Nojoto: Largest Storytelling Platform

Best ਭੀੜ Shayari, Status, Quotes, Stories

Find the Best ਭੀੜ Shayari, Status, Quotes from top creators only on Nojoto App. Also find trending photos & videos about ਭੀੜ meaning in english, ਭੀੜ ਨੂੰ, ਭੀੜ ਤੇ, ਭੀੜ ਨੇ, ਭੀੜ ਕੇ,

  • 24 Followers
  • 24 Stories
    PopularLatestVideo

ammo

#ਭੀੜ

read more
ਭੀੜ एक बात याद रखना सभी धर्मों के यारो
कल तुम्हें जरूरत थी हम साथ खड़े थे एक साथ हो गए थे आज हमें जरूरत है
तो क्यों धर्मों का मजाक बनाया जा रहा है क्यों पंजाबियों को खालिस्तानी बताया जाए क्यों हक मांग रहे हैं तो आतंकवादी बताए जा रहे हैं क्यों 
जवाब तो दे कर जाओ सभी धर्मों के इन्सानों
जो जंग आज हम लड़ रहे हैं उस सभी की है फिर भी अकेले लड़ाई लड़ रहे हैं हम
ना तो हम दिल्ली को अपना घर बनाने आए हैं ना हम बसने आए हैं बस हम तो अपना हक मांगने आए हैं हक मांग रहे हैं तो हमें डंडे पत्थर मारा पीटा जा रहा है
तब भी हम देखो आंदोलन शांति से चलाए जा रहे हैं तुम बार करोगे हम हंस के सहेंगे

©ammo #ਭੀੜ

Meelwan

❤️❤️ #ਭੀੜ

read more
ਭੀੜ ਜਿਹੜੇ ਜਾ ਕੇ ਦਿੱਲੀ ਨੂੰ ਨੱਪ ਲੈਣ
ਓ ਪੰਜਾਬੀਆਂ ਦੇ ਹੀ ਜਿਗਰੇ ਨੇ
ਪਿੱਛੇ ਹੱਟ ਜਾ ਖੱਟੜਾ 
ਆਉਂਦੇ ਪਏ ਕਿਸਾਨ ਵਿਗੜੇ ਦੇ

_ਯਾਰ ਮੀਲਵਾਂ ਤੋਂ

©Millwan ❤️❤️

#ਭੀੜ

Amrit Pal

#ਭੀੜ #ਵਿਚਾਰ

read more
ਭੀੜ ਭੀੜ ਤਾ ਹੈ ,
ਮੇਰੇ ਦਿਲ ਦੀ ਚਾਰ ਦੀਵਾਰੀ ਚ । 

ਜਿਸ ਵਿੱਚ ਦੁੱਖ,  ਰੋਸ , ਕਠਿਨਾਈਆਂ, ਹਾਸੇ , ਖੁਸ਼ੀਆਂ 
ਚਲਦੇ ਸਮੇ ਦੇ ਨਾਲ ਸਫਰ ਕਰ ਰਹੇ ਨੇ 

_simran_thind_1 #ਭੀੜ

SanDeepDing

ਭੀੜ ਰੂਹ ਤੋਂ ਜਿਸਨੂੰ ਚਾਹਿਆ ਉਹ ਭੁਲਾਯਾ ਨਹੀਂ ਜਾਂਦਾ..।
ਹੁਸਨ ਦੀ ਭੀੜ ਹੋਊਗੀ ਪਰ, ਦਿਲ ਲਾਇਆ ਨਹੀਂ ਜਾਂਦਾ..।।
💕💕💕
- ©SanDeepDing #ਭੀੜ #beauty #NojotoIndia #NojotoPunjabi #life #shayari #herat #love #withyou #SanDeepDing

