Find the Best ਆਸ Shayari, Status, Quotes from top creators only on Nojoto App. Also find trending photos & videos about ਆਸਤਿਕ meaning in english, ਆਸ਼ਰਮ in english, ਆਸਾ ਦੀ ਵਾਰ, ਆਸਾਂ ਦੀ ਵਾਰ, ਆਸਾ ਦੀ ਵਾਰ pdf,
_ਪਰਮਜੀਤ_
ਲੋਕਾਂ ਤੋਂ ਸਾਥ, ਦੀ ਕੀ ਰੱਖੀਏ ਆਸ ਹਨੇਰੇ ਵਿੱਚ ਤਾਂ ਪਰਛਾਵੇਂ ਵੀ ਛੱਡ ਜਾਂਦੇ ਸਾਥ... ©parmjeet singh #ਆਸ #ਸਾਥ
Jagwinder Singh …My Matter
ਦੀਪਕ ਸ਼ੇਰਗੜ੍ਹ
ਜਿੰਦਗੀ ਦੇ ਹਰ ਫੱਟ ਹਿੱਕ ਤੇ ਸਹੇ ਨੇ। ਜਾਣਦੇ ਨੇ ਓ ਜਿਹੜੇ ਨਾਲ ਰਹੇ ਨੇ।। ਮਾੜੇ ਹਾਲਾਤਾਂ ਨੇ ਜੋਰ ਬੜਾ ਲਾਇਆ। ਹਰ ਮੋੜ ਤੇ ਇਹਨਾ ਢਾਹੁਣਾ ਚਾਹਿਆ। ਹੋ ਤੱਕੜਾ ਮੱਥਾ ਜਿੰਦਗੀ ਨਾਲ ਲਾਇਆ। ਬਜ਼ੁਰਗਾਂ ਕਿਹਾ ਸਮਾਂ ਬਦਲਦਾ ਰਹਿੰਦਾ । ਜਿਹੜਾ ਨਾ ਘਬਰਾਵੇ ਓ ਤਰ ਹੀ ਜਾਂਦਾ। ਅੱਜ ਨਹੀ ਤਾਂ ਕੱਲ੍ਹ ਸੂਰਜ ਚੜ੍ਹ ਹੀ ਜਾਣਾ।। ਵਿਹੜੇ ਸਾਡੇ ਵੀ ਖੁਸ਼ੀਆਂ ਨੇ ਖਿੜ ਹੀ ਜਾਣਾ। ਵਿਹੜੇ ਸਾਡੇ ਵੀ ਖੁੱਸੀਆਂ ਨੇ ਖਿੜ ਹੀ ਜਾਣਾ। ✒✒✒ਦੀਪਕ ਸ਼ੇਰਗੜ੍ਹ ©ਦੀਪਕ ਸ਼ੇਰਗੜ੍ਹ #ਆਸ #ਸ਼ੇਰਗੜ੍ਹ
shayar
ਜਾਂ ਤੂੰ ਆਉਣ ਦੀ ਆਸ ਮੁਕਾ ਜਾ ਜਾਂ ਤੂੰ ਆ ਮੇਰੇ ਵਿਚ ਸਮਾਂ ਜਾ ਫ਼ੁਰ ਜਾਵੇਂ ਝੱਟ ਕਰਕੇ ਕੋਲ ਕ਼ਰਾਰ, ਨਾਂ ਤੂੰ ਇੰਝ ਨਾ ਕਰ ਵੇ ਮੇਰੇ ਯਾਰ! #ਆਸ ❤️
Deep gagan
ਉਹਨੂੰ ਵਿਛੜਿਆਂ ਕੁੱਝ ਦਿਨ ਹੋਏ ਜ਼ਿੰਦਗੀ ਹੈ ਉਦਾਸ ਜਿਹੀ, ਜਿੱਥੇ ਵੀ ਰਹੇ ਖੁਸ਼ ਰਹੇ ਹੈ ਦਿਲੋਂ ਬੱਸ ਅਰਦਾਸ ਏਹੀ, ਕਦੇ ਭੁੱਲ ਭੁਲੇਖੇ ਚੇਤਾ ਆਵੇ ਮੇਰਾ ਹੈ ਮਿਲਣੇ ਦੀ ਇੱਕ ਆਸ ਜਿਹੀ.... #ਆਸ
Gurpreet Sidhu Brar
ਇੱਕੋ ਮੇਰੀ ਅਰਦਾਸ ਦਾਤਾ ਇਹ ਅੱਖਾਂ ਦੀ ਟਿਕੀ ਤੇਰੇ ਉੱਤੇ ਆਸ ਦਾਤਾ ਮੇਰੀ ਜੋ ਵੀ ਪ੍ਰੀਖਿਆ ਲਮੀ ਕਰ ਦੇਮੀ ਪਾਸ ਦਾਤਾ ਦੁਨੀਆਂ ਵਾਰ ਵਾਰ ਮੇਰੇ ਬਾਰੇ ਸੋਚੀ ਜਾਵੇ ਐਸਾ ਬਣਾ ਦੇ ਕੁੱਝ ਖਾਸ ਦਾਤਾ ਇੱਕੋ ਮੇਰੀ ਅਰਦਾਸ ਦਾਤਾ ਇਹ ਅੱਖਾਂ ਦੀ ਟਿਕੀ ਤੇਰੇ ਉੱਤੇ ਆਸ ਦਾਤਾ ਗੁਰੀ ਘੁੰਮਣ ਵਾਲਾ ❤✍🙏✔ ❤❤
ਅਮਰਿੰਦਰ ਗਿੱਲ
ਇਥੇ ਚੰਨਾ ਖੁਸ਼ਬੂਦਾਰ ਗੁਲਾਬ ਵੀ ਸੁੱਕ ਗਏ ਸਾਡੇ ਦੋਵਾਂ ਦੇ ਸਾਂਜੇ ਖ਼ਾਬ ਵੀ ਮੁਕ ਗਏ ਮੁਕ ਗਈਆਂ ਸੱਜਣਾ ਗੱਲਾਂ ਸਾਰੀਆਂ ਜੀਣ ਦੇ ਸਾਰੇ ਖਾਬ ਵੀ ਮੁਕ ਗਏ ਦਿਲ ਦੀਆ ਸਦਰਾ ਵਿਚ ਸਵਾਲ ਜਿਹੜੇ ਸੱਜਣਾ ਸੱਬ ਦੇ ਅੱਜ ਜਵਾਬ ਵੀ ਮੁਕ ਗਏ ਬੂੰਦ ਬੂੰਦ ਨਾਲ ਦੇ ਭਰੇ ਸੀ ਸਾਗਰ ਇਸ਼ਕ ਅੱਜ ਤਲਾਬ ਵੀ ਸੁੱਕ ਗਏ ਰੀਜ਼ ਨਾਲ ਸਜਾਏ ਸੁਪਨੇ ਜੀਨ ਦੇ ਅੱਜ ਜੀਣ ਦੇ ਖਾਬ ਵੀ ਮੁਕ ਗੁਏ ਅਮਰਿੰਦਰ ਗਿੱਲ #ਆਸ #ਮੁਹੱਬਤ
ਅਮਰਿੰਦਰ ਗਿੱਲ
ਕਲਮ ਮੇਰੀ ਨੂੰ ਦੋਸ਼ ਨਾ ਦੇਵੀ ਏਨੇ ਓ ਹੀ ਲਿਖਨਾ ਜੋ ਦਿਲ ਵਿਚ ਹੈ ਦਿਲ mare ਨੂੰ ਦੋਸ਼ ਨਾ ਦੇਵੀ ਏਨੇ ਓਹੀ ਆਖਣਾ ਜੋ ਸਚ ਹੈ ਏਸ ਸਚ ਨੂੰ ਦੋਸ਼ ਨਾ ਦੇਵੀ ਏਨੂੰ ਹਰ ਕੋਈ ਮਾਰਨ ਨੂੰ ਫਿਰਦਾ ਆ ਤੂੰ ਇਸ ਸਚ ਨੂੰ ਸੁਣ ਤੇ ਸਵੀਕਾਰ ਕਰ ਐ ਪਿਆਰ ਆ ਮੁਹਾਵਤ ਨੂੰ ਅਮਰਿੰਦਰ ਗਿੱਲ #ਆਸ #ਮੁਹੱਬਤ
ਅਮਰਿੰਦਰ ਗਿੱਲ
ਇਕ ਆਸ ਸੀ ਸਹਾਰਾ ਜੀਣ ਦਾ ਓਹੋ ਆਸ ਕਿਧਰੇ ਮਰ ਗਈ ਇਕ ਆਸਰਾ ਸੀ ਯਾਦਾਂ ਦੀ ਕਿਤਾਬ ਦਾ ਓਹ ਹੰਜੂਆ ਦੀ ਅੱਗ ਵਿਚ ਸੜ ਗਈ ਮੁਹਾਵਤ ਸੀ ਸੁੱਚੀ ਜਿਸ ਨਾਲ ਐਪਰ ਓਹ ਮੁਹੱਬਤ ਨੂੰ ਇਕ ਤਰਫਾ ਕਰ ਗਈ ਸਾਨੂ ਵਹਿਮ ਸੀ ਵਿਰਲੇ ਹੋਵਣ ਦਾ ਓਹੋ ਸਾਨੂ ਖਾਸ ਤੋਂ ਆਮ ਜੇਹਾ ਕਰ ਗਈ Dil ਵਿਚ ਸੀ ਤਾਂਗ ਇਸ਼ਕ ਦੀ ਓਹ ਹਿਜਰ ਦੇ ਬੁਲ੍ਹੇ ਨਾਲ ਸੜ ਗਈ ਅਮਰਿੰਦਰ ਗਿੱਲ #ਆਸ
About Nojoto | Team Nojoto | Contact Us
Creator Monetization | Creator Academy | Get Famous & Awards | Leaderboard
Terms & Conditions | Privacy Policy | Purchase & Payment Policy Guidelines | DMCA Policy | Directory | Bug Bounty Program
© NJT Network Private Limited
Follow us on social media:
For Best Experience, Download Nojoto