ ਰੋ ਰੋ ਮਰਜੂੰਗੀ #punjabi_shyari #love_quote #nojoto_punjabi #tere_bin
ਰੋ ਰੋ ਮਰਜੂੰਗੀ #punjabi_shyari #love_quote #nojoto_punjabi #Tere_Bin
read moreSeema Mehra
ਹੌਂਕਾ ਭਰ ਰਿਹਾ ਹਾਂ ਤੇਰੀ ਯਾਦ ਵਿੱਚ ਭੀੜ ਵਿਚ ਵੀ ਇਕੱਲਾ ਰਹਿ ਗਿਆ ਤੇਰੇ ਬਾਦ ਵਿਚ ਕਿੱਥੇ ਜੀਣ ਦੇ ਸੁਪਨੇ ਦੇਖਦਾ ਸੀ ਤੇਰੇ ਨਾਲ ਹੁਣ ਪਲ ਪਲ ਮਰ ਰਿਹਾ ਹਾਂ ਤੇਰੀ ਯਾਦ ਵਿੱਚ Teri yaad vich #teri_yaad_vich #tere_baad_vich #punjabi_shyari #nojoto_punjabi #love_post
Teri yaad vich #teri_yaad_vich #tere_baad_vich #punjabi_shyari #nojoto_punjabi #love_post #ਸ਼ਾਇਰੀ
read moreSeema Mehra
roye hunde be #trending_video #sad_shyari #nojoto_sad_post #nojoto_punjabi #punjabi_shyari #ਸ਼ਾਇਰੀ
read moreRaja Dariya
ਮਕਾਨਾਂ ਨਾਲੋਂ ਵੱਧ ਗਏ ਨੇ ਦਿਲਾਂ ਦੇ ਕਿਰਾਏ ਟੁੱਟੀ ਜਾਂਦੇ ਨੇ ਰਿਸ਼ਤੇ ਜੋ ਨੇਪੜੇ ਨੇ ਚੜਾਏ ਭਰੋਸਾ ਨੀ ਰਿਹਾ ਧੋਖੇਬਾਜ਼ ਦੁਨੀਆ ਦਾ ਕਿ ਕੌਣ ਸਾਲੇ ਆਪਣੇ ਤੇ ਕੌਣ ਨੇ ਪਰਾਏ। Raja_dariya #punjabi_shyari #raja
About Nojoto | Team Nojoto | Contact Us
Creator Monetization | Creator Academy | Get Famous & Awards | Leaderboard
Terms & Conditions | Privacy Policy | Purchase & Payment Policy Guidelines | DMCA Policy | Directory | Bug Bounty Program
© NJT Network Private Limited