Guri

ਭੀੜ ਚ ਖਲੋਕੇ ਬੰਦਾ ਰਾਹ ਨੀ ਭੁੱਲ ਜਾਂਦਾ
ਅਸਲ ਚ ਤਾਂ ਮੰਜਿਲ ਦਾ ਰਾਹ ਓਥੋਂ #ਸੁਰੂ ਹੋ ਜਾਂਦਾ
ਕੁਝ ਕਰਨ ਦਾ ਜਨੂੰਨ ਤਾਂ ਭੀੜ ਚ ਕਰਨਾ ਪੈਂਦਾ ਵੀਰੇ
ਕਲੇ ਚ ਤਾਂ ਬੰਦਾ ਆਪਣੀ #ਸੋਚਾ ਚ ਹੀ ਖੋ ਜਾਂਦਾ
#Guri #ਭੀੜ

ਗੁਰਜੰਟ ਸਿੰਘ ਬੈਂਕਾ

#ਭੀੜ

read more
ਭੀੜ ਭੀੜ ਚ ਗੁਆਚੇਂਗਾ ਖੁਆਰੀ ਬੜੀ ਹੋਵੇਗੀ ।
ਜਿੱਥੇ ਕਿੱਥੇ ਲਾਵੇਂਗਾ ਗਦਾਰੀ ਬੜੀ ਹੋਵੇਗੀ ।
ਭੀੜ ਵਿੱਚੋਂ ਭਲਿਆਂ ਦੀ ਕਰਨੀ ਪਛਾਨ ਸਿੱਖ ।
ਭੀੜ ਦਿਆਂ ਭਰਮਾਂ ਤੋਂ ਆਪੇ ਨੂੰ ਬਚਾਨ ਸਿੱਖ ।
                                  
                                         ---------"ਬੈਂਕਾ " #ਭੀੜ

prince saroud

#ਭੀੜ

read more
ਭੀੜ ਆਜ ਹਮ ਭੀੜ ਮੇਂ ਹੈਂ ।
ਕੱਲ ਹਮਾਰੇ ਲਿਯੇ ਭੀੜ ਹੋਗੀ।
✍️ਪ੍ਰਿੰਸ ਸਰੌਦ #ਭੀੜ

jasvir kaur sidhu

ਗੁਆਚਿਆ ਦਿਲ

read more
ਭੀੜ    ਭੀੜ  'ਚ ਗੁੰਮਦੀ ਤਾਂ ਸਾਇਦ ਲੱਭ ਜਾਂਦੀ 

ਪਰ ਮੈਂ ਤਾਂ 

ਉਸਦੀਆਂ ਝੂਠੀਆਂ ਸਿਫਤਾਂ 'ਚ 

ਦਿਲ ਖੋ ਬੈਠੀ।।

                                 Jasvir kaur ਗੁਆਚਿਆ ਦਿਲ

Lakhbeer Singh

ਭੀੜ... #ਵਿਚਾਰ

read more
ਭੀੜ ਦਾ ਹਿੱਸਾ ਨਹੀਂ ਭੀੜ ਦਾ ਕਾਰਨ ਬਣੋ। ਭੀੜ...

SHIVAM LIKHARI

ਕਈ ਮੇਰੇ ਆਪਣੇ ਕਹਿੰਦੇ ਤੇਰੇ ਕੋਲ ਕੁਝ ਨਹੀਂ ਆ
ਧੱਕੇ ਹੀ ਖਾਏਗਾ ਜਿੰਦਗੀ ਦੀ ਇਸ ਭੀੜ ਚ
ਮੈਂ ਕਿਹਾ ਅਸੀਂ ਕਲੇ ਰਹਿੰਦੇ ਆ ਰਹਿੰਦੇ ਨੀ ਕਤੀੜ ਚ
ਧੱਕੇ ਤਾਂ ਨਹੀਂ ਖਾਂਦੇ ਇਸ ਦੁਨੀਆਂ ਚ ਭੀੜ ਚ
ਮੇਰੇ ਲਈ ਇਕ ਦਿਨ ਲਗੋਗੇ ਤੁਸੀਂ ਵੀ ਇਸ ਲਾਇਨ ਚ
ਜਦੋਂ ਚਲਿਆ ਨਾਮ ਮੇਰਾ ਰੋਲਾ ਪਾਓਗੇ ਇਹ ਹੈ ਮੇਰਾ ਮਾਇਕ ਚ
loader
Home
Explore
Events
Notification
Profile