Nojoto: Largest Storytelling Platform

Best ਨਾਰਾਜ਼ Shayari, Status, Quotes, Stories

Find the Best ਨਾਰਾਜ਼ Shayari, Status, Quotes from top creators only on Nojoto App. Also find trending photos & videos about ਨਾਰਾਜ਼ meaning in english, ਨਾਰਾਜ਼ਗੀ, ਨਾਰਾਜ਼ਗੀ ਜਤਾਈ, ਨਾਰਾਜ਼, ਨਾਰਾਜ਼ ਹਨ,

  • 19 Followers
  • 18 Stories
    PopularLatestVideo

нαямαиρяєєт. sι∂нυ

#chaand #ਜੱਟ #ਪਿਆਰ #ਧੋਖਾ #ਨਾਰਾਜ਼ #Poetry

read more
mute video

meri_kalam215

#ਨਾਰਾਜ਼ #Quotes

read more
ਨਾਰਾਜ਼ ਨਰਾਜ ਆ ਜ਼ਿੰਦਗੀ ਨਾਲ, 
ਕਿਓਂਕਿ ਇਥੇ ਹਰ ਰਿਸ਼ਤੇ ਚ ਮਤਲਬ ਤੇ 
ਸ਼ਰਤਾਂ ਈ ਬਹੁਤ ਨੇ।
written by Sandeep sahal wali

©Nima Sarala Khurad #ਨਾਰਾਜ਼

Jhonson

#ਨਾਰਾਜ਼ SanDeep_Singh# Harvinder singh Gurtej ugoke Kamal walia #ਸ਼ਾਇਰੀ

read more
ਨਾਰਾਜ਼ ਥੋੜ੍ਹੀ ਜਈ ਨਰਾਜ਼ਗੀ 'ਤੇ ਕੋਈ ਰੋਕ ਨਹੀਂ 
ਤੈਨੂੰ ਗੁੱਸੇ ਕਰਾਂ ਮੇਰਾ ਸ਼ੌਕ ਨਹੀਂ 
ਤੇਰੇ ਹਰ ਬੋਲ ਉੱਤੇ ਜਿੰਦ ਵਾਰ ਜਾਨੇ ਆਂ 
ਤੇਰੀ ਜਿੱਦ ਅੱਗੇ ਸੱਜਣਾਂ ਵੇ ਹਾਰ ਜਾਨੇ ਆਂ

ਅੰਮ੍ਰਿਤ ਲੌਂਗੋਵਾਲ #ਨਾਰਾਜ਼  SanDeep_Singh# Harvinder singh Gurtej ugoke Kamal walia

SanDeepDing

ਨਾਰਾਜ਼ ਕਮਲਿਆ! ਨਾਰਾਜ਼ ਨਾ ਹੋਇਆ ਕਰ ਮੇਰੇ ਨਾਲ,
ਪੱਤਾ ਕਿੰਨਾ ਪਿਆਰ ਕਰਦੀ ਆਂ ਤੈਨੂੰ..।
ਥੋੜੀ ਜ਼ਿੱਦੀ ਆਂ ਤਾਂ ਗੁੱਸਾ ਕਰ ਲੈਂਦੀ ਆਂ,
ਪਰ ਸੱਚੀ ਖੋਨ ਤੋਂ ਬਹੁਤ ਡਰਦੀ ਆਂ ਤੈਨੂੰ..।।
💕💕💕
©SanDeepDing #ਨਾਰਾਜ਼ #thought #NojotoIndia #NojotoPunjabi #life #diary #love #SanDeepDing

ਸੁਖਪਾਲ ਸ਼ਹਿਣਾ

#ਨਾਰਾਜ਼

read more
ਦਿਲ ਟੁੱਟਿਆ ਹੋਈ ਅਵਾਜ ਨਹੀਂ ਏ
ਹੌਕਿਆਂ ਭਰੀ ਕਵਿਤਾ ਕੋਈ ਸਾਜ ਨਹੀਂ ਏ 
 ਸੁਕਰ ਰੱਬਾ ਉਨ੍ਹਾਂ ਹੱਸ ਕੇ ਪੁੱਛਿਆ 
ਸੱਜਣਾ ਕਿੱਤੇ  ਨਾਰਾਜ਼ ਤੇ ਨਹੀਂ ਏ
@PENDU SREEF 
ਸੁਖਪਾਲ ਸਿੰਘ ਸ਼ਹਿਣਾ #ਨਾਰਾਜ਼

