Nojoto: Largest Storytelling Platform

Best ਉਮਰ Shayari, Status, Quotes, Stories

Find the Best ਉਮਰ Shayari, Status, Quotes from top creators only on Nojoto App. Also find trending photos & videos about ਉਮਰਾਂ ਦੇ ਪੜਾਅ ਕਹਾਣੀ, ਉਮਰ ਦੇ, ਉਮਰਾਂ ਦੇ ਸਰਵਰ, ਉਮਰ ਦੀ, ਉਮਰ ਦਾ,

  • 8 Followers
  • 8 Stories
    PopularLatestVideo

Baaj

ਤੁਸੀਂ ਕੀ ਜਾਣੋ ਔਕੜਾਂ ਕੀ ਹੁੰਦੀਆਂ, ਵੱਡੇ ਹੋ ਕੇ ਪਤਾ ਲੱਗੂ, ਮਾਪੇ ਕਹਿੰਦੇ ਜ਼ਿੰਦਗੀ ਸਵਾਰਦੇ ਸਾਰੀ ਉਮਰ ਹੀ ਲੰਘ ਗਈ ਏ। ਰਾਤੀਂ ਜਾਗ ਕੇ ਪਤਾ ਲੱਗੂ ਜਿੱਦਣ ਸਾਂਭਣ ਨੂੰ ਨਿੱਕੇ ਤੁਹਾਡੇ ਹੋਵਣਗੇ, ਮਾਪੇ ਕਹਿੰਦੇ ਤੁਹਾਨੂੰ ਪਾਲਦੀਆਂ ਸਾਰੀ ਉਮਰ ਹੀ ਲੰਘ ਗਈ ਏ। ਸਮਝਣਾ ਤੁਹਾਡੀ ਮਰਜ਼ੀ ਏ, ਮੰਨ ਲਵੋਂਗੇ ਤਾਂ ਤੁਹਾਡੇ ਲਈ ਸਹੀ ਏ, ਮਾਪੇ ਕਹਿੰਦੇ ਇਹ ਤਜੁਰਬੇ ਕਰਦੇ ਸਾਰੀ ਉਮਰ ਹੀ ਲੰਘ ਗਈ ਏ। ਕਿੱਧਰ ਨੂੰ ਨਿਕਲ ਗਏ ਆਪਾਂ, ਪਿਛਾਂ ਦਾ ਰਾਹ ਨੀ ਚੇਤਾ ਕੁਝ, ਜਿਸ ਪੜਾਅ #ਬਾਜ ਪਹੁੰਚੀਏ, ਲਗਦੈ ਸਾਰੀ #ਉਮਰ ਉੰਝੀ ਲੰਘ ਗਈ ਏ। #Collab #YourQuoteAndMine #baaj #collaborating #yqbhaji

read more
ਕਾਹਤੋਂ ਫਸੀਆਂ ਏ ਕੱਲ੍ਹ ਦੀਆਂ ਫਿਕਰਾਂ ਵਿੱਚ,
ਕੱਲ੍ਹ ਨਬੇੜਨ ਨੂੰ ਤਾਂ                       ਪਈ ਏ।
ਆਪਣੇ ਹੀ ਹੱਥੋਂ ਹੋਣਾ ਲਿਖਿਆ ਹੁੰਦਾ ਜੇ ਸਭ ਕੁੱਝ,
ਇਹ ਰੱਬ, ਕਿਸਮਤ ਤੇ ਕੁਦਰਤ ਕਿਹਦੇ ਲਈ ਏ।
ਅੱਜ ਜਿੰਦ ਇੱਥੇ ਕੱਲ ਕਿਸੇ ਹੋਰ ਥਾਂ ਅੱਪੜੇਗੀ,
ਇਸ ਮਨ ਨੂੰ ਟਿਕਾਉਣ ਦੀ ਕੋਈ ਥਾਂ ਨਈਂ ਏ,
ਕਾਹਤੋਂ ਜਗ ਭਰਮਾਉਣ ਲੱਗੀਆਂ ਇੱਕ ਸਾਹ ਵਿੱਚ,
ਕੁੱਝ ਨਵਾਂ ਵੇਖਣ ਨੂੰ ਤਾਂ ਸਾਰੀ ਉਮਰ ਹੀ ਪਈ ਏ।
ਏਸ ਜਵਾਨੀ ਦਾ ਮਾਣ ਨਾ ਕਰ ਜਿੰਨਾਂ ਭੱਜਦਾ ਏਂ,
ਫੇਰ ਆਖੇਂਗਾ ਹੁਣ ਜਿਉਣ ਦੀ ਘੜੀ ਲੰਘ ਗਈ ਏ,
ਕਰਮ ਤੇ ਨਾਂ ਕਮਾ ਸੱਜਣਾ, ਖਾਤਾ ਵੱਡਾ ਏ ਇਸਦਾ,
ਕੱਲ ਉੱਠ ਚੇਤੇ ਵਿੱਚ ਰੱਖੀਂ, ਬਾਜ ਨੇ ਜੋ ਗੱਲ ਕਹੀ ਏ,
ਆਪਾ ਵੀ ਸਵਾਰ ਲਾਈਦਾ ਏ ਆਪਣੀਆਂ ਨਾਲ,
ਰੋਕੜ ਕਮਾਉਣ ਨੂੰ ਤਾਂ ਸਾਰੀ ਉਮਰ ਹੀ ਪਈ ਏ। - ਬਾਜ



 ਤੁਸੀਂ ਕੀ ਜਾਣੋ ਔਕੜਾਂ ਕੀ ਹੁੰਦੀਆਂ, ਵੱਡੇ ਹੋ ਕੇ ਪਤਾ ਲੱਗੂ,
ਮਾਪੇ ਕਹਿੰਦੇ ਜ਼ਿੰਦਗੀ ਸਵਾਰਦੇ ਸਾਰੀ ਉਮਰ ਹੀ ਲੰਘ ਗਈ ਏ।
ਰਾਤੀਂ ਜਾਗ ਕੇ ਪਤਾ ਲੱਗੂ ਜਿੱਦਣ ਸਾਂਭਣ ਨੂੰ ਨਿੱਕੇ ਤੁਹਾਡੇ ਹੋਵਣਗੇ,
ਮਾਪੇ ਕਹਿੰਦੇ ਤੁਹਾਨੂੰ ਪਾਲਦੀਆਂ ਸਾਰੀ ਉਮਰ ਹੀ ਲੰਘ ਗਈ ਏ।
ਸਮਝਣਾ ਤੁਹਾਡੀ ਮਰਜ਼ੀ ਏ, ਮੰਨ ਲਵੋਂਗੇ ਤਾਂ ਤੁਹਾਡੇ ਲਈ ਸਹੀ ਏ,
ਮਾਪੇ ਕਹਿੰਦੇ ਇਹ ਤਜੁਰਬੇ ਕਰਦੇ ਸਾਰੀ ਉਮਰ ਹੀ ਲੰਘ ਗਈ ਏ।
ਕਿੱਧਰ ਨੂੰ ਨਿਕਲ ਗਏ ਆਪਾਂ, ਪਿਛਾਂ ਦਾ ਰਾਹ ਨੀ ਚੇਤਾ ਕੁਝ,
ਜਿਸ ਪੜਾਅ #ਬਾਜ ਪਹੁੰਚੀਏ, ਲਗਦੈ ਸਾਰੀ #ਉਮਰ ਉੰਝੀ ਲੰਘ ਗਈ ਏ।

Shankki Sharma

सारी उमर ही #ਉਮਰ #Collab #yqbhaji #YourQuoteAndMine Collaborating with YourQuote Bhaji

read more
ਚਿੰਤਾਵਾਂ ਚ ਲੰਘ ਰਹੀ ਹੈ
ਖਵਾਇਸ਼ਾ ਸਾਡੀਆਂ
ਚਿਤਾਵਾਂ ਚ ਮੱਚ ਰਹੀ ਹੈ
ਅਸੀਂ ਮੌਤ ਤੋਂ
ਦੂਰ ਭੱਜ ਰਹੇ ਆ
ਤੇ ਮੌਤ ਸਾਡੇ 
ਵੇਹੜੇ ਚ ਨੱਚ ਰਹੀ ਹੈ। सारी उमर ही
#ਉਮਰ #collab #yqbhaji  #YourQuoteAndMine
Collaborating with YourQuote Bhaji

ਮਨਦੀਪ ਛੀਨਾ

#ਕਾਸ਼ #ਵਰਤ #ਰੱਖਣ#ਨਾਲ #ਉਮਰ #ਵਧਦੀ #ਹੁੰਦੀ #BoloAazadi #ਵਿਚਾਰ

read more
mute video

Biikrmjet Sing

#ਉਮਰ #ਗਿਆਨ

read more
ਨਾ ਕਰੋ ਵੇਸਟ ਜ਼ਿੰਦਗੀ ਆਪਣੀ

©Biikrmjet Sing #ਉਮਰ

devinder singh chahal

#ਉਮਰ ਛਾਣਨੀ

read more
mute video

jittu sekhon

#ਉਮਰ ਲੰਬੀ ❌ ਨਈ #ਹੁੰਦੀ
 ਇਸ਼ਕੇ ਦਿਆਂ 👉 #ਰੰਗਾਂ ਦੀ

ਨੇੜੇ 😘 ਹੋ ਕੇ #ਸੁਣਦਾ ਏ 🙏
 ਰੱਬ #ਮਸਤ ਮਲੰਗਾਂ ਦੀ 💞

jittu sekhon

ਡੂੰਘੀਆਂ ਸੱਟਾਂ ਵੱਜੀਆਂ ਉਤੋਂ #ਉਮਰ ਨਿਆਣੀ ਸੀ,ਹੁਣ ਨਈਂ ਹੱਸਦੇ ਚਿਹਰੇ ਇਹ #ਤਸਵੀਰ ਪੁਰਾਣੀ ਸੀ... #nojotophoto

read more
 ਡੂੰਘੀਆਂ ਸੱਟਾਂ ਵੱਜੀਆਂ ਉਤੋਂ #ਉਮਰ ਨਿਆਣੀ ਸੀ,ਹੁਣ ਨਈਂ ਹੱਸਦੇ ਚਿਹਰੇ ਇਹ #ਤਸਵੀਰ ਪੁਰਾਣੀ ਸੀ...

Yuvraaj Kamal Singh Chauhan

ਸਾਰੀ #ਉਮਰ ਮੈਂ #ਜੋਕਰ ਜਿਹਾ ਬਣਿਆ ਰਿਹਾ ਤੇਰੇ ਪਿੱਛੇ ਇਹ #ਜ਼ਿੰਦਗੀ #ਸਰਕਸ ਹੋ ਗਈ - #ਜਾਨੀ #umar #hardysandhu #jaani #Joker #circus #Zindagi #Life #Jindagi #ਵਿਚਾਰ

read more
ਸਾਰੀ ਉਮਰ ਮੈਂ ਜੋਕਰ ਜਿਹਾ ਬਣਿਆ ਰਿਹਾ
ਤੇਰੇ ਪਿੱਛੇ ਇਹ ਜ਼ਿੰਦਗੀ ਸਰਕਸ ਹੋ ਗਈ

- ਜਾਨੀ ਸਾਰੀ #ਉਮਰ ਮੈਂ #ਜੋਕਰ ਜਿਹਾ ਬਣਿਆ ਰਿਹਾ
ਤੇਰੇ ਪਿੱਛੇ ਇਹ #ਜ਼ਿੰਦਗੀ #ਸਰਕਸ ਹੋ ਗਈ

- #ਜਾਨੀ

#Umar #HardySandhu #Jaani #Joker #Circus #Zindagi #Life #Jindagi


About Nojoto   |   Team Nojoto   |   Contact Us
Creator Monetization   |   Creator Academy   |  Get Famous & Awards   |   Leaderboard
Terms & Conditions  |  Privacy Policy   |  Purchase & Payment Policy   |  Guidelines   |  DMCA Policy   |  Directory   |  Bug Bounty Program
© NJT Network Private Limited

Follow us on social media:

For Best Experience, Download Nojoto

Home
Explore
Events
Notification
Profile