Nojoto: Largest Storytelling Platform

Best ਸੌਦਾ Shayari, Status, Quotes, Stories

Find the Best ਸੌਦਾ Shayari, Status, Quotes from top creators only on Nojoto App. Also find trending photos & videos about ਸੌਦਾ ਦੇ, ਸੌਦਾ ਹੈ, ਸੌਦਾ ਨਹੀ ਹੋਇਆ, ਸੌਦਾ ਨਹੀ, ਸੌਦਾ ਬਨਤਾ ਜਾ,

  • 16 Followers
  • 15 Stories
    PopularLatestVideo

Davinder Singh

#ਸੌਦਾ

read more
ਭੁਲੇਖਾ ਇਹ ਨਾਂ ਰੱਖੀਂ ਕਮਲਿਏ ਕਿ ਇਸ਼ਕਾਂ 💑ਦੇ ਖੇਡ ਚ ਕੱਚੇ ਆਂ

ਭੋਲੇ ਦਿਲ💔ਦਾ ਫਿਕਰ ਬੜਾ ਤਾਂਹੀ ਦਿਲ ਦੇ ਭੇਦ ਦਿਲ ਚ ਦੱਬੇ ਆਂ

                                                                 🖋ਦਵਿੰਦਰ #ਸੌਦਾ

ਬੇਈਮਾਨ Lucky

#ਸੌਦਾ #beiman writer

read more
ਚਲ ਫੇਰ ਇਕ ਸੌਦਾ ਕਰੀਏ ਸੱਜਣਾ ਤੂੰ ਫੇਰ ਇਕ ਵਾਰ ਮੈਨੂੰ ਪਿਆਰ ਕਰ  ਤੇ  ਫੇਰ ਛੱਡ ਜਾ ਇਕ ਵਾਰ ਫੇਰ ਤੂੰ ਮੇਰੀਆਂ ਖੁਸੀਆ ਖਰੀਦ ਤੇ ਗਮ ਗਹਿਣੇ ਧਰਜਾ
ਬੇਈਮਾਨ lucky #ਸੌਦਾ #beiman writer

SanDeepDing

ਸੌਦਾ ਜਿਸਮਾਂ ਦਾ ਸੌਦਾ ਕਰਿਆ ਤੂੰ ਝੂਠਾ ਪਿਆਰ ਜਤਾਕੇ ਵੇ..।
ਕੀ ਦੱਸ ਜਵਾਵ ਦੇਵੇਗਾਂ ਮੈਨੂੰ, ਤੂੰ ਅੱਲਾਹ ਕੋਲ ਜਾਕੇ ਵੇ..।।
🙁🙁🙁
©SanDeepDing #ਸੌਦਾ #sad #NojotoIndia #NojotoPunjabi #thought #heart #life #love #SanDeepDing

ਇੰਦਰਜੀਤ ਜਾਦੂ

#ਸੌਦਾ

read more
ਭੁੱਖਾ ਮਰ ਰਿਹਾ ਬੁਢਾਪਾ , ਅੌਹ ਫਿਰਦਾ ੲੇ!
ਅੱਖਾਂ 'ਚ ਬੇਬਸੀ, ਤੇ ਹੱਥਾਂ ੳੁੱਤੇ ਅੱਟਣ ਲੲੀ
ਹੁਨਰ,ਮਿਹਨਤ ਅੌਰ ੲੀਮਾਨਦਾਰੀ ਦਾ ਭੋਂਪੂ
ੲਿਹ ਸਭ ਕਾਫ਼ੀ ਨਹੀਂ ਜਿੰਦਗੀ ਕੱਟਣ ਲੲੀ

ਅੈਨਾ ਵੀ ਸੌਖਾ ਨਹੀਂ ਸੀ ਟੀਸੀ 'ਤੇ ਪਹੁੰਚਣਾ
'ਬੜਾ ਕੁਝ' ਨਾਲ ਲੲੀ ਫਿਰਦੇ ਅਾਪਣੇ ੳੁਹ
ਜਿਸਮ ਰੂੰਅ ਜਿਹਾ , ਅੌਰ ਜੀਭ ਪੋਚੇ ਜਿਹੀ
ਬਿਸਤਰ 'ਤੇ ਜਾਣ ਲੲੀ ਤਲਵੇ ਚੱਟਣ ਲੲੀ

                   - ਜਾਦੂ #ਸੌਦਾ

Maninder Sidhu

read more
ਸੌਦਾ ਦੱਸ ਕਿਵੇਂ ਸੌਦਾ ਕਰ ਲਵਾਂ ਯਾਰ
ਆਪਣੇ ਦਿਲਦਾਰ ਨਾਲ

Gourav Paul

read more
ਸੌਦਾ ਸੌਦਾ ਵਪਾਰ ਦਾ ਕਰੋ ਸੱਚੇ 
ਪਿਆਰ ਦਾ ਨਹੀ 
ਪਿਅਾਰ  ਹਮੇਸ਼ਾ
ਸੱਚਾ ਹੁੰਦਾ ਹੈ
ਸੌਦਾ ਨਹੀ

