Nojoto: Largest Storytelling Platform

Best ਤੋਂ Shayari, Status, Quotes, Stories

Find the Best ਤੋਂ Shayari, Status, Quotes from top creators only on Nojoto App. Also find trending photos & videos about

  • 311 Followers
  • 732 Stories

ਮਨਦੀਪ ਛੀਨਾ

#ਤੂੰ#ਦਿਲ#ਤੋਂ#ਹੀ#ਲਹਿ#ਗਈ #ਵਿਚਾਰ

read more

ਮਨਦੀਪ ਛੀਨਾ

#ਜ਼ਰੂਰਤ#ਤੋਂ#ਜ਼ਿਆਦਾ#ਕੀਤਾ#ਵਿਸ਼ਵਾਸ਼ #Quotes

read more

Parry Gümñäåm

ਕਾਤਲ

read more
ਨਾ ਛੇੜ ਇਸ਼ਕ ਦੀਆਂ ਤਾਰਾਂ ਨੂੰ,ਤੂੰ ਕੰਬਖਤ ਦਿਲਾਂ ਪਛਤਾਵੇਗਾ
ਕਿਸੇ ਮਾਸੂਮੀ ਵਾਲੇ ਹੁਸਨ ਲਿਬਾਸ ਤੋਂ ਕੋਈ ਡੂੰਘੀ ਚੋਟ ਹੀ ਖਾਵੇੰਗਾ

ਇਹ ਖੇਡ ਵਫਾਂਵਾ ਸਭ ਧੋਖਾ ਹੈ, ਖੁਦ ਨੂੰ ਹਾਰ ਨਾ ਮੁੜ ਜਿਤ ਪਾਵੇਗਾ
ਤੂੰ ਜਿਸ ਰਾਹਾਂ ਤੇ ਚੱਲਿਆ ਹੈ, ਬਣ ਲੋਥ ਹੀ ਵਾਪਸ ਆਵੇਗਾ,

ਏਹ ਸ਼ਹਿਰ ਮਿੱਠੀਆਂ ਕਟਾਰਾਂ ਦਾ, ਫ਼ੇਰ ਖੁਦ ਨੂੰ ਜ਼ਖਮੀ ਕਾਰਵਾਏਗਾ,
ਏਥੇ ਮੱਲਮ ਦੀ ਭਾਲ ਛੱਡ ਦੇ, ਤੂੰ ਹਰ ਦਰ ਤੋਂ ਲੂਣ ਲਵਾਂਏਗਾ, 

ਏਹ ਖਿਤਾਬ ਲੇਨ ਦੇ ਚਾਅ ਵਿਚ, ਖੁਦ ਵਜੂਦ ਗਹਿਣੇ ਰੱਖ ਜਾਏਗਾ 
ਫ਼ੇਰ 'ਗੁਮਨਾਮ' ਜਿਹਾ ਬਣਕੇ, ਖੁਦ ਦੀਆਂ ਸੱਧਰਾਂ ਦਾ ਕਾਤਲ ਅਖਵਾਏਗਾਂ
ਪੈry✍️️ ਗੁੰਮnaaਮ । ਕਾਤਲ

gurmeet kaur meet

😌😎

read more
ਤੂੰ ਪਰਾਇਆ ਕਰ ਗਿਆ ਚੰਗਾ ਹੋਇਆ ਤੂੰ ਪਰਾਇਆ ਕਰ ਗਿਐ
ਤੈਥੋਂ ਇਹੋ ਹੀ ਮੈਨੂੰ ਆਸ ਸੀ...
ਇਹ ਝੂਠ ਮੂਠ ਦੇ ਵਾਅਦਿਆਂ ਤੋਂ,
ਇਹ ਝੂਠ ਮੂਠ ਦੇ ਦਾਵਿਆ ਤੋਂ,
ਤੇਰੇ ਨਿੱਤ ਨਵੇਂ ਲਾਰਿਆਂ ਤੋਂ,
ਤੇਰੇ ਦਿੱਤੇ ਹੰਝੂ ਖਾਰਿਆਂ ਤੋਂ,
ਮਨ ਮੇਰਾ ਵੀ ਭਰ ਗਿਐ..
ਚੰਗਾ ਹੋਇਆ ਤੂੰ ਪਰਾਇਆ 
ਕਰ ਗਿਐ... ✍ਗੁਰਮੀਤ ਕੌਰ ਮੀਤ 😌😎

Z Mafia

#🙏

read more
Trust me ਨਫਰਤ ਜਿਹੀ ਹੋ ਗਈ ਏ, ਮੈਨੂੰ ਆਪਣੇ ਆਪ ਤੋਂ,
ਅੱਜ ਜਾਣੂ ਹੋ ਗਿਆ ਮੈਂ, ਆਪਣੇ ਕੀਤੇ ਇੱਕ ਪਾਪ ਤੋਂ । #🙏

KULWINDER SINGH khetla

#ਧਰਮ humanity is best religion

read more
ਇਨਸਾਨੀਅਤ ਤੋਂ ਵੱਡਾ ਧਰਮ ਨਹੀਂ ਕੋਈ
ਇਸ ਤੋਂ ਵੱਡਾ ਕਰਮ ਨਹੀਂ ਕੋਈ #ਧਰਮ humanity is best religion

gurmeet kaur meet

ਰੂਹ ਰੂਹ ਤੋਂ ਰੂਹ ਤੱਕ ਦਾ ਸਫ਼ਰ
ਜੀਹਦੇ ਨਾਲ ਰੋਮ- ਰੋਮ ਮਹਿਕ ਜਾਵੇ 
ਤੂੰ ਕਦੇ ਕਰ ਕੇ ਤਾਂ ਦੇਖੀਂ..
ਇਹ ਕਿਸੇ ਇਬਾਦਤ ਤੋਂ 
ਘੱਟ ਨਹੀਂ... ✍ਗੁਰਮੀਤ ਕੌਰ ਮੀਤ

ਗੀਤਕਾਰ ਸੁੱਖੀ ਜੋਧਾਂ

ਸੁਖਜਿੰਦਰ ਸਿੰਘ ਜੋਧਾਂ

read more
ਰਾਤ ਦੇ ਹਨੇਰੇ ਤੋਂ ਨਾ ਡਰੋ
 ਹਨੇਰੇ ਨੂੰ ਤੁਹਾਡੇ ਤੋਂ ਡਰ ਲੱਗਣਾ ਚਾਹੀਦਾ

ਲੇਖਕ ਸੁੱਖੀ ਜੋਧਾਂ ਸੁਖਜਿੰਦਰ ਸਿੰਘ ਜੋਧਾਂ

Deep Sandhu

ਕੌਰ ਢਿਲੋਂ Huma Khan Simarabhi Kaur Baljit Singh manraj kaur Geet Geetu #Shayari

read more
ਜੇ ਉਹ ਵੀ ਸਾਨੂੰ ਦਿਲ ਤੋਂ ਪਿਆਰ ਕਰਦੀ….
ਗੱਲ ਤਾਂ ਬਣਦੀ
ਰੋਜ ਰੁੱਸਦੀ…ਰੋਜ ਲੜਦੀ,
ਗੱਲ ਤਾਂ ਬਣਦੀ..
ਹੋ ਬੇ-ਪਰਵਾਹ ਦੁਨੀਆਂ ਮੂਹਰੇ ਹੱਥ ਮੇਰਾ ਫੜਦੀ..
ਗੱਲ ਤਾਂ ਬਣਦੀ..
ਜਦ ਮੋੜ ਲਿਆ ਸੀ ਮੂੰਹ ਰੱਬ ਨੇ ਵੀ..ਜੇ ਉਹ ਮੇਰੇ ਨਾਲ ਖੜਦੀ..
ਗੱਲ ਤਾਂ ਬਣਦੀ..
ਜੇ ਮੇਰੀ ਯਾਦ ਵੀ ਉਹਦੇ ਦਿਲ ਦੀ ਗਰਾਰੀ ਚ ਅੜਦੀ…
ਗੱਲ ਤਾਂ ਬਣਦੀ..
ਜੇ ਉਹ ਦੁਨੀਆ ਦੀਆਂ ਬਣਾਈਆ ਰਸਮਾਂ ਤੋਂ ਨਾ ਡਰਦੀ ..
ਗੱਲ ਤਾਂ ਬਣਦੀ..
ਜੇ ਮੇਰੀ ਹਾਲਤ ਦੇਖ ਕੇ ਉਹਦੀ ਅੱਖ ਭਰਦੀ
ਸੱਚੀ ਯਾਰੋ,,, ਗੱਲ
ਤਾਂ ਬਣਦੀ !!
                                     ***ਤੇਰਾ ਦੀਪ ਸੰਧੂ*** ਕੌਰ ਢਿਲੋਂ Huma Khan Simarabhi Kaur Baljit Singh  manraj kaur Geet Geetu

Råjpût Løvēy

ਹੁਣ ਵਫ਼ਾ ਤੋਂ ਮੁੱਕਰ ਗਿਆ ਏ ਦਿਲ 
ਹੁਣ ਮੁਹੱਬਤ ਤੋਂ ਡਰ ਗਿਆ ਏ ਦਿਲ ,,
ਹੁਣ ਸਹਾਰਿਆ ਦੀ ਗੱਲ ਨਾ ਕਰਨਾ
ਹੁਣ ਦਿਲਾਸਿਆ ਤੋਂ ਭਰ ਗਿਆ ਏ ਦਿਲ .. 😔
loader
Home
Explore
Events
Notification
Profile