Nojoto: Largest Storytelling Platform

Best punjabipoetrylovers Shayari, Status, Quotes, Stories

Find the Best punjabipoetrylovers Shayari, Status, Quotes from top creators only on Nojoto App. Also find trending photos & videos aboutpunjabi shayari on love with images, friendship and love and.anger ralated punjabi shayri with pivture 0, how to make a punjabi guy fall in love, love shayari for gf in punjabi, love shayari in punjabi for boyfriend,

  • 13 Followers
  • 26 Stories

Sukhe Jatt

Gurpreet Singh Kangarh

Yuvraj Singh rana

ਕਿ ਤੂੰ ਮੇਰੀ ਜਿੰਦ ਜਾਨ ਨਹੀਂ,
ਤੂੰ ਤਾਂ ਮੇਰੀ ਚਾਹਤ ਐ।
ਦੇਖ ਕੇ ਮਿਲਦੀ ਦਿਲ ਨੂੰ ਮੇਰੇ,
ਤੂੰ ਮੇਰੇ ਲਈ ਉਹ ਰਾਹਤ ਐ।
ਐਵੇਂ ਨਿੱਕੀ-ਨਿੱਕੀ ਗੱਲ ਤੇ,
 ਗੁੱਸਾ ਨਾ ਹੋ ਜਾਇਆ ਕਰ।
ਜੇ ਗਲਤੀ ਹੁੰਦੀ ਕੋਈ ਮੇਰੇ ਤੋਂ,
ਤੂੰ ਪਿਆਰ ਨਾਲ ਸਮਝਾਇਆ ਕਰ।
ਯੂਵੀ ਤੇਰਾ ਪਾਗਲ ਹੈ ਥੋੜਾ,
ਤੂੰ ਐਨਾ ਨਾ ਸਤਾਇਆ ਕਰ।
ਉਂਝ ਤਾਂ ਮਿਲਣ ਤੂੰ ਆਉਂਦੀ ਨਹੀਂ,
ਕਦੇ ਸੁਪਨੇ ਵਿਚ ਹੀ ਆ ਜਾਇਆ ਕਰ,
ਕਦੇ ਸੁਪਨੇ ਵਿਚ ਹੀ ਆ ਜਾਇਆ ਕਰ।।

©Yuvraj Singh rana @yuvi_rana1313👈insta id...
please guys follow and like🙏


#punjabishayari#shayari #punjabipoetry #punjabistatus  #punjabilines #punjabipoetrylovers  #punjabilove #punjabiwordings #punjabikavita

#directions

Ravneet Rangian

Ravneet Rangian

Ravneet Rangian

mohitmangi

#happy_chocolate_day ✍🏻ਮੌਹਿਤ✍🏻 #punjabishayari #Punjabi #punjabiquotes #Punjabipoetry #shivkumarbatalvi #Poetry #punjab #AmritaPritam #punjabipoetrylovers Anuj Kumar Rajendra Kumar Ramavatar sival Radha Vishwakrma sapna chodhery

read more
ਉਹ CHOCOLATE ਦਾ ਨਾ WAiT ਕਰੇ

ਉਹ ਬਸ ਮੇਰਾ ਹੀ WAiT ਕਰਦੀ ਆ

ਉਹਨੂੰ ਕੀ ਮੈ CHOCOLATE ਦੇਣੀ

ਉਹ ਆਪ ਹੀ CHOCOLATE ਵਰਗੀ ਆ 😋😋

✍🏻  ਮੌਹਿਤ  ✍🏻 #happy_chocolate_day ✍🏻ਮੌਹਿਤ✍🏻 #punjabishayari #punjabi #punjabiquotes #punjabipoetry #shivkumarbatalvi #poetry #punjab #amritapritam #punjabipoetrylovers  Anuj Kumar Rajendra Kumar Ramavatar sival Radha Vishwakrma sapna chodhery

mohitmangi

#punjabishayari #Punjabi #punjabiquotes #Punjabipoetry #shivkumarbatalvi #Poetry #punjab amritapritam #punjabipoetrylovers #Shayari Arpit_UPSC_Motivation @Neeraj $ jaggu rajput Ramavatar sival Rajendra Kumar

