Nojoto: Largest Storytelling Platform

Best ਚਾਹ Shayari, Status, Quotes, Stories

Find the Best ਚਾਹ Shayari, Status, Quotes from top creators only on Nojoto App. Also find trending photos & videos aboutਚਾਹ shayari, ਚਾਹੀਦਾ meaning in english, ਚਾਹੇ meaning in english, ਚਾਹ ਪੱਤੀ meaning in english, ਚਾਹ status,

  • 25 Followers
  • 24 Stories

Gurpreet Singh Kangarh

ਕਿਰਪਾ ਕਰਕੇ ਜਰੂਰ ਦੱਸਿਆ ਕਰੋ ਮੇਰੀ ਸ਼ਾਇਰੀ ਕਿਵੇਂ ਲੱਗੀ। #teatime #ਚਾਹ #ਪਿਆਰ

read more

sonam kallar

#ਚਾਹ #Tea

read more
ਵੈਸੇ ਤੇ ਖੁਸ਼ੀਆਂ ਦੀ ਜ਼ਿੰਦਗੀ ' ਚ ਮੈਨੂੰ ਤੰਗੀ ਨਹੀਂ ਲੱਗਦੀ,
ਬਸ ਤੇਰੇ ਬਗ਼ੈਰ ਅੱਜਕਲ੍ਹ ਚਾਹ ਮੈਨੂੰ ਚੰਗੀ ਨਹੀਂ ਲੱਗਦੀ,

ਉਂਝ ਲਾਲ,ਹਰੇ, ਨੀਲੇ,ਪੀਲੇ ਇਹ ਸੱਭ ਰੰਗ ਨੇ ਮੇਰੇ ਕੋਲ,
ਪਰ, ਮੇਰੀ ਜ਼ਿੰਦਗੀ ਇਹਨਾਂ ਰੰਗਾਂ'ਚ ਰੰਗੀ ਨਹੀਂ ਲੱਗਦੀ,

ਵਿੱਚ ਖੁਸ਼ੀਆਂ ਦੇ ਵੀ ਹੁਣ ਪੀੜ੍ਹਾ ਲੱਖ ਨੇ ਤੇ ਹਿਜ਼ਰ ਹਜ਼ਾਰ,
ਕਿ ਤੈਨੂੰ ਹਾਲੇ ਵੀ ਜ਼ਿੰਦਗੀ ਮੇਰੀ ਸੂਲੀ ਟੰਗੀ ਨਹੀਂ ਲਗਦੀ,

ਤੂੰ ਮੇਰੇ ਬਗ਼ੈਰ ਰਹਿਣਾ ਲੋਚ ਲਿਆ ਤੇ ਚੱਲ ਤੇਰੀ ਮਰਜ਼ੀ,
ਪਰ ਇਹ ਖਾਹਿਸ਼ ਤੇਰੀ ਤੈਨੂੰ ਹੋਰਾਂ ਤੋਂ ਮੰਗੀ ਨਹੀਂ ਲੱਗਦੀ,

©sonam kallar #ਚਾਹ 

#Tea

ਦੀਪਕ ਸ਼ੇਰਗੜ੍ਹ

#ਚਾਹ #Morning

read more
 ਸੁਣਿਆ, ਮੇਰੇ ਖਿਲਾਫ਼ ਤੇਰੇ ਕੰਨ ਭਰੇ ਜਾ ਰਹੇ ਨੇ।
 ਮੇਰੇ ਤੇ ਆਰੋਪ ਬੜੇ ਸੰਗੀਨ ਲਾਏ ਜਾ ਰਹੇ ਨੇ।
 ਜੇ ਦਿਲੋਂ ਚਾਵੇਂ ਨਿਭਾਉਣਾ,ਗਲਤਫਹਿਮੀਆ ਹਟਾਉਣਾ।
 ਤਾਂ ਕਬੂਲ ਕਰ,ਜੋ ਚਾਹ' ਦੇ ਬੁਲਾਵੇ ਤੈਨੂੰ ਭੇਜੇ ਜਾ ਰਹੇ ਨੇ।
 
                                   ✒✒ਦੀਪਕ ਸ਼ੇਰਗੜ੍ਹ

©ਦੀਪਕ ਸ਼ੇਰਗੜ੍ਹ #ਚਾਹ

#Morning

GurJinder Gill

#Tea #ਚਾਹ

read more
ਚਾਹ ਦੀ ਪਿਆਲੀ ਨਾਲ ਦੁੱਖ ਟੁੱਟਦੇ
ਜਿਹੜੇ ਟੁੱਟਦੇ ਨਾ ਵੈਦਾ ਦੀ ਦਵਾਈ ਤੋ..

©GurJinder Gill #Tea #ਚਾਹ

jhalla

ਚਾਹ ਤੇ ਯਾਦ

read more
ਚਾਹ ਦੀ ਪਯਾਲੀ ਤੇ ਤੇਰੀ ਯਾਦ  ਜਦ ਵੀ ਆਉਂਦੀ ਏ
ਤਾਂ ਤਨ ਨੂੰ ਤੋੜ ਜਿਹੀ ਲਗਦੀ ਏ
ਬਸ ਫਰ ਕੀ ਚਾਹ ਲਈ
ਸਰੀਰ ਜਿਹਾ ਟੁੱਟਦਾ ਏ
ਤੇ ਯਾਦ ਲਈ ਅੱਖ ਵਗਦੀ ਏ
ਝੱਲਾ ਚਾਹ ਤੇ ਯਾਦ

Ravneet kaur

#cchah #Tea #tealover nojoto #nojotopoet #Shayari #punjabistatus #punjabiquotes #Funn #punjabilovers #Poetry Inder Singh -Jeet Bajwa Varinder Sahota Bhupinder Singh Manpreet

read more
"ਚਾਹ"
ਪੰਜਾਬੀਆਂ ਦੀ 
ਜਾਨ ਹੈ ਚਾਹ,
ਸਿਰ ਦਰਦ ਦੀ ਦਵਾ ਹੈ ਚਾਹ
ਸਾਰੀ ਥਕਾਨ 
ਦਿੰਦੀ ਮਿਟਾ ਇਹ ਚਾਹ
ਚਾਹ ਹੀ ਚਾਹ😜😂
ਆਰ k ਬੀ😘 #cchah #tea #tealover #nojoto 
#nojotopoet #shayari #punjabistatus #punjabiquotes #funn #punjabilovers #poetry  Inder Singh -Jeet Bajwa Varinder Sahota Bhupinder Singh Manpreet

Follow us on social media:

For Best Experience, Download Nojoto

Home
Explore
Events
Notification
Profile