Nojoto: Largest Storytelling Platform

Best ਕਵੀ Shayari, Status, Quotes, Stories

Find the Best ਕਵੀ Shayari, Status, Quotes from top creators only on Nojoto App. Also find trending photos & videos about ਕਵੀ meaning in english, ਕਵੀ ਦਾ ਲਿੰਗ ਬਦਲੋ, ਕਵੀਸ਼ਰੀ ਜੋਗਾ ਸਿੰਘ ਜੋਗੀ, ਕਵੀ ਸੰਤੋਖ ਸਿੰਘ, ਕਵੀ ਧਨੀ ਰਾਮ ਚਾਤ੍ਰਿਕ,

  • 15 Followers
  • 19 Stories
    PopularLatestVideo

Ravneet Rangian

#poetryunplugged ਭਵਜਲ ਪਾਰ #ਪਰਿੰਦੇ #ਕਵੀ #ਕਵਿਤਾ #ਰਵਨੀਤਰੰਗੀਆ #ਪੰਜਾਬੀਸ਼ਾਇਰੀ #ਪੰਜਾਬੀ #ਪੰਜਾਬੀਅਤ #ਮੇਰੀ_ਅਣਲਿਖੀ_ਕਿਤਾਬ #ਖਿਆਲਾ_ਦੀ_ਸਲਤਨਤ

read more
mute video

Shayar Deepak

#ਪੰਜਾਬੀ #ਕਵਿਤਾ #ਕਵੀ #ਸਮਾਜ #Time #Time#nojohindi #no #poem #Poet #Time⏳ #ਜੀਵਨ

read more
ਸਮੇਂ ਵਰਗਾ ਸੁਭਾਅ ਹੈ ਮੇਰਾ
ਨਾ ਕਿਸੇ ਦੀ ਪਰਵਾਹ ਕਰਦਾਂ
ਨਾ ਕਿਸੇ ਦੀ ਗੁਲਾਮੀ ਕਰਦਾਂ
ਨਾ ਕਿਸੇ ਦੀ ਉਡੀਕ ਕਰਦਾਂ
ਨਾ ਕਿਸੇ ਤੋੰ ਉਮੀਦ ਕਰਦਾਂ
ਬਸ ਅਪਣੀ ਮਸਤ ਚਾਲ ਤੁਰਦਾ ਰਹਿੰਨਾਂ
ਜੇ ਇੱਕ ਵਾਰ ਕਿਸੇ ਦੀ ਜ਼ਿੰਦਗੀ ਵਿੱਚੋਂ ਚਲਾ ਜਾਵੇ
ਫਿਰ ਦੁਬਾਰਾ ਉਸ ਨੂੰ ਮੁੜ ਕੇ ਨਹੀਂ ਮਿਲਦਾ 
ਨਾ ਸਮਾਂ ਨਾ ਮੈੰ...

©Shayar Deepak #ਪੰਜਾਬੀ #ਕਵਿਤਾ #ਕਵੀ #ਸਮਾਜ #Time #Time⏳ #nojohindi #no #poem #Poet

Shayar Deepak

#ਪੰਜਾਬੀ #ਕਵਿਤਾ #ਕਵੀ #Dil #Heart Broken💔Heart #poem #poetcommunity #Shayar #ਸ਼ਾਇਰੀ

read more
ਦੁੱਖ ਕਿਸੇ ਨੂੰ ਨਹੀਂ ਦੱਸਦਾ ਹਰ ਚੀਸ ਦਬਾ ਲੈਂਦੈ 
ਏਨਾ ਨਾ ਲੜਿਆ ਕਰ ਮੁੰਡਾ ਦਿਲ 'ਤੇ ਲਾ ਲੈਂਦੈ

©Shayar Deepak #ਪੰਜਾਬੀ #ਕਵਿਤਾ #ਕਵੀ #Dil #Heart #Broken💔Heart #poem #poetcommunity #Shayar

Shayar Deepak

#ਪੰਜਾਬੀ #ਕਵਿਤਾ #ਕਵੀ #ਸ਼ਾਇਰੀ #ਕਲਾ #ਡਿਗਰੀਆਂ L♥️ve #ਗਿਆਨ

read more
ਸਾਡੇ ਕੋਲ ਬਸ ਡਿਗਰੀਆਂ ਦੇ ਥੱਬੇ ਰਹਿ ਗਏ ਨੇ
ਸਾਡੇ ਨਾਲ਼ ਦਿਆਂ ਦੇ ਬੱਚੇ ਪੜ੍ਹਨੇ ਪੈ ਗਏ ਨੇ

©Shayar Deepak #Nojoto #ਪੰਜਾਬੀ #ਕਵਿਤਾ #ਕਵੀ #ਸ਼ਾਇਰੀ #ਕਲਾ #ਡਿਗਰੀਆਂ #L♥️ve

guru

#ਕਵਿਤਾ #ਗਜ਼ਲ #ਕਵੀ #Peom #kavita

read more
mute video

RANA KHUMAN

#Flute sapna ahaana Garima Shukla RJ_Keshvi Meghuuu Sandeep kaur #ਪੰਜਾਬੀ #ਕਵਿਤਾ #ਨਜੋਟੋ_ਪੰਜਾਬੀ #ਨਜੋਟੋਪੰਜਾਬੀ #ਲਈ #ਕਵੀ #ਲੇਖਕ #ਛੰਦ #ਗਜ਼ਲ

read more
mute video

RANA KHUMAN

#lovebeat sapna ahaana Deep Dhaliwal Moga Anshu writer RJ_Keshvi Baljeet Chauhan #ਰਾਣੀ_ਤੱਤ #ਕਵੀ #ਕਵਿਤਾ #ਲੇਖਕ #ਪੰਜਾਬੀ #ਸ਼ਾਇਰੀ

read more
mute video

Sunny ugoke ugoke

#Strings #ਕਵੀ

read more
mute video

Sunny ugoke ugoke

#Morning #ਕਵੀ

read more
ਮੈਨੂੰ ਗਿਣੋ ਨਾ ਵਿੱਚ ਕਵੀਆਂ ਦੇ
ਮੈਂ ਨਹੀਂ ਬਰਾਬਰ ਉਹਨਾਂ ਉਸਤਾਦਾਂ ਦੇ

ਪਰ ਥੋੜ੍ਹਾ ਮੋਟਾ ਲਿਖ ਲੈਂਦਾ ਹਾਂ
ਅਰਥ ਨਾ ਨਿਕਲਣ ਗਹਿਰੇ ਜਜ਼ਬਾਤਾਂ ਦੇ

ਕੀ ਕਹਿਣੇ ਮਹਾਨ ਕਵੀ ਲੇਖਕਾਂ ਦੇ 
ਗਾਗਰ ਵਿੱਚ ਸਾਗਰ ਭਰਦੇ ਬਾਤਾਂ ਦੇ

ਨਾ ਕਰੋ ਮੇਰੀ ਤੁਲਨਾ ਉਹਨਾਂ ਨਾਲ 
ਮੈਂ ਨਹੀਂ ਬਰਾਬਰ ਉਹਨਾਂ ਨਾਖੂਨਾਂ ਦੇ

ਮੇਰਾ ਤੇ ਕਵੀਆਂ ਵਿੱਚ ਫਰਕ ਬੜਾ
ਜਿਵੇਂ ਫਰਕ ਹੁੰਦੇ ਜਮੀਨ ਅਸਮਾਨਾਂ ਦੇ

ਉਹ ਇਤਿਹਾਸ ਨੇ ਰਚ ਬੈਠੇ 
ਮੈਂ ਮੁੱਢ ਬੰਨੇ ਹਾਲੇ ਸ਼ੁਰੂਆਤਾਂ ਦੇ।
                          ✒ ਸਨੀ ਸਿੰਘ #Morning 
#ਕਵੀ

Deep

🖋🖋 #ਦੀਪ #alone #ਸ਼ਾਇਰੀ #ਕਵੀ #ਕਵਿਤਾ #ਦਿਲ ਦੇ ਮਰੀਜ਼🙏🙏🙏

read more
ਇਸ਼ਕ ਵਿਸ਼ਾ ਨਹੀਂ ਕਦਰਾ ਦਾ, 
ਗਲ ਘੁੱਟ ਕੇ ਆਈ ਸੱਦਰਾਂ,
ੲਿੱਥੇ ਦੀਪ ਜਿਹੇ ਲੱਖਾਂ ਬਰਬਾਦ ਹੋ ਗਏ,
ਇਹ ਖੂਹ ਏ ਸੱਜਣਾ ਕਬਰਾ ਦਾ,
ਇੱਥੇ ਆਸ਼ਕ ਮਰੇ ਜਹਾਨੋਂ ਨਾ,  
ਪਰ ਵਾਰ ਸਹੇ ਨਜ਼ਰਾ ਦਾ,
ਇਹ ਦੁਨੀਆ ਨੂੰ ਭੁੱਲ ਬਹਿੰਦਾ,
ਜਦੋਂ ਮੁਰੀਦ ਹੁੰਦਾ ਏ ਬੱਦਲਾ ਦਾ, 
ਜਦੋਂ ਚੰਨ ਉਹਦੇ ਤੇ ਕੋਈ ਦਾਗ ਬਣੇ ,
ਓਦੋਂ ਰਾਹ ਫੜੇ ਆਸ਼ਿਕ ਗਦਰਾਂ ਦਾ।
                            🖋🖋  ਦੀਪ 🖋🖋 #ਦੀਪ #alone #ਸ਼ਾਇਰੀ #ਕਵੀ  #ਕਵਿਤਾ #ਦਿਲ ਦੇ ਮਰੀਜ਼🙏🙏🙏
loader
Home
Explore
Events
Notification
Profile