read more
PURPOSE DAY ਤੇ ਇੱਕ ਰੀਝ ਏ ਮੇਰੀ

ਸਾਹਮਣੇ ਖੜਾ ਤੈਨੂੰ ਕਰਨਾ ਏ

ਜਿਸ ਹੱਥ ਕੱਲ ROSE ਦਿੱਤਾ ਸੀ

ਉਹ ਹੀ ਹੱਥ ਤੇਰਾ ਫੜਨਾ ਏ

✍🏻  ਮੌਹਿਤ  ✍🏻 #punjabishayari #punjabi #punjabiquotes #punjabipoetry #shivkumarbatalvi #poetry #punjab #amritapritam #punjabipoetrylovers #shayari  Arpit_UPSC_Motivation @Neeraj $ jaggu rajput Ramavatar sival Rajendra Kumar

mohitmangi

#Happy_Propose_day ✍🏻ਮੌਹਿਤ✍🏻 #punjabishayari #Punjabi #punjabiquotes #Punjabipoetry #shivkumarbatalvi #Poetry #punjab amritapritam #punjabipoetrylovers Ravi Korotana bhibhu neelam Korotana f Rajendra Kumar Ramavatar sival jaggu rajput KingHarsh 🤴👑

read more
ਗੱਡੀਆਂ ਤੇ ਪੈਸਾ ਪਲਾਂ ਦੀ ਹੀ ਗੇਮ ਏ

ਗੱਡੀ ਪੈਸਾ ਨਾ ਮੇਰੇ ਲੀ ਬਸ ਤੂੰ ਮੇਨ ਏ

ਜਿੱਥੇ ਸੋਹਣਿਏ ਕੋਈ ਨਾਲ ਖੱੜਦਾ ਨਹੀ

ਮੈ ON THE SUPPORT ਉੱਥੇ ਤੇਰੇ ਨਾਲ ਖੜੂਂਗਾ

*ਖੁਸੀ ਵਾਲੇ ਹੰਝੂ ਅੱਖੌਂ ਚੋਇਆ ਕਰੇਂਗੀ*

*ਰੱਬ ਦੀ ਸੌਹ ਇਹਨਾਂ ਤੈਨੂੰ ਪਿਆਰ ਕਰੂਂਗਾ*

✍🏻  ਮੌਹਿਤ  ✍🏻 #Happy_Propose_day ✍🏻ਮੌਹਿਤ✍🏻 #punjabishayari #punjabi #punjabiquotes #punjabipoetry #shivkumarbatalvi #poetry #punjab #amritapritam #punjabipoetrylovers  Ravi Korotana   bhibhu neelam Korotana f Rajendra Kumar Ramavatar sival jaggu rajput KingHarsh 🤴👑

mohitmangi

#Love #punjabishayari #Punjabi #punjabiquotes #Punjabipoetry #shivkumarbatalvi #Poetry #punjab amritapritam #punjabipoetrylovers Rajendra Kumar Ramavatar sival @Neeraj $ Radha Vishwakrma sapna chodhery

read more
ਨਾ ROSE DAY ਦਾ ਏ ਸੌਂਕ ਮੈਨੂੰ

ਨਾ KiSS DAY ਦਾ ਏ ਸੌਂਕ ਮੈਨੂੰ

ਵੇਖਣਾ ਤੈਨੂੰ ਜੀ ਭਰ ਕੇ

ਨਾ ਸੱਜਣਾ ਅੱਜ ਤੂੰ ਰੌਕ ਮੈਨੂੰ

✍🏻  ਮੌਹਿਤ  ✍🏻 #Love   #punjabishayari #punjabi #punjabiquotes #punjabipoetry #shivkumarbatalvi #poetry #punjab #amritapritam #punjabipoetrylovers  Rajendra Kumar Ramavatar sival @Neeraj $ Radha Vishwakrma sapna chodhery
loader
Home
Explore
Events
Notification
Profile