Nojoto: Largest Storytelling Platform

Best ਖਾਮੋਸ਼ Shayari, Status, Quotes, Stories

Find the Best ਖਾਮੋਸ਼ Shayari, Status, Quotes from top creators only on Nojoto App. Also find trending photos & videos about ਖਾਮੋਸ਼ੀ ਛਾਈ ਸੀ, ਖਾਮੋਸ਼ ਪਾਣੀ ਜੈਸੀ, ਖਾਮੋਸ਼ ਪਾਣੀ, ਖਾਮੋਸ਼ੀ ਛਾਈ, ਖਾਮੋਸ਼ੀ,

  • 9 Followers
  • 11 Stories
    PopularLatestVideo

meri_kalam215

#ਖਾਮੋਸ਼ #Quotes

read more
ਖਾਮੋਸ਼ अगर कोई हमें ना🤦 समझे
तो खामोश🤐 रहना ही ठीक है।
क्योंकि बोलने 🗣️से रिश्ते टूट जाते हैं।
🥀writen by Sandeep sahal wali.🥀

©Nima Sarala Khurad #ਖਾਮੋਸ਼

SanDeepDing

ਖਾਮੋਸ਼ ਜੇ ਪਿਆਰ ਚ ਪਗਲ ਹੋਈਂ ਆਂ, ਬੇਹੋਸ਼ ਨੀ ਹੋਣਾ ਮੈ..।
ਗਲਤ ਵੇਖਕੇ ਤੈਨੂੰ ਕਦੇ ਖਾਮੋਸ਼ ਨੀ ਹੋਣਾ ਮੈ..।।
😐💕😐
©SanDeepDing #ਖਾਮੋਸ਼ #sad #NojotoIndia #NojotoPunjabi #heart #life #diary #silent #love #SanDeepDing

Jagraj Sandhu

#ਖਾਮੋਸ਼ Gur kaur ਹਰਫ਼ ਦਾਨਗੜੵੀਆ Lovely Kour suman# Deep Sandhu

read more
ਉਹਦੀ ਇੱਕ ਗੱਲ ਨੇ ਮੈਨੂੰ ਖਾਮੋਸ਼ ਕਰਤਾ..!!
ਕਹਿੰਦੀ ਜੇ ਤਕਲੀਫ ਸਹਿਣੀ ਨੀ ਆਉਂਦੀ ,
ਤਾਂ ਪਿਆਰ ਕਿਉਂ ਕੀਤਾ..!!

- Tera @JagraJ - #ਖਾਮੋਸ਼ Gur kaur  ਹਰਫ਼ ਦਾਨਗੜੵੀਆ Lovely Kour suman# Deep Sandhu

Gurpinder kaur Khalsa

#ਖਾਮੋਸ਼ #ਵਿਚਾਰ

read more
ਖਾਮੋਸ਼ ਰਹਿਣ ਵਾਲੇ ਕਦੇ ਸ਼ਰਮਿੰਦਾ ਨਹੀਂ ਹੁੰਦੇ #ਖਾਮੋਸ਼

Jagraj Sandhu

#ਖਾਮੋਸ਼ ✍ ਹਰਫ਼ ਦਾਨਗੜੵੀਆ ਗਹਿਰੀ ਚੁੱਪ ਨਿਮਾਣਾ ਲਵੀ Lovepreet Kaur Khalsa Amrit Amrit #ਸ਼ਾਇਰੀ

read more
ਜਿਹਨਾ ਦੀ ਤਮੰਨਾ ਦਿਲ ਵਿੱਚ ਸੀ,
ਜੁਦਾਈ ਹੁਣ ਅਸੀ ਓਹਨਾ ਦੀ ਸਹਿੰਦੇ ਹਾਂ..!!
ਫੁਰਸਤ ਨਹੀ ਓਹਨਾ ਨੂੰ ਸਾਡੇ ਨਾਲ ਗੱਲ ਕਰਨ ਦੀ,
ਇਸ ਲਈ ਅਸੀ ਹਰ ਵਕਤ ਖਮੋਸ਼ ਰਹਿੰਦੇ ਹਾਂ..!!
- Tera @JagraJ - #ਖਾਮੋਸ਼ ✍ ਹਰਫ਼ ਦਾਨਗੜੵੀਆ ਗਹਿਰੀ ਚੁੱਪ  ਨਿਮਾਣਾ ਲਵੀ  Lovepreet Kaur Khalsa Amrit Amrit

Choudhary0049

#ਖਾਮੋਸ਼

read more
ਖਾਮੋਸ਼ ਚੁੱਪਾਂ ਤੇ ਨਾ ਜਾਈਂ ਓਏ ਸੱਜਣਾ
ਰੌਲੇ ਸਾਂਭੀ ਫਿਰਦੇ ਹਾਂ #ਖਾਮੋਸ਼

Bhupinder Singh

read more
ਖਾਮੋਸ਼ ਕੁੱਝ ਦਿਨ ਖਾਮੋਸ਼ ਰਹਿਣ ਦਾ ਮਨ ਆ

Harman Maan

#ਖਾਮੋਸ਼ Deep Sandhu #SUMAN# Inder Singh Guri😍 Ravneet kaur

read more
ਖਾਮੋਸ਼ ਪੜ ਸਕੇ ਤਾਂ ਪੜ ਲੲੀ ਮੇਰੀ ਖਾਮੋਸ਼ੀ ਨੂੰ
ਬੋਲ ਹੁਣ ਮੇਰੇ ਤੋਂ ਹੋਣਾ ਨੀ,
ਹਾਸਿਆਂ ਨੂੰ ਦਾਆ ਤੇ ਲਾ ਕੇ
ਬਸ ਹੁਣ ਰੋ ਮੇਰੇ ਤੋ ਹੋਣਾ ਨੀ,
ਰਿਸ਼ਤਾ ਜਰੂਰੀ ਸੀ ਦੋਵਾਂ ਲੲੀ
ਬਸ ਹੁਣ ਵਹਿਮ ਢੋਅ ਹੋਣਾ ਨੀ,
ਖਿੱਚ ਸੀ ਆਪਣੇਪਣ ਦੀ ਤੇਰੇ ਨਾਲ
ਪਰ ਹੁਣ ੲਿਸ ਦਿਲ ਵਾਲੀ ਮਾਲਾ ਵਿੱਚ ਕੁਝ ਵੀ ਪਰੋ ਹੋਣਾ ਨੀ
ਮੇਰੀ ਚੁੱਪੀ ਬੁਝਣ ਦੀ ਵਿਹਲ ਨੀ ਤੇਰੇ ਕੋਲ 
ਤੇ ਬੋਲ ਹੁਣ ਮੇਰੇ ਤੋ ਹੋਣਾ ਨੀ ...... #ਖਾਮੋਸ਼  Deep Sandhu #suman# Inder Singh Guri😍 Ravneet kaur

Lovepreet Kaur Khalsa

#ਖਾਮੋਸ਼

read more
ਖਾਮੋਸ਼ ਖਾਮੋਸ਼ੀ ਜੋ ਸੌਰ ਮਚਾਵੇ 
ਕਿਵੇ ਸੁਣਾਵਾ ਰੌਲਿਆ ਨੂੰ #ਖਾਮੋਸ਼

Harman Maan

#ਖਾਮੋਸ਼

read more
ਖਾਮੋਸ਼ ਕਿਸੇ ਨੇ ਕਿਹਾ ਕਿ ਤੂੰ ਸਭ ਕੁਝ ਵੇਖ ਕੇ ਵੀ ਚੁੱਪ 
ਰਹਿੰਦੀ ਹੈ ......ੲਿੰਦੵਾ ਕਿਉਂ.....
ਮੈਂ ਕਿਹਾ ਕਿ ....
ਮੈਂ ਦੇਖਦੀ ਹਾਂ ਕਿ ਕੋਈ ਆਪਣੇ ਮਤਲਬ ਲਈ ਕਿੰਨਾ ਗਿਰ ਸਕਦਾ ਹੈ..... #ਖਾਮੋਸ਼
loader
Home
Explore
Events
Notification
Profile