Laddi Dhami

#ਸੌਦਾ ਵੇ ਚੰਨਾ,ਸਾਨੂੰ ਏ ਸੋਦਾ ਨਹੀਂ ਪੁਗਦਾ ਅਸੀ ਕਰੀਏ ਪਿਆਰ,ਵੇ ਤੂੰ ਜੁੱਤੀ ਵਾਂਗ ਰੱਖਦਾ,,ਵੇ ਤੂਂ ਖੋਲ ਲਾ ਕਿਤਾਬ ਤੇਰੇ ਮੇਰੇ ਖਾਤੇ ਦੀ,, ਕਦੀ ਲਾਈ ਤਾਂ ਵਿਆਜ ਮੇਰੇ ਦਿਤੇ ਹਾਸੇ ਦੀ,,ਵੇ ਟੰਗ ਗਿਆ ਕਾਹਤੋਂ ਤੂੰ ਉਡੀਕਾਂ ਵਾਲੇ ਫਾਹੇ

read more
ਸੌਦਾ ਵੇ ਚੰਨਾ,ਸਾਨੂੰ ਏ ਸੋਦਾ ਨਹੀਂ ਪੁਗਦਾ ਅਸੀ ਕਰੀਏ 

ਪਿਆਰ,ਵੇ ਤੂੰ ਜੁੱਤੀ ਵਾਂਗ ਰੱਖਦਾ,,ਵੇ ਤੂਂ ਖੋਲ ਲਾ ਕਿਤਾਬ

ਤੇਰੇ ਮੇਰੇ ਖਾਤੇ ਦੀ,, ਕਦੀ ਲਾਈ ਤਾਂ ਵਿਆਜ ਮੇਰੇ ਦਿਤੇ

ਹਾਸੇ ਦੀ,,ਵੇ ਟੰਗ ਗਿਆ ਕਾਹਤੋਂ ਤੂੰ ਉਡੀਕਾਂ ਵਾਲੇ ਫਾਹੇ

ਤੇ,,ਕਦੇ ਤਾਂ ਤੂੰ ਆਵੇਗਾ ਉਸੇ ਹੀ ਚੋਰਾਹੇ ਤੇ,, ਵੇ ਸਾਨੂੰ

ਲਟ ਕਾਕੇ ਜੇਹੜੇ ਛਡਿਆ ਚੋਰਾਹੇ ਤੇ

ਲਾਡੀ ਧੰਮੀ #ਸੌਦਾ ਵੇ ਚੰਨਾ,ਸਾਨੂੰ ਏ ਸੋਦਾ ਨਹੀਂ ਪੁਗਦਾ ਅਸੀ ਕਰੀਏ 

ਪਿਆਰ,ਵੇ ਤੂੰ ਜੁੱਤੀ ਵਾਂਗ ਰੱਖਦਾ,,ਵੇ ਤੂਂ ਖੋਲ ਲਾ ਕਿਤਾਬ

ਤੇਰੇ ਮੇਰੇ ਖਾਤੇ ਦੀ,, ਕਦੀ ਲਾਈ ਤਾਂ ਵਿਆਜ ਮੇਰੇ ਦਿਤੇ

ਹਾਸੇ ਦੀ,,ਵੇ ਟੰਗ ਗਿਆ ਕਾਹਤੋਂ ਤੂੰ ਉਡੀਕਾਂ ਵਾਲੇ ਫਾਹੇ

jhalla

ਸੌਦਾ

read more
ਸੌਦਾ ਇਹ ਸੌਦੇ ਦਿਲ ਦੇ ਨੇ
ਨਾ ਸਸਤੇ ਮਿਲਦੇ ਨੇ
ਇਹ ਦੇ ਰਾਹ ਤੂੰ ਚੱਲ ਪਿਆ ਤਾਂ
ਕਈ ਰਸਤੇ ਮਿਲਦੇ ਨੇ
ਥੋੜਾ ਸਮਝੀ ਯਾਰਾ ਓਏ

ਦਿਲ ਦੇ ਹੱਟੀ ਸੌਦਾ
ਦੇਖ ਕਰੀ ਦਿਲਦਾਰਾ ਓਏ

ਝੱਲਾ ਸੌਦਾ

Lovedeep Sidhu

#ਸੌਦਾ

read more
ਅਸੀਂ ਇਜ਼ਹਾਰ ਕੀਤਾ ਤੂੰ ਇਨਕਾਰ ਕੀਤਾ
ਅਸੀਂ ਪਿਆਰ ਕੀਤਾ ਤੂੰ ਵਪਾਰ ਕੀਤਾ
ਲਵਦੀਪ✍✍ #ਸੌਦਾ

Gurpreet Singh

#ਸੌਦਾ

read more
ਸੌਦਾ ਪਿਆਰ  ਵਿੱਚ  ਜੇ ਕੋਈ  ਵਿਅਕਤੀ  ਸੋਦਾ  ਕਰਦਾ ਹੈ  ਤਾ ਉਹ  ਪਿਆਰ 
   ਨੀ ਕਰਦਾ  ਉਹ ਬੰਦਾ

  ਪਿਆਰ  ਦਾ  ਸੌਦੇ  ਬਾਜ    
 ਹੌ ਸਕਦਾ ਹੈ #ਸੌਦਾ
loader
Home
Explore
Events
Notification
Profile