Harman Maan

#ਨਾਰਾਜ਼ Gurvinder Singh guggu😍 #SUMAN# Deep Sandhu Jass Sidhu

read more
ਨਾਰਾਜ਼ ਆਕੜ ਹੋਰ ਹੁੰਦੀ ਹੈ .....
ਤੇ
ਨਾਰਾਜ਼ਗੀ ਹੋਰ ਹੁੰਦੀ ਹੈ....
ਜਦੋਂ ਫਰਕ ਨਾ ਪਤਾ ਲੱਗੇ 
ਸਾਂਝ ਕਮਜ਼ੋਰ ਹੁੰਦੀ ਹੈ.... #ਨਾਰਾਜ਼  Gurvinder Singh  guggu😍 #suman# Deep Sandhu Jass Sidhu

jasvir kaur sidhu

#ਨਾਰਾਜ਼

read more
ਨਾਰਾਜ਼ ਮੇਰੇ ਤੋ  ਦੂਰ  ਹੋ  ਕੇ ਉਹ ,                                 
   ਆਪਣੀ  ਦੁਨੀਆ  ਚ ਬਹੁਤ  ਖੁਸ਼ ਐ।   
            
   ਨਰਾਜ਼  ਹੋਣਾ  ਤਾਂ ਬੱਸ  ਉਸਦਾ , ,                   
 ਐਵੇ ਇਕ  ਬਹਾਨਾ  ਸੀ ।   
Jasvir kaur Sidhu #ਨਾਰਾਜ਼

Nahar Saab

#ਨਾਰਾਜ਼

read more
ਨਾਰਾਜ਼  ਸੱਜਣਾ ਹੁਣ ਛੱਡ..... 
    ਵੀ ਦੇ ਗੀਲੇ.....
 ਆਪਾਂ ਉਨੀ ਵਾਰ..... 
   ਰੋਏ ਆ ਜਿੱਨੀ.....
   ਵਾਰ ਵੀ  ਮਿਲੇ....     
👉ਨਾਹਰ ਸਾਬ ✍️ #ਨਾਰਾਜ਼

Satveer kaur

#ਨਾਰਾਜ਼

read more
ਨਾਰਾਜ਼ ਜੇ ਮੈਂ ਰੁੱਸ ਕੇ ਮੁੰਹ 
ਫੁਲਾ ਲਿਆ ਤਾਂ 
ਤੁਸੀ ਮਨਾਉਗੇ
ਮੇਨੂੰ ???? #ਨਾਰਾਜ਼

SHIVAM LIKHARI

ਮੈਂ ਪੈਦਲ ਜਾ ਰਿਹਾ ਸੀ ਉਹ ਕਾਰ ਤੇ ਸੀ
    ਇਹ ਦੇਖ ਕੇ ਮੈਂ ਖੁੱਦਾ ਨਾਲ ਨਾਰਾਜ਼ ਜਿਹਾ ਸੀ
   ਮੈਨੂੰ ਵੀ ਕਾਰ ਦੇ ਸਕਦਾ ਸੀ ਤੇਰੇ ਕੋਲ ਕਿਹੜਾ ਕੋਈ ਘਾਟ ਸੀ
ਮੈਨੂੰ ਪੈਦਲ ਚਲਣ ਲਾ ਦਿੱਤਾ ਤੇ ਉਹ ਜੰਮਿਆ ਹੀ ਕਾਰਾ ਚ ਸੀ
ਫਿਰ ਦੇਖਿਆ ਇਕ ਜਿਹੜਾ wheelchair ਤੇ ਸੀ
ਮੇਰੇ ਨਾਲੋਂ ਜ਼ਿਆਦਾ ਖੁਸ਼ ਸੀ ਭਾਵੇ  ਓਹਦੇ ਕੋਲ ਪੈਰ ਨਹੀਂ ਸੀ
ਇਹ ਦੇਖ ਮੈਂ ਖੁਸ਼ ਹੋਇਆ ਕਾਰ ਨਹੀਂ ਤਾਂ ਪੈਰ ਤਾਂ ਸੀ
ਅੰਗ ਸਾਰੇ ਮੈਨੂੰ ਠੀਕ ਦਿਤੇ ਮੈਂ ਐਵੇ ਤੇਰੇ ਨਾਲ ਨਾਰਾਜ਼ ਸੀ
                               ਸ਼ਿਵਮ ਲਿਖਾਰੀ
loader
Home
Explore
Events
Notification
Profile