Nojoto: Largest Storytelling Platform

Best punjabiwriters Shayari, Status, Quotes, Stories

Find the Best punjabiwriters Shayari, Status, Quotes from top creators only on Nojoto App. Also find trending photos & videos aboutpunjabi shayari on love with images, friendship and love and.anger ralated punjabi shayri with pivture 0, how to write a love letter in tamil 10, shayri sad love to write in diary 0, how to make a punjabi guy fall in love,

  • 11 Followers
  • 10 Stories

Pawanpreet Kaur

ਕੀ ਕੁਝ ਪਲ ਲਈ ਤੂੰ ਮੇਰਾ ਹੋ ਨਹੀਂ ਸਕਦਾ?
ਕੀ ਕੁਝ ਪਲ ਲਈ ਤੂੰ ਮੈੈਨੂੰ ਮੇਰੇ ਤੋਂ ਖੋਹ ਨਹੀਂ ਸਕਦਾ?
ਜਾਂ ਫ਼ਿਰ ਤੂੰ ਮੈਨੂੰ ਆਪਣੇ ਜ਼ਹਿਨ ਤੋਂ ਇੰਝ ਭੁਲਾ ਚੁੱਕਾ ਹੈਂ,
ਜਿਵੇਂ ਮੈਂ ਕਦੇ ਤੇਰੀ ਜਿੰਦਗੀ ਵਿੱਚ ਆਈ ਹੀ ਨਹੀਂ ਸੀ।
ਇੱਕ ਵਾਰ ਤੂੰ ਕੋਸ਼ਿਸ਼ ਤਾਂ ਕਰ,
ਇੱਕ ਆਖਰੀ ਵਾਰ ਤੂੰ ਮੁੜ ਕੇ ਤਾਂ ਆ,
ਇੱਕ ਵਾਰ ਤੂੰ ਮੇਰੀ ਅੱਖਾਂ 'ਚ ਅੱਖਾਂ ਤਾਂ ਪਾ।
ਜਦ ਰੂਹਾਂ ਦਾ ਮੇਲ ਐ ਹੋਨਾ,
ਉਸ ਵੇਲੇ ਤੇ ਤੈਨੂੰ ਮੇਰਾ,
ਮੈਂਨੂੰ ਤੇਰਾ, ਨਾਂ ਵੀ ਯਾਦ ਨੀ ਰਹਿਣਾ।
©author_pawanpreetkaur #punjabiwriters #punjabiwriteups #punjabiwritings #lekhak #kavita

Ravneet Rangian

Ravneet

Rj Sarvesh Sharma

#listen #savebirds #savelife #NatureLove #myquotes #mywritings #punjabiwriters #lovebirds ✍ *Ruchi* ki kalam se✍ Daljeet Singh Darpana Singh Anil Chaudhary rohit singh

read more
Listen Me ਮੈਂ ਜਦ ਵੀ ਜਿਹੜੇ ਵੀ 
ਪਰਿੰਦੇ ਨਾਲ ਗੱਲ ਕਰਨ ਦੀ ਕੋਸ਼ਿਸ ਕਰਦਾਂ 
ਉਹ "ਬਚਾਉ ਬਚਾਉ" ਕਹਿ ਕੇ ਉਡ ਜਾਂਦੈ

ਸ਼ਾਇਦ
ਪਰਿੰਦੇ ਬੇਜ਼ੁਬਾਨ ਨਹੀਂ..
ਅਸੀ ਬੋਲੇ ਹਾਂ.. #listen #savebirds #savelife #naturelove #myquotes #mywritings #punjabiwriters #lovebirds
 ✍ *Ruchi* ki kalam se✍ Daljeet Singh Darpana Singh Anil Chaudhary rohit singh

Follow us on social media:

For Best Experience, Download Nojoto

Home
Explore
Events
Notification